ਦਸਮ ਗਰੰਥ । दसम ग्रंथ ।

Page 469

ਜਬ ਯੌ ਭਟ ਆਵਤ ਸ੍ਰੀ ਹਰਿ ਸਾਮੁਹੇ; ਤਉ ਸਬ ਹੀ ਪ੍ਰਭ ਸਸਤ੍ਰ ਸੰਭਾਰੇ ॥

जब यौ भट आवत स्री हरि सामुहे; तउ सब ही प्रभ ससत्र स्मभारे ॥

ਕੋਪ ਬਢਾਇ ਚਿਤੈ ਤਿਨ ਕਉ; ਇਕ ਬਾਰ ਹੀ ਬੈਰਨ ਕੇ ਤਨ ਝਾਰੇ ॥

कोप बढाइ चितै तिन कउ; इक बार ही बैरन के तन झारे ॥

ਏਕ ਹਨੇ ਅਰਿ ਪਾਇਨ ਸੋ; ਇਕ ਦਾਇਨ ਸੋ ਗਹਿ ਭੂਮਿ ਪਛਾਰੇ ॥

एक हने अरि पाइन सो; इक दाइन सो गहि भूमि पछारे ॥

ਤਾਹੀ ਸਮੈ ਤਿਹ ਆਹਵ ਮੈ; ਬਹੁ ਸੂਰ ਬਿਨਾ ਕਰਿ ਪ੍ਰਾਨਨ ਡਾਰੇ ॥੧੮੨੧॥

ताही समै तिह आहव मै; बहु सूर बिना करि प्रानन डारे ॥१८२१॥

ਏਕ ਲਗੇ ਭਟ ਘਾਇਨ ਕੇ; ਤਜਿ ਦੇਹ ਕੋ ਪ੍ਰਾਨ ਗਏ ਜਮ ਕੇ ਘਰਿ ॥

एक लगे भट घाइन के; तजि देह को प्रान गए जम के घरि ॥

ਸੁੰਦਰ ਅੰਗ ਸੁ ਏਕਨਿ ਕੇ; ਕਬਿ ਸ੍ਯਾਮ ਕਹੈ, ਰਹੇ ਸ੍ਰੋਨਤ ਸੋ ਭਰਿ ॥

सुंदर अंग सु एकनि के; कबि स्याम कहै, रहे स्रोनत सो भरि ॥

ਏਕ ਕਬੰਧ ਫਿਰੈ ਰਨ ਮੈ; ਜਿਨ ਕੇ ਬ੍ਰਿਜ ਨਾਇਕ ਸੀਸ ਕਟੇ ਬਰ ॥

एक कबंध फिरै रन मै; जिन के ब्रिज नाइक सीस कटे बर ॥

ਏਕ ਸੁ ਸੰਕਤਿ ਹ੍ਵੈ ਚਿਤ ਮੈ; ਤਜਿ ਆਹਵ ਕੋ ਨ੍ਰਿਪ ਤੀਰ ਗਏ ਡਰਿ ॥੧੮੨੨॥

एक सु संकति ह्वै चित मै; तजि आहव को न्रिप तीर गए डरि ॥१८२२॥

ਭਾਜਿ ਤਬੈ ਭਟ ਆਹਵ ਤੇ; ਮਿਲਿ ਭੂਪ ਪੈ ਜਾਇ ਕੈ ਐਸੇ ਪੁਕਾਰੇ ॥

भाजि तबै भट आहव ते; मिलि भूप पै जाइ कै ऐसे पुकारे ॥

ਜੇਤੇ ਸੁ ਬੀਰ ਪਠੇ ਤੁਮ ਰਾਜ; ਗਏ ਹਰਿ ਪੈ ਹਥਿਆਰ ਸੰਭਾਰੇ ॥

जेते सु बीर पठे तुम राज; गए हरि पै हथिआर स्मभारे ॥

ਜੀਤ ਨ ਕੋਊ ਸਕੇ ਤਿਹ ਕੋ; ਹਮ ਤੋ ਸਬ ਹੀ ਬਲ ਕੈ ਰਨ ਹਾਰੇ ॥

जीत न कोऊ सके तिह को; हम तो सब ही बल कै रन हारे ॥

ਬਾਨ ਕਮਾਨ ਸੁ ਤਾਨ ਕੈ ਪਾਨਿ; ਸਬੈ ਤਿਨ ਪ੍ਰਾਨ ਬਿਨਾ ਕਰਿ ਡਾਰੇ ॥੧੮੨੩॥

बान कमान सु तान कै पानि; सबै तिन प्रान बिना करि डारे ॥१८२३॥

ਇਉ ਨ੍ਰਿਪ ਕਉ ਭਟ ਬੋਲ ਕਹੈ; ਹਮਰੀ ਬਿਨਤੀ ਪ੍ਰਭ ਜੂ ! ਸੁਨਿ ਲੀਜੈ ॥

इउ न्रिप कउ भट बोल कहै; हमरी बिनती प्रभ जू ! सुनि लीजै ॥

ਆਹਵ ਮੰਤ੍ਰਨ ਸਉਪ ਚਲੋ; ਗ੍ਰਹਿ ਕੋ ਸਿਗਰੇ ਪੁਰ ਕੋ ਸੁਖ ਦੀਜੈ ॥

आहव मंत्रन सउप चलो; ग्रहि को सिगरे पुर को सुख दीजै ॥

ਆਜ ਲਉ ਲਾਜ ਰਹੀ ਰਨ ਮੈ; ਸਮ ਜੁਧੁ ਭਯੋ, ਅਜੋ ਬੀਰ ਨ ਛੀਜੈ ॥

आज लउ लाज रही रन मै; सम जुधु भयो, अजो बीर न छीजै ॥

ਸ੍ਯਾਮ ਤੇ ਜੁਧ ਕੀ ਸ੍ਯਾਮ ਭਨੈ; ਸੁਪਨੇ ਹੂ ਮੈ ਜੀਤ ਕੀ ਆਸ ਨ ਕੀਜੈ ॥੧੮੨੪॥

स्याम ते जुध की स्याम भनै; सुपने हू मै जीत की आस न कीजै ॥१८२४॥

ਦੋਹਰਾ ॥

दोहरा ॥

ਜਰਾਸੰਧਿ ਏ ਬਚਨ ਸੁਨਿ; ਰਿਸਿ ਕਰਿ ਬੋਲਿਯੋ ਬੈਨ ॥

जरासंधि ए बचन सुनि; रिसि करि बोलियो बैन ॥

ਸਕਲ ਸੁਭਟ ਹਰਿ ਕਟਿਕ ਕੈ; ਪਠਵੋਂ ਜਮ ਕੇ ਐਨਿ ॥੧੮੨੫॥

सकल सुभट हरि कटिक कै; पठवों जम के ऐनि ॥१८२५॥

ਸਵੈਯਾ ॥

सवैया ॥

ਕਾ ਭਯੋ? ਜੋ ਮਘਵਾ ਬਲਵੰਡ ਹੈ; ਆਜ ਹਉ ਤਾਹੀ ਸੋ ਜੁਧੁ ਮਚੈਹੋਂ ॥

का भयो? जो मघवा बलवंड है; आज हउ ताही सो जुधु मचैहों ॥

ਭਾਨੁ ਪ੍ਰਚੰਡ ਕਹਾਵਤ ਹੈ; ਹਨਿ ਤਾਹੀ ਕੋ ਹਉ, ਜਮ ਧਾਮਿ ਪਠੈਹੋਂ ॥

भानु प्रचंड कहावत है; हनि ताही को हउ, जम धामि पठैहों ॥

ਅਉ ਜੁ ਕਹਾ ਸਿਵ ਮੋ ਬਲੁ ਹੈ; ਮਰਿ ਹੈ ਪਲ ਮੈ, ਜਬ ਕੋਪ ਬਢੈਹੋਂ ॥

अउ जु कहा सिव मो बलु है; मरि है पल मै, जब कोप बढैहों ॥

ਪਉਰਖ ਰਾਖਤ ਹਉ ਇਤਨੋ; ਕਹਾ ਭੂਪ ਹ੍ਵੈ ਗੂਜਰ ਤੇ ਭਜਿ ਜੈਹੋਂ? ॥੧੮੨੬॥

पउरख राखत हउ इतनो; कहा भूप ह्वै गूजर ते भजि जैहों? ॥१८२६॥

ਇਉ ਕਹਿ ਕੈ ਮਨਿ ਕੋਪ ਭਰਿਓ; ਚਤੁਰੰਗ ਚਮੂੰ ਜੁ ਹੁਤੀ, ਸੁ ਬੁਲਾਈ ॥

इउ कहि कै मनि कोप भरिओ; चतुरंग चमूं जु हुती, सु बुलाई ॥

ਆਇ ਹੈ ਸਸਤ੍ਰ ਸੰਭਾਰਿ ਸਬੈ; ਸੰਗ ਸ੍ਯਾਮ ਮਚਾਵਨ ਕਾਜ ਲਰਾਈ ॥

आइ है ससत्र स्मभारि सबै; संग स्याम मचावन काज लराई ॥

ਛਤ੍ਰ ਤਨਾਇ ਕੈ ਪੀਛੇ ਚਲਿਯੋ; ਨ੍ਰਿਪ ਸੈਨ ਸਬੈ ਤਿਹ ਆਗੇ ਸਿਧਾਈ ॥

छत्र तनाइ कै पीछे चलियो; न्रिप सैन सबै तिह आगे सिधाई ॥

ਮਾਨਹੁ ਪਾਵਸ ਕੀ ਰਿਤੁ ਮੈ; ਘਨਘੋਰ ਘਟਾ ਘੁਰ ਕੈ ਉਮਡਾਈ ॥੧੮੨੭॥

मानहु पावस की रितु मै; घनघोर घटा घुर कै उमडाई ॥१८२७॥

ਭੂਪ ਬਾਚ ਹਰਿ ਸੋ ॥

भूप बाच हरि सो ॥

ਦੋਹਰਾ ॥

दोहरा ॥

ਭੂਪ ਤਬੈ ਹਰਿ ਹੇਰਿ ਕੈ; ਐਸੋ ਕਹਿਓ ਸੁਨਾਇ ॥

भूप तबै हरि हेरि कै; ऐसो कहिओ सुनाइ ॥

ਤੂੰ ਗੁਆਰ, ਛਤ੍ਰੀਨ ਸੋ; ਜੂਝ ਕਰੈਗੋ ਆਇ? ॥੧੮੨੮॥

तूं गुआर, छत्रीन सो; जूझ करैगो आइ? ॥१८२८॥

TOP OF PAGE

Dasam Granth