ਦਸਮ ਗਰੰਥ । दसम ग्रंथ ।

Page 1147

ਅੜਿਲ ॥

अड़िल ॥

ਛੈਲ ਕੁਅਰ ਕੌ ਜਬੈ; ਕੁਅਰਿ ਪਾਵਤ ਭਈ ॥

छैल कुअर कौ जबै; कुअरि पावत भई ॥

ਜਨੁਕ ਨਵੌ ਨਿਧਿ; ਮਹਾ ਨਿਧਨ ਕੇ ਘਰ ਗਈ ॥

जनुक नवौ निधि; महा निधन के घर गई ॥

ਨਿਰਖ ਤਰੁਨਿ ਕੋ ਰਹੀ; ਤਰੁਨਿ ਉਰਝਾਇ ਕੈ ॥

निरख तरुनि को रही; तरुनि उरझाइ कै ॥

ਹੋ ਭਾਂਤਿ ਭਾਂਤਿ ਤਿਹ ਸਾਥ; ਰਮੀ ਲਪਟਾਇ ਕੈ ॥੧੨॥

हो भांति भांति तिह साथ; रमी लपटाइ कै ॥१२॥

ਏਕ ਕੁਅਰਿ ਤਬ ਜਾਇ; ਨ੍ਰਿਪਤਿ ਸੌ ਯੌ ਕਹੀ ॥

एक कुअरि तब जाइ; न्रिपति सौ यौ कही ॥

ਲਪਟਿ ਤਿਹਾਰੀ ਨਾਰਿ; ਏਕ ਨਰ ਸੋ ਰਹੀ ॥

लपटि तिहारी नारि; एक नर सो रही ॥

ਕਰਮ ਸਿੰਘ ਕਰਿ ਕੋਪ; ਤਹਾ ਚਲਿ ਆਇਯੋ ॥

करम सिंघ करि कोप; तहा चलि आइयो ॥

ਹੋ ਅਛਲ ਮਤੀ ਯਹ ਭੇਦ; ਸਕਲ ਸੁਨਿ ਪਾਇਯੋ ॥੧੩॥

हो अछल मती यह भेद; सकल सुनि पाइयो ॥१३॥

ਪਕਰਿ ਨ੍ਰਿਪਤਿ ਕੀ ਪਗਿਯਾ; ਦਈ ਚਲਾਇ ਕੈ ॥

पकरि न्रिपति की पगिया; दई चलाइ कै ॥

ਕਹਿਯੋ ਸਖੀ! ਬਵਰੀ ਭਈ? ਗਈ ਵਹ ਧਾਇ ਕੈ ॥

कहियो सखी! बवरी भई? गई वह धाइ कै ॥

ਲਰਿਕਨ ਕੀ ਸੀ ਖੇਲ; ਕਰਤ ਤਿਹ ਠਾਂ ਭਈ ॥

लरिकन की सी खेल; करत तिह ठां भई ॥

ਹੋ ਦੁਤਿਯ ਸਖੀ ਲੈ ਪਾਗ; ਚਲਾਇ ਬਹੁਰਿ ਦਈ ॥੧੪॥

हो दुतिय सखी लै पाग; चलाइ बहुरि दई ॥१४॥

ਜਬ ਵੁਹਿ ਦਿਸਿ ਨ੍ਰਿਪ ਜਾਇ; ਤੌ ਵੁਹਿ ਦਿਸਿ ਡਾਰਹੀ ॥

जब वुहि दिसि न्रिप जाइ; तौ वुहि दिसि डारही ॥

ਲਰਿਕਨ ਕੇ ਗਿੰਦੂਆ ਜਿਮਿ; ਪਾਗ ਉਛਾਰਹੀ ॥

लरिकन के गिंदूआ जिमि; पाग उछारही ॥

ਧੂਰਿ ਆਪਨੇ ਸੀਸ; ਨਾਥ ਕੇ ਡਾਰਿ ਕੈ ॥

धूरि आपने सीस; नाथ के डारि कै ॥

ਹੋ ਲਹਿ ਹਾਇਲ ਤਿਨ ਮਿਤ੍ਰਹਿ; ਦਯੋ ਨਿਕਾਰਿ ਕੈ ॥੧੫॥

हो लहि हाइल तिन मित्रहि; दयो निकारि कै ॥१५॥

ਜਬ ਲਗਿ ਪਗਿਯਾ ਲੇਨ; ਰਾਇ ਚਲਿ ਆਇਯੋ ॥

जब लगि पगिया लेन; राइ चलि आइयो ॥

ਤਬ ਲਗਿ ਰਾਨੀ ਮਿਤ੍ਰ; ਸਦਨ ਪਹੁਚਾਇਯੋ ॥

तब लगि रानी मित्र; सदन पहुचाइयो ॥

ਮਤਵਾਰੀ ਉਨ ਭਾਖਿ; ਅਧਿਕ ਮਾਰਤ ਭਈ ॥

मतवारी उन भाखि; अधिक मारत भई ॥

ਨ੍ਰਿਪ ਕੀ ਚਿੰਤਾ ਟਾਰਿ; ਸਕਲ ਚਿਤ ਕੀ ਦਈ ॥੧੬॥

न्रिप की चिंता टारि; सकल चित की दई ॥१६॥

ਤਬ ਰਾਜੈ ਗਹਿ ਕੈ; ਤ੍ਰਿਯ ਕੋ ਕਰ ਰਾਖਿਯੋ ॥

तब राजै गहि कै; त्रिय को कर राखियो ॥

ਆਪੁ ਬਚਨ ਤਾ ਕੋ; ਐਸੀ ਬਿਧਿ ਭਾਖਿਯੋ ॥

आपु बचन ता को; ऐसी बिधि भाखियो ॥

ਮਤਵਾਰੇ ਮੂਰਖ ਸਿਸਿ ਕੋ; ਨਹਿ ਮਾਰਿਯੈ ॥

मतवारे मूरख सिसि को; नहि मारियै ॥

ਹੋ ਹੋਨਹਾਰ ਮੁਹਿ ਭੀ; ਇਨ ਕਛੁ ਨ ਉਚਾਰਿਯੈ ॥੧੭॥

हो होनहार मुहि भी; इन कछु न उचारियै ॥१७॥

ਦੋਹਰਾ ॥

दोहरा ॥

ਨ੍ਰਿਪ ਕੀ ਪਾਗ ਉਤਾਰਿ ਕੈ; ਦੀਨੀ ਪ੍ਰਥਮ ਚਲਾਇ ॥

न्रिप की पाग उतारि कै; दीनी प्रथम चलाइ ॥

ਜਾਰ ਉਬਾਰਿਯੋ, ਜੜ ਛਲਿਯੋ; ਚੇਰੀ ਲਈ ਬਚਾਇ ॥੧੮॥

जार उबारियो, जड़ छलियो; चेरी लई बचाइ ॥१८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੫॥੪੪੧੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पैतीस चरित्र समापतम सतु सुभम सतु ॥२३५॥४४१७॥अफजूं॥


ਚੌਪਈ ॥

चौपई ॥

ਤਿਬਤ ਕੋ ਇਕ ਰਾਇ ਸੁਲਛਨ ॥

तिबत को इक राइ सुलछन ॥

ਕਬਿਤ ਕਾਬਿ ਕੇ ਬਿਖੇ ਬਿਚਛਨ ॥

कबित काबि के बिखे बिचछन ॥

ਸ੍ਰੀ ਨ੍ਰਿਪਰਾਜ ਕਲਾ ਤਿਹ ਨਾਰੀ ॥

स्री न्रिपराज कला तिह नारी ॥

ਜਾਨੁਕ ਸ੍ਰੀ ਬਿਸਨ ਕੀ ਪ੍ਯਾਰੀ ॥੧॥

जानुक स्री बिसन की प्यारी ॥१॥

ਦੋਹਰਾ ॥

दोहरा ॥

ਮਤੀ ਬਿਚਛਨ ਪਾਤ੍ਰ ਤਹ; ਤਵਨ ਸਹਿਰ ਕੇ ਮਾਹਿ ॥

मती बिचछन पात्र तह; तवन सहिर के माहि ॥

ਰੂਪ ਬਿਖੈ ਤਾ ਸੀ ਤਰੁਨਿ; ਤੀਨਿ ਲੋਕ ਮੈ ਨਾਹਿ ॥੨॥

रूप बिखै ता सी तरुनि; तीनि लोक मै नाहि ॥२॥

ਚੌਪਈ ॥

चौपई ॥

ਮੁਜਰਾ ਕੌ ਬੇਸ੍ਵਾ ਜਬ ਆਵੈ ॥

मुजरा कौ बेस्वा जब आवै ॥

ਹੇਰਿ ਰੂਪ ਨ੍ਰਿਪ ਕੋ ਲਲਚਾਵੈ ॥

हेरि रूप न्रिप को ललचावै ॥

ਮਨ ਮੈ ਅਧਿਕ ਮਸਤ ਹ੍ਵੈ ਝੂਲੈ ॥

मन मै अधिक मसत ह्वै झूलै ॥

ਨਿਜੁ ਤਨ ਕੀ ਤਾ ਕੌ ਸੁਧਿ ਭੂਲੈ ॥੩॥

निजु तन की ता कौ सुधि भूलै ॥३॥

TOP OF PAGE

Dasam Granth