ਦਸਮ ਗਰੰਥ । दसम ग्रंथ ।

Page 1122

ਚੌਪਈ ॥

चौपई ॥

ਰੈਨਿ ਦਿਵਸ ਤਾ ਸੌ ਰਤਿ ਕਰੈ ॥

रैनि दिवस ता सौ रति करै ॥

ਮਾਤ ਪਿਤਾ ਤੈ ਚਿਤ ਮੈ ਡਰੈ ॥

मात पिता तै चित मै डरै ॥

ਪਿਯ! ਮੁਹਿ ਕਹਿਯੋ ਸੰਗਿ ਕਰ ਲੀਜੈ ॥

पिय! मुहि कहियो संगि कर लीजै ॥

ਅਵਰੈ ਦੇਸ ਪਯਾਨੋ ਕੀਜੈ ॥੬॥

अवरै देस पयानो कीजै ॥६॥

ਦ੍ਵੈ ਬਾਜਨ ਆਰੂੜਿਤ ਹ੍ਵੈਹੈਂ ॥

द्वै बाजन आरूड़ित ह्वैहैं ॥

ਪਿਤੁ ਕੋ ਸਕਲ ਖਜਾਨ ਲੈਹੈਂ ॥

पितु को सकल खजान लैहैं ॥

ਮਨ ਭਾਵਤ ਤੋ ਸੌ ਰਤਿ ਕਰਿ ਹੌ ॥

मन भावत तो सौ रति करि हौ ॥

ਸਕਲ ਦ੍ਰਪ ਕੰਦ੍ਰਪ ਕੇ ਹਰਿ ਹੌ ॥੭॥

सकल द्रप कंद्रप के हरि हौ ॥७॥

ਭਲੀ ਭਲੀ ਤਬ ਤਾਹਿ ਬਖਾਨ੍ਯੋ ॥

भली भली तब ताहि बखान्यो ॥

ਤਾ ਕੋ ਬਚਨ ਸਤ੍ਯ ਕਰਿ ਮਾਨ੍ਯੋ ॥

ता को बचन सत्य करि मान्यो ॥

ਪਿਤੁ ਕੋ ਲੇਤ ਖਜਾਨਾ ਭਈ ॥

पितु को लेत खजाना भई ॥

ਚਾਂਦਾ ਛੋਰਿ ਦਛਿਨਹਿ ਗਈ ॥੮॥

चांदा छोरि दछिनहि गई ॥८॥

ਲੇਖਤ ਇਹੈ ਭਵਨ ਮੈ ਭਈ ॥

लेखत इहै भवन मै भई ॥

ਹੌ ਤੀਰਥ ਨ੍ਹੈਬੇ ਕੋ ਗਈ ॥

हौ तीरथ न्हैबे को गई ॥

ਮਿਲਿਹੋਂ ਤੁਮੈ, ਜਿਯਤ ਜੌ ਆਈ ॥

मिलिहों तुमै, जियत जौ आई ॥

ਜੌ ਮਰਿ ਗਈ, ਤ ਰਾਮ ਸਹਾਈ ॥੯॥

जौ मरि गई, त राम सहाई ॥९॥

ਗ੍ਰਿਹ ਕੋ ਸਕਲ ਦਰਬੁ ਸੰਗ ਲੈ ਕੈ ॥

ग्रिह को सकल दरबु संग लै कै ॥

ਉਧਰਿ ਚਲੀ, ਤਾ ਸੌ ਹਿਤ ਕੈ ਕੈ ॥

उधरि चली, ता सौ हित कै कै ॥

ਲਪਟਿ ਲਪਟਿ ਤਾ ਸੌ ਰਤਿ ਕਰੈ ॥

लपटि लपटि ता सौ रति करै ॥

ਦ੍ਰਪ ਕੰਦ੍ਰਪ ਕੋ ਸਭ ਹੀ ਹਰੈ ॥੧੦॥

द्रप कंद्रप को सभ ही हरै ॥१०॥

ਬੀਤਤ ਬਰਖ ਬਹੁਤ ਜਬ ਭਏ ॥

बीतत बरख बहुत जब भए ॥

ਸਭ ਹੀ ਖਾਇ ਖਜਾਨੋ ਗਏ ॥

सभ ही खाइ खजानो गए ॥

ਭੂਖੀ ਮਰਨ ਤਰੁਨਿ ਜਬ ਲਾਗੀ ॥

भूखी मरन तरुनि जब लागी ॥

ਤਬ ਹੀ ਛੋਰਿ ਪ੍ਰੀਤਮਹਿ ਭਾਗੀ ॥੧੧॥

तब ही छोरि प्रीतमहि भागी ॥११॥

ਅੜਿਲ ॥

अड़िल ॥

ਬਹੁਰਿ ਸਹਿਰ ਚਾਂਦਾ ਮੈ; ਪਹੁਚੀ ਆਇ ਕੈ ॥

बहुरि सहिर चांदा मै; पहुची आइ कै ॥

ਮਾਤ ਪਿਤਾ ਕੇ ਪਗਨ ਰਹੀ; ਲਪਟਾਇ ਕੈ ॥

मात पिता के पगन रही; लपटाइ कै ॥

ਮੈ ਜੁ ਤੀਰਥਨ ਧਰਮ ਕਰਿਯੋ; ਸੋ ਲੀਜਿਯੈ ॥

मै जु तीरथन धरम करियो; सो लीजियै ॥

ਹੋ ਅਰਧ ਪੁੰਨ੍ਯ ਦੈ ਮੋਹਿ; ਅਸੀਸਾ ਦੀਜਿਯੈ ॥੧੨॥

हो अरध पुंन्य दै मोहि; असीसा दीजियै ॥१२॥

ਸੁਨਿ ਸੁਨਿ ਐਸੇ ਬਚਨ; ਰੀਝਿ ਰਾਜਾ ਰਹਿਯੋ ॥

सुनि सुनि ऐसे बचन; रीझि राजा रहियो ॥

ਧੰਨ੍ਯ ਧੰਨ੍ਯ ਦੁਹਿਤਾ ਕੋ; ਨਾਰਿ ਸਹਿਤ ਕਹਿਯੋ ॥

धंन्य धंन्य दुहिता को; नारि सहित कहियो ॥

ਤੀਰਥ ਸਕਲ ਅਨ੍ਹਾਇ; ਮਿਲੀ ਮੁਹਿ ਆਇ ਕੈ ॥

तीरथ सकल अन्हाइ; मिली मुहि आइ कै ॥

ਹੋ ਜਨਮ ਜਨਮ ਕੇ ਪਾਪਨ; ਦਯੋ ਮਿਟਾਇ ਕੈ ॥੧੩॥

हो जनम जनम के पापन; दयो मिटाइ कै ॥१३॥

ਦੋਹਰਾ ॥

दोहरा ॥

ਭੋਗ ਪ੍ਰਥਮ ਕਰਿ ਜਾਰ ਤਜ; ਤਹੀ ਪਹੂਚੀ ਆਇ ॥

भोग प्रथम करि जार तज; तही पहूची आइ ॥

ਭੇਦ ਮੂੜ ਨ੍ਰਿਪ ਨ ਲਹਿਯੋ; ਲਈ ਗਰੇ ਸੌ ਲਾਇ ॥੧੪॥

भेद मूड़ न्रिप न लहियो; लई गरे सौ लाइ ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੪॥੪੧੧੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौदस चरित्र समापतम सतु सुभम सतु ॥२१४॥४११०॥अफजूं॥


ਦੋਹਰਾ ॥

दोहरा ॥

ਦਛਿਨ ਕੋ ਰਾਜਾ ਬਡੋ; ਸੰਭਾ ਨਾਮ ਸੁ ਬੀਰ ॥

दछिन को राजा बडो; स्मभा नाम सु बीर ॥

ਔਰੰਗ ਸਾਹ ਜਾ ਸੋ ਸਦਾ; ਲਰਤ ਰਹਤ ਰਨਧੀਰ ॥੧॥

औरंग साह जा सो सदा; लरत रहत रनधीर ॥१॥

ਚੌਪਈ ॥

चौपई ॥

ਸੰਭਾ ਪੁਰ ਸੁ ਨਗਰ ਇਕ ਤਹਾ ॥

स्मभा पुर सु नगर इक तहा ॥

ਰਾਜ ਕਰਤ ਸੰਭਾ ਜੂ ਜਹਾ ॥

राज करत स्मभा जू जहा ॥

ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ ॥

इक कवि कलस रहत ग्रिह वा के ॥

ਪਰੀ ਸਮਾਨ ਸੁਤਾ ਗ੍ਰਿਹ ਤਾ ਕੈ ॥੨॥

परी समान सुता ग्रिह ता कै ॥२॥

ਜਬ ਸੰਭਾ ਤਿਹ ਰੂਪ ਨਿਹਾਰਿਯੋ ॥

जब स्मभा तिह रूप निहारियो ॥

ਇਹੈ ਆਪਨੇ ਚਿਤ ਬਿਚਾਰਿਯੋ ॥

इहै आपने चित बिचारियो ॥

ਯਾ ਕੌ ਭਲੀ ਭਾਂਤਿ ਗਹਿ ਤੋਰੋ ॥

या कौ भली भांति गहि तोरो ॥

ਬ੍ਰਾਹਮਨੀ ਹਮ ਨ ਕਛੁ ਛੋਰੋ ॥੩॥

ब्राहमनी हम न कछु छोरो ॥३॥

ਏਕ ਸਹਿਚਰੀ ਤਹਾ ਪਠਾਈ ॥

एक सहिचरी तहा पठाई ॥

ਤਰੁਨਿ ਕੁਅਰਿ ਤਨ ਬਾਤ ਜਤਾਈ ॥

तरुनि कुअरि तन बात जताई ॥

ਆਜੁ ਨ੍ਰਿਪਤਿ ਕੇ ਸਦਨ ਸਿਧਾਰੋ ॥

आजु न्रिपति के सदन सिधारो ॥

ਲਪਟਿ ਲਪਟਿ ਤਿਹ ਸੰਗ ਬਿਹਾਰੋ ॥੪॥

लपटि लपटि तिह संग बिहारो ॥४॥

ਤਰੁਨਿ ਕੁਅਰਿ ਮਨ ਮੈ ਯੌ ਕਹੀ ॥

तरुनि कुअरि मन मै यौ कही ॥

ਹਮਰੀ ਬਾਤ ਧਰਮ ਕੀ ਰਹੀ ॥

हमरी बात धरम की रही ॥

ਹਾਂ ਭਾਖੌ, ਤੌ ਧਰਮ ਗਵਾਊਂ ॥

हां भाखौ, तौ धरम गवाऊं ॥

ਨਾਹਿ ਕਰੇ, ਬਾਧੀ ਘਰ ਜਾਊਂ ॥੫॥

नाहि करे, बाधी घर जाऊं ॥५॥

TOP OF PAGE

Dasam Granth