ਦਸਮ ਗਰੰਥ । दसम ग्रंथ ।

Page 473

ਯੌ ਬਤੀਯਾ ਰਨ ਮੈ ਸੁਨਿ ਭੂਪਤਿ; ਜੂਝ ਮਚਾਵਨ ਸ੍ਯਾਮ ਸਿਉ ਆਯੋ ॥

यौ बतीया रन मै सुनि भूपति; जूझ मचावन स्याम सिउ आयो ॥

ਰੋਸਿ ਬਢਾਇ ਘਨੋ ਚਿਤ ਮੈ; ਕਰ ਕੇ ਬਰ ਸੋ ਧਨੁ ਤਾਨਿ ਚਢਾਯੋ ॥

रोसि बढाइ घनो चित मै; कर के बर सो धनु तानि चढायो ॥

ਦੀਰਘ ਕਉਚ ਸਜੇ ਤਨ ਮੋ; ਕਬਿ ਕੇ ਮਨ ਮੈ ਜਸੁ ਇਉ ਉਪਜਾਯੋ ॥

दीरघ कउच सजे तन मो; कबि के मन मै जसु इउ उपजायो ॥

ਮਾਨਹੁ ਜੁਧ ਸਮੇ ਰਿਸ ਕੈ; ਰਘੁਨਾਥ ਕੇ ਊਪਰਿ ਰਾਵਨ ਆਯੋ ॥੧੮੫੪॥

मानहु जुध समे रिस कै; रघुनाथ के ऊपरि रावन आयो ॥१८५४॥

ਆਵਤ ਭਯੋ ਨ੍ਰਿਪ ਸ੍ਯਾਮ ਕੇ ਸਾਮੁਹੇ; ਤਉ ਧਨੁ ਸ੍ਰੀ ਬ੍ਰਿਜਨਾਥ ਸੰਭਾਰਿਯੋ ॥

आवत भयो न्रिप स्याम के सामुहे; तउ धनु स्री ब्रिजनाथ स्मभारियो ॥

ਧਾਵਤ ਭਯੋ ਹਿਤ ਤੇ ਹਰਿ ਸਾਮੁਹੇ; ਤ੍ਰਾਸ ਕਛੂ ਚਿਤ ਮੈ ਨ ਬਿਚਾਰਿਯੋ ॥

धावत भयो हित ते हरि सामुहे; त्रास कछू चित मै न बिचारियो ॥

ਕਾਨ ਪ੍ਰਮਾਨ ਲਉ ਤਾਨਿ ਕਮਾਨ ਸੁ; ਬਾਨ ਲੈ ਸਤ੍ਰ ਕੇ ਛਤ੍ਰ ਪੈ ਮਾਰਿਯੋ ॥

कान प्रमान लउ तानि कमान सु; बान लै सत्र के छत्र पै मारियो ॥

ਖੰਡ ਹੁਇ ਖੰਡ ਗਿਰਿਯੋ ਛਿਤ ਮੈ; ਮਨੋ ਚੰਦ ਕੋ ਰਾਹੁ ਨੇ ਮਾਰਿ ਬਿਦਾਰਿਯੋ ॥੧੮੫੫॥

खंड हुइ खंड गिरियो छित मै; मनो चंद को राहु ने मारि बिदारियो ॥१८५५॥

ਛਤ੍ਰ ਕਟਿਓ ਨ੍ਰਿਪ ਕੋ ਜਬ ਹੀ; ਤਬ ਹੀ ਮਨ ਭੂਪਤਿ ਕੋਪ ਭਯੋ ਹੈ ॥

छत्र कटिओ न्रिप को जब ही; तब ही मन भूपति कोप भयो है ॥

ਸ੍ਯਾਮ ਕੀ ਓਰ ਕੁਦ੍ਰਿਸਟਿ ਚਿਤੈ ਕਰਿ; ਉਗ੍ਰ ਸਰਾਸਨ ਹਾਥਿ ਲਯੋ ਹੈ ॥

स्याम की ओर कुद्रिसटि चितै करि; उग्र सरासन हाथि लयो है ॥

ਜੋਰ ਸੋ ਖੈਚਨ ਲਾਗਿਯੋ ਤਹਾ; ਨਹਿ ਐਚ ਸਕੇ ਕਰ ਕੰਪ ਭਯੋ ਹੈ ॥

जोर सो खैचन लागियो तहा; नहि ऐच सके कर क्मप भयो है ॥

ਲੈ ਧਨੁ ਬਾਨ ਮੁਰਾਰਿ ਤਬੈ; ਤਿਹ ਚਾਂਪ ਚਟਾਕ ਦੈ ਕਾਟਿ ਦਯੋ ਹੈ ॥੧੮੫੬॥

लै धनु बान मुरारि तबै; तिह चांप चटाक दै काटि दयो है ॥१८५६॥

ਬ੍ਰਿਜਰਾਜ ਸਰਾਸਨ ਕਾਟਿ ਦਯੋ; ਤਬ ਭੂਪਤਿ ਕੋਪੁ ਕੀਯੋ ਮਨ ਮੈ ॥

ब्रिजराज सरासन काटि दयो; तब भूपति कोपु कीयो मन मै ॥

ਕਰਵਾਰਿ ਸੰਭਾਰਿ ਮਹਾ ਬਲ ਧਾਰਿ; ਹਕਾਰਿ ਪਰਿਯੋ ਰਿਪੁ ਕੇ ਗਨ ਮੈ ॥

करवारि स्मभारि महा बल धारि; हकारि परियो रिपु के गन मै ॥

ਤਹਾ ਢਾਲ ਸੋ ਢਾਲ, ਕ੍ਰਿਪਾਨ ਕ੍ਰਿਪਾਨ ਸੋ; ਯੌ ਅਟਕੇ ਖਟਕੇ ਰਨ ਮੈ ॥

तहा ढाल सो ढाल, क्रिपान क्रिपान सो; यौ अटके खटके रन मै ॥

ਮਨੋ ਜ੍ਵਾਲ ਦਵਾਨਲ ਕੀ ਲਪਟੈ; ਚਟਕੈ ਪਟਕੈ ਤ੍ਰਿਨ ਜਿਉ ਬਨ ਮੈ ॥੧੮੫੭॥

मनो ज्वाल दवानल की लपटै; चटकै पटकै त्रिन जिउ बन मै ॥१८५७॥

ਘੂਮਤ ਘਾਇਲ ਹੁਇ ਇਕ ਬੀਰ; ਫਿਰੈ ਇਕ ਸ੍ਰਉਨ ਭਰੇ ਭਭਕਾਤੇ ॥

घूमत घाइल हुइ इक बीर; फिरै इक स्रउन भरे भभकाते ॥

ਏਕ ਕਬੰਧ ਫਿਰੈ ਬਿਨੁ ਸੀਸ; ਲਖੈ ਤਿਨ ਕਾਇਰ ਹੈ ਬਿਲਲਾਤੇ ॥

एक कबंध फिरै बिनु सीस; लखै तिन काइर है बिललाते ॥

ਤ੍ਯਾਗਿ ਚਲੇ ਇਕ ਆਹਵ ਕੌ; ਇਕ ਡੋਲਤ ਜੁਧਹਿ ਕੇ ਰੰਗਿ ਰਾਤੇ ॥

त्यागि चले इक आहव कौ; इक डोलत जुधहि के रंगि राते ॥

ਏਕ ਪਰੇ ਭਟ ਪ੍ਰਾਨ ਬਿਨਾ; ਮਨੋ ਸੋਵਤ ਹੈ ਮਦਰਾ ਮਦ ਮਾਤੇ ॥੧੮੫੮॥

एक परे भट प्रान बिना; मनो सोवत है मदरा मद माते ॥१८५८॥

ਜਾਦਵ ਜੇ ਅਤਿ ਕ੍ਰੋਧ ਭਰੇ; ਗਹਿ ਆਯੁਧਿ ਸੰਧ ਜਰਾ ਪਹਿ ਧਾਵਤ ॥

जादव जे अति क्रोध भरे; गहि आयुधि संध जरा पहि धावत ॥

ਅਉਰ ਜਿਤੇ ਸਿਰਦਾਰ ਬਲੀ; ਕਰਵਾਰਿ ਸੰਭਾਰਿ ਹਕਾਰਿ ਬੁਲਾਵਤ ॥

अउर जिते सिरदार बली; करवारि स्मभारि हकारि बुलावत ॥

ਭੂਪਤਿ ਪਾਨਿ ਲੈ ਬਾਨ ਕਮਾਨ; ਗੁਮਾਨ ਭਰਿਯੋ ਰਿਪੁ ਓਰਿ ਚਲਾਵਤ ॥

भूपति पानि लै बान कमान; गुमान भरियो रिपु ओरि चलावत ॥

ਏਕ ਹੀ ਬਾਨ ਕੇ ਸਾਥ ਕੀਏ; ਬਿਨੁ ਮਾਥ, ਸੁ ਨਾਥ ਅਨਾਥ ਹੁਇ ਆਵਤ ॥੧੮੫੯॥

एक ही बान के साथ कीए; बिनु माथ, सु नाथ अनाथ हुइ आवत ॥१८५९॥

ਏਕਨ ਕੀ ਭੁਜ ਕਾਟਿ ਦਈ; ਅਰੁ ਏਕਨ ਕੇ ਸਿਰ ਕਾਟਿ ਗਿਰਾਏ ॥

एकन की भुज काटि दई; अरु एकन के सिर काटि गिराए ॥

ਜਾਦਵ ਏਕ ਕੀਏ ਬਿਰਥੀ; ਪੁਨਿ ਸ੍ਰੀ ਜਦੁਬੀਰ ਕੇ ਤੀਰ ਲਗਾਏ ॥

जादव एक कीए बिरथी; पुनि स्री जदुबीर के तीर लगाए ॥

ਅਉਰ ਹਨੇ ਗਜਰਾਜ ਘਨੌ; ਬਰ ਬਾਜ ਬਨੇ ਹਨਿ ਭੂਮਿ ਗਿਰਾਏ ॥

अउर हने गजराज घनौ; बर बाज बने हनि भूमि गिराए ॥

ਜੋਗਿਨ ਭੂਤ ਪਿਸਾਚ ਸਿੰਗਾਲਨ; ਸ੍ਰਉਨਤ ਸਾਗਰ ਮਾਝ ਅਨਾਏ ॥੧੮੬੦॥

जोगिन भूत पिसाच सिंगालन; स्रउनत सागर माझ अनाए ॥१८६०॥

TOP OF PAGE

Dasam Granth