ਦਸਮ ਗਰੰਥ । दसम ग्रंथ ।

Page 849

ਦੋਹਰਾ ॥

दोहरा ॥

ਕਥਾ ਸੁਨਾਊ ਬਨਿਕ ਕੀ; ਸੁਨ ਨ੍ਰਿਪ ਬਰ! ਤੁਹਿ ਸੰਗ ॥

कथा सुनाऊ बनिक की; सुन न्रिप बर! तुहि संग ॥

ਇਕ ਤ੍ਰਿਯਾ ਤਾ ਕੀ ਬਨ ਬਿਖੈ; ਬੁਰਿ ਪਰ ਖੁਦ੍ਯੋ ਬਿਹੰਗ ॥੧॥

इक त्रिया ता की बन बिखै; बुरि पर खुद्यो बिहंग ॥१॥

ਚੌਪਈ ॥

चौपई ॥

ਜਬ ਹੀ ਬਨਿਕ ਬਨਿਜ ਤੇ ਆਵੈ ॥

जब ही बनिक बनिज ते आवै ॥

ਬੀਸ ਚੋਰ ਅਬ ਹਨੇ ਸੁਨਾਵੈ ॥

बीस चोर अब हने सुनावै ॥

ਪ੍ਰਾਤ ਆਨਿ ਇਮਿ ਬਚਨ ਉਚਾਰੇ ॥

प्रात आनि इमि बचन उचारे ॥

ਤੀਸ ਚੋਰ ਮੈ ਆਜੁ ਸੰਘਾਰੇ ॥੨॥

तीस चोर मै आजु संघारे ॥२॥

ਐਸੀ ਭਾਂਤਿ ਨਿਤ ਵਹੁ ਕਹੈ ॥

ऐसी भांति नित वहु कहै ॥

ਸੁਨਿ ਤ੍ਰਿਯ ਬੈਨ ਮੋਨ ਹ੍ਵੈ ਰਹੈ ॥

सुनि त्रिय बैन मोन ह्वै रहै ॥

ਤਾ ਕੇ ਮੁਖ ਪਰ ਕਛੂ ਨ ਭਾਖੈ ॥

ता के मुख पर कछू न भाखै ॥

ਏ ਸਭ ਬਾਤ ਚਿਤ ਮੈ ਰਾਖੈ ॥੩॥

ए सभ बात चित मै राखै ॥३॥

ਨਿਰਤ ਮਤੀ ਇਹ ਬਿਧਿ ਤਬ ਕਿਯੋ ॥

निरत मती इह बिधि तब कियो ॥

ਬਾਜਸਾਲ ਤੇ ਹੈ ਇਕ ਲਿਯੋ ॥

बाजसाल ते है इक लियो ॥

ਬਾਧਿ ਪਾਗ ਸਿਰ ਖੜਗ ਨਚਾਯੋ ॥

बाधि पाग सिर खड़ग नचायो ॥

ਸਕਲ ਪੁਰਖ ਕੋ ਭੇਸ ਬਨਾਯੋ ॥੪॥

सकल पुरख को भेस बनायो ॥४॥

ਦਹਿਨੇ ਹਾਥ ਸੈਹਥੀ ਸੋਹੈ ॥

दहिने हाथ सैहथी सोहै ॥

ਜਾ ਕੇ ਤੀਰ ਸਿਪਾਹੀ ਕੋਹੈ ॥

जा के तीर सिपाही कोहै ॥

ਸਭ ਹੀ ਸਾਜ ਪੁਰਖ ਕੇ ਬਨੀ ॥

सभ ही साज पुरख के बनी ॥

ਜਾਨੁਕ ਮਹਾਰਾਜ ਪਤਿ ਅਨੀ ॥੫॥

जानुक महाराज पति अनी ॥५॥

ਦੋਹਰਾ ॥

दोहरा ॥

ਸਿਪਰ ਸਰੋਹੀ ਸੈਹਥੀ; ਧੁਜਾ ਰਹੀ ਫਹਰਾਇ ॥

सिपर सरोही सैहथी; धुजा रही फहराइ ॥

ਮਹਾਬੀਰ ਸੀ ਜਾਨਿਯੈ; ਤ੍ਰਿਯਾ ਨ ਸਮਝੀ ਜਾਇ ॥੬॥

महाबीर सी जानियै; त्रिया न समझी जाइ ॥६॥

ਬਨਿਜ ਹੇਤ ਬਨਿਯਾ ਚਲਿਯੋ; ਅਤਿ ਹਰਖਤ ਸਭ ਅੰਗ ॥

बनिज हेत बनिया चलियो; अति हरखत सभ अंग ॥

ਗਾਵਤ ਗਾਵਤ ਗੀਤ ਸੁਭ; ਬਨ ਮੈ ਧਸਿਯੋ ਨਿਸੰਗ ॥੭॥

गावत गावत गीत सुभ; बन मै धसियो निसंग ॥७॥

ਚੌਪਈ ॥

चौपई ॥

ਬਨਿਕ ਜਾਤ ਏਕਲੌ ਨਿਹਾਰਿਯੋ ॥

बनिक जात एकलौ निहारियो ॥

ਛਲੋ ਯਾਹਿ ਯੌ ਬਾਲ ਬਿਚਾਰਿਯੋ ॥

छलो याहि यौ बाल बिचारियो ॥

ਮਾਰਿ ਮਾਰਿ ਕਰਿ ਸਾਮੁਹਿ ਧਾਈ ॥

मारि मारि करि सामुहि धाई ॥

ਕਾਢਿ ਕ੍ਰਿਪਾਨ ਪਹੂੰਚੀ ਆਈ ॥੮॥

काढि क्रिपान पहूंची आई ॥८॥

ਦੋਹਰਾ ॥

दोहरा ॥

ਕਹਾ ਜਾਤ ਰੇ ਮੂੜ ਮਤਿ! ਜੁਧ ਕਰਹੁ ਡਰ ਡਾਰਿ ॥

कहा जात रे मूड़ मति! जुध करहु डर डारि ॥

ਮਾਰਤ ਹੋ ਨਹਿ ਆਜੁ ਤੁਹਿ; ਪਗਿਯਾ ਬਸਤ੍ਰ ਉਤਾਰਿ ॥੯॥

मारत हो नहि आजु तुहि; पगिया बसत्र उतारि ॥९॥

ਚੌਪਈ ॥

चौपई ॥

ਬਨਿਕ ਬਚਨ ਸੁਨਿ ਬਸਤ੍ਰ ਉਤਾਰੇ ॥

बनिक बचन सुनि बसत्र उतारे ॥

ਘਾਸ ਦਾਤ ਗਹਿ ਰਾਮ ਉਚਾਰੇ ॥

घास दात गहि राम उचारे ॥

ਸੁਨ ਤਸਕਰ! ਮੈ ਦਾਸ ਤਿਹਾਰੋ ॥

सुन तसकर! मै दास तिहारो ॥

ਜਾਨਿ ਆਪਨੋ ਆਜੁ ਉਬਾਰੋ ॥੧੦॥

जानि आपनो आजु उबारो ॥१०॥

ਦੋਹਰਾ ॥

दोहरा ॥

ਜੌ ਅਪਨੀ ਤੈ ਗੁਦਾ ਪਰ; ਖੋਦਨ ਦੇਇ ਬਿਹੰਗ ॥

जौ अपनी तै गुदा पर; खोदन देइ बिहंग ॥

ਤੋ ਤੁਮ ਅਬ ਜੀਵਤ ਰਹੋ; ਬਚੈ ਤਿਹਾਰੇ ਅੰਗ ॥੧੧॥

तो तुम अब जीवत रहो; बचै तिहारे अंग ॥११॥

ਤਬੈ ਬਨਿਕ ਤੈਸੇ ਕਿਯਾ; ਜ੍ਯੋਂ ਤ੍ਰਿਯ ਕਹਿਯੋ ਰਿਸਾਇ ॥

तबै बनिक तैसे किया; ज्यों त्रिय कहियो रिसाइ ॥

ਥਰਹਰਿ ਕਰਿ ਛਿਤ ਪਰ ਗਿਰਿਯੋ; ਬਚਨ ਨ ਭਾਖ੍ਯੋ ਜਾਇ ॥੧੨॥

थरहरि करि छित पर गिरियो; बचन न भाख्यो जाइ ॥१२॥

ਤਬੁ ਤਰੁਨੀ ਹੈ ਤੇ ਉਤਰਿ; ਇਕ ਛੁਰਕੀ ਕੇ ਸੰਗ ॥

तबु तरुनी है ते उतरि; इक छुरकी के संग ॥

ਰਾਮ ਭਨੈ ਤਿਹ ਬਨਿਕ ਕੀ; ਬੁਰਿ ਪਰ ਖੁਦ੍ਯੋ ਬਿਹੰਗ ॥੧੩॥

राम भनै तिह बनिक की; बुरि पर खुद्यो बिहंग ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਛਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬॥੫੩੩॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे छबीसमो चरित्र समापतम सतु सुभम सतु ॥२६॥५३३॥अफजूं॥

ਚੌਪਈ ॥

चौपई ॥

ਕੰਕ ਨਾਮ ਦਿਜਬਰ ਇਕ ਸੁਨਾ ॥

कंक नाम दिजबर इक सुना ॥

ਪੜ੍ਹੇ ਪੁਰਾਨ ਸਾਸਤ੍ਰ ਬਹੁ ਗੁਨਾ ॥

पड़्हे पुरान सासत्र बहु गुना ॥

ਅਤਿ ਸੁੰਦਰ ਤਿਹ ਰੂਪ ਅਪਾਰਾ ॥

अति सुंदर तिह रूप अपारा ॥

ਸੂਰ ਲਯੋ ਜਾ ਤੇ ਉਜਿਆਰਾ ॥੧॥

सूर लयो जा ते उजिआरा ॥१॥

ਦਿਜ ਕੋ ਰੂਪ ਅਧਿਕ ਤਬ ਸੋਹੈ ॥

दिज को रूप अधिक तब सोहै ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥

सुर नर नाग असुर मन मोहै ॥

ਲਾਂਬੇ ਕੇਸ ਛਕੇ ਘੁੰਘਰਾਰੇ ॥

लांबे केस छके घुंघरारे ॥

ਨੈਨ ਜਾਨੁ ਦੋਊ ਬਨੇ ਕਟਾਰੇ ॥੨॥

नैन जानु दोऊ बने कटारे ॥२॥

TOP OF PAGE

Dasam Granth