ਦਸਮ ਗਰੰਥ । दसम ग्रंथ ।

Page 1123

ਤਾ ਤੇ ਜਤਨ ਐਸ ਕਛੁ ਕਰਿਯੈ ॥

ता ते जतन ऐस कछु करियै ॥

ਧਰਮ ਰਾਖਿ ਮੂਰਖ ਕਹ ਮਰਿਯੈ ॥

धरम राखि मूरख कह मरियै ॥

ਨਾਹਿ ਨਾਮ ਪਾਪੀ ਸੁਨਿ ਲੈਹੈ ॥

नाहि नाम पापी सुनि लैहै ॥

ਖਾਟਿ ਉਠਾਇ ਮੰਗਾਇ ਪਠੈਹੈ ॥੬॥

खाटि उठाइ मंगाइ पठैहै ॥६॥

ਤਬ ਤਿਨ ਕਹਿਯੋ ਬਚਨ ਸਹਚਰਿ ਸੁਨਿ ॥

तब तिन कहियो बचन सहचरि सुनि ॥

ਪੂਜਨ ਕਾਲਿ ਜਾਊਗੀ ਮੈ ਮੁਨਿ ॥

पूजन कालि जाऊगी मै मुनि ॥

ਤਹ ਹੀ ਆਪ ਨ੍ਰਿਪਤਿ! ਤੁਮ ਐਯਹੁ ॥

तह ही आप न्रिपति! तुम ऐयहु ॥

ਕਾਮ ਭੋਗ ਮੁਹਿ ਸਾਥ ਕਮੈਯਹੁ ॥੭॥

काम भोग मुहि साथ कमैयहु ॥७॥

ਭੋਰ ਭਯੋ ਪੂਜਨ ਸਿਵ ਗਈ ॥

भोर भयो पूजन सिव गई ॥

ਨ੍ਰਿਪਹੂੰ ਤਹਾ ਬੁਲਾਵਤ ਭਈ ॥

न्रिपहूं तहा बुलावत भई ॥

ਉਤੈ ਦੁਸਮਨਨ ਦੂਤ ਪਠਾਯੋ ॥

उतै दुसमनन दूत पठायो ॥

ਸੰਭਹਿ ਮ੍ਰਿਤੁ ਸ੍ਵਾਨ ਕੀ ਘਾਯੋ ॥੮॥

स्मभहि म्रितु स्वान की घायो ॥८॥

ਜਬ ਹੀ ਫੌਜ ਸਤ੍ਰੁ ਕੀ ਧਈ ॥

जब ही फौज सत्रु की धई ॥

ਅਬਲਾ ਸਹਿਤ ਨ੍ਰਿਪਤਿ ਗਹਿ ਲਈ ॥

अबला सहित न्रिपति गहि लई ॥

ਨਿਰਖਿ ਰੂਪ ਤਾ ਕੋ ਲਲਚਾਯੋ ॥

निरखि रूप ता को ललचायो ॥

ਭੋਗ ਕਰਨ ਤਾ ਸੌ ਚਿਤ ਭਾਯੋ ॥੯॥

भोग करन ता सौ चित भायो ॥९॥

ਦੋਹਰਾ ॥

दोहरा ॥

ਤਰੁਨ ਕਲਾ ਤਰੁਨੀ ਤਬੈ; ਅਧਿਕ ਕਟਾਛ ਦਿਖਾਇ ॥

तरुन कला तरुनी तबै; अधिक कटाछ दिखाइ ॥

ਮੂੜ ਮੁਗਲ ਕੌ ਆਤਮਾ; ਛਿਨ ਮੈ ਲਯੋ ਚੁਰਾਇ ॥੧੦॥

मूड़ मुगल कौ आतमा; छिन मै लयो चुराइ ॥१०॥

ਚੌਪਈ ॥

चौपई ॥

ਅਧਿਕ ਕੈਫ ਤਬ ਤਾਹਿ ਪਿਵਾਈ ॥

अधिक कैफ तब ताहि पिवाई ॥

ਬਹੁ ਬਿਧਿ ਤਾਹਿ ਗਰੇ ਲਪਟਾਈ ॥

बहु बिधि ताहि गरे लपटाई ॥

ਦੋਊ ਏਕ ਖਾਟ ਪਰ ਸੋਏ ॥

दोऊ एक खाट पर सोए ॥

ਮਨ ਕੇ ਮੁਗਲ ਸਗਲ ਦੁਖ ਖੋਏ ॥੧੧॥

मन के मुगल सगल दुख खोए ॥११॥

ਦੋਹਰਾ ॥

दोहरा ॥

ਨਿਰਖਿ ਮੁਗਲ ਸੋਯੋ ਪਰਿਯੋ; ਕਾਢਿ ਲਈ ਕਰਵਾਰਿ ॥

निरखि मुगल सोयो परियो; काढि लई करवारि ॥

ਕਾਟਿ ਕੰਠ ਤਾ ਕੋ ਗਈ; ਅਪਨੋ ਧਰਮ ਉਬਾਰਿ ॥੧੨॥

काटि कंठ ता को गई; अपनो धरम उबारि ॥१२॥

ਚੰਚਲਾਨ ਕੇ ਚਰਿਤ੍ਰ ਕੋ; ਚੀਨਿ ਸਕਤ ਨਹਿ ਕੋਇ ॥

चंचलान के चरित्र को; चीनि सकत नहि कोइ ॥

ਬ੍ਰਹਮ ਬਿਸਨ ਰੁਦ੍ਰਾਦਿ ਸਭ; ਸੁਰ ਸੁਰਪਤਿ ਕੋਊ ਹੋਇ ॥੧੩॥

ब्रहम बिसन रुद्रादि सभ; सुर सुरपति कोऊ होइ ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੰਦਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੫॥੪੧੨੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पंदरह चरित्र समापतम सतु सुभम सतु ॥२१५॥४१२३॥अफजूं॥


ਚੌਪਈ ॥

चौपई ॥

ਜੋਗੀ ਇਕ ਗਹਬਰ ਬਨ ਰਹਈ ॥

जोगी इक गहबर बन रहई ॥

ਚੇਟਕ ਨਾਥ ਤਾਹਿ ਜਗ ਕਹਈ ॥

चेटक नाथ ताहि जग कहई ॥

ਏਕ ਪੁਰਖ ਪੁਰ ਤੇ ਨਿਤਿ ਖਾਵੈ ॥

एक पुरख पुर ते निति खावै ॥

ਤਾ ਤੇ ਤ੍ਰਾਸ ਸਭਨ ਚਿਤ ਆਵੈ ॥੧॥

ता ते त्रास सभन चित आवै ॥१॥

ਤਹਾ ਕਟਾਛਿ ਕੁਅਰਿ ਇਕ ਰਾਨੀ ॥

तहा कटाछि कुअरि इक रानी ॥

ਜਾ ਕੀ ਪ੍ਰਭਾ ਨ ਜਾਤ ਬਖਾਨੀ ॥

जा की प्रभा न जात बखानी ॥

ਸੁੰਦਰਿ ਸਕਲ ਜਗਤ ਤੇ ਰਹਈ ॥

सुंदरि सकल जगत ते रहई ॥

ਬੇਦ ਸਾਸਤ੍ਰ ਸਿੰਮ੍ਰਿਤ ਸਭ ਕਹਈ ॥੨॥

बेद सासत्र सिम्रित सभ कहई ॥२॥

ਤਾ ਕੋ ਨਾਥ ਅਧਿਕ ਡਰੁ ਪਾਵੈ ॥

ता को नाथ अधिक डरु पावै ॥

ਏਕ ਪੁਰਖ ਤਿਹ ਨਿਤ ਖਵਾਵੈ ॥

एक पुरख तिह नित खवावै ॥

ਚਿਤ ਕੇ ਬਿਖੈ ਤ੍ਰਾਸ ਅਤਿ ਧਰੈ ॥

चित के बिखै त्रास अति धरै ॥

ਮੇਰੋ ਭਛ ਜੁਗਿਸ ਮਤਿ ਕਰੈ ॥੩॥

मेरो भछ जुगिस मति करै ॥३॥

ਤਬ ਰਾਨੀ ਹਸਿ ਬਚਨ ਉਚਾਰੇ ॥

तब रानी हसि बचन उचारे ॥

ਸੁਨੁ ਰਾਜਾ! ਪ੍ਰਾਨਨ ਤੇ ਪ੍ਯਾਰੇ! ॥

सुनु राजा! प्रानन ते प्यारे! ॥

ਐਸੋ ਜਤਨ ਕ੍ਯੋਂ ਨਹੀ ਕਰੀਯੈ? ॥

ऐसो जतन क्यों नही करीयै? ॥

ਪ੍ਰਜਾ ਉਬਾਰਿ, ਜੋਗਿਯਹਿ ਮਰੀਯੈ ॥੪॥

प्रजा उबारि, जोगियहि मरीयै ॥४॥

ਰਾਜਾ ਤਨ ਇਹ ਭਾਂਤਿ ਉਚਾਰਿਯੋ ॥

राजा तन इह भांति उचारियो ॥

ਅਭਰਨ ਸਕਲ ਅੰਗ ਮੈ ਧਾਰਿਯੋ ॥

अभरन सकल अंग मै धारियो ॥

ਬਲਿ ਕੀ ਬਹੁਤ ਸਮਗ੍ਰੀ ਲਈ ॥

बलि की बहुत समग्री लई ॥

ਅਰਧ ਰਾਤ੍ਰੀ ਜੋਗੀ ਪਹਿ ਗਈ ॥੫॥

अरध रात्री जोगी पहि गई ॥५॥

TOP OF PAGE

Dasam Granth