ਦਸਮ ਗਰੰਥ । दसम ग्रंथ ।

Page 1357

ਸਵੈਯਾ ॥

सवैया ॥

ਆਸਨ ਔਰ ਅਲਿੰਗਨ ਚੁੰਬਨ; ਆਜੁ ਭਲੇ ਤੁਮਰੇ ਕਸਿ ਲੈਹੌ ॥

आसन और अलिंगन चु्मबन; आजु भले तुमरे कसि लैहौ ॥

ਰੀਝਿ ਹੈਂ ਜੌਨ ਉਪਾਇ ਗੁਮਾਨੀ! ਤੈਂ; ਤਾਹਿ ਉਪਾਇ ਸੋ ਤੋਹਿ ਰਿਝੈਹੌ ॥

रीझि हैं जौन उपाइ गुमानी! तैं; ताहि उपाइ सो तोहि रिझैहौ ॥

ਪੋਸਤ ਭਾਗ ਅਫੀਮ ਸਰਾਬ; ਖਵਾਇ ਤੁਮੈ, ਤਬ ਆਪੁ ਚੜੈਹੌ ॥

पोसत भाग अफीम सराब; खवाइ तुमै, तब आपु चड़ैहौ ॥

ਕੋਟ ਉਪਾਵ ਕਰੌ ਕ੍ਯੋ ਨ ਮੀਤ! ਪੈ ਕੇਲ ਕਰੇ ਬਿਨੁ, ਜਾਨ ਨ ਦੈਹੌ ॥੧੩॥

कोट उपाव करौ क्यो न मीत! पै केल करे बिनु, जान न दैहौ ॥१३॥

ਕੇਤਿਯੈ ਬਾਤ ਬਨਾਇ ਕਹੌ ਕਿਨ; ਕੇਲ ਕਰੇ ਬਿਨੁ ਮੈ ਨ ਟਰੌਗੀ ॥

केतियै बात बनाइ कहौ किन; केल करे बिनु मै न टरौगी ॥

ਆਜੁ ਮਿਲੇ ਤੁਮਰੇ ਬਿਨੁ ਮੈ; ਤਵ ਰੂਪ ਚਿਤਾਰਿ ਚਿਤਾਰਿ ਜਰੌਗੀ ॥

आजु मिले तुमरे बिनु मै; तव रूप चितारि चितारि जरौगी ॥

ਹਾਰ ਸਿੰਗਾਰ ਸਭੈ ਘਰ ਬਾਰ; ਸੁ ਏਕਹਿ ਬਾਰ ਬਿਸਾਰਿ ਧਰੌਗੀ ॥

हार सिंगार सभै घर बार; सु एकहि बार बिसारि धरौगी ॥

ਕੈ ਕਰਿ ਪ੍ਯਾਰ ਮਿਲੋ ਇਕ ਬਾਰ; ਕਿ ਯਾਰ ਬਿਨਾ ਉਰ ਫਾਰਿ ਮਰੌਗੀ ॥੧੪॥

कै करि प्यार मिलो इक बार; कि यार बिना उर फारि मरौगी ॥१४॥

ਸੁੰਦਰ ਕੇਲ ਕਰੋ ਹਮਰੇ ਸੰਗ; ਮੈ ਤੁਮਰੌ ਲਖਿ ਰੂਪ ਬਿਕਾਨੀ ॥

सुंदर केल करो हमरे संग; मै तुमरौ लखि रूप बिकानी ॥

ਠਾਵ ਨਹੀ, ਜਹਾ ਜਾਉ ਕ੍ਰਿਪਾਨਿਧਿ! ਆਜੁ ਭਈ ਦੁਤਿ ਦੇਖ ਦਿਵਾਨੀ ॥

ठाव नही, जहा जाउ क्रिपानिधि! आजु भई दुति देख दिवानी ॥

ਹੌ ਅਟਕੀ ਤਵ ਹੇਰਿ ਪ੍ਰਭਾ; ਤੁਮ ਬਾਧਿ ਰਹੈ ਕਸਿ ਮੌਨ? ਗੁਮਾਨੀ! ॥

हौ अटकी तव हेरि प्रभा; तुम बाधि रहै कसि मौन? गुमानी! ॥

ਜਾਨਤ ਘਾਤ ਨ ਮਾਨਤ ਬਾਤ; ਸੁ ਜਾਤ ਬਿਹਾਤ ਦੁਹੂੰਨ ਕੀ ਜ੍ਵਾਨੀ ॥੧੫॥

जानत घात न मानत बात; सु जात बिहात दुहूंन की ज्वानी ॥१५॥

ਜੇਤਿਕ ਪ੍ਰੀਤਿ ਕੀ ਰੀਤਿ ਕੀ ਬਾਤ; ਸੁ ਸਾਹ ਸੁਤਾ ਨ੍ਰਿਪ ਤੀਰ ਬਖਾਨੀ ॥

जेतिक प्रीति की रीति की बात; सु साह सुता न्रिप तीर बखानी ॥

ਚੌਕ ਰਹਾ ਚਹੂੰ ਓਰ ਚਿਤੈ ਕਰਿ; ਬਾਧਿ ਰਹਾ ਮੁਖ ਮੌਨ ਗੁਮਾਨੀ ॥

चौक रहा चहूं ओर चितै करि; बाधि रहा मुख मौन गुमानी ॥

ਹਾਹਿ ਰਹੀ ਕਹਿ, ਪਾਇ ਰਹੀ ਗਹਿ; ਗਾਇ ਥਕੀ ਗੁਨ, ਏਕ ਨ ਜਾਨੀ ॥

हाहि रही कहि, पाइ रही गहि; गाइ थकी गुन, एक न जानी ॥

ਬਾਧਿ ਰਹਾ ਜੜ ਮੋਨਿ ਮਹਾ ਓਹਿ; ਕੋਟਿ ਕਹੀ, ਇਹ ਏਕ ਨ ਮਾਨੀ ॥੧੬॥

बाधि रहा जड़ मोनि महा ओहि; कोटि कही, इह एक न मानी ॥१६॥

ਚੌਪਈ ॥

चौपई ॥

ਜਬ ਭੂਪਤਿ ਇਕ ਬਾਤ ਨ ਮਾਨੀ ॥

जब भूपति इक बात न मानी ॥

ਸਾਹ ਸੁਤਾ ਤਬ ਅਧਿਕ ਰਿਸਾਨੀ ॥

साह सुता तब अधिक रिसानी ॥

ਸਖਿਯਨ ਨੈਨ ਸੈਨ ਕਰਿ ਦਈ ॥

सखियन नैन सैन करि दई ॥

ਰਾਜਾ ਕੀ ਬਹੀਯਾ ਗਹਿ ਲਈ ॥੧੭॥

राजा की बहीया गहि लई ॥१७॥

ਪਕਰਿ ਰਾਵ ਕੀ ਪਾਗ ਉਤਾਰੀ ॥

पकरि राव की पाग उतारी ॥

ਪਨਹੀ ਮੂੰਡ ਸਾਤ ਸੈ ਝਾਰੀ ॥

पनही मूंड सात सै झारी ॥

ਦੁਤਿਯ ਪੁਰਖ ਕੋਈ ਤਿਹ ਨ ਨਿਹਾਰੌ ॥

दुतिय पुरख कोई तिह न निहारौ ॥

ਆਨਿ ਰਾਵ ਕੌ ਕਰੈ ਸਹਾਰੌ ॥੧੮॥

आनि राव कौ करै सहारौ ॥१८॥

ਭੂਪ ਲਜਤ ਨਹਿ ਹਾਇ ਬਖਾਨੈ ॥

भूप लजत नहि हाइ बखानै ॥

ਜਿਨਿ ਕੋਈ ਨਰ ਮੁਝੈ ਪਛਾਨੈ ॥

जिनि कोई नर मुझै पछानै ॥

ਸਾਹ ਸੁਤਾ ਇਤ ਨ੍ਰਿਪਹਿ ਨ ਛੋਰੈ ॥

साह सुता इत न्रिपहि न छोरै ॥

ਪਨਹੀ ਵਾਹਿ ਮੂੰਡ ਪਰ ਤੋਰੈ ॥੧੯॥

पनही वाहि मूंड पर तोरै ॥१९॥

ਰਾਵ ਲਖਾ ਤ੍ਰਿਯ ਮੁਝੈ ਸੰਘਾਰੋ ॥

राव लखा त्रिय मुझै संघारो ॥

ਕੋਈ ਨ ਪਹੁਚਾ ਸਿਵਕ ਹਮਾਰੋ ॥

कोई न पहुचा सिवक हमारो ॥

ਅਬ ਯਹ ਮੁਝੈ ਨ ਜਾਨੈ ਦੈ ਹੈ ॥

अब यह मुझै न जानै दै है ॥

ਪਨੀ ਹਨਤ ਮ੍ਰਿਤ ਲੋਕ ਪਠੈ ਹੈ ॥੨੦॥

पनी हनत म्रित लोक पठै है ॥२०॥

ਪਨਹੀ ਜਬ ਸੋਰਹ ਸੈ ਪਰੀ ॥

पनही जब सोरह सै परी ॥

ਤਬ ਰਾਜਾ ਕੀ ਆਖਿ ਉਘਰੀ ॥

तब राजा की आखि उघरी ॥

ਇਹ ਅਬਲਾ ਗਹਿ ਮੋਹਿ ਸੰਘਰਿ ਹੈ ॥

इह अबला गहि मोहि संघरि है ॥

ਕਵਨ ਆਨਿ ਹ੍ਯਾਂ ਮੁਝੈ ਉਬਰਿ ਹੈ? ॥੨੧॥

कवन आनि ह्यां मुझै उबरि है? ॥२१॥

ਪੁਨਿ ਰਾਜਾ ਇਹ ਭਾਂਤਿ ਬਖਾਨੋ ॥

पुनि राजा इह भांति बखानो ॥

ਮੈ ਤ੍ਰਿਯ! ਤੋਰ ਚਰਿਤ੍ਰ ਨ ਜਾਨੋ ॥

मै त्रिय! तोर चरित्र न जानो ॥

ਅਬ ਜੂਤਿਨ ਸੌ ਮੁਝੈ ਨ ਮਾਰੋ ॥

अब जूतिन सौ मुझै न मारो ॥

ਜੌ ਚਾਹੌ ਤੌ ਆਨਿ ਬਿਹਾਰੋ ॥੨੨॥

जौ चाहौ तौ आनि बिहारो ॥२२॥

TOP OF PAGE

Dasam Granth