ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 472 ਇਤ ਸੋ ਨ੍ਰਿਪ ਜੂਝਿ ਕਰੈ ਹਰਿ ਸਿਉ; ਉਤ ਤੇ ਮੁਸਲੀ ਇਕ ਬੈਨ ਸੁਨਾਯੋ ॥ इत सो न्रिप जूझि करै हरि सिउ; उत ते मुसली इक बैन सुनायो ॥ ਮਾਰਿ ਬਿਦਾਰਿ ਦਏ ਤੁਮਰੇ ਭਟ; ਤੈ ਮਨ ਮੈ ਨਹੀ ਨੈਕੁ ਲਜਾਯੋ ॥ मारि बिदारि दए तुमरे भट; तै मन मै नही नैकु लजायो ॥ ਰੇ ਨ੍ਰਿਪ ! ਕਾਹੇ ਕਉ ਜੂਝ ਮਰੈ? ਫਿਰਿ ਜਾਹੋ ਘਰੈ, ਲਰਿ ਕਾ ਫਲੁ ਪਾਯੋ ॥ रे न्रिप ! काहे कउ जूझ मरै? फिरि जाहो घरै, लरि का फलु पायो ॥ ਤਾ ਤੇ ਬੜੋ ਜਢ ਹੈ ਮ੍ਰਿਗ ਭੂਪਤਿ ! ਕੇਹਰਿ ਸੋ ਰਨ ਜੀਤਨਿ ਆਯੋ ॥੧੮੪੬॥ ता ते बड़ो जढ है म्रिग भूपति ! केहरि सो रन जीतनि आयो ॥१८४६॥ ਦੋਹਰਾ ॥ दोहरा ॥ ਜਿਹ ਸੁਭਟਨ ਬਲਿ ਲਰਤ ਹੈ; ਤੇ ਸਭ ਗਏ ਪਰਾਇ ॥ जिह सुभटन बलि लरत है; ते सभ गए पराइ ॥ ਕੈ ਲਰ ਮਰਿ ਕੈ ਭਾਗ ਸਠਿ ! ਕੈ ਪਗ ਹਰਿ ਕੇ ਪਾਇ ॥੧੮੪੭॥ कै लर मरि कै भाग सठि ! कै पग हरि के पाइ ॥१८४७॥ ਜਰਾਸੰਧਿ ਨ੍ਰਿਪ ਬਾਚ ਹਲੀ ਸੋ ॥ जरासंधि न्रिप बाच हली सो ॥ ਦੋਹਰਾ ॥ दोहरा ॥ ਕਹਾ ਭਯੋ ਮਮ ਓਰ ਕੇ; ਸੂਰ ਹਨੇ ਸੰਗ੍ਰਾਮਿ ॥ कहा भयो मम ओर के; सूर हने संग्रामि ॥ ਲਰਬੋ ਮਰਬੋ ਜੀਤਬੋ; ਇਹ ਸੁਭਟਨ ਕੇ ਕਾਮਿ ॥੧੮੪੮॥ लरबो मरबो जीतबो; इह सुभटन के कामि ॥१८४८॥ ਸਵੈਯਾ ॥ सवैया ॥ ਯੌ ਕਹਿ ਕੈ ਮਨਿ ਕੋਪ ਭਰਿਯੋ ਤਬ; ਭੂਪ ਹਲੀ ਕਹੁ ਬਾਨ ਚਲਾਯੋ ॥ यौ कहि कै मनि कोप भरियो तब; भूप हली कहु बान चलायो ॥ ਲਾਗਤਿ ਹੀ ਨਟ ਸਾਲ ਭਯੋ; ਤਨ ਮੈ ਬਲਿਭਦ੍ਰ ਮਹਾ ਦੁਖੁ ਪਾਯੋ ॥ लागति ही नट साल भयो; तन मै बलिभद्र महा दुखु पायो ॥ ਮੂਰਛ ਹ੍ਵੈ ਕਰਿ ਸ੍ਯੰਦਨ ਬੀਚ; ਗਿਰਿਯੋ, ਤਿਹ ਕੋ ਕਬਿ ਨੈ ਜਸੁ ਗਾਯੋ ॥ मूरछ ह्वै करि स्यंदन बीच; गिरियो, तिह को कबि नै जसु गायो ॥ ਮਾਨਹੁ ਬਾਨ ਭੁਜੰਗ ਡਸਿਯੋ; ਧਨ ਧਾਮ ਸਬੈ ਮਨ ਤੇ ਬਿਸਰਾਯੋ ॥੧੮੪੯॥ मानहु बान भुजंग डसियो; धन धाम सबै मन ते बिसरायो ॥१८४९॥ ਬਹੁਰੋ ਚਿਤ ਚੇਤ ਭਯੋ ਬਲਦੇਵ; ਚਿਤੇ ਅਰਿ ਕੇ ਅਤਿ ਕੋਪ ਬਢਾਯੋ ॥ बहुरो चित चेत भयो बलदेव; चिते अरि के अति कोप बढायो ॥ ਭਾਰੀ ਗਦਾ ਗਹਿ ਕੈ ਕਰਿ ਮੈ; ਨ੍ਰਿਪ ਕੇ ਬਧ ਕਾਰਨ ਤਾਰਨ ਆਯੋ ॥ भारी गदा गहि कै करि मै; न्रिप के बध कारन तारन आयो ॥ ਪਾਉ ਪਿਆਦੇ ਹੁਇ ਸ੍ਯੰਦਨ ਤੇ; ਕਬਿ ਸ੍ਯਾਮ ਕਹੈ ਇਤ ਭਾਂਤਿ ਸਿਧਾਯੋ ॥ पाउ पिआदे हुइ स्यंदन ते; कबि स्याम कहै इत भांति सिधायो ॥ ਅਉਰ ਕਿਸੀ ਭਟ ਜਾਨਿਯੋ ਨਹੀ; ਕਬਿ ਦਉਰ ਪਰਿਯੋ, ਨ੍ਰਿਪ ਨੇ ਲਖਿ ਪਾਯੋ ॥੧੮੫੦॥ अउर किसी भट जानियो नही; कबि दउर परियो, न्रिप ने लखि पायो ॥१८५०॥ ਆਵਤ ਦੇਖਿ ਹਲਾਯੁਧ ਕੋ; ਸੁ ਭਯੋ ਤਬ ਹੀ ਨ੍ਰਿਪ ਕੋਪਮਈ ਹੈ ॥ आवत देखि हलायुध को; सु भयो तब ही न्रिप कोपमई है ॥ ਜੁਧ ਹੀ ਕਉ ਸਮੁਹਾਇ ਭਯੋ; ਨਿਜ ਪਾਨਿ ਕਮਾਨ ਸੁ ਤਾਨਿ ਲਈ ਹੈ ॥ जुध ही कउ समुहाइ भयो; निज पानि कमान सु तानि लई है ॥ ਲ੍ਯਾਇਓ ਹੁਤੇ ਚਪਲਾ ਸੀ ਗਦਾ; ਸਰ ਏਕ ਹੀ ਸਿਉ ਸੋਊ ਕਾਟ ਦਈ ਹੈ ॥ ल्याइओ हुते चपला सी गदा; सर एक ही सिउ सोऊ काट दई है ॥ ਸਤ੍ਰੁ ਕੋ ਮਾਰਨ ਕੀ ਬਲਿਭਦ੍ਰਹਿ; ਮਾਨਹੁ ਆਸ ਦੁਟੂਕ ਭਈ ਹੈ ॥੧੮੫੧॥ सत्रु को मारन की बलिभद्रहि; मानहु आस दुटूक भई है ॥१८५१॥ ਕਾਟ ਗਦਾ ਜਬ ਐਸੇ ਦਈ; ਤਬ ਹੀ ਬਲਿ ਢਾਲ ਕ੍ਰਿਪਾਨ ਸੰਭਾਰੀ ॥ काट गदा जब ऐसे दई; तब ही बलि ढाल क्रिपान स्मभारी ॥ ਧਾਇ ਚਲਿਯੋ ਅਰਿ ਮਾਰਨਿ ਕਾਰਨਿ; ਸੰਕ ਕਛੂ ਚਿਤ ਮੈ ਨ ਬਿਚਾਰੀ ॥ धाइ चलियो अरि मारनि कारनि; संक कछू चित मै न बिचारी ॥ ਭੂਪ ਨਿਹਾਰ ਕੈ ਆਵਤ ਕੋ; ਗਰਜਿਯੋ ਬਰਖਾ ਕਰਿ ਬਾਨਨਿ ਭਾਰੀ ॥ भूप निहार कै आवत को; गरजियो बरखा करि बाननि भारी ॥ ਢਾਲ ਦਈ ਸਤ ਧਾ ਕਰਿ ਕੈ; ਕਰ ਕੀ ਕਰਵਾਰਿ ਤ੍ਰਿਧਾ ਕਰ ਡਾਰੀ ॥੧੮੫੨॥ ढाल दई सत धा करि कै; कर की करवारि त्रिधा कर डारी ॥१८५२॥ ਢਾਲ ਕਟੀ ਤਰਵਾਰਿ ਗਈ ਕਟਿ; ਐਸੇ ਹਲਾਯੁਧ ਸ੍ਯਾਮ ਨਿਹਾਰਿਯੋ ॥ ढाल कटी तरवारि गई कटि; ऐसे हलायुध स्याम निहारियो ॥ ਮਾਰਤ ਹੈ ਬਲਿ ਕੋ ਅਬ ਹੀ; ਨ੍ਰਿਪ ਯੌ ਅਪੁਨੇ ਮਨ ਮਾਝਿ ਬਿਚਾਰਿਯੋ ॥ मारत है बलि को अब ही; न्रिप यौ अपुने मन माझि बिचारियो ॥ ਚਕ੍ਰ ਸੰਭਾਰਿ ਮੁਰਾਰਿ ਤਬੈ ਕਰਿ; ਜੁਧ ਕੇ ਹੇਤ ਚਲਿਯੋ ਬਲ ਧਾਰਿਯੋ ॥ चक्र स्मभारि मुरारि तबै करि; जुध के हेत चलियो बल धारियो ॥ ਰੇ ਨ੍ਰਿਪ ! ਤੂ ਭਿਰ ਮੋ ਸੰਗ ਆਇ ਕੈ; ਰਾਮ ਭਨੈ, ਇਮ ਸ੍ਯਾਮ ਪੁਕਾਰਿਯੋ ॥੧੮੫੩॥ रे न्रिप ! तू भिर मो संग आइ कै; राम भनै, इम स्याम पुकारियो ॥१८५३॥ |
![]() |
![]() |
![]() |
![]() |
Dasam Granth |