ਦਸਮ ਗਰੰਥ । दसम ग्रंथ ।

Page 912

ਨ ਕੋ ਹਮਾਰੋ ਪੂਤ; ਨ ਕੋ ਹਮਰੀ ਕੋਈ ਨਾਰੀ ॥

न को हमारो पूत; न को हमरी कोई नारी ॥

ਨ ਕੋ ਹਮਾਰੋ ਪਿਤਾ; ਨ ਕੋ ਹਮਰੀ ਮਹਤਾਰੀ ॥

न को हमारो पिता; न को हमरी महतारी ॥

ਨ ਕੋ ਹਮਰੀ ਭੈਨ; ਨ ਕੋ ਹਮਰੋ ਕੋਈ ਭਾਈ ॥

न को हमरी भैन; न को हमरो कोई भाई ॥

ਨ ਕੋ ਹਮਾਰੋ ਦੇਸ; ਨ ਹੌ ਕਾਹੂ ਕੌ ਰਾਈ ॥

न को हमारो देस; न हौ काहू कौ राई ॥

ਬ੍ਰਿਥਾ ਜਗਤ ਮੈ ਆਇ; ਜੋਗ ਬਿਨੁ ਜਨਮੁ ਗਵਾਯੋ ॥

ब्रिथा जगत मै आइ; जोग बिनु जनमु गवायो ॥

ਤਜ੍ਯੋ ਰਾਜ ਅਰੁ ਪਾਟ; ਯਹੈ ਜਿਯਰੇ ਮੁਹਿ ਭਾਯੋ ॥੪੮॥

तज्यो राज अरु पाट; यहै जियरे मुहि भायो ॥४८॥

ਜਨਨਿ ਜਠਰ ਮਹਿ ਆਇ; ਪੁਰਖ ਬਹੁਤੋ ਦੁਖੁ ਪਾਵਹਿ ॥

जननि जठर महि आइ; पुरख बहुतो दुखु पावहि ॥

ਮੂਤ੍ਰ ਧਾਮ ਕੌ ਪਾਇ ਕਹਤ; ਹਮ ਭੋਗ ਕਮਾਵਹਿ ॥

मूत्र धाम कौ पाइ कहत; हम भोग कमावहि ॥

ਥੂਕ ਤ੍ਰਿਯਾ ਕੌ ਚਾਟਿ; ਕਹਤ ਅਧਰਾਮ੍ਰਿਤ ਪਾਯੋ ॥

थूक त्रिया कौ चाटि; कहत अधराम्रित पायो ॥

ਬ੍ਰਿਥਾ ਜਗਤ ਮੈ ਜਨਮੁ; ਬਿਨਾ ਜਗਦੀਸ ਗਵਾਯੋ ॥੪੯॥

ब्रिथा जगत मै जनमु; बिना जगदीस गवायो ॥४९॥

ਰਾਨੀ ਬਾਚ ॥

रानी बाच ॥

ਰਿਖਿ ਯਾਹੀ ਤੇ ਭਏ; ਨ੍ਰਿਪਤਿ ਯਾਹੀ ਉਪਜਾਏ ॥

रिखि याही ते भए; न्रिपति याही उपजाए ॥

ਬ੍ਯਾਸਾਦਿਕ ਸਭ ਚਤੁਰ; ਇਹੀ ਮਾਰਗ ਹ੍ਵੈ ਆਏ ॥

ब्यासादिक सभ चतुर; इही मारग ह्वै आए ॥

ਪਰਸੇ ਯਾ ਕੇ ਬਿਨਾ; ਕਹੋ ਜਗ ਮੈ ਕੋ ਆਯੋ? ॥

परसे या के बिना; कहो जग मै को आयो? ॥

ਪ੍ਰਥਮ ਐਤ ਭਵ ਪਾਇ; ਬਹੁਰਿ ਪਰਮੇਸ੍ਵਰ ਪਾਯੋ ॥੫੦॥

प्रथम ऐत भव पाइ; बहुरि परमेस्वर पायो ॥५०॥

ਦੋਹਰਾ ॥

दोहरा ॥

ਅਤਿ ਚਾਤੁਰਿ ਰਾਨੀ ਸੁਮਤਿ; ਬਾਤੈ ਕਹੀ ਅਨੇਕ ॥

अति चातुरि रानी सुमति; बातै कही अनेक ॥

ਰੋਗੀ ਕੇ ਪਥ ਜ੍ਯੋ ਨ੍ਰਿਪਤਿ; ਮਾਨਤ ਭਯੋ ਨ ਏਕ ॥੫੧॥

रोगी के पथ ज्यो न्रिपति; मानत भयो न एक ॥५१॥

ਰਾਜਾ ਬਾਚ ॥

राजा बाच ॥

ਛੰਦ ॥

छंद ॥

ਪੁਨਿ ਰਾਜੈ ਯੌ ਕਹੀ; ਬਚਨ ਸੁਨ ਮੇਰੋ, ਰਾਨੀ! ॥

पुनि राजै यौ कही; बचन सुन मेरो, रानी! ॥

ਬ੍ਰਹਮ ਗ੍ਯਾਨ ਕੀ ਬਾਤ; ਕਛੂ ਤੈ ਨੈਕੁ ਨ ਜਾਨੀ ॥

ब्रहम ग्यान की बात; कछू तै नैकु न जानी ॥

ਕਹਾ ਬਾਪੁਰੀ ਤ੍ਰਿਯਾ; ਨੇਹ ਜਾ ਸੌ ਅਤਿ ਕਰਿ ਹੈ ॥

कहा बापुरी त्रिया; नेह जा सौ अति करि है ॥

ਮਹਾ ਮੂਤ੍ਰ ਕੋ ਧਾਮ; ਬਿਹਸਿ ਆਗੇ ਤਿਹ ਧਰਿ ਹੈ ॥੫੨॥

महा मूत्र को धाम; बिहसि आगे तिह धरि है ॥५२॥

ਦੋਹਰਾ ॥

दोहरा ॥

ਪੁਨਿ ਰਾਜੈ ਐਸੇ ਕਹਿਯੋ; ਸੁਨੁ ਹੋ ਰਾਜ ਕੁਮਾਰਿ ॥

पुनि राजै ऐसे कहियो; सुनु हो राज कुमारि ॥

ਜੋ ਜੋਗੀ ਤੁਮ ਸੌ ਕਹਿਯੋ; ਸੋ ਮੁਹਿ ਕਹੌ ਸੁਧਾਰਿ ॥੫੩॥

जो जोगी तुम सौ कहियो; सो मुहि कहौ सुधारि ॥५३॥

ਚੌਪਈ ॥

चौपई ॥

ਦੁਤਿਯ ਬਚਨ ਜੋਗੀ ਜੋ ਕਹਿਯੋ ॥

दुतिय बचन जोगी जो कहियो ॥

ਸੋ ਮੈ ਹ੍ਰਿਦੈ ਬੀਚ ਦ੍ਰਿੜ ਗਹਿਯੋ ॥

सो मै ह्रिदै बीच द्रिड़ गहियो ॥

ਜੋ ਤੁਮ ਕਹੌ, ਸੁ ਬਚਨ ਬਖਾਨੋ ॥

जो तुम कहौ, सु बचन बखानो ॥

ਤੁਮ ਜੋ ਸਾਚੁ ਜਾਨਿ ਜਿਯ ਮਾਨੋ ॥੫੪॥

तुम जो साचु जानि जिय मानो ॥५४॥

ਮੰਦਰ ਏਕ ਉਜਾਰ ਉਸਰਿਯਹੁ ॥

मंदर एक उजार उसरियहु ॥

ਬੈਠੇ ਤਹਾ ਤਪਸ੍ਯਾ ਕਰਿਯਹੁ ॥

बैठे तहा तपस्या करियहु ॥

ਹੌ ਤਹ ਔਰ ਮੂਰਤਿ ਧਰ ਐਹੋ ॥

हौ तह और मूरति धर ऐहो ॥

ਬ੍ਰਹਮ ਗ੍ਯਾਨ ਨ੍ਰਿਪ ਕੋ ਸਮੁਝੈਹੋ ॥੫੫॥

ब्रहम ग्यान न्रिप को समुझैहो ॥५५॥

ਦੋਹਰਾ ॥

दोहरा ॥

ਬਾਨੀ ਤਹਾ ਅਕਾਸ ਕੀ; ਹ੍ਵੈ ਹੈ ਤੁਮੈ ਬਨਾਇ ॥

बानी तहा अकास की; ह्वै है तुमै बनाइ ॥

ਤਬ ਤੁਮ ਸਤਿ ਪਛਾਨਿਯੋ; ਜੋਗੀ ਪਹੁਚ੍ਯੋ ਆਇ ॥੫੬॥

तब तुम सति पछानियो; जोगी पहुच्यो आइ ॥५६॥

ਚੌਪਈ ॥

चौपई ॥

ਰਾਨੀ ਬਨ ਮੈ ਸਦਨ ਸਵਾਰਿਯੋ ॥

रानी बन मै सदन सवारियो ॥

ਛਾਤ ਬੀਚ ਰੌਜਨ ਇਕ ਧਾਰਿਯੋ ॥

छात बीच रौजन इक धारियो ॥

ਜਾ ਕੇ ਬਿਖੇ ਮਨੁਖ ਛਪਿ ਰਹੈ ॥

जा के बिखे मनुख छपि रहै ॥

ਜੋ ਚਾਹੈ ਚਿਤ ਮੈ ਸੋ ਕਹੈ ॥੫੭॥

जो चाहै चित मै सो कहै ॥५७॥

ਬੈਠੇ ਤਰੇ ਨਜਰਿ ਨਹਿ ਆਵੈ ॥

बैठे तरे नजरि नहि आवै ॥

ਬਾਨੀ ਨਭ ਹੀ ਕੀ ਲਖਿ ਜਾਵੈ ॥

बानी नभ ही की लखि जावै ॥

ਰਾਨੀ ਤਹਾ ਪੁਰਖ ਬੈਠਾਯੋ ॥

रानी तहा पुरख बैठायो ॥

ਅਮਿਤ ਦਰਬੁ ਦੈ ਤਾਹਿ ਸਿਖਾਯੋ ॥੫੮॥

अमित दरबु दै ताहि सिखायो ॥५८॥

ਦੋਹਰਾ ॥

दोहरा ॥

ਏਕ ਪੁਰਖ ਚਾਕਰ ਹੁਤੋ; ਨਾਮ ਸਿੰਘ ਆਨੂਪ ॥

एक पुरख चाकर हुतो; नाम सिंघ आनूप ॥

ਵਹਿ ਜੁਗਿਯਾ ਕੀ ਬੈਸ ਥੋ; ਤਾ ਕੀ ਸਕਲ ਸਰੂਪ ॥੫੯॥

वहि जुगिया की बैस थो; ता की सकल सरूप ॥५९॥

TOP OF PAGE

Dasam Granth