ਦਸਮ ਗਰੰਥ । दसम ग्रंथ ।

Page 1148

ਚਿਤ ਮੈ ਚਿੰਤ ਰੈਨਿ ਦਿਨ ਕਰੈ ॥

चित मै चिंत रैनि दिन करै ॥

ਨ੍ਰਿਪ ਕੀ ਆਸ ਸਦਾ ਮਨ ਧਰੈ ॥

न्रिप की आस सदा मन धरै ॥

ਕਿਹ ਬਿਧਿ ਮੋ ਸੰਗ ਭੋਗ ਕਮਾਵੈ ॥

किह बिधि मो संग भोग कमावै ॥

ਸੋ ਦਿਨ ਮੋਹਿ ਕਹੋ ਕਬ ਆਵੈ? ॥੪॥

सो दिन मोहि कहो कब आवै? ॥४॥

ਦੋਹਰਾ ॥

दोहरा ॥

ਰਾਵ ਨ ਤਾ ਕੋ ਹੇਰਈ; ਤ੍ਰਿਯ ਮਨ ਮੈ ਲਲਚਾਇ ॥

राव न ता को हेरई; त्रिय मन मै ललचाइ ॥

ਜਤਨ ਕਾ ਕਰੌ ਜੋ ਮੁਝੈ; ਨ੍ਰਿਪ ਮਨ ਭਜੈ ਬਨਾਇ ॥੫॥

जतन का करौ जो मुझै; न्रिप मन भजै बनाइ ॥५॥

ਚੌਪਈ ॥

चौपई ॥

ਜਬ ਰਾਜਾ ਦੀਵਾਨ ਲਗਾਵੈ ॥

जब राजा दीवान लगावै ॥

ਤਵਨ ਸਮੈ ਤਰੁਨੀ ਸੁਨਿ ਪਾਵੈ ॥

तवन समै तरुनी सुनि पावै ॥

ਹਾਥ ਜੋਰਿ ਠਾਢੀ ਹ੍ਵੈ ਰਹਈ ॥

हाथ जोरि ठाढी ह्वै रहई ॥

ਪ੍ਰੇਮ ਆਸਕੀ ਜ੍ਯੋਂ ਨਿਰਬਹਈ ॥੬॥

प्रेम आसकी ज्यों निरबहई ॥६॥

ਦੋਹਰਾ ॥

दोहरा ॥

ਨ੍ਰਿਪ ਜਾਨ੍ਯੋ ਆਸਿਕ ਭਈ; ਮੋ ਪਰ ਤਰੁਨਿ ਬਨਾਇ ॥

न्रिप जान्यो आसिक भई; मो पर तरुनि बनाइ ॥

ਕਵਨ ਪ੍ਰਭਾ ਯਾ ਕੌ ਲਗੀ? ਚਿਤ ਬਿਚਾਰਿਯੋ ਰਾਇ ॥੭॥

कवन प्रभा या कौ लगी? चित बिचारियो राइ ॥७॥

ਚੌਪਈ ॥

चौपई ॥

ਕਹਾ ਭਯੋ ਆਸਿਕ ਤ੍ਰਿਯ ਭਈ ॥

कहा भयो आसिक त्रिय भई ॥

ਮੁਹਿ ਲਖਿ ਬਿਰਹ ਬਿਕਲ ਹ੍ਵੈ ਗਈ ॥

मुहि लखि बिरह बिकल ह्वै गई ॥

ਮੈ ਯਾ ਕੌ ਕਬਹੂੰ ਨ ਬਿਹਾਰੋ ॥

मै या कौ कबहूं न बिहारो ॥

ਲੋਕਨ ਔ ਪਰਲੋਕ ਬਿਚਾਰੋ ॥੮॥

लोकन औ परलोक बिचारो ॥८॥

ਅਧਿਕ ਜਤਨ ਤਰੁਨੀ ਕਰਿ ਹਾਰੀ ॥

अधिक जतन तरुनी करि हारी ॥

ਰਾਜਾ ਸੋ ਕ੍ਯੋਹੂੰ ਨ ਬਿਹਾਰੀ ॥

राजा सो क्योहूं न बिहारी ॥

ਔਰ ਜਤਨ ਤਬ ਹੀ ਇਕ ਕਿਯੋ ॥

और जतन तब ही इक कियो ॥

ਸਾਤ ਗੁਲਨ ਦੇਹੀ ਪਰ ਦਿਯੋ ॥੯॥

सात गुलन देही पर दियो ॥९॥

ਸਾਤ ਗੁਲਨ ਦੇ ਮਾਸ ਜਲਾਯੋ ॥

सात गुलन दे मास जलायो ॥

ਅਧਿਕ ਕੁਗੰਧ ਨ੍ਰਿਪਹਿ ਜਬ ਆਯੋ ॥

अधिक कुगंध न्रिपहि जब आयो ॥

ਹਾਇ ਹਾਇ ਕਰਿ ਗਹਿ ਤਿਹ ਲਿਯੋ ॥

हाइ हाइ करि गहि तिह लियो ॥

ਜੋ ਭਾਖ੍ਯੋ ਸੋਈ ਤਿਨ ਕਿਯੋ ॥੧੦॥

जो भाख्यो सोई तिन कियो ॥१०॥

ਦੋਹਰਾ ॥

दोहरा ॥

ਜੋ ਤੁਮ ਕਹੌ, ਸੋ ਮੈ ਕਰੋ; ਨਿਜੁ ਤਨ ਗੁਲਨ ਨ ਖਾਹੁ ॥

जो तुम कहौ, सो मै करो; निजु तन गुलन न खाहु ॥

ਭਾਂਤਿ ਭਾਂਤਿ ਕੇ ਭਾਮਿਨੀ! ਮੋ ਸੌ ਭੋਗ ਕਮਾਹੁ ॥੧੧॥

भांति भांति के भामिनी! मो सौ भोग कमाहु ॥११॥

ਚੌਪਈ ॥

चौपई ॥

ਗੁਲ ਖਾਏ ਰਾਜਾ ਢੁਰਿ ਆਯੋ ॥

गुल खाए राजा ढुरि आयो ॥

ਭਾਂਤਿ ਭਾਂਤਿ ਤਿਹ ਤ੍ਰਿਯਹਿ ਬਜਾਯੋ ॥

भांति भांति तिह त्रियहि बजायो ॥

ਲਪਟਿ ਲਪਟਿ ਤਾ ਸੋ ਰਤਿ ਕੀਨੀ ॥

लपटि लपटि ता सो रति कीनी ॥

ਬੇਸ੍ਵਾ ਕੀ ਸੁਧਿ ਬੁਧਿ ਹਰਿ ਲੀਨੀ ॥੧੨॥

बेस्वा की सुधि बुधि हरि लीनी ॥१२॥

ਬੇਸ੍ਵਾ ਹੂੰ ਰਾਜਾ ਬਸਿ ਕੀਨੋ ॥

बेस्वा हूं राजा बसि कीनो ॥

ਭਾਂਤਿ ਭਾਂਤਿ ਕੇ ਆਸਨ ਦੀਨੋ ॥

भांति भांति के आसन दीनो ॥

ਰਾਇ ਸਕਲ ਰਾਨਿਯੈ ਬਿਸਾਰੀ ॥

राइ सकल रानियै बिसारी ॥

ਤਾ ਹੀ ਕੋ ਰਾਖਿਯੋ ਕਰਿ ਨਾਰੀ ॥੧੩॥

ता ही को राखियो करि नारी ॥१३॥

ਦੋਹਰਾ ॥

दोहरा ॥

ਸਭ ਰਨਿਯਨ ਕੋ ਰਾਇ ਕੇ; ਚਿਤ ਤੇ ਦਯੋ ਬਿਸਾਰਿ ॥

सभ रनियन को राइ के; चित ते दयो बिसारि ॥

ਗੁਲ ਖਾਏ ਰਾਜਾ ਬਰਿਯੋ; ਐਸੋ ਚਰਿਤ ਸੁ ਧਾਰਿ ॥੧੪॥

गुल खाए राजा बरियो; ऐसो चरित सु धारि ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੬॥੪੪੩੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छतीस चरित्र समापतम सतु सुभम सतु ॥२३६॥४४३१॥अफजूं॥


ਦੋਹਰਾ ॥

दोहरा ॥

ਪ੍ਰਗਟ ਕਮਾਊ ਕੇ ਬਿਖੈ; ਬਾਜ ਬਹਾਦੁਰ ਰਾਇ ॥

प्रगट कमाऊ के बिखै; बाज बहादुर राइ ॥

ਸੂਰਨ ਕੀ ਸੇਵਾ ਕਰੈ; ਸਤ੍ਰਨ ਦੈਂਤ ਖਪਾਇ ॥੧॥

सूरन की सेवा करै; सत्रन दैंत खपाइ ॥१॥

ਅੜਿਲ ॥

अड़िल ॥

ਬਾਜ ਬਹਾਦੁਰ ਜੂ; ਯੌ ਹ੍ਰਿਦੈ ਸੰਭਾਰਿਯੋ ॥

बाज बहादुर जू; यौ ह्रिदै स्मभारियो ॥

ਬੋਲਿ ਬਡੇ ਸੁਭਟਨ ਕੋ; ਪ੍ਰਗਟ ਉਚਾਰਿਯੋ ॥

बोलि बडे सुभटन को; प्रगट उचारियो ॥

ਕਰਿਯੈ ਕਵਨ ਉਪਾਇ? ਨਗਰ ਸ੍ਰੀ ਮਾਰਿਯੈ ॥

करियै कवन उपाइ? नगर स्री मारियै ॥

ਹੋ ਤਾ ਤੇ ਸਭ ਹੀ ਬੈਠਿ; ਬਿਚਾਰ ਬਿਚਾਰਿਯੈ ॥੨॥

हो ता ते सभ ही बैठि; बिचार बिचारियै ॥२॥

ਦੋਹਰਾ ॥

दोहरा ॥

ਪਾਤ੍ਰ ਤਹਾ ਨਾਚਤ ਹੁਤੀ; ਭੋਗ ਮਤੀ ਛਬਿ ਮਾਨ ॥

पात्र तहा नाचत हुती; भोग मती छबि मान ॥

ਪ੍ਰਥਮ ਰਾਇ ਸੌ ਰਤਿ ਕਰੀ; ਬਹੁਰਿ ਕਹੀ ਯੌ ਆਨਿ ॥੩॥

प्रथम राइ सौ रति करी; बहुरि कही यौ आनि ॥३॥

TOP OF PAGE

Dasam Granth