ਦਸਮ ਗਰੰਥ । दसम ग्रंथ ।

Page 910

ਦੋਹਰਾ ॥

दोहरा ॥

ਬਿਨਾ ਨਾਮ ਤਾ ਕੇ ਜਪੇ; ਬਾਲ ਬ੍ਰਿਧ ਕੋਊ ਹੋਇ ॥

बिना नाम ता के जपे; बाल ब्रिध कोऊ होइ ॥

ਰਾਵ ਰੰਕ ਰਾਜਾ! ਸਭੈ; ਜਿਯਤ ਨ ਰਹਸੀ ਕੋਇ ॥੨੦॥

राव रंक राजा! सभै; जियत न रहसी कोइ ॥२०॥

ਚੌਪਈ ॥

चौपई ॥

ਸਤਿਨਾਮੁ ਜੋ ਜਿਯ ਲਖਿ ਪਾਵੈ ॥

सतिनामु जो जिय लखि पावै ॥

ਤਾ ਕੇ ਕਾਲ ਨਿਕਟ ਨਹਿ ਆਵੈ ॥

ता के काल निकट नहि आवै ॥

ਬਿਨਾ ਨਾਮ ਤਾ ਕੇ ਜੋ ਰਹਿ ਹੈ ॥

बिना नाम ता के जो रहि है ॥

ਬਨ ਗਿਰ ਪੁਰ ਮੰਦਰ ਸਭ ਢਹਿ ਹੈ ॥੨੧॥

बन गिर पुर मंदर सभ ढहि है ॥२१॥

ਦੋਹਰਾ ॥

दोहरा ॥

ਚਕਿਯਾ ਕੈਸੇ ਪਟ ਬਨੇ; ਗਗਨ ਭੂਮਿ ਪੁਨਿ ਦੋਇ ॥

चकिया कैसे पट बने; गगन भूमि पुनि दोइ ॥

ਦੁਹੂੰ ਪੁਰਨ ਮੈ ਆਇ ਕੈ; ਸਾਬਿਤ ਗਯਾ ਨ ਕੋਇ ॥੨੨॥

दुहूं पुरन मै आइ कै; साबित गया न कोइ ॥२२॥

ਚੌਪਈ ॥

चौपई ॥

ਸਤਿਨਾਮ ਜੋ ਪੁਰਖ ਪਛਾਨੈ ॥

सतिनाम जो पुरख पछानै ॥

ਸਤਿਨਾਮ ਲੈ ਬਚਨ ਪ੍ਰਮਾਨੈ ॥

सतिनाम लै बचन प्रमानै ॥

ਸਤਿਨਾਮੁ ਮਾਰਗ ਲੈ ਚਲਹੀ ॥

सतिनामु मारग लै चलही ॥

ਤਾ ਕੋ ਕਾਲ ਨ ਕਬਹੂੰ ਦਲਹੀ ॥੨੩॥

ता को काल न कबहूं दलही ॥२३॥

ਦੋਹਰਾ ॥

दोहरा ॥

ਐਸੇ ਬਚਨਨ ਸੁਨਤ ਹੀ; ਰਾਜਾ ਭਯੋ ਉਦਾਸੁ ॥

ऐसे बचनन सुनत ही; राजा भयो उदासु ॥

ਭੂਮਿ ਦਰਬੁ ਘਰ ਰਾਜ ਤੇ; ਚਿਤ ਮੈ ਭਯੋ ਨਿਰਾਸੁ ॥੨੪॥

भूमि दरबु घर राज ते; चित मै भयो निरासु ॥२४॥

ਜਬ ਰਾਨੀ ਐਸੇ ਸੁਨਿਯੋ; ਦੁਖਤ ਭਈ ਮਨ ਮਾਹ ॥

जब रानी ऐसे सुनियो; दुखत भई मन माह ॥

ਦੇਸ ਦਰਬੁ ਗ੍ਰਿਹ ਛਾਡਿ ਕੈ; ਜਾਤ ਲਖਿਯੋ ਨਰ ਨਾਹ ॥੨੫॥

देस दरबु ग्रिह छाडि कै; जात लखियो नर नाह ॥२५॥

ਤਬ ਰਾਨੀ ਅਤਿ ਦੁਖਿਤ ਹ੍ਵੈ; ਮੰਤ੍ਰੀ ਲਯੋ ਬੁਲਾਇ ॥

तब रानी अति दुखित ह्वै; मंत्री लयो बुलाइ ॥

ਕ੍ਯੋਹੂੰ ਨ੍ਰਿਪ ਗ੍ਰਿਹ ਰਾਖਿਯੈ; ਕੀਜੈ ਕਛੂ ਉਪਾਇ ॥੨੬॥

क्योहूं न्रिप ग्रिह राखियै; कीजै कछू उपाइ ॥२६॥

ਚੌਪਈ ॥

चौपई ॥

ਤਬ ਮੰਤ੍ਰੀ ਇਮਿ ਬਚਨ ਉਚਾਰੇ ॥

तब मंत्री इमि बचन उचारे ॥

ਸੁਨੁ ਰਾਨੀ! ਤੈ ਮੰਤ੍ਰ ਹਮਾਰੇ ॥

सुनु रानी! तै मंत्र हमारे ॥

ਐਸੋ ਜਤਨ ਆਜੁ ਹਮ ਕਰਿ ਹੈ ॥

ऐसो जतन आजु हम करि है ॥

ਨ੍ਰਿਪ ਗ੍ਰਿਹ ਰਾਖਿ, ਜੋਗਿਯਹਿ ਮਰਿ ਹੈ ॥੨੭॥

न्रिप ग्रिह राखि, जोगियहि मरि है ॥२७॥

ਰਾਨੀ! ਜੋ ਹੌ ਕਹੌ, ਸੁ ਕਰਿਯਹੁ ॥

रानी! जो हौ कहौ, सु करियहु ॥

ਰਾਜਾ ਜੂ ਤੇ ਨੈਕ ਨ ਡਰਿਯਹੁ ॥

राजा जू ते नैक न डरियहु ॥

ਯਾ ਜੁਗਿਯਾ ਕਹ ਧਾਮ ਬੁਲੈਯਹੁ ॥

या जुगिया कह धाम बुलैयहु ॥

ਲੌਨ ਡਾਰਿ, ਭੂਅ ਮਾਝ ਗਡੈਯਹੁ ॥੨੮॥

लौन डारि, भूअ माझ गडैयहु ॥२८॥

ਦੋਹਰਾ ॥

दोहरा ॥

ਤਬ ਰਾਨੀ ਤਯੋ ਹੀ ਕਿਯੋ; ਜੁਗਿਯਹਿ ਲਯੋ ਬੁਲਾਇ ॥

तब रानी तयो ही कियो; जुगियहि लयो बुलाइ ॥

ਲੌਨ ਡਾਰਿ ਭੂਅ ਖੋਦਿ ਕੈ; ਗਹਿ ਤਿਹ ਦਯੋ ਦਬਾਇ ॥੨੯॥

लौन डारि भूअ खोदि कै; गहि तिह दयो दबाइ ॥२९॥

ਚੌਪਈ ॥

चौपई ॥

ਜਾਇ ਨ੍ਰਿਪਤਿ ਪਤਿ ਬਚਨ ਉਚਾਰੇ ॥

जाइ न्रिपति पति बचन उचारे ॥

ਜੁਗਿਯ ਮਾਟੀ ਲਈ ਤਿਹਾਰੇ ॥

जुगिय माटी लई तिहारे ॥

ਮਰਤੀ ਬਾਰ ਬਚਨ ਯੌ ਕਹਿਯੋ ॥

मरती बार बचन यौ कहियो ॥

ਸੋ ਮੈ ਦ੍ਰਿੜੁ ਕਰਿ ਜਿਯ ਮਹਿ ਗਹਿਯੋ ॥੩੦॥

सो मै द्रिड़ु करि जिय महि गहियो ॥३०॥

ਮੋਰੀ ਕਹੀ ਭੂਪ ਸੌ ਕਹਿਯਹੁ ॥

मोरी कही भूप सौ कहियहु ॥

ਤੁਮ ਬੈਠੇ ਗ੍ਰਿਹ ਹੀ ਮੈ ਰਹਿਯਹੁ ॥

तुम बैठे ग्रिह ही मै रहियहु ॥

ਇਨ ਰਾਨਿਨ ਕੌ ਤਾਪੁ ਨ ਦੀਜਹੁ ॥

इन रानिन कौ तापु न दीजहु ॥

ਰਾਜਿ ਜੋਗ ਦੋਨੋ ਹੀ ਕੀਜਹੁ ॥੩੧॥

राजि जोग दोनो ही कीजहु ॥३१॥

ਪੁਨਿ ਮੋ ਸੋ ਇਕ ਬਚਨ ਉਚਾਰੋ ॥

पुनि मो सो इक बचन उचारो ॥

ਜੌ ਨ੍ਰਿਪ ਕਹਿਯੋ ਨ ਕਰੈ ਤਿਹਾਰੋ ॥

जौ न्रिप कहियो न करै तिहारो ॥

ਤਬ ਪਾਛੇ ਯਹ ਬਚਨ ਉਚਰਿਯਹੁ ॥

तब पाछे यह बचन उचरियहु ॥

ਰਾਜਾ ਜੂ ਕੇ ਤਪ ਕਹ ਹਰਿਯਹੁ ॥੩੨॥

राजा जू के तप कह हरियहु ॥३२॥

ਜੋ ਤਿਨ ਕਹੀ ਸੁ ਪਾਛੇ ਕਹਿ ਹੌ ॥

जो तिन कही सु पाछे कहि हौ ॥

ਤੁਮਰੇ ਸਕਲ ਭਰਮ ਕੋ ਦਹਿ ਹੌ ॥

तुमरे सकल भरम को दहि हौ ॥

ਅਬ ਸੁਨਿ ਲੈ ਤੈ ਬਚਨ ਹਮਾਰੋ ॥

अब सुनि लै तै बचन हमारो ॥

ਜਾ ਤੇ ਰਹਿ ਹੈ ਰਾਜ ਤਿਹਾਰੋ ॥੩੩॥

जा ते रहि है राज तिहारो ॥३३॥

TOP OF PAGE

Dasam Granth