ਦਸਮ ਗਰੰਥ । दसम ग्रंथ ।

Page 1267

ਤਾ ਤੇ ਤਰੁਨਿ ਦੁਖਿਤ ਅਤਿ ਭਈ ॥

ता ते तरुनि दुखित अति भई ॥

ਚਿਤ ਮੈ ਚਰਿਤ ਬਿਚਾਰੇ ਕਈ ॥

चित मै चरित बिचारे कई ॥

ਤਬ ਤਨ ਇਹੈ ਬਿਚਾਰ ਬਿਚਾਰਾ ॥

तब तन इहै बिचार बिचारा ॥

ਨਿਜੁ ਤਨ ਭੇਸ ਜੋਗ ਕੋ ਧਾਰਾ ॥੪॥

निजु तन भेस जोग को धारा ॥४॥

ਜੋਗ ਭੇਸ ਧਰਿ ਤਿਹ ਗ੍ਰਿਹ ਗਈ ॥

जोग भेस धरि तिह ग्रिह गई ॥

ਜੰਤ੍ਰ ਮੰਤ੍ਰ ਸਿਖਵਤ ਬਹੁ ਭਈ ॥

जंत्र मंत्र सिखवत बहु भई ॥

ਤਾ ਕੋ ਲਯੋ ਚੋਰ ਕਰਿ ਚਿਤਾ ॥

ता को लयो चोर करि चिता ॥

ਔਰ ਹਰਾ ਗ੍ਰਿਹਿ ਕੋ ਸਭ ਬਿਤਾ ॥੫॥

और हरा ग्रिहि को सभ बिता ॥५॥

ਇਕ ਦਿਨ ਯੌ ਤਿਹ ਸਾਥ ਉਚਾਰੋ ॥

इक दिन यौ तिह साथ उचारो ॥

ਜਾਨਤ ਜੋਗੀ ਸਵਹਿ ਉਠਾਰੋ ॥

जानत जोगी सवहि उठारो ॥

ਇਕ ਦਿਨ ਇਕਲ ਜੁ ਮੋ ਸੌ ਚਲੈ ॥

इक दिन इकल जु मो सौ चलै ॥

ਕੌਤਕ ਲਖਹੁ ਸਕਲ ਤੁਮ ਭਲੈ ॥੬॥

कौतक लखहु सकल तुम भलै ॥६॥

ਦੋਹਰਾ ॥

दोहरा ॥

ਅਬ ਲਗਿ ਜਗਤ ਮਸਾਨ ਕੋ; ਨਾਹਿ ਨਿਹਾਰਾ ਨੈਨ ॥

अब लगि जगत मसान को; नाहि निहारा नैन ॥

ਅਬ ਜੁਗਿਯਾ ਕੇ ਹੇਤ ਤੇ; ਦਿਖਿਹੈਂ ਭਾਖੇ ਬੈਨ ॥੭॥

अब जुगिया के हेत ते; दिखिहैं भाखे बैन ॥७॥

ਚੌਪਈ ॥

चौपई ॥

ਜਬ ਨਿਸੁ ਭਈ ਅਰਧ ਅੰਧ੍ਯਾਰੀ ॥

जब निसु भई अरध अंध्यारी ॥

ਤਬ ਨ੍ਰਿਪ ਸੁਤ ਇਹ ਭਾਂਤਿ ਬਿਚਾਰੀ ॥

तब न्रिप सुत इह भांति बिचारी ॥

ਇਕਲੋ ਜੋਗੀ ਸਾਥ ਸਿਧੈ ਹੈ ॥

इकलो जोगी साथ सिधै है ॥

ਉਠਤ ਮਸਾਨ ਨਿਰਖਿ ਘਰ ਐ ਹੈ ॥੮॥

उठत मसान निरखि घर ऐ है ॥८॥

ਚਲਤ ਭਯੋ ਜੋਗੀ ਕੇ ਸੰਗਾ ॥

चलत भयो जोगी के संगा ॥

ਤ੍ਰਿਯ ਚਰਿਤ੍ਰ ਕੋ ਲਖ੍ਯੋ ਨ ਢੰਗਾ ॥

त्रिय चरित्र को लख्यो न ढंगा ॥

ਹ੍ਵੈ ਏਕਲੋ ਗਯੋ ਤਿਹ ਸਾਥਾ ॥

ह्वै एकलो गयो तिह साथा ॥

ਸਸਤ੍ਰ ਅਸਤ੍ਰ ਗਹਿ ਲਯੋ ਨ ਹਾਥਾ ॥੯॥

ससत्र असत्र गहि लयो न हाथा ॥९॥

ਜਬ ਦੋਊ ਗਏ ਗਹਰ ਬਨ ਮਾਹੀ ॥

जब दोऊ गए गहर बन माही ॥

ਜਹ ਕੋਊ ਮਨੁਖ ਤੀਸਰੋ ਨਾਹੀ ॥

जह कोऊ मनुख तीसरो नाही ॥

ਤਬ ਅਬਲਾ ਇਹ ਭਾਂਤਿ ਉਚਾਰਾ ॥

तब अबला इह भांति उचारा ॥

ਸੁਨਹੁ ਕੁਅਰ ਜੂ! ਬਚਨ ਹਮਾਰਾ ॥੧੦॥

सुनहु कुअर जू! बचन हमारा ॥१०॥

ਤ੍ਰਿਯ ਬਾਚ ॥

त्रिय बाच ॥

ਕੈ ਜੜ! ਪ੍ਰਾਨਨ ਕੀ ਆਸਾ ਤਜੁ ॥

कै जड़! प्रानन की आसा तजु ॥

ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥

कै रुचि मानि आउ मुहि कौ भजु ॥

ਕੈ ਤੁਹਿ ਕਾਟਿ ਕਰੈ, ਸਤ ਖੰਡਾ ॥

कै तुहि काटि करै, सत खंडा ॥

ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥

कै दै मोरि भग बिखै लंडा ॥११॥

ਰਾਜ ਕੁਅਰ ਅਤ ਹੀ ਤਬ ਡਰਾ ॥

राज कुअर अत ही तब डरा ॥

ਕਾਮ ਭੋਗ ਤਿਹ ਤ੍ਰਿਯ ਸੰਗ ਕਰਾ ॥

काम भोग तिह त्रिय संग करा ॥

ਇਹ ਛਲ ਸੈ ਵਾ ਕੋ ਛਲਿ ਗਈ ॥

इह छल सै वा को छलि गई ॥

ਰਾਇ ਬਿਰਾਗਿਯਹਿ ਭੋਗਤ ਭਈ ॥੧੨॥

राइ बिरागियहि भोगत भई ॥१२॥

ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥

अंत त्रियन के किनूं न पायो ॥

ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥

बिधना सिरजि बहुरि पछुतायो ॥

ਜਿਨ ਇਹ ਕਿਯੌ ਸਕਲ ਸੰਸਾਰੋ ॥

जिन इह कियौ सकल संसारो ॥

ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥੧੩॥

वहै पछानि भेद त्रिय हारो ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੨॥੫੯੪੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ बारह चरित्र समापतम सतु सुभम सतु ॥३१२॥५९४९॥अफजूं॥


ਚੌਪਈ ॥

चौपई ॥

ਸ੍ਵਰਨ ਸੈਨ ਇਕ ਸੁਨਾ ਨ੍ਰਿਪਾਲਾ ॥

स्वरन सैन इक सुना न्रिपाला ॥

ਜਾ ਕੇ ਸਦਨ ਆਠ ਸੈ ਬਾਲਾ ॥

जा के सदन आठ सै बाला ॥

ਬਿਸ੍ਵਮਤੀ ਤਾ ਕੇ ਇਕ ਨਾਰੀ ॥

बिस्वमती ता के इक नारी ॥

ਜਾਤ ਨ ਜਿਹ ਕੀ ਪ੍ਰਭਾ ਉਚਾਰੀ ॥੧॥

जात न जिह की प्रभा उचारी ॥१॥

ਨਾਇਨੇਕ ਤਿਨ ਨ੍ਰਿਪਤਿ ਨਿਹਾਰੀ ॥

नाइनेक तिन न्रिपति निहारी ॥

ਰੂਪਮਾਨ ਗੁਨਮਾਨ ਬਿਚਾਰੀ ॥

रूपमान गुनमान बिचारी ॥

ਤਾ ਕਹ ਪਕਰਿ ਸਦਨ ਲੈ ਆਯੋ ॥

ता कह पकरि सदन लै आयो ॥

ਕਾਮ ਭੋਗ ਤਿਹ ਸਾਥ ਕਮਾਯੋ ॥੨॥

काम भोग तिह साथ कमायो ॥२॥

ਤਾ ਕੋ ਲੈ ਇਸਤ੍ਰੀ ਨ੍ਰਿਪ ਕਰੋ ॥

ता को लै इसत्री न्रिप करो ॥

ਭਾਂਤਿ ਭਾਂਤਿ ਤਿਹ ਸਾਥ ਬਿਹਰੋ ॥

भांति भांति तिह साथ बिहरो ॥

ਤਾ ਤ੍ਰਿਯ ਕੀ ਕੁਟੇਵ ਨਹਿ ਜਾਈ ॥

ता त्रिय की कुटेव नहि जाई ॥

ਅਵਰਨ ਸਾਥ ਰਮੈ ਲਪਟਾਈ ॥੩॥

अवरन साथ रमै लपटाई ॥३॥

TOP OF PAGE

Dasam Granth