ਦਸਮ ਗਰੰਥ । दसम ग्रंथ ।

Page 695

ਸੁਭੰ ਸੰਦਲੀ ਬਾਜ ਰਾਜੀ ਸਿਰਾਜੀ ॥

सुभं संदली बाज राजी सिराजी ॥

ਲਖੇ ਰੂਪ ਤਾ ਕੋ ਲਜੈ ਇੰਦ੍ਰ ਬਾਜੀ ॥

लखे रूप ता को लजै इंद्र बाजी ॥

ਕੁਮੰਤੰ ਮਹਾ ਜੰਗ ਜੋਧਾ ਜੁਝਾਰੰ ॥

कुमंतं महा जंग जोधा जुझारं ॥

ਜਲੰ ਵਾ ਥਲੰ ਜੇਣ ਜਿਤੇ ਬਰਿਆਰੰ ॥੨੦੮॥

जलं वा थलं जेण जिते बरिआरं ॥२०८॥

ਚੜ੍ਯੋ ਬਾਜ ਤਾਜੀ ਕੋਪਤੰ ਸਰੂਪੰ ॥

चड़्यो बाज ताजी कोपतं सरूपं ॥

ਧਰੇ ਚਰਮ ਬਰਮੰ ਬਿਸਾਲੰ ਅਨੂਪੰ ॥

धरे चरम बरमं बिसालं अनूपं ॥

ਧੁਜਾ ਬਧ ਸਿਧੰ ਅਲਜਾ ਜੁਝਾਰੰ ॥

धुजा बध सिधं अलजा जुझारं ॥

ਬਡੋ ਜੰਗ ਜੋਧਾ ਸੁ ਕ੍ਰੁਧੀ ਬਰਾਰੰ ॥੨੦੯॥

बडो जंग जोधा सु क्रुधी बरारं ॥२०९॥

ਧਰੇ ਛੀਨ ਬਸਤ੍ਰੰ ਮਲੀਨੰ ਦਰਿਦ੍ਰੀ ॥

धरे छीन बसत्रं मलीनं दरिद्री ॥

ਧੁਜਾ ਫਾਟ ਬਸਤ੍ਰੰ ਸੁ ਧਾਰੇ ਉਪਦ੍ਰੀ ॥

धुजा फाट बसत्रं सु धारे उपद्री ॥

ਮਹਾ ਸੂਰ ਚੋਰੀ ਕਰੋਰੀ ਸਮਾਨੰ ॥

महा सूर चोरी करोरी समानं ॥

ਲਸੈ ਤੇਜ ਐਸੋ ਲਜੈ ਦੇਖਿ ਸ੍ਵਾਨੰ ॥੨੧੦॥

लसै तेज ऐसो लजै देखि स्वानं ॥२१०॥

ਫਟੇ ਬਸਤ੍ਰ ਸਰਬੰ ਸਬੈ ਅੰਗ ਧਾਰੇ ॥

फटे बसत्र सरबं सबै अंग धारे ॥

ਬਧੇ ਸੀਸ ਜਾਰੀ ਬੁਰੀ ਅਰਧ ਜਾਰੇ ॥

बधे सीस जारी बुरी अरध जारे ॥

ਚੜ੍ਯੋ ਭੀਮ ਭੈਸੰ ਮਹਾ ਭੀਮ ਰੂਪੰ ॥

चड़्यो भीम भैसं महा भीम रूपं ॥

ਬਿਭੈਚਾਰ ਜੋਧਾ ਕਹੋ ਤਾਸ ਭੂਪੰ ॥੨੧੧॥

बिभैचार जोधा कहो तास भूपं ॥२११॥

ਸਭੈ ਸਿਆਮ ਬਰਣੰ ਸਿਰੰ ਸੇਤ ਏਕੰ ॥

सभै सिआम बरणं सिरं सेत एकं ॥

ਨਹੇ ਗਰਧਪੰ ਸ੍ਯੰਦਨੇਕੰ ਅਨੇਕੰ ॥

नहे गरधपं स्यंदनेकं अनेकं ॥

ਧੁਜਾ ਸ੍ਯਾਮ ਬਰਣੰ ਭੁਜੰ ਭੀਮ ਰੂਪੰ ॥

धुजा स्याम बरणं भुजं भीम रूपं ॥

ਸਰੰ ਸ੍ਰੋਣਿਤੰ ਏਕ ਅਛੇਕ ਕੂਪੰ ॥੨੧੨॥

सरं स्रोणितं एक अछेक कूपं ॥२१२॥

ਮਹਾ ਜੋਧ ਦਾਰਿਦ੍ਰ ਨਾਮਾ ਜੁਝਾਰੰ ॥

महा जोध दारिद्र नामा जुझारं ॥

ਧਰੇ ਚਰਮ ਬਰਮੰ ਸੁ ਪਾਣੰ ਕੁਠਾਰੰ ॥

धरे चरम बरमं सु पाणं कुठारं ॥

ਬਡੋ ਚਿਤ੍ਰ ਜੋਧੀ ਕਰੋਧੀ ਕਰਾਲੰ ॥

बडो चित्र जोधी करोधी करालं ॥

ਤਜੈ ਨਾਸਕਾ ਨੈਨ ਧੂਮ੍ਰੰ ਬਰਾਲੰ ॥੨੧੩॥

तजै नासका नैन धूम्रं बरालं ॥२१३॥

ਰੂਆਲ ਛੰਦ ॥

रूआल छंद ॥

ਸ੍ਵਾਮਿਘਾਤ ਕ੍ਰਿਤਘਨਤਾ ਦੋਊ; ਬੀਰ ਹੈ ਦੁਰ ਧਰਖ ॥

स्वामिघात क्रितघनता दोऊ; बीर है दुर धरख ॥

ਸਤ੍ਰੁ ਸੂਰਨ ਕੇ ਸੰਘਾਰਕ; ਸੈਨ ਕੇ ਭਰਤਰਖ ॥

सत्रु सूरन के संघारक; सैन के भरतरख ॥

ਕਉਨ ਦੋ ਥਨ ਸੋ ਜਨਾ; ਜੁ ਨ ਮਾਨਿ ਹੈ ਤਿਹੰ ਤ੍ਰਾਸ ॥

कउन दो थन सो जना; जु न मानि है तिहं त्रास ॥

ਰੂਪ ਅਨੂਪ ਬਿਲੋਕਿ ਕੈ; ਭਟ ਭਜੈ ਹੋਇ ਉਦਾਸ ॥੨੧੪॥

रूप अनूप बिलोकि कै; भट भजै होइ उदास ॥२१४॥

ਮਿਤ੍ਰ ਦੋਖ ਅਰੁ ਰਾਜ ਦੋਖ; ਸੁ ਏਕ ਹੀ ਹੈ ਭ੍ਰਾਤ ॥

मित्र दोख अरु राज दोख; सु एक ही है भ्रात ॥

ਏਕ ਬੰਸ ਦੁਹੂੰਨ ਕੋ; ਅਰ ਏਕ ਹੀ ਤਿਹ ਮਾਤ ॥

एक बंस दुहूंन को; अर एक ही तिह मात ॥

ਛਤ੍ਰਿ ਧਰਮ ਧਰੇ ਹਠੀ; ਰਣ ਧਾਇ ਹੈ ਜਿਹ ਓਰ ॥

छत्रि धरम धरे हठी; रण धाइ है जिह ओर ॥

ਕਉਨ ਧੀਰ ਧਰ ਭਟਾਂਬਰ; ਲੇਤ ਹੈ ਝਕਝੋਰ ॥੨੧੫॥

कउन धीर धर भटांबर; लेत है झकझोर ॥२१५॥

ਈਰਖਾ ਅਰੁ ਉਚਾਟ ਏ ਦੋਊ; ਜੰਗ ਜੋਧਾ ਸੂਰ ॥

ईरखा अरु उचाट ए दोऊ; जंग जोधा सूर ॥

ਭਾਜਿ ਹੈ ਅਵਿਲੋਕ ਕੈ ਅਰੁ; ਰੀਝਿ ਹੈ ਲਖਿ ਹੂਰ ॥

भाजि है अविलोक कै अरु; रीझि है लखि हूर ॥

ਕਉਨ ਧੀਰ ਧਰੈ ਭਟਾਂਬਰ? ਜੀਤਿ ਹੈ ਸਬ ਸਤ੍ਰੁ ॥

कउन धीर धरै भटांबर? जीति है सब सत्रु ॥

ਦੰਤ ਲੈ ਤ੍ਰਿਣ ਭਾਜਿ ਹੈ ਭਟ; ਕੋ ਨ ਗਹਿ ਹੈ ਅਤ੍ਰ ॥੨੧੬॥

दंत लै त्रिण भाजि है भट; को न गहि है अत्र ॥२१६॥

ਘਾਤ ਅਉਰ ਬਸੀਕਰਣ; ਬਡ ਬੀਰ ਧੀਰ ਅਪਾਰ ॥

घात अउर बसीकरण; बड बीर धीर अपार ॥

ਕ੍ਰੂਰ ਕਰਮ ਕੁਠਾਰ ਪਾਣਿ; ਕਰਾਲ ਦਾੜ ਬਰਿਆਰ ॥

क्रूर करम कुठार पाणि; कराल दाड़ बरिआर ॥

ਬਿਜ ਤੇਜ ਅਛਿਜ ਗਾਤਿ; ਅਭਿਜ ਰੂਪ ਦੁਰੰਤ ॥

बिज तेज अछिज गाति; अभिज रूप दुरंत ॥

ਕਉਨ ਕਉਨ ਨ ਜੀਤਿਏ? ਜਿਨਿ; ਜੀਵ ਜੰਤ ਮਹੰਤ ॥੨੧੭॥

कउन कउन न जीतिए? जिनि; जीव जंत महंत ॥२१७॥

TOP OF PAGE

Dasam Granth