ਦਸਮ ਗਰੰਥ । दसम ग्रंथ ।

Page 848

ਦੋਹਰਾ ॥

दोहरा ॥

ਤਵਨ ਜਾਰ ਸੌ ਯੌ ਰਹੈ; ਨਿਜੁ ਨਾਰੀ ਜਿਯੋ ਹੋਇ ॥

तवन जार सौ यौ रहै; निजु नारी जियो होइ ॥

ਲੋਗ ਗੁਰੂ ਕਹਿ ਪਗ ਪਰੈ; ਭੇਦ ਨ ਪਾਵੈ ਕੋਇ ॥੪੮॥

लोग गुरू कहि पग परै; भेद न पावै कोइ ॥४८॥

ਚੰਚਲਾਨ ਕੇ ਚਰਿਤ੍ਰ ਕੋ; ਸਕਤ ਨ ਕੋਊ ਪਾਇ ॥

चंचलान के चरित्र को; सकत न कोऊ पाइ ॥

ਚੰਦ੍ਰ ਸੂਰ ਸੁਰ ਅਸੁਰ ਸਭ; ਬ੍ਰਹਮ ਬਿਸਨ ਸੁਰ ਰਾਇ ॥੪੯॥

चंद्र सूर सुर असुर सभ; ब्रहम बिसन सुर राइ ॥४९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪॥੫੦੯॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे चौबीसमो चरित्र समापतम सतु सुभम सतु ॥२४॥५०९॥अफजूं॥

ਦੋਹਰਾ ॥

दोहरा ॥

ਗੰਗ ਜਮੁਨ ਭੀਤਰ ਬਸੈ; ਕੈਲਾਖਰ ਦੀ ਦੂਨ ॥

गंग जमुन भीतर बसै; कैलाखर दी दून ॥

ਤਿਹ ਠਾਂ ਲੋਗ ਬਸੈ ਘਨੈ; ਪ੍ਰਤਛ ਪਸੂ ਕੀ ਜੂਨ ॥੧॥

तिह ठां लोग बसै घनै; प्रतछ पसू की जून ॥१॥

ਚੌਪਈ ॥

चौपई ॥

ਬਹੁਰਿ ਸੁ ਮੰਤ੍ਰੀ ਬਚਨ ਉਚਾਰੇ ॥

बहुरि सु मंत्री बचन उचारे ॥

ਸੁਨਹੁ ਨ੍ਰਿਪਤਿ ਪ੍ਰਾਨਨ ਤੇ ਪ੍ਯਾਰੇ! ॥

सुनहु न्रिपति प्रानन ते प्यारे! ॥

ਏਕ ਕਥਾ ਤ੍ਰਿਯ ਤੁਮਹਿ ਸੁਨਾਊ ॥

एक कथा त्रिय तुमहि सुनाऊ ॥

ਤਾ ਤੇ ਤੁਮਰੋ ਤਾਪ ਮਿਟਾਊ ॥੨॥

ता ते तुमरो ताप मिटाऊ ॥२॥

ਦੋਹਰਾ ॥

दोहरा ॥

ਕੈਲਾਖਰ ਕੇ ਰਾਵ ਕੀ; ਏਕ ਹੁਤੀ ਬਰ ਨਾਰਿ ॥

कैलाखर के राव की; एक हुती बर नारि ॥

ਰਾਜ ਨਸਟ ਕੇ ਹੇਤੁ ਤਿਨ; ਚਿਤ ਮੈ ਕਿਯਾ ਬਿਚਾਰਿ ॥੩॥

राज नसट के हेतु तिन; चित मै किया बिचारि ॥३॥

ਚੌਪਈ ॥

चौपई ॥

ਪ੍ਰੇਮ ਕੁਅਰਿ ਤਾ ਕੀ ਇਕ ਰਾਨੀ ॥

प्रेम कुअरि ता की इक रानी ॥

ਬਿਰਧ ਰਾਵ ਲਖਿ ਕਰਿ ਡਰ ਪਾਨੀ ॥

बिरध राव लखि करि डर पानी ॥

ਯਾ ਕੇ ਧਾਮ ਏਕ ਸੁਤ ਨਾਹੀ ॥

या के धाम एक सुत नाही ॥

ਇਹ ਚਿੰਤਾ ਤਾ ਕੇ ਚਿਤ ਮਾਹੀ ॥੪॥

इह चिंता ता के चित माही ॥४॥

ਦੋਹਰਾ ॥

दोहरा ॥

ਪੁਤ੍ਰ ਨ ਗ੍ਰਿਹ ਯਾ ਕੇ ਭਯੋ; ਬਿਰਧ ਗਯੋ ਹ੍ਵੈ ਰਾਇ ॥

पुत्र न ग्रिह या के भयो; बिरध गयो ह्वै राइ ॥

ਕੇਲ ਕਲਾ ਤੈ ਥਕਿ ਗਯੋ; ਸਕਤ ਨ ਸੁਤ ਉਪਜਾਇ ॥੫॥

केल कला तै थकि गयो; सकत न सुत उपजाइ ॥५॥

ਚੌਪਈ ॥

चौपई ॥

ਤਾ ਤੇ ਕਛੂ ਚਰਿਤ੍ਰ ਬਨੈਯੇ ॥

ता ते कछू चरित्र बनैये ॥

ਰਾਜ ਧਾਮ ਤੇ ਜਾਨ ਨ ਦੈਯੈ ॥

राज धाम ते जान न दैयै ॥

ਪੂਤ ਅਨਤ ਕੌ ਲੈ ਕਰਿ ਪਰਿਯੈ ॥

पूत अनत कौ लै करि परियै ॥

ਨਾਮ ਨ੍ਰਿਪਤਿ ਕੌ ਬਦਨ ਉਚਰਿਯੈ ॥੬॥

नाम न्रिपति कौ बदन उचरियै ॥६॥

ਦੋਹਰਾ ॥

दोहरा ॥

ਗਰਭਵਤੀ ਇਕ ਤ੍ਰਿਯ ਹੁਤੀ; ਲੀਨੀ ਨਿਕਟਿ ਬੁਲਾਇ ॥

गरभवती इक त्रिय हुती; लीनी निकटि बुलाइ ॥

ਰਨਿਯਹਿ ਰਹਿਯੋ ਅਧਾਨ ਜਗ; ਐਸੇ ਦਈ ਉਡਾਇ ॥੭॥

रनियहि रहियो अधान जग; ऐसे दई उडाइ ॥७॥

ਅਧਿਕ ਦਰਬ ਤਾ ਕੌ ਦਯੋ; ਮੋਲ ਪੁਤ੍ਰ ਤਿਹ ਲੀਨ ॥

अधिक दरब ता कौ दयो; मोल पुत्र तिह लीन ॥

ਸੁਤ ਉਪਜ੍ਯੋ ਗ੍ਰਿਹ ਰਾਇ ਕੇ; ਯੌ ਕਹਿ ਉਤਸਵ ਕੀਨ ॥੮॥

सुत उपज्यो ग्रिह राइ के; यौ कहि उतसव कीन ॥८॥

ਡੋਮ ਭਾਟ ਢਾਢੀਨ ਕੌ; ਦੀਨਾ ਦਰਬੁ ਅਪਾਰ ॥

डोम भाट ढाढीन कौ; दीना दरबु अपार ॥

ਸੇਰ ਸਿੰਘ ਤਾ ਕੌ ਧਰਿਯੋ; ਸਭਹਿਨ ਨਾਮ ਸੁਧਾਰ ॥੯॥

सेर सिंघ ता कौ धरियो; सभहिन नाम सुधार ॥९॥

ਚੌਪਈ ॥

चौपई ॥

ਕਿਤਕ ਦਿਨਨ ਰਾਜਾ ਮਰਿ ਗਯੋ ॥

कितक दिनन राजा मरि गयो ॥

ਰਾਵ ਸੁ ਸੇਰ ਸਿੰਘ ਤਹ ਭਯੋ ॥

राव सु सेर सिंघ तह भयो ॥

ਰਾਵ ਰਾਵ ਸਭ ਲੋਗ ਬਖਾਨੈ ॥

राव राव सभ लोग बखानै ॥

ਤਾ ਕੋ ਭੇਦ ਨ ਕੋਊ ਜਾਨੈ ॥੧੦॥

ता को भेद न कोऊ जानै ॥१०॥

ਦੋਹਰਾ ॥

दोहरा ॥

ਕਰਮ ਰੇਖ ਕੀ ਗਤਿ ਹੁਤੇ; ਭਏ ਰੰਕ ਤੇ ਰਾਇ ॥

करम रेख की गति हुते; भए रंक ते राइ ॥

ਰਾਵਤ ਤੇ ਰਾਜਾ ਕਰੇ; ਤ੍ਰਿਯਾ ਚਰਿਤ੍ਰ ਬਨਾਇ ॥੧੧॥

रावत ते राजा करे; त्रिया चरित्र बनाइ ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਪਚੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫॥੫੨੦॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे पचीसमो चरित्र समापतम सतु सुभम सतु ॥२५॥५२०॥अफजूं॥

TOP OF PAGE

Dasam Granth