ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 468 ਜੋ ਭਟ ਠਾਢੇ ਰਹੇ ਰਨ ਮੈ; ਤੇਊ ਦਉਰਿ ਪਰੇ ਤਿਹ ਠਉਰ ਰਿਸੈ ਕੈ ॥ जो भट ठाढे रहे रन मै; तेऊ दउरि परे तिह ठउर रिसै कै ॥ ਚਕ੍ਰ ਗਦਾ ਅਸਿ ਲੋਹਹਥੀ; ਬਰਛੀ ਪਰਸੇ ਅਰਿ ਨੈਨ ਚਿਤੈ ਕੈ ॥ चक्र गदा असि लोहहथी; बरछी परसे अरि नैन चितै कै ॥ ਨੈਕੁ ਡਰੈ ਨਹੀ, ਧਾਇ ਪਰੈ; ਭਟ ਗਾਜਿ ਸਬੈ ਪ੍ਰਭ ਕਾਜ ਜਿਤੈ ਕੈ ॥ नैकु डरै नही, धाइ परै; भट गाजि सबै प्रभ काज जितै कै ॥ ਅਉਰ ਦੁਹੂੰ ਦਿਸ ਜੁਧ ਕਰੈ; ਕਬਿ ਸ੍ਯਾਮ ਕਹੈ ਸੁਰ ਧਾਮ ਹਿਤੈ ਕੈ ॥੧੮੧੪॥ अउर दुहूं दिस जुध करै; कबि स्याम कहै सुर धाम हितै कै ॥१८१४॥ ਪੁਨਿ ਜਾਦਵ ਧਾਇ ਪਰੇ ਇਤ ਤੇ; ਉਤ ਤੇ ਮਿਲਿ ਕੈ ਅਰਿ ਸਾਮੁਹੇ ਧਾਏ ॥ पुनि जादव धाइ परे इत ते; उत ते मिलि कै अरि सामुहे धाए ॥ ਆਵਤ ਹੀ ਤਿਨ ਆਪਸਿ ਬੀਚ; ਹਕਾਰਿ ਹਕਾਰਿ ਪ੍ਰਹਾਰ ਲਗਾਏ ॥ आवत ही तिन आपसि बीच; हकारि हकारि प्रहार लगाए ॥ ਏਕ ਮਰੇ ਇਕ ਸਾਸ ਭਰੇ; ਤਰਫੈ ਇਕ ਘਾਇਲ ਭੂ ਪਰ ਆਏ ॥ एक मरे इक सास भरे; तरफै इक घाइल भू पर आए ॥ ਮਾਨੋ ਮਲੰਗ ਅਖਾਰਨ ਭੀਤਰ; ਲੋਟਤ ਹੈ ਬਹੁ ਭਾਂਗ ਚੜਾਏ ॥੧੮੧੫॥ मानो मलंग अखारन भीतर; लोटत है बहु भांग चड़ाए ॥१८१५॥ ਕਬਿਤੁ ॥ कबितु ॥ ਬਡੇ ਸ੍ਵਾਮਿਕਾਰਜੀ, ਅਟਲ ਸੂਰ ਆਹਵ ਮੈ; ਸਤ੍ਰਨ ਕੇ ਸਾਮੁਹੇ ਤੇ, ਪੈਗੁ ਨ ਟਰਤ ਹੈ ॥ बडे स्वामिकारजी, अटल सूर आहव मै; सत्रन के सामुहे ते, पैगु न टरत है ॥ ਬਰਛੀ ਕ੍ਰਿਪਾਨ ਲੈ ਕਮਾਨ ਬਾਨ ਸਾਵਧਾਨ; ਤਾਹੀ ਸਮੇ ਚਿਤ ਮੈ ਹੁਲਾਸ ਕੈ ਲਰਤ ਹੈ ॥ बरछी क्रिपान लै कमान बान सावधान; ताही समे चित मै हुलास कै लरत है ॥ ਜੂਝ ਕੈ ਪਰਤ, ਭਵਸਾਗਰ ਤਰਤ; ਭਾਨੁ ਮੰਡਲ ਕਉ ਭੇਦ, ਪ੍ਯਾਨ ਬੈਕੁੰਠ ਕਰਤ ਹੈ ॥ जूझ कै परत, भवसागर तरत; भानु मंडल कउ भेद, प्यान बैकुंठ करत है ॥ ਕਹੈ ਕਬਿ ਸ੍ਯਾਮ, ਪ੍ਰਾਨ ਅਗੇ ਕਉ ਧਸਤ ਐਸੇ; ਜੈਸੇ ਨਰ ਪੈਰ ਪੈਰ ਕਾਰੀ ਪੈ ਧਰਤ ਹੈ ॥੧੮੧੬॥ कहै कबि स्याम, प्रान अगे कउ धसत ऐसे; जैसे नर पैर पैर कारी पै धरत है ॥१८१६॥ ਸਵੈਯਾ ॥ सवैया ॥ ਇਹ ਭਾਂਤਿ ਕੋ ਜੁਧੁ ਭਯੋ ਲਖਿ ਕੈ; ਭਟ ਕ੍ਰੁਧਤ ਹ੍ਵੈ ਰਿਪੁ ਓਰਿ ਚਹੈ ॥ इह भांति को जुधु भयो लखि कै; भट क्रुधत ह्वै रिपु ओरि चहै ॥ ਬਰਛੀ ਕਰਿ ਬਾਨ ਕਮਾਨ ਕ੍ਰਿਪਾਨ; ਗਦਾ ਪਰਸੇ ਤਿਰਸੂਲ ਗਹੈ ॥ बरछी करि बान कमान क्रिपान; गदा परसे तिरसूल गहै ॥ ਰਿਪੁ ਸਾਮੁਹੇ ਧਾਇ ਕੈ ਘਾਇ ਕਰੈ; ਨ ਟਰੈ, ਬਰ ਤੀਰ ਸਰੀਰ ਸਹੈ ॥ रिपु सामुहे धाइ कै घाइ करै; न टरै, बर तीर सरीर सहै ॥ ਪੁਰਜੇ ਪੁਰਜੇ ਤਨ ਹ੍ਵੈ ਰਨ ਮੈ; ਦੁਖੁ ਤੋ ਮਨ ਮੈ, ਮੁਖ ਤੇ ਨ ਕਹੈ ॥੧੮੧੭॥ पुरजे पुरजे तन ह्वै रन मै; दुखु तो मन मै, मुख ते न कहै ॥१८१७॥ ਜੇ ਭਟ ਆਇ ਅਯੋਧਨ ਮੈ; ਕਰਿ ਕੋਪ ਭਿਰੇ ਨਹਿ ਸੰਕਿ ਪਧਾਰੇ ॥ जे भट आइ अयोधन मै; करि कोप भिरे नहि संकि पधारे ॥ ਸਸਤ੍ਰ ਸੰਭਾਰਿ ਸਬੈ ਕਰ ਮੈ; ਤਨ ਸਉਹੇ ਕਰੈ, ਨਹਿ ਪ੍ਰਾਨ ਪਿਆਰੇ ॥ ससत्र स्मभारि सबै कर मै; तन सउहे करै, नहि प्रान पिआरे ॥ ਰੋਸ ਭਰੇ ਜੋਊ, ਜੂਝ ਮਰੇ; ਕਬਿ ਸ੍ਯਾਮ ਰਰੇ, ਸੁਰ ਲੋਗਿ ਸਿਧਾਰੇ ॥ रोस भरे जोऊ, जूझ मरे; कबि स्याम ररे, सुर लोगि सिधारे ॥ ਤੇ ਇਹ ਭਾਂਤਿ ਕਹੈ ਮੁਖ ਤੇ; ਸੁਰ ਧਾਮਿ ਬਸੇ, ਬਡੇ ਭਾਗ ਹਮਾਰੇ ॥੧੮੧੮॥ ते इह भांति कहै मुख ते; सुर धामि बसे, बडे भाग हमारे ॥१८१८॥ ਏਕ ਅਯੋਧਨ ਮੈ ਭਟ ਯੌ; ਅਰਿ ਕੈ ਬਰਿ ਕੈ ਲਰਿ ਭੂਮਿ ਪਰੈ ॥ एक अयोधन मै भट यौ; अरि कै बरि कै लरि भूमि परै ॥ ਇਕ ਦੇਖ ਦਸਾ ਭਟ ਆਪਨ ਕੀ; ਕਬਿ ਸ੍ਯਾਮ ਕਹੈ ਜੀਅ ਕੋਪ ਲਰੈ ॥ इक देख दसा भट आपन की; कबि स्याम कहै जीअ कोप लरै ॥ ਤਬ ਸਸਤ੍ਰ ਸੰਭਾਰਿ ਹਕਾਰਿ ਪਰੈ; ਘਨ ਸ੍ਯਾਮ ਸੋ ਆਇ ਅਰੈ ਨ ਟਰੈ ॥ तब ससत्र स्मभारि हकारि परै; घन स्याम सो आइ अरै न टरै ॥ ਤਜਿ ਸੰਕ ਲਰੈ, ਰਨ ਮਾਝ ਮਰੈ; ਤਤਕਾਲ ਬਰੰਗਨ ਜਾਇ ਬਰੈ ॥੧੮੧੯॥ तजि संक लरै, रन माझ मरै; ततकाल बरंगन जाइ बरै ॥१८१९॥ ਇਕ ਜੂਝਿ ਪਰੈ, ਇਕ ਦੇਖਿ ਡਰੈ; ਇਕ ਤਉ ਚਿਤ ਮੈ ਅਤਿ ਕੋਪ ਭਰੈ ॥ इक जूझि परै, इक देखि डरै; इक तउ चित मै अति कोप भरै ॥ ਕਹਿ ਆਪਨੇ ਆਪਨੇ ਸਾਰਥੀ ਸੋ; ਸੁ ਧਵਾਇ ਕੈ ਸ੍ਯੰਦਨ ਆਇ ਅਰੈ ॥ कहि आपने आपने सारथी सो; सु धवाइ कै स्यंदन आइ अरै ॥ ਤਲਵਾਰ ਕਟਾਰਨ ਸੰਗ ਲਰੈ; ਅਤਿ ਸੰਗਰ ਮੋ ਨਹਿ ਸੰਕ ਧਰੈ ॥ तलवार कटारन संग लरै; अति संगर मो नहि संक धरै ॥ ਕਬਿ ਸ੍ਯਾਮ ਕਹੈ ਜਦੁਬੀਰ ਕੇ ਸਾਮੁਹੇ; ਮਾਰਿ ਹੀ ਮਾਰਿ ਕਰੈ ਨ ਟਰੈ ॥੧੮੨੦॥ कबि स्याम कहै जदुबीर के सामुहे; मारि ही मारि करै न टरै ॥१८२०॥ |
![]() |
![]() |
![]() |
![]() |
Dasam Granth |