ਦਸਮ ਗਰੰਥ । दसम ग्रंथ ।

Page 911

ਦੋਹਰਾ ॥

दोहरा ॥

ਸੁਤ ਬਾਲਕ ਤਰੁਨੀ ਤ੍ਰਿਯਾ; ਤੈ ਤ੍ਯਾਗਤ ਸਭ ਸਾਜ ॥

सुत बालक तरुनी त्रिया; तै त्यागत सभ साज ॥

ਸਭ ਬਿਧਿ ਕੀਯੋ ਕਸੂਤਿ ਗ੍ਰਿਹ; ਕ੍ਯੋ ਕਰਿ ਰਹਸੀ ਰਾਜ? ॥੩੪॥

सभ बिधि कीयो कसूति ग्रिह; क्यो करि रहसी राज? ॥३४॥

ਪੂਤ ਪਰੇ ਲੋਟਤ ਧਰਨਿ; ਤ੍ਰਿਯਾ ਪਰੀ ਬਿਲਲਾਇ ॥

पूत परे लोटत धरनि; त्रिया परी बिललाइ ॥

ਬੰਧੁ ਭ੍ਰਿਤ ਰੋਦਨ ਕਰੈ; ਰਾਜ ਬੰਸ ਤੇ ਜਾਇ ॥੩੫॥

बंधु भ्रित रोदन करै; राज बंस ते जाइ ॥३५॥

ਚੌਪਈ ॥

चौपई ॥

ਚੇਲੇ ਸਭੈ ਅਨੰਦਿਤ ਭਏ ॥

चेले सभै अनंदित भए ॥

ਦੁਰਬਲ ਹੁਤੇ ਪੁਸਟ ਹ੍ਵੈ ਗਏ ॥

दुरबल हुते पुसट ह्वै गए ॥

ਨਾਥ ਨ੍ਰਿਪਹਿ ਜੋਗੀ ਕਰਿ ਲਯੈ ਹੌ ॥

नाथ न्रिपहि जोगी करि लयै हौ ॥

ਦ੍ਵਾਰ ਦ੍ਵਾਰ ਕੇ ਟੂਕ ਮੰਗੈ ਹੈ ॥੩੬॥

द्वार द्वार के टूक मंगै है ॥३६॥

ਦੋਹਰਾ ॥

दोहरा ॥

ਨ੍ਰਿਪ ਕਹ ਜੋਗੀ ਭੇਸ ਦੈ; ਕਬ ਹੀ ਲਿਯੈ ਹੈ ਨਾਥ ॥

न्रिप कह जोगी भेस दै; कब ही लियै है नाथ ॥

ਯੌ ਮੂਰਖ ਜਾਨੈ ਨਹੀ; ਕਹਾ ਭਈ ਤਿਹ ਸਾਥ ॥੩੭॥

यौ मूरख जानै नही; कहा भई तिह साथ ॥३७॥

ਸੁਤ ਬਾਲਕ ਤਰੁਨੀ ਤ੍ਰਿਯਾ; ਕ੍ਯੋ ਨ੍ਰਿਪ ਛਾਡਤ ਮੋਹਿ? ॥

सुत बालक तरुनी त्रिया; क्यो न्रिप छाडत मोहि? ॥

ਚੇਰੀ ਸਭ ਰੋਦਨ ਕਰੈ; ਦਯਾ ਨ ਉਪਜਤ ਤੋਹਿ? ॥੩੮॥

चेरी सभ रोदन करै; दया न उपजत तोहि? ॥३८॥

ਸੁਨੁ ਰਾਨੀ ਤੋ ਸੋ ਕਹੋ; ਬ੍ਰਹਮ ਗ੍ਯਾਨ ਕੋ ਭੇਦ ॥

सुनु रानी तो सो कहो; ब्रहम ग्यान को भेद ॥

ਜੁ ਕਛੁ ਸਾਸਤ੍ਰ ਸਿੰਮ੍ਰਿਤ ਕਹਤ; ਔਰ ਉਚਾਰਤ ਬੇਦ ॥੩੯॥

जु कछु सासत्र सिम्रित कहत; और उचारत बेद ॥३९॥

ਚੌਪਈ ॥

चौपई ॥

ਸੁਤ ਹਿਤ ਕੈ ਮਾਤਾ ਦੁਲਰਾਵੈ ॥

सुत हित कै माता दुलरावै ॥

ਕਾਲ ਮੂਡ ਪਰ ਦਾਂਤ ਬਜਾਵੈ ॥

काल मूड पर दांत बजावै ॥

ਵੁਹ ਨਿਤ ਲਖੇ ਪੂਤ ਬਢਿ ਜਾਵਤ ॥

वुह नित लखे पूत बढि जावत ॥

ਲੈਨ ਨ ਮੂੜ ਕਾਲ ਨਿਜਕਾਵਤ ॥੪੦॥

लैन न मूड़ काल निजकावत ॥४०॥

ਦੋਹਰਾ ॥

दोहरा ॥

ਕੋ ਮਾਤਾ ਬਨਿਤਾ ਸੁਤਾ? ਪਾਚ ਤਤ ਕੀ ਦੇਹ ॥

को माता बनिता सुता? पाच तत की देह ॥

ਦਿਵਸ ਚਾਰ ਕੋ ਪੇਖਨੋ; ਅੰਤ ਖੇਹ ਕੀ ਖੇਹ ॥੪੧॥

दिवस चार को पेखनो; अंत खेह की खेह ॥४१॥

ਚੌਪਈ ॥

चौपई ॥

ਪ੍ਰਾਨੀ ਜਨਮ ਪ੍ਰਥਮ ਜਬ ਆਵੈ ॥

प्रानी जनम प्रथम जब आवै ॥

ਬਾਲਾਪਨ ਮੈ ਜਨਮੁ ਗਵਾਵੈ ॥

बालापन मै जनमु गवावै ॥

ਤਰੁਨਾਪਨ ਬਿਖਿਯਨ ਕੈ ਕੀਨੋ ॥

तरुनापन बिखियन कै कीनो ॥

ਕਬਹੁ ਨ ਬ੍ਰਹਮ ਤਤੁ ਕੋ ਚੀਨੋ ॥੪੨॥

कबहु न ब्रहम ततु को चीनो ॥४२॥

ਦੋਹਰਾ ॥

दोहरा ॥

ਬਿਰਧ ਭਏ ਤਨੁ ਕਾਪਈ; ਨਾਮੁ ਨ ਜਪਿਯੋ ਜਾਇ ॥

बिरध भए तनु कापई; नामु न जपियो जाइ ॥

ਬਿਨਾ ਭਜਨ ਭਗਵਾਨ ਕੇ; ਪਾਪ ਗ੍ਰਿਹਤ ਤਨ ਆਇ ॥੪੩॥

बिना भजन भगवान के; पाप ग्रिहत तन आइ ॥४३॥

ਮਿਰਤੁ ਲੋਕ ਮੈ ਆਇ ਕੈ; ਬਾਲ ਬ੍ਰਿਧ ਕੋਊ ਹੋਇ ॥

मिरतु लोक मै आइ कै; बाल ब्रिध कोऊ होइ ॥

ਊਚ ਨੀਚ ਰਾਜਾ ਪ੍ਰਜਾ; ਜਿਯਤ ਨ ਰਹਸੀ ਕੋਇ ॥੪੪॥

ऊच नीच राजा प्रजा; जियत न रहसी कोइ ॥४४॥

ਰਾਨੀ ਐਸੇ ਬਚਨ ਸੁਨਿ; ਭੂਮਿ ਪਰੀ ਮੁਰਛਾਇ ॥

रानी ऐसे बचन सुनि; भूमि परी मुरछाइ ॥

ਪੋਸਤਿਯਾ ਕੀ ਨੀਦ ਜ੍ਯੋਂ; ਸੋਇ ਨ ਸੋਯੋ ਜਾਇ ॥੪੫॥

पोसतिया की नीद ज्यों; सोइ न सोयो जाइ ॥४५॥

ਜੋ ਉਪਜਿਯੋ ਸੋ ਬਿਨਸਿ ਹੈ; ਜਗ ਰਹਿਬੋ ਦਿਨ ਚਾਰਿ ॥

जो उपजियो सो बिनसि है; जग रहिबो दिन चारि ॥

ਸੁਤ ਬਨਿਤਾ ਦਾਸੀ ਕਹਾ? ਦੇਖਹੁ ਤਤੁ ਬੀਚਾਰਿ ॥੪੬॥

सुत बनिता दासी कहा? देखहु ततु बीचारि ॥४६॥

ਛੰਦ ॥

छंद ॥

ਪਤਿ ਪੂਤਨ ਤੇ ਰਹੈ; ਬਿਜੈ ਪੂਤਨ ਤੇ ਪੈਯੈ ॥

पति पूतन ते रहै; बिजै पूतन ते पैयै ॥

ਦਿਰਬੁ ਕਪੂਤਨ ਜਾਇ; ਰਾਜ ਸਪੂਤਨੁ ਬਹੁਰੈਯੈ ॥

दिरबु कपूतन जाइ; राज सपूतनु बहुरैयै ॥

ਪਿੰਡ ਪੁਤ੍ਰ ਹੀ ਦੇਹਿ; ਪ੍ਰੀਤਿ ਪੂਤੋ ਉਪਜਾਵਹਿ ॥

पिंड पुत्र ही देहि; प्रीति पूतो उपजावहि ॥

ਬਹੁਤ ਦਿਨਨ ਕੋ ਬੈਰ; ਗਯੋ ਪੂਤੈ ਬਹੁਰਾਵਹਿ ॥

बहुत दिनन को बैर; गयो पूतै बहुरावहि ॥

ਜੋ ਪੂਤਨ ਕੌ ਛਾਡਿ; ਨ੍ਰਿਪਤਿ ਤਪਸ੍ਯਾ ਕੋ ਜਾਵੈ ॥

जो पूतन कौ छाडि; न्रिपति तपस्या को जावै ॥

ਪਰੈ ਨਰਕ ਸੋ ਜਾਇ; ਅਧਿਕ ਤਨ ਮੈ ਦੁਖ ਪਾਵੈ ॥੪੭॥

परै नरक सो जाइ; अधिक तन मै दुख पावै ॥४७॥

TOP OF PAGE

Dasam Granth