ਦਸਮ ਗਰੰਥ । दसम ग्रंथ ।

Page 1356

ਚੌਪਈ ॥

चौपई ॥

ਚਿੰਜੀ ਸਹਰ ਬਸਤ ਹੈ ਜਹਾ ॥

चिंजी सहर बसत है जहा ॥

ਚਿੰਗਸ ਸੈਨ ਨਰਾਧਿਪ ਤਹਾ ॥

चिंगस सैन नराधिप तहा ॥

ਗੈਹਰ ਮਤੀ ਨਾਰਿ ਤਿਹ ਕਹਿਯਤ ॥

गैहर मती नारि तिह कहियत ॥

ਜਿਹ ਸਮ ਸੁਰ ਪੁਰ ਨਾਰਿ ਨ ਲਹਿਯਤ ॥੧॥

जिह सम सुर पुर नारि न लहियत ॥१॥

ਸਹਰ ਸੁਰੇਸ੍ਵਾਵਤੀ ਬਿਰਾਜੈ ॥

सहर सुरेस्वावती बिराजै ॥

ਜਾ ਕੌ ਨਿਰਖਿ ਇੰਦ੍ਰ ਪੁਰ ਲਾਜੈ ॥

जा कौ निरखि इंद्र पुर लाजै ॥

ਬਲਵੰਡ ਸਿੰਘ ਸਾਹ ਇਕ ਸੁਨਿਯਤ ॥

बलवंड सिंघ साह इक सुनियत ॥

ਜਿਹ ਸਮਾਨ ਜਗ ਔਰ ਨ ਗੁਨਿਯਤ ॥੨॥

जिह समान जग और न गुनियत ॥२॥

ਸਦਾ ਕੁਅਰਿ ਤਿਹ ਸੁਤਾ ਭਨਿਜੈ ॥

सदा कुअरि तिह सुता भनिजै ॥

ਚੰਦ੍ਰ ਸੂਰ ਲਖਿ ਜਾਹਿ ਅਰੁਝੈ ॥

चंद्र सूर लखि जाहि अरुझै ॥

ਅਪ੍ਰਮਾਨ ਦੁਤਿ ਜਾਤ ਨ ਕਹੀ ॥

अप्रमान दुति जात न कही ॥

ਜਾਨੁਕ ਫੂਲਿ ਚੰਬੇਲੀ ਰਹੀ ॥੩॥

जानुक फूलि च्मबेली रही ॥३॥

ਸਦਾ ਕੁਅਰਿ ਨਿਰਖਾ ਜਬ ਰਾਜਾ ॥

सदा कुअरि निरखा जब राजा ॥

ਤਬ ਹੀ ਸੀਲ ਤਵਨ ਕਾ ਭਾਜਾ ॥

तब ही सील तवन का भाजा ॥

ਸਖੀ ਏਕ ਨ੍ਰਿਪ ਤੀਰ ਪਠਾਈ ॥

सखी एक न्रिप तीर पठाई ॥

ਯੌ ਰਾਜਾ ਤਨ ਕਹੁ ਤੈ ਜਾਈ ॥੪॥

यौ राजा तन कहु तै जाई ॥४॥

ਮੈ ਤਵ ਰੂਪ ਨਿਰਖਿ ਉਰਝਾਨੀ ॥

मै तव रूप निरखि उरझानी ॥

ਮਦਨ ਤਾਪ ਤੇ ਭਈ ਦਿਵਾਨੀ ॥

मदन ताप ते भई दिवानी ॥

ਏਕ ਬਾਰ ਤੁਮ ਮੁਝੈ ਬੁਲਾਵੋ ॥

एक बार तुम मुझै बुलावो ॥

ਕਾਮ ਤਪਤ, ਕਰਿ ਕੇਲ ਮਿਟਾਵੋ ॥੫॥

काम तपत, करि केल मिटावो ॥५॥

ਜੌ ਆਪਨ ਗ੍ਰਿਹ, ਮੁਹਿ ਨ ਬੁਲਾਵਹੁ ॥

जौ आपन ग्रिह, मुहि न बुलावहु ॥

ਏਕ ਬਾਰ, ਮੋਰੇ ਗ੍ਰਿਹ ਆਵਹੁ ॥

एक बार, मोरे ग्रिह आवहु ॥

ਮੋ ਸੰਗ ਕਰਿਯੈ ਮੈਨ ਬਿਲਾਸਾ ॥

मो संग करियै मैन बिलासा ॥

ਹਮ ਕਹ, ਤੋਰਿ ਮਿਲਨ ਕੀ ਆਸਾ ॥੬॥

हम कह, तोरि मिलन की आसा ॥६॥

ਭੂਪ ਕੁਅਰਿ ਵਹੁ ਗ੍ਰਿਹ ਨ ਬੁਲਾਈ ॥

भूप कुअरि वहु ग्रिह न बुलाई ॥

ਆਪੁ ਜਾਇ ਤਿਹ ਸੇਜ ਸੁਹਾਈ ॥

आपु जाइ तिह सेज सुहाई ॥

ਦੀਪ ਦਾਨ ਤਰੁਨੀ ਤਿਨ ਕੀਨਾ ॥

दीप दान तरुनी तिन कीना ॥

ਅਰਘ ਧੂਪ ਰਾਜਾ ਕਹ ਦੀਨਾ ॥੭॥

अरघ धूप राजा कह दीना ॥७॥

ਸੁਭਰ ਸੇਜ ਊਪਰ ਬੈਠਾਯੋ ॥

सुभर सेज ऊपर बैठायो ॥

ਭਾਂਗ ਅਫੀਮ ਸਰਾਬ ਮੰਗਾਯੋ ॥

भांग अफीम सराब मंगायो ॥

ਪ੍ਰਥਮ ਕਹਾ ਨ੍ਰਿਪ ਸੌ, ਇਨ ਪੀਜੈ ॥

प्रथम कहा न्रिप सौ, इन पीजै ॥

ਬਹੁਰਿ ਮੁਝੈ ਮਦਨੰਕੁਸ ਦੀਜੈ ॥੮॥

बहुरि मुझै मदनंकुस दीजै ॥८॥

ਸੁਨਤ ਬਚਨ ਇਹ ਭੂਪ ਨ ਮਾਨਾ ॥

सुनत बचन इह भूप न माना ॥

ਜਮ ਕੇ ਡੰਡ ਤ੍ਰਾਸ ਤਰਸਾਨਾ ॥

जम के डंड त्रास तरसाना ॥

ਕਹਿਯੋ ਨ ਮੈ ਤੌਸੌ ਰਤਿ ਕਰਿਹੋ ॥

कहियो न मै तौसौ रति करिहो ॥

ਘੋਰ ਨਰਕ ਮੋ ਭੂਲਿ ਨ ਪਰਿਹੌ ॥੯॥

घोर नरक मो भूलि न परिहौ ॥९॥

ਤਿਮਿ ਤਿਮਿ ਤ੍ਰਿਯ ਅੰਚਰ ਗਰਿ ਡਾਰੈ ॥

तिमि तिमि त्रिय अंचर गरि डारै ॥

ਜੋਰਿ ਜੋਰਿ ਦ੍ਰਿਗ ਨ੍ਰਿਪਹਿ ਨਿਹਾਰੈ ॥

जोरि जोरि द्रिग न्रिपहि निहारै ॥

ਹਾਇ ਹਾਇ! ਮੁਹਿ ਭੂਪਤਿ! ਭਜਿਯੈ ॥

हाइ हाइ! मुहि भूपति! भजियै ॥

ਕਾਮ ਕ੍ਰਿਯਾ ਮੋਰੇ ਸੰਗ ਸਜਿਯੈ ॥੧੦॥

काम क्रिया मोरे संग सजियै ॥१०॥

ਨਹਿ ਨਹਿ ਪੁਨਿ ਜਿਮਿ ਜਿਮਿ ਨ੍ਰਿਪ ਕਰੈ ॥

नहि नहि पुनि जिमि जिमि न्रिप करै ॥

ਤਿਮਿ ਤਿਮਿ ਚਰਨ ਚੰਚਲਾ ਪਰੈ ॥

तिमि तिमि चरन चंचला परै ॥

ਹਹਾ! ਨ੍ਰਿਪਤਿ! ਮੁਹਿ ਕਰਹੁ ਬਿਲਾਸਾ ॥

हहा! न्रिपति! मुहि करहु बिलासा ॥

ਕਾਮ ਭੋਗ ਕੀ ਪੁਰਵਹੁ ਆਸਾ ॥੧੧॥

काम भोग की पुरवहु आसा ॥११॥

ਕਹਾ ਕਰੌ? ਕਹੁ ਕਹਾ ਪਧਾਰੌ? ॥

कहा करौ? कहु कहा पधारौ? ॥

ਆਪ ਮਰੌ? ਕੈ ਮੁਝੈ ਸੰਘਾਰੌ ॥

आप मरौ? कै मुझै संघारौ ॥

ਹਾਇ ਹਾਇ! ਮੁਹਿ ਭੋਗ ਨ ਕਰਈ ॥

हाइ हाइ! मुहि भोग न करई ॥

ਤਾ ਤੇ ਜੀਅ ਹਮਾਰਾ ਜਰਈ ॥੧੨॥

ता ते जीअ हमारा जरई ॥१२॥

TOP OF PAGE

Dasam Granth