ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 471 ਸੀਸ ਕਟੇ ਅਰਿ ਬੀਰਨ ਕੇ; ਅਤਿ ਹੀ ਮਨ ਭੀਤਰ ਕੋਪ ਭਰੇ ਹੈ ॥ सीस कटे अरि बीरन के; अति ही मन भीतर कोप भरे है ॥ ਕੇਤਨ ਕੇ ਪਦ ਪਾਨ ਕਟੇ; ਅਰਿ ਕੇਤਨ ਕੇ ਤਨ ਘਾਇ ਕਰੇ ਹੈ ॥ केतन के पद पान कटे; अरि केतन के तन घाइ करे है ॥ ਜੇ ਬਲਵੰਡ ਕਹਾਵਤ ਹੈ ਨਿਜ; ਠਉਰ ਕੋ ਛਾਡਿ ਕੈ ਦਉਰਿ ਪਰੇ ਹੈ ॥ जे बलवंड कहावत है निज; ठउर को छाडि कै दउरि परे है ॥ ਤੀਰ ਸਰੀਰਨ ਬੀਚ ਲਗੇ ਭਟ; ਮਾਨਹੁ ਸੇਹ ਸਰੂਪ ਧਰੇ ਹੈ ॥੧੮੩੭॥ तीर सरीरन बीच लगे भट; मानहु सेह सरूप धरे है ॥१८३७॥ ਇਤ ਐਸੇ ਹਲਾਯੁਧ ਜੁਧ ਕੀਯੋ; ਉਤਿ ਸ੍ਰੀ ਬ੍ਰਿਜਭੂਖਨ ਕੋਪੁ ਬਢਾਯੋ ॥ इत ऐसे हलायुध जुध कीयो; उति स्री ब्रिजभूखन कोपु बढायो ॥ ਜੋ ਭਟ ਸਾਮੁਹਿ ਆਇ ਗਯੋ; ਸੋਊ ਏਕ ਹੀ ਬਾਨ ਸੋ ਮਾਰਿ ਗਿਰਾਯੋ ॥ जो भट सामुहि आइ गयो; सोऊ एक ही बान सो मारि गिरायो ॥ ਅਉਰ ਜਿਤੇ ਨ੍ਰਿਪ ਸੈਨ ਹੁਤੇ ਸੁ; ਨਿਮੇਖ ਬਿਖੈ ਜਮ ਧਾਮਿ ਪਠਾਯੋ ॥ अउर जिते न्रिप सैन हुते सु; निमेख बिखै जम धामि पठायो ॥ ਕਾਹੂੰ ਨ ਧੀਰ ਧਰਿਯੋ ਚਿਤ ਮੈ; ਭਜਿ ਗੈ ਜਬ ਸ੍ਯਾਮ ਇਤੋ ਰਨ ਪਾਯੋ ॥੧੮੩੮॥ काहूं न धीर धरियो चित मै; भजि गै जब स्याम इतो रन पायो ॥१८३८॥ ਜੇ ਭਟ ਲਾਜ ਭਰੇ ਅਤਿ ਹੀ; ਪ੍ਰਭ ਕਾਰਜ ਜਾਨ ਕੇ ਕੋਪ ਬਢਾਏ ॥ जे भट लाज भरे अति ही; प्रभ कारज जान के कोप बढाए ॥ ਸੰਕਹਿ ਤ੍ਯਾਗ ਅਸੰਕਤ ਹੁਇ; ਸੁ ਬਜਾਇ ਨਿਸਾਨਨ ਕੋ ਸਮੁਹਾਏ ॥ संकहि त्याग असंकत हुइ; सु बजाइ निसानन को समुहाए ॥ ਸਾਰੰਗ ਸ੍ਰੀ ਬ੍ਰਿਜਨਾਥ ਲੈ ਹਾਥਿ; ਸੁ ਖੈਚ ਚਢਾਇ ਕੈ ਬਾਨ ਚਲਾਏ ॥ सारंग स्री ब्रिजनाथ लै हाथि; सु खैच चढाइ कै बान चलाए ॥ ਸ੍ਯਾਮ ਭਨੈ ਬਲਬੰਡ ਬਡੇ; ਸਰ ਏਕ ਹੀ ਏਕ ਸੋ ਮਾਰਿ ਗਿਰਾਏ ॥੧੮੩੯॥ स्याम भनै बलबंड बडे; सर एक ही एक सो मारि गिराए ॥१८३९॥ ਚੌਪਈ ॥ चौपई ॥ ਜਰਾਸੰਧਿ ਕੋ ਦਲੁ ਹਰਿ ਮਾਰਿਯੋ ॥ जरासंधि को दलु हरि मारियो ॥ ਭੂਪਤਿ ਕੋ ਸਬ ਗਰਬ ਉਤਾਰਿਯੋ ॥ भूपति को सब गरब उतारियो ॥ ਅਬਿ ਕਹੈ ਕਉਨ ਉਪਾਵਹਿ ਕਰੋ ॥ अबि कहै कउन उपावहि करो ॥ ਰਨ ਮੈ ਆਜ ਜੂਝ ਹੀ ਮਰੋ ॥੧੮੪੦॥ रन मै आज जूझ ही मरो ॥१८४०॥ ਇਉ ਚਿਤਿ ਚਿੰਤ ਧਨੁਖ ਕਰਿ ਗਹਿਯੋ ॥ इउ चिति चिंत धनुख करि गहियो ॥ ਪ੍ਰਭ ਕੈ ਸੰਗਿ ਜੂਝ ਪੁਨਿ ਚਹਿਯੋ ॥ प्रभ कै संगि जूझ पुनि चहियो ॥ ਪਹਰਿਯੋ ਕਵਚ ਸਾਮੁਹੇ ਧਾਯੋ ॥ पहरियो कवच सामुहे धायो ॥ ਸ੍ਯਾਮ ਭਨੈ ਮਨਿ ਕੋਪ ਬਢਾਯੋ ॥੧੮੪੧॥ स्याम भनै मनि कोप बढायो ॥१८४१॥ ਦੋਹਰਾ ॥ दोहरा ॥ ਜਰਾਸੰਧਿ ਰਨ ਭੂਮਿ ਮੈ; ਬਾਨ ਕਮਾਨ ਚਢਾਇ ॥ जरासंधि रन भूमि मै; बान कमान चढाइ ॥ ਸ੍ਯਾਮ ਭਨੈ ਤਬ ਕ੍ਰਿਸਨ ਸੋ; ਬੋਲਿਯੋ ਭਉਹ ਤਨਾਇ ॥੧੮੪੨॥ स्याम भनै तब क्रिसन सो; बोलियो भउह तनाइ ॥१८४२॥ ਨ੍ਰਿਪ ਜਰਾਸੰਧਿ ਬਾਚ ਕਾਨ੍ਹ ਸੋ ॥ न्रिप जरासंधि बाच कान्ह सो ॥ ਸਵੈਯਾ ॥ सवैया ॥ ਜੋ ਬਲ ਹੈ ਤੁਮ ਮੈ ਨੰਦ ਨੰਦਨ ! ਸੋ ਅਬ ਪਉਰਖ ਮੋਹਿ ਦਿਖਈਯੈ ॥ जो बल है तुम मै नंद नंदन ! सो अब पउरख मोहि दिखईयै ॥ ਠਾਂਢੋ ਕਹਾ ਮੁਹਿ ਓਰ ਨਿਹਾਰਤ? ਮਾਰਤ ਹੋ ਸਰ, ਭਾਜਿ ਨ ਜਈਯੈ ॥ ठांढो कहा मुहि ओर निहारत? मारत हो सर, भाजि न जईयै ॥ ਕੈ ਅਬ ਡਾਰਿ ਹਥਿਆਰ ਗਵਾਰ ! ਸੰਭਾਰ ਕੈ ਮੋ ਸੰਗਿ ਜੂਝ ਮਚਈਯੈ ॥ कै अब डारि हथिआर गवार ! स्मभार कै मो संगि जूझ मचईयै ॥ ਕਾਹੇ ਕਉ ਪ੍ਰਾਨ ਤਜੈ ਰਨ ਮੈ? ਬਨ ਮੈ ਸੁਖ ਸੋ ਬਛ ਗਾਇ ਚਰਈਯੈ ॥੧੮੪੩॥ काहे कउ प्रान तजै रन मै? बन मै सुख सो बछ गाइ चरईयै ॥१८४३॥ ਬ੍ਰਿਜਰਾਜ ਮਨੈ ਕਬਿ ਸ੍ਯਾਮ ਭਨੈ; ਉਹ ਭੂਪ ਕੇ ਬੈਨ ਸੁਨੇ ਜਬ ਐਸੇ ॥ ब्रिजराज मनै कबि स्याम भनै; उह भूप के बैन सुने जब ऐसे ॥ ਸ੍ਰੀ ਹਰਿ ਕੇ ਉਰ ਮੈ ਰਿਸ ਯੌ; ਪ੍ਰਗਟੀ ਪਰਸੇ ਘ੍ਰਿਤ ਪਾਵਕ ਤੈਸੇ ॥ स्री हरि के उर मै रिस यौ; प्रगटी परसे घ्रित पावक तैसे ॥ ਜਿਉ ਮ੍ਰਿਗਰਾਜ ਸ੍ਰਿਗਾਵਲ ਕੀ ਕੂਕ; ਸੁਨੇ, ਬਨਿ ਹੂਕ ਉਠੇ ਮਨ ਵੈਸੇ ॥ जिउ म्रिगराज स्रिगावल की कूक; सुने, बनि हूक उठे मन वैसे ॥ ਯੌ ਅਟਕੀ ਅਰਿ ਕੀ ਬਤੀਯਾ; ਖਟਕੈ ਪਗ ਮੈ ਅਟਿ ਕੰਟਕ ਜੈਸੇ ॥੧੮੪੪॥ यौ अटकी अरि की बतीया; खटकै पग मै अटि कंटक जैसे ॥१८४४॥ ਕ੍ਰੁਧਤ ਹ੍ਵੈ ਬ੍ਰਿਜਰਾਜ ਇਤੈ ਸੁ; ਘਨੇ ਲਖਿ ਕੈ ਤਿਹ ਬਾਨ ਚਲਾਏ ॥ क्रुधत ह्वै ब्रिजराज इतै सु; घने लखि कै तिह बान चलाए ॥ ਕੋਪਿ ਉਤੇ ਧਨੁ ਲੇਤ ਭਯੋ ਨ੍ਰਿਪ; ਸ੍ਯਾਮ ਭਨੈ ਦੋਊ ਨੈਨ ਤਚਾਏ ॥ कोपि उते धनु लेत भयो न्रिप; स्याम भनै दोऊ नैन तचाए ॥ ਜੋ ਸਰ ਆਵਤ ਭਯੋ ਹਰਿ ਊਪਰਿ; ਸੋ ਛਿਨ ਮੈ ਸਬ ਕਾਟਿ ਗਿਰਾਏ ॥ जो सर आवत भयो हरि ऊपरि; सो छिन मै सब काटि गिराए ॥ ਸ੍ਰੀ ਹਰਿ ਕੇ ਸਰ ਭੂਪਤਿ ਕੇ; ਤਨ ਕਉ ਤਨਕੋ ਨਹਿ ਭੇਟਨ ਪਾਏ ॥੧੮੪੫॥ स्री हरि के सर भूपति के; तन कउ तनको नहि भेटन पाए ॥१८४५॥ |
![]() |
![]() |
![]() |
![]() |
Dasam Granth |