ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 461 ਸਵੈਯਾ ॥ सवैया ॥ ਰਾਮ ਲੀਯੋ ਧਨੁ ਪਾਨਿ ਸੰਭਾਰਿ; ਧਸ੍ਯੋ ਤਿਨ ਮੈ ਮਨਿ ਕੋਪੁ ਬਢਾਯੋ ॥ राम लीयो धनु पानि स्मभारि; धस्यो तिन मै मनि कोपु बढायो ॥ ਬੀਰ ਅਨੇਕ ਹਨੇ ਤਿਹ ਠਉਰ; ਘਨੋ ਅਰਿ ਸਿਉ ਤਬ ਜੁਧੁ ਮਚਾਯੋ ॥ बीर अनेक हने तिह ठउर; घनो अरि सिउ तब जुधु मचायो ॥ ਜੋ ਕੋਊ ਆਇ ਭਿਰਿਯੋ ਬਲਿ ਸਿਉ; ਅਤਿ ਹੀ ਸੋਊ ਘਾਇਨ ਕੇ ਸੰਗ ਘਾਯੋ ॥ जो कोऊ आइ भिरियो बलि सिउ; अति ही सोऊ घाइन के संग घायो ॥ ਮੂਰਛ ਭੂਮਿ ਗਿਰੇ ਭਟ ਝੂਮਿ; ਰਹੇ ਰਨ ਮੈ, ਤਿਹ ਸਾਮੁਹੇ ਧਾਯੋ ॥੧੭੬੨॥ मूरछ भूमि गिरे भट झूमि; रहे रन मै, तिह सामुहे धायो ॥१७६२॥ ਕਾਨ੍ਹ ਕਮਾਨ ਲੀਏ ਕਰ ਮੈ; ਰਨ ਮੈ ਜਬ ਕੇਹਰਿ ਜਿਉ ਭਭਕਾਰੇ ॥ कान्ह कमान लीए कर मै; रन मै जब केहरि जिउ भभकारे ॥ ਕੋ ਪ੍ਰਗਟਿਓ ਭਟ ਐਸੇ ਬਲੀ ਜਗਿ? ਧੀਰ ਧਰੇ ਹਰਿ ਸੋ ਰਨ ਪਾਰੇ ॥ को प्रगटिओ भट ऐसे बली जगि? धीर धरे हरि सो रन पारे ॥ ਅਉਰ ਸੁ ਕਉਨ ਤਿਹੂੰ ਪੁਰ ਮੈ? ਬਲਿ ਸ੍ਯਾਮ ਸਿਉ ਬੈਰ ਕੋ ਭਾਉ ਬਿਚਾਰੇ ॥ अउर सु कउन तिहूं पुर मै? बलि स्याम सिउ बैर को भाउ बिचारे ॥ ਜੋ ਹਠ ਕੈ ਕੋਊ ਜੁਧੁ ਕਰੈ; ਸੁ ਮਰੈ ਪਲ ਮੈ ਜਮਲੋਕਿ ਸਿਧਾਰੇ ॥੧੭੬੩॥ जो हठ कै कोऊ जुधु करै; सु मरै पल मै जमलोकि सिधारे ॥१७६३॥ ਜਬ ਜੁਧੁ ਕੋ ਸ੍ਯਾਮ ਜੂ ਰਾਮ ਚਢੇ; ਤਬ ਕਉਨ ਬਲੀ ਰਨ ਧੀਰ ਧਰੈ? ॥ जब जुधु को स्याम जू राम चढे; तब कउन बली रन धीर धरै? ॥ ਜੋਊ ਚਉਦਹ ਲੋਕਨ ਕੋ ਪ੍ਰਤਿਪਾਲ; ਨ੍ਰਿਪਾਲ ਸੁ ਬਾਲਕ ਜਾਨਿ ਲਰੈ ॥ जोऊ चउदह लोकन को प्रतिपाल; न्रिपाल सु बालक जानि लरै ॥ ਜਿਹ ਨਾਮ ਪ੍ਰਤਾਪ ਤੇ ਪਾਪ ਟਰੈ; ਤਿਹ ਕੋ ਰਨ ਭੀਤਰ ਕਉਨ ਹਰੈ ॥ जिह नाम प्रताप ते पाप टरै; तिह को रन भीतर कउन हरै ॥ ਮਿਲਿ ਆਪਸਿ ਮੈ ਸਬ ਲੋਕ ਕਹੈ; ਰਿਪੁ ਸੰਧਿ ਜਰਾ ਬਿਨੁ ਆਈ ਮਰੈ ॥੧੭੬੪॥ मिलि आपसि मै सब लोक कहै; रिपु संधि जरा बिनु आई मरै ॥१७६४॥ ਸੋਰਠਾ ॥ सोरठा ॥ ਇਤ ਏ ਕਰਤ ਬਿਚਾਰਿ; ਸੁਭਟ ਲੋਕ ਨ੍ਰਿਪ ਕਟਕ ਮੈ ॥ इत ए करत बिचारि; सुभट लोक न्रिप कटक मै ॥ ਉਤ ਬਲਿ ਸਸਤ੍ਰ ਸੰਭਾਰਿ; ਧਾਇ ਪਰਿਓ, ਨਾਹਿਨ ਡਰਿਯੋ ॥੧੭੬੫॥ उत बलि ससत्र स्मभारि; धाइ परिओ, नाहिन डरियो ॥१७६५॥ ਸਵੈਯਾ ॥ सवैया ॥ ਮੂਸਲ ਲੈ ਮੁਸਲੀ ਕਰ ਮੈ; ਅਰਿ ਕੋ ਪਲ ਮੈ ਦਲ ਪੁੰਜ ਹਰਿਓ ਹੈ ॥ मूसल लै मुसली कर मै; अरि को पल मै दल पुंज हरिओ है ॥ ਬੀਰ ਪਰੇ ਧਰਨੀ ਪਰ ਘਾਇਲ; ਸ੍ਰਉਨਤ ਸਿਉ ਤਨ ਤਾਹਿ ਭਰਿਓ ਹੈ ॥ बीर परे धरनी पर घाइल; स्रउनत सिउ तन ताहि भरिओ है ॥ ਤਾ ਛਬਿ ਕੋ ਜਸੁ ਉਚ ਮਹਾ; ਮਨ ਬੀਚ ਬਿਚਾਰ ਕੈ ਸ੍ਯਾਮ ਕਰਿਓ ਹੈ ॥ ता छबि को जसु उच महा; मन बीच बिचार कै स्याम करिओ है ॥ ਮਾਨਹੁ ਦੇਖਨ ਕਉ ਰਨ ਕਉਤੁਕ; ਕ੍ਰੋਧ ਭਿਆਨਕ ਰੂਪ ਧਰਿਓ ਹੈ ॥੧੭੬੬॥ मानहु देखन कउ रन कउतुक; क्रोध भिआनक रूप धरिओ है ॥१७६६॥ ਇਤ ਓਰ ਹਲਾਯੁਧ ਜੁਧੁ ਕਰੈ; ਉਤ ਸ੍ਰੀ ਗਰੜਧੁਜ ਕੋਪ ਭਰਿਓ ਹੈ ॥ इत ओर हलायुध जुधु करै; उत स्री गरड़धुज कोप भरिओ है ॥ ਸਸਤ੍ਰ ਸੰਭਾਰਿ ਮੁਰਾਰਿ ਤਬੈ; ਅਰਿ ਸੈਨ ਕੇ ਭੀਤਰ ਜਾਇ ਅਰਿਓ ਹੈ ॥ ससत्र स्मभारि मुरारि तबै; अरि सैन के भीतर जाइ अरिओ है ॥ ਮਾਰਿ ਬਿਦਾਰ ਦਏ ਦਲ ਕਉ; ਰਨ ਯਾ ਬਿਧਿ ਚਿਤ੍ਰ ਬਚਿਤ੍ਰ ਕਰਿਓ ਹੈ ॥ मारि बिदार दए दल कउ; रन या बिधि चित्र बचित्र करिओ है ॥ ਬਾਜ ਪੈ ਬਾਜ ਰਥੀ ਰਥ ਪੈ; ਗਜ ਪੈ ਗਜ ਸ੍ਵਾਰ ਪੈ ਸ੍ਵਾਰ ਪਰਿਓ ਹੈ ॥੧੭੬੭॥ बाज पै बाज रथी रथ पै; गज पै गज स्वार पै स्वार परिओ है ॥१७६७॥ ਏਕ ਕਟੇ ਅਧ ਬੀਚਹੁੰ ਤੇ; ਭਟ ਏਕਨ ਕੇ ਸਿਰ ਕਾਟਿ ਗਿਰਾਏ ॥ एक कटे अध बीचहुं ते; भट एकन के सिर काटि गिराए ॥ ਏਕ ਕੀਏ ਬਿਰਥੀ ਤਬ ਹੀ; ਗਿਰ ਭੂਮਿ ਪਰੇ ਸੰਗਿ ਬਾਨਨ ਘਾਏ ॥ एक कीए बिरथी तब ही; गिर भूमि परे संगि बानन घाए ॥ ਏਕ ਕੀਏ ਕਰ ਹੀਨ ਬਲੀ; ਪਗ ਹੀਨ ਕਿਤੇ ਗਨਤੀ ਨਹਿ ਆਏ ॥ एक कीए कर हीन बली; पग हीन किते गनती नहि आए ॥ ਸ੍ਯਾਮ ਭਨੈ ਕਿਨਹੂੰ ਨਹੀ ਧੀਰ; ਧਰਿਓ, ਤਬ ਹੀ ਰਨ ਛਾਡਿ ਪਰਾਏ ॥੧੭੬੮॥ स्याम भनै किनहूं नही धीर; धरिओ, तब ही रन छाडि पराए ॥१७६८॥ ਜਾ ਦਲ ਜੀਤ ਲਯੋ ਸਿਗਰੇ ਜਗੁ; ਅਉਰ ਕਹੂੰ ਰਨ ਤੇ ਨਹੀ ਹਾਰਿਓ ॥ जा दल जीत लयो सिगरे जगु; अउर कहूं रन ते नही हारिओ ॥ ਇੰਦ੍ਰ ਸੇ ਭੂਪ ਅਨੇਕ ਮਿਲੇ; ਤਿਨ ਤੇ ਕਬਹੂੰ ਨਹੀ ਜਾ ਪਗੁ ਟਾਰਿਓ ॥ इंद्र से भूप अनेक मिले; तिन ते कबहूं नही जा पगु टारिओ ॥ ਸੋ ਘਨਿ ਸ੍ਯਾਮ ਭਜਾਇ ਦੀਯੋ; ਪਲ ਮੈ, ਨ ਕਿਨੂੰ ਧਨੁ ਬਾਨ ਸੰਭਾਰਿਓ ॥ सो घनि स्याम भजाइ दीयो; पल मै, न किनूं धनु बान स्मभारिओ ॥ ਦੇਵ ਅਦੇਵ ਕਰੈ ਉਪਮਾ; ਇਮ ਸ੍ਰੀ ਜਦੁਬੀਰ ਬਡੋ ਰਨ ਪਾਰਿਓ ॥੧੭੬੯॥ देव अदेव करै उपमा; इम स्री जदुबीर बडो रन पारिओ ॥१७६९॥ |
![]() |
![]() |
![]() |
![]() |
Dasam Granth |