ਦਸਮ ਗਰੰਥ । दसम ग्रंथ ।

Page 961

ਹਾਰ ਸਿੰਗਾਰ ਕਰੇ ਸਭ ਹੀ; ਤਿਨ ਕੇਸ ਛੁਟੇ ਸਿਰ ਸ੍ਯਾਮ ਸੁਹਾਵੈ ॥

हार सिंगार करे सभ ही; तिन केस छुटे सिर स्याम सुहावै ॥

ਜੋਬਨ ਜੋਤਿ ਜਗੈ ਅਤਿ ਹੀ; ਮੁਨਿ ਹੇਰਿ ਡਿਗੈ ਤਪ ਤੇ ਪਛੁਤਾਵੈ ॥

जोबन जोति जगै अति ही; मुनि हेरि डिगै तप ते पछुतावै ॥

ਕਿੰਨਰ ਜਛ ਭੁਜੰਗ ਦਿਸਾ; ਬਿਦਿਸਾਨ ਕੀ ਬਾਲ ਬਿਲੋਕਨ ਆਵੈ ॥

किंनर जछ भुजंग दिसा; बिदिसान की बाल बिलोकन आवै ॥

ਗੰਧ੍ਰਬ ਦੇਵ ਅਦੇਵਨ ਕੀ ਤ੍ਰਿਯ; ਹੇਰਿ ਪ੍ਰਭਾ ਸਭ ਹੀ ਬਲ ਜਾਵੈ ॥੨੦॥

गंध्रब देव अदेवन की त्रिय; हेरि प्रभा सभ ही बल जावै ॥२०॥

ਦੋਹਰਾ ॥

दोहरा ॥

ਐਸੋ ਭੇਖ ਬਨਾਇ ਕੈ; ਤਹ ਤੇ ਕਰਿਯੋ ਪਿਯਾਨ ॥

ऐसो भेख बनाइ कै; तह ते करियो पियान ॥

ਪਲਕ ਏਕ ਬੀਤੀ ਨਹੀ; ਤਹਾ ਪਹੂੰਚੀ ਆਨਿ ॥੨੧॥

पलक एक बीती नही; तहा पहूंची आनि ॥२१॥

ਚੌਪਈ ॥

चौपई ॥

ਏਤੀ ਕਥਾ ਸੁ ਯਾ ਪੈ ਭਈ ॥

एती कथा सु या पै भई ॥

ਅਬ ਕਥ ਚਲਿ ਤਿਹ ਤ੍ਰਿਯ ਪੈ ਗਈ ॥

अब कथ चलि तिह त्रिय पै गई ॥

ਨਿਜੁ ਪਤਿ ਮਾਰਿ ਰਾਜ ਜਿਨ ਲਯੋ ॥

निजु पति मारि राज जिन लयो ॥

ਲੈ ਸੁ ਛਤ੍ਰੁ ਨਿਜੁ ਸੁਤ ਸਿਰ ਦਯੋ ॥੨੨॥

लै सु छत्रु निजु सुत सिर दयो ॥२२॥

ਮੁਖੁ ਫੀਕੋ ਕਰਿ ਸਭਨ ਦਿਖਾਵੈ ॥

मुखु फीको करि सभन दिखावै ॥

ਚਿਤ ਅਪਨੇ ਮੈ ਮੋਦ ਬਢਾਵੈ ॥

चित अपने मै मोद बढावै ॥

ਸੋ ਪੁੰਨੂ ਨਿਜੁ ਸਿਰ ਤੇ ਟਾਰੋ ॥

सो पुंनू निजु सिर ते टारो ॥

ਰਾਜ ਕਮੈਹੈ ਪੁਤ੍ਰ ਹਮਾਰੋ ॥੨੩॥

राज कमैहै पुत्र हमारो ॥२३॥

ਦੋਹਰਾ ॥

दोहरा ॥

ਸਵਤਿ ਸਾਲ ਤੇ ਮੈ ਜਰੀ; ਨਿਜੁ ਪਤਿ ਦਯੋ ਸੰਘਾਰ ॥

सवति साल ते मै जरी; निजु पति दयो संघार ॥

ਬਿਧਵਾ ਹੀ ਹ੍ਵੈ ਜੀਵਿ ਹੌ; ਜੌ ਰਾਖੇ ਕਰਤਾਰ ॥੨੪॥

बिधवा ही ह्वै जीवि हौ; जौ राखे करतार ॥२४॥

ਚੌਪਈ ॥

चौपई ॥

ਸਵਤਿ ਸਾਲ ਸਿਰ ਪੈ ਤਹਿ ਸਹਿਯੈ ॥

सवति साल सिर पै तहि सहियै ॥

ਬਿਧਵਾ ਹੀ ਹ੍ਵੈ ਕੈ ਜਗ ਰਹਿਯੈ ॥

बिधवा ही ह्वै कै जग रहियै ॥

ਧਨ ਕੋ ਟੋਟਿ ਕਛੂ ਮੁਹਿ ਨਾਹੀ ॥

धन को टोटि कछू मुहि नाही ॥

ਐਸੇ ਕਹੈ ਅਬਲਾ ਮਨ ਮਾਹੀ ॥੨੫॥

ऐसे कहै अबला मन माही ॥२५॥

ਦੋਹਰਾ ॥

दोहरा ॥

ਮਨ ਭਾਵਤ ਕੋ ਭੋਗ ਮੁਹਿ; ਕਰਨਿ ਨ ਦੇਤੋ ਰਾਇ ॥

मन भावत को भोग मुहि; करनि न देतो राइ ॥

ਅਬਿ ਚਿਤ ਮੈ ਜਿਹ ਚਾਹਿ ਹੋ; ਲੈਹੋ ਨਿਕਟਿ ਬੁਲਾਇ ॥੨੬॥

अबि चित मै जिह चाहि हो; लैहो निकटि बुलाइ ॥२६॥

ਚੌਪਈ ॥

चौपई ॥

ਬੈਠਿ ਝਰੋਖੇ ਮੁਜਰਾ ਲੇਵੈ ॥

बैठि झरोखे मुजरा लेवै ॥

ਜਿਹ ਭਾਵੈ ਤਾ ਕੋ ਧਨੁ ਦੇਵੈ ॥

जिह भावै ता को धनु देवै ॥

ਰਾਜ ਕਾਜ ਕਛੁ ਬਾਲ ਨ ਪਾਵੈ ॥

राज काज कछु बाल न पावै ॥

ਖੇਲ ਬਿਖੈ ਦਿਨੁ ਰੈਨਿ ਗਵਾਵੈ ॥੨੭॥

खेल बिखै दिनु रैनि गवावै ॥२७॥

ਏਕ ਦਿਵਸ ਤਿਨ ਤ੍ਰਿਯ ਯੌ ਕੀਯੋ ॥

एक दिवस तिन त्रिय यौ कीयो ॥

ਬੈਠਿ ਝਰੋਖੇ ਮੁਜਰਾ ਲੀਯੋ ॥

बैठि झरोखे मुजरा लीयो ॥

ਸਭ ਸੂਰਨ ਕੋ ਬੋਲਿ ਪਠਾਯੋ ॥

सभ सूरन को बोलि पठायो ॥

ਯਹ ਸੁਨਿ ਭੇਵ ਉਰਬਸੀ ਪਾਯੋ ॥੨੮॥

यह सुनि भेव उरबसी पायो ॥२८॥

ਭੂਖਨ ਵਹੈ ਅੰਗ ਤਿਨ ਧਰੇ ॥

भूखन वहै अंग तिन धरे ॥

ਨਿਜੁ ਆਲੈ ਤੈ ਨਿਕਸਨਿ ਕਰੇ ॥

निजु आलै तै निकसनि करे ॥

ਮੁਸਕੀ ਤਾਜੀ ਚੜੀ ਬਿਰਾਜੈ ॥

मुसकी ताजी चड़ी बिराजै ॥

ਨਿਸ ਕੋ ਮਨੋ ਚੰਦ੍ਰਮਾ ਲਾਜੈ ॥੨੯॥

निस को मनो चंद्रमा लाजै ॥२९॥

ਸਵੈਯਾ ॥

सवैया ॥

ਸ੍ਯਾਮ ਛੁਟੇ ਕਚ ਕਾਂਧਨ ਊਪਰਿ; ਸੋਭਿਤ ਹੈ ਅਤਿ ਹੀ ਘੁੰਘਰਾਰੇ ॥

स्याम छुटे कच कांधन ऊपरि; सोभित है अति ही घुंघरारे ॥

ਹਾਰ ਸਿੰਗਾਰ ਦਿਪੈ ਅਤਿ ਚਾਰੁ; ਸੁ ਮੋ ਪਹਿ ਤੇ ਨਹਿ ਜਾਤ ਉਚਾਰੇ ॥

हार सिंगार दिपै अति चारु; सु मो पहि ते नहि जात उचारे ॥

ਰੀਝਤ ਦੇਵ ਅਦੇਵ ਸਭੈ; ਸੁ ਕਹਾ ਬਪੁਰੇ ਨਰ ਦੇਵ ਬਿਚਾਰੇ? ॥

रीझत देव अदेव सभै; सु कहा बपुरे नर देव बिचारे? ॥

ਬਾਲ ਕੌ ਰੋਕ, ਸਭੈ ਤਜਿ ਸੋਕ; ਤ੍ਰਿਲੋਕ ਕੋ ਲੋਕ ਬਿਲੋਕਿਤ ਸਾਰੇ ॥੩੦॥

बाल कौ रोक, सभै तजि सोक; त्रिलोक को लोक बिलोकित सारे ॥३०॥

ਹਾਰ ਸਿੰਗਾਰ ਬਨਾਇ ਕੈ ਸੁੰਦਰਿ; ਅੰਜਨ ਆਖਿਨ ਆਂਜਿ ਦੀਯੋ ॥

हार सिंगार बनाइ कै सुंदरि; अंजन आखिन आंजि दीयो ॥

ਅਤਿ ਹੀ ਤਨ ਬਸਤ੍ਰ ਅਨੂਪ ਧਰੇ; ਜਨ ਕੰਦ੍ਰਪ ਕੋ ਬਿਨੁ ਦ੍ਰਪ ਕੀਯੋ ॥

अति ही तन बसत्र अनूप धरे; जन कंद्रप को बिनु द्रप कीयो ॥

ਕਲਗੀ ਗਜਗਾਹ ਬਨੀ ਘੁੰਘਰਾਰ; ਚੜੀ ਹਯ ਕੈ ਹੁਲਸਾਤ ਹੀਯੋ ॥

कलगी गजगाह बनी घुंघरार; चड़ी हय कै हुलसात हीयो ॥

ਬਿਨੁ ਦਾਮਨ ਹੀ ਇਹ ਕਾਮਨਿ ਯੌ; ਸਭ ਭਾਮਿਨਿ ਕੋ ਮਨ ਮੋਲ ਲੀਯੋ ॥੩੧॥

बिनु दामन ही इह कामनि यौ; सभ भामिनि को मन मोल लीयो ॥३१॥

TOP OF PAGE

Dasam Granth