ਦਸਮ ਗਰੰਥ । दसम ग्रंथ ।

Page 913

ਚੌਪਈ ॥

चौपई ॥

ਤਾ ਸੌ ਕਹਿਯੋ ਨ੍ਰਿਪਹਿ ਸਮੁਝੈਯਹੁ ॥

ता सौ कहियो न्रिपहि समुझैयहु ॥

ਤੁਮ ਜੋਗੀ ਆਪਹਿ ਠਹਿਰੈਯਹੁ ॥

तुम जोगी आपहि ठहिरैयहु ॥

ਕ੍ਯੋ ਹੂੰ ਨ੍ਰਿਪਹਿ ਮੋਰਿ ਘਰ ਲ੍ਯਾਵਹੁ ॥

क्यो हूं न्रिपहि मोरि घर ल्यावहु ॥

ਜੋ ਕਛੁ ਮੁਖ ਮਾਂਗਹੁ ਸੋ ਪਾਵਹੁ ॥੬੦॥

जो कछु मुख मांगहु सो पावहु ॥६०॥

ਦੋਹਰਾ ॥

दोहरा ॥

ਜਬ ਤਾ ਸੋ ਐਸੋ ਬਚਨ; ਰਾਨੀ ਕਹਿਯੋ ਬੁਲਾਇ ॥

जब ता सो ऐसो बचन; रानी कहियो बुलाइ ॥

ਚਤੁਰ ਪੁਰਖੁ ਆਗੇ ਹੁਤੋ; ਸਕਲ ਭੇਦ ਗਯੋ ਪਾਇ ॥੬੧॥

चतुर पुरखु आगे हुतो; सकल भेद गयो पाइ ॥६१॥

ਚੌਪਈ ॥

चौपई ॥

ਤਬ ਰਾਨੀ ਰਾਜਾ ਪਹਿ ਆਈ ॥

तब रानी राजा पहि आई ॥

ਲੀਨੇ ਦ੍ਵੈ ਕੰਥਾ ਕਰਵਾਈ ॥

लीने द्वै कंथा करवाई ॥

ਇਕ ਤੁਮ ਧਰੋ ਏਕ ਹੌ ਧਰਿ ਹੋ ॥

इक तुम धरो एक हौ धरि हो ॥

ਤੁਮਰੇ ਸੰਗ ਤਪਸ੍ਯਾ ਕਰਿਹੋ ॥੬੨॥

तुमरे संग तपस्या करिहो ॥६२॥

ਦੋਹਰਾ ॥

दोहरा ॥

ਜਬ ਰਾਨੀ ਐਸੇ ਕਹਿਯੋ; ਤਬ ਰਾਜੈ ਮੁਸਕਾਇ ॥

जब रानी ऐसे कहियो; तब राजै मुसकाइ ॥

ਜੋ ਤਾ ਸੋ ਬਾਤੈ ਕਰੀ; ਸੋ ਤੁਹਿ ਕਹੋ ਸੁਨਾਇ ॥੬੩॥

जो ता सो बातै करी; सो तुहि कहो सुनाइ ॥६३॥

ਸਵੈਯਾ ॥

सवैया ॥

ਹੈ ਬਨ ਕੋ ਬਸਿਬੋ ਦੁਖ ਕੋ; ਕਹੁ ਸੁੰਦਰਿ! ਤੂ ਸੰਗ ਕਯੋਂ ਨਿਬਹੈ ਹੈ? ॥

है बन को बसिबो दुख को; कहु सुंदरि! तू संग कयों निबहै है? ॥

ਸੀਤ ਤੁਸਾਰ ਪਰੈ ਤਨ ਪੈ; ਸੁ ਇਤੋ ਤਬ ਤੌ ਹਠਹੂੰ ਨ ਗਹੈ ਹੈ ॥

सीत तुसार परै तन पै; सु इतो तब तौ हठहूं न गहै है ॥

ਸਾਲ ਤਮਾਲ ਬਡੇ ਜਹ ਬ੍ਯਾਲ; ਨਿਹਾਲ ਤਿਨੈ ਬਹੁਧਾ ਬਿਲਲੈ ਹੈ ॥

साल तमाल बडे जह ब्याल; निहाल तिनै बहुधा बिललै है ॥

ਤੂ ਸੁਕਮਾਰਿ ਕਰੀ ਕਰਤਾਰ; ਸੁ ਹਾਰਿ ਪਰੇ, ਤੁਹਿ ਕੌਨ ਉਠੈ ਹੈ? ॥੬੪॥

तू सुकमारि करी करतार; सु हारि परे, तुहि कौन उठै है? ॥६४॥

ਰਾਨੀ ਬਾਚ ॥

रानी बाच ॥

ਸੀਤ ਸਮੀਰ ਸਹੌ ਤਨ ਪੈ; ਸੁਨੁ ਨਾਥ! ਤੁਮੈ ਅਬ ਛਾਡਿ ਨ ਜੈਹੋ ॥

सीत समीर सहौ तन पै; सुनु नाथ! तुमै अब छाडि न जैहो ॥

ਸਾਲ ਤਮਾਲ ਬਡੇ ਜਹ ਬ੍ਯਾਲ; ਨਿਹਾਲ ਤਿਨੈ ਕਛੁ ਨ ਡਰ ਪੈਹੋ ॥

साल तमाल बडे जह ब्याल; निहाल तिनै कछु न डर पैहो ॥

ਰਾਜ ਤਜੋ, ਸਜ ਸਾਜ ਤਪੋ ਧਨ; ਲਾਜ ਧਰੇ ਪ੍ਰਭ ਸੰਗ ਸਿਧੈਹੋ ॥

राज तजो, सज साज तपो धन; लाज धरे प्रभ संग सिधैहो ॥

ਬਾਤ ਇਹੈ ਦੁਖ ਗਾਤ ਸਹੋ; ਬਨ ਨਾਯਕ ਕੇ ਸੰਗ ਪਾਤ ਚਬੈਹੋ ॥੬੫॥

बात इहै दुख गात सहो; बन नायक के संग पात चबैहो ॥६५॥

ਰਾਜਾ ਬਾਚ ॥

राजा बाच ॥

ਦੋਹਰਾ ॥

दोहरा ॥

ਰਾਜ ਭਲੀ ਬਿਧ ਰਾਖਿਯਹੁ; ਨਾਥ ਸੰਭਰਿਯਹੁ ਨਿਤ ॥

राज भली बिध राखियहु; नाथ स्मभरियहु नित ॥

ਸੁਤ ਸੇਵਾ ਨਿਤ ਕੀਜਿਯਹੁ; ਬਚਨ ਧਾਰਿਯਹੁ ਚਿਤ ॥੬੬॥

सुत सेवा नित कीजियहु; बचन धारियहु चित ॥६६॥

ਸਵੈਯਾ ॥

सवैया ॥

ਰਾਜ ਤਜੋ, ਸਜਿ ਸਾਜ ਤਪੋ ਧਨ; ਕਾਜ ਨ ਬਾਸਵ ਕੀ ਠਕੁਰਾਈ ॥

राज तजो, सजि साज तपो धन; काज न बासव की ठकुराई ॥

ਅਸ੍ਵ ਪਦਾਤੁ ਬਨੈ ਬਨ ਬਾਰੁਣ; ਚਾਹਤ ਹੌ ਨ ਕਛੂ ਪ੍ਰਭਤਾਈ ॥

अस्व पदातु बनै बन बारुण; चाहत हौ न कछू प्रभताई ॥

ਬਾਲਕ ਬਾਰ ਤਜੇ ਬਰ ਨਾਰਿ; ਤਜੋ ਅਸੁਰਾਰਿ ਯਹੈ ਠਹਰਾਈ ॥

बालक बार तजे बर नारि; तजो असुरारि यहै ठहराई ॥

ਜਾਇ ਬਸੋ ਬਨ ਮੈ ਸੁਖੁ ਸੋ; ਸੁਨੁ ਸੁੰਦਰਿ! ਆਜੁ ਇਹੈ ਮਨ ਭਾਈ ॥੬੭॥

जाइ बसो बन मै सुखु सो; सुनु सुंदरि! आजु इहै मन भाई ॥६७॥

ਦੋਹਰਾ ॥

दोहरा ॥

ਜੋ ਇਸਤ੍ਰੀ ਪਤਿ ਛਾਡਿ ਕੈ; ਬਸਤ ਧਾਮ ਕੇ ਮਾਹਿ ॥

जो इसत्री पति छाडि कै; बसत धाम के माहि ॥

ਤਿਨ ਕੋ ਆਗੇ ਸ੍ਵਰਗ ਕੇ; ਭੀਤਰਿ ਪੈਠਬ ਨਾਹਿ ॥੬੮॥

तिन को आगे स्वरग के; भीतरि पैठब नाहि ॥६८॥

ਰਾਨੀ ਬਾਚ ॥

रानी बाच ॥

ਕਬਿਤੁ ॥

कबितु ॥

ਬਾਲਕਨ ਬੋਰੌ, ਰਾਜ ਇੰਦ੍ਰਹੂੰ ਕੋ ਛੋਰੌ; ਔਰ ਭੂਖਨਨ ਤੋਰੋ, ਕਠਿਨਾਈ ਐਸੀ ਝਲਿਹੌਂ ॥

बालकन बोरौ, राज इंद्रहूं को छोरौ; और भूखनन तोरो, कठिनाई ऐसी झलिहौं ॥

ਪਾਤ ਫਲ ਖੈਹੌ, ਸਿੰਘ ਸਾਂਪ ਤੇ ਡਰੈਹੌ ਨਾਹਿ; ਬਿਨਾ ਪ੍ਰਾਨ ਪ੍ਯਾਰੇ ਕੇ, ਹਿਮਾਚਲ ਮੈ ਗਲਿਹੌਂ ॥

पात फल खैहौ, सिंघ सांप ते डरैहौ नाहि; बिना प्रान प्यारे के, हिमाचल मै गलिहौं ॥

ਜੌਨ ਹੌ ਸੁ ਹੈਹੌ, ਮੁਖ ਦੇਖੌ ਪਾਛੇ ਚਲੀ ਜੈਹੌ; ਨਾ ਤੌ ਬਿਰਹਾਗਨਿ ਕੀ ਆਗਿ ਬੀਚ ਬਲਿ ਹੌਂ ॥

जौन हौ सु हैहौ, मुख देखौ पाछे चली जैहौ; ना तौ बिरहागनि की आगि बीच बलि हौं ॥

ਕੌਨ ਕਾਜ ਰਾਜਹੂੰ ਕੋ ਸਾਜ ਮਹਾਰਾਜ ਬਿਨ; ਨਾਥ ਜੂ! ਤਿਹਾਰੋ ਰਹੇ ਰਹੌਂ, ਚਲੇ ਚਲਿਹੌਂ ॥੬੯॥

कौन काज राजहूं को साज महाराज बिन; नाथ जू! तिहारो रहे रहौं, चले चलिहौं ॥६९॥

TOP OF PAGE

Dasam Granth