ਦਸਮ ਗਰੰਥ । दसम ग्रंथ ।

Page 548

ਦੋਹਰਾ ॥

दोहरा ॥

ਨੰਦ ਜਸੋਦਹਿ ਕ੍ਰਿਸਨ ਮਿਲਿ; ਅਤਿ ਚਿਤ ਮੈ ਸੁਖ ਪਾਇ ॥

नंद जसोदहि क्रिसन मिलि; अति चित मै सुख पाइ ॥

ਸਭੈ ਗੋਪਿਕਾ ਜਹਿ ਹੁਤੀ; ਤਹ ਹੀ ਪਹੁਚੇ ਜਾਇ ॥੨੪੨੦॥

सभै गोपिका जहि हुती; तह ही पहुचे जाइ ॥२४२०॥

ਸਵੈਯਾ ॥

सवैया ॥

ਸ੍ਰੀ ਬ੍ਰਿਜਨਾਥਹ ਕੋ ਜਬ ਹੀ; ਲਖਿ ਕੈ ਤਿਹ ਗ੍ਵਾਰਨਿ ਆਗਮ ਪਾਯੋ ॥

स्री ब्रिजनाथह को जब ही; लखि कै तिह ग्वारनि आगम पायो ॥

ਆਗੇ ਹੀ ਏਕ ਚਲੀ ਉਠ ਕੈ; ਨਹਿ ਏਕਨ ਕੇ ਉਰਿ ਆਨੰਦ ਮਾਯੋ ॥

आगे ही एक चली उठ कै; नहि एकन के उरि आनंद मायो ॥

ਭੇਖ ਮਲੀਨ ਜੇ ਗੁਆਰਿ ਹੁਤੀ; ਤਿਨ ਭੇਖ ਨਵੀਨ ਸਜੇ ਕਬਿ ਗਾਯੋ ॥

भेख मलीन जे गुआरि हुती; तिन भेख नवीन सजे कबि गायो ॥

ਮਾਨਹੁ ਮ੍ਰਿਤਕ ਜਾਗ ਉਠਿਯੋ; ਤਿਨ ਕੇ ਤਨ ਮੈ ਬਹੁਰੋ ਜੀਅ ਆਯੋ ॥੨੪੨੧॥

मानहु म्रितक जाग उठियो; तिन के तन मै बहुरो जीअ आयो ॥२४२१॥

ਗ੍ਵਾਰਿਨਿ ਬਾਚ ॥

ग्वारिनि बाच ॥

ਸਵੈਯਾ ॥

सवैया ॥

ਯੌ ਇਕ ਭਾਖਤ ਹੈ ਮੁਖ ਤੇ; ਮਿਲਿ ਗ੍ਵਾਰਿਨਿ ਸ੍ਰੀ ਬ੍ਰਿਜਨਾਥ ਚਿਤੈ ਕੈ ॥

यौ इक भाखत है मुख ते; मिलि ग्वारिनि स्री ब्रिजनाथ चितै कै ॥

ਜਿਉ ਅਕ੍ਰੂਰ ਕੇ ਸੰਗ ਗਏ; ਚੜਿ ਸ੍ਯੰਦਨ ਨਾਥ ! ਹੁਲਾਸ ਬਢੈ ਕੈ ॥

जिउ अक्रूर के संग गए; चड़ि स्यंदन नाथ ! हुलास बढै कै ॥

ਦੂਰ ਹੁਲਾਸ ਕੀਯੋ ਬ੍ਰਿਜ ਤੇ; ਕਛੁ ਗੁਆਰਿਨ ਕੀ ਕਰੁਨਾ ਨਹਿ ਕੈ ਕੈ ॥

दूर हुलास कीयो ब्रिज ते; कछु गुआरिन की करुना नहि कै कै ॥

ਏਕ ਕਹੈ ਇਹ ਭਾਂਤਿ ਸਖੀ; ਮੁਖ ਜੋਵਤ ਏਕ ਰਹੀ ਚੁਪ ਹ੍ਵੈ ਕੈ ॥੨੪੨੨॥

एक कहै इह भांति सखी; मुख जोवत एक रही चुप ह्वै कै ॥२४२२॥

ਸ੍ਰੀ ਬ੍ਰਿਜਨਾਥ ਗਯੋ ਮਥੁਰਾ; ਕਛੁ ਚਿਤ ਬਿਖੈ ਸਖੀ ! ਹੇਤ ਨ ਧਾਰਿਯੋ ॥

स्री ब्रिजनाथ गयो मथुरा; कछु चित बिखै सखी ! हेत न धारियो ॥

ਨੈਕ ਨ ਮੋਹ ਕੀਯੋ ਚਿਤ ਮੈ; ਨਿਰਮੋਹ ਹੀ ਆਪਨ ਚਿਤ ਬਿਚਾਰਿਯੋ ॥

नैक न मोह कीयो चित मै; निरमोह ही आपन चित बिचारियो ॥

ਯੌ ਬ੍ਰਿਜ ਨਾਇਕ ਗ੍ਵਾਰਿ ਤਜੀ; ਜਸੁ ਤਾ ਛਬਿ ਕੋ ਕਬਿ ਸ੍ਯਾਮ ਉਚਾਰਿਯੋ ॥

यौ ब्रिज नाइक ग्वारि तजी; जसु ता छबि को कबि स्याम उचारियो ॥

ਆਪੁਨੀ ਚਉਪਹਿ ਤੇ ਅਪੁਨੀ; ਮਾਨੋ ਕੁੰਜਹਿ ਤਿਆਗ ਭੁਜੰਗ ਸਿਧਾਰਿਯੋ ॥੨੪੨੩॥

आपुनी चउपहि ते अपुनी; मानो कुंजहि तिआग भुजंग सिधारियो ॥२४२३॥

ਚੰਦ੍ਰਭਗਾ ਬ੍ਰਿਖਭਾਨੁ ਸੁਤਾ; ਬ੍ਰਿਜ ਨਾਇਕ ਕਉ ਇਹ ਭਾਂਤਿ ਸੁਨਾਈ ॥

चंद्रभगा ब्रिखभानु सुता; ब्रिज नाइक कउ इह भांति सुनाई ॥

ਸ੍ਰੀ ਬ੍ਰਿਜਨਾਥ ਗਏ ਮਥੁਰਾ ਤਜਿ; ਕੈ, ਬ੍ਰਿਜ ਪ੍ਰੀਤਿ ਸਭੈ ਬਿਸਰਾਈ ॥

स्री ब्रिजनाथ गए मथुरा तजि; कै, ब्रिज प्रीति सभै बिसराई ॥

ਰਾਧਿਕਾ ਜਾ ਬਿਧਿ ਮਾਨ ਕੀਯੋ; ਹਰਿ ਤੈਸੇ ਹੀ ਮਾਨ ਕੀਯੋ, ਜੀਅ ਆਈ ॥

राधिका जा बिधि मान कीयो; हरि तैसे ही मान कीयो, जीअ आई ॥

ਤਾ ਦਿਨ ਕੇ ਬਿਛੁਰੇ, ਬਿਛੁਰੇ ਸੁ; ਦਈ ਹਮ ਕਉ ਅਬ ਆਨਿ ਦਿਖਾਈ ॥੨੪੨੪॥

ता दिन के बिछुरे, बिछुरे सु; दई हम कउ अब आनि दिखाई ॥२४२४॥

ਏਕ ਮਿਲੀ ਕਹਿ ਯੌ ਬਤੀਯਾ; ਜੁ ਹੁਤੀ ਬ੍ਰਿਜਭੂਖਨ ਕਉ ਅਤਿ ਪਿਆਰੀ ॥

एक मिली कहि यौ बतीया; जु हुती ब्रिजभूखन कउ अति पिआरी ॥

ਚੰਦ੍ਰਭਗਾ ਬ੍ਰਿਖਭਾਨੁ ਸੁਤਾ; ਜੁ ਧਰੇ ਤਨ ਬੀਚ ਕੁਸੁੰਭਨ ਸਾਰੀ ॥

चंद्रभगा ब्रिखभानु सुता; जु धरे तन बीच कुसु्मभन सारी ॥

ਕੇਲ ਕਥਾ ਦਈ ਛੋਰਿ ਰਹੀ; ਚਕਿ ਚਿਤ੍ਰਹ ਕੀ ਪੁਤਰੀ ਸੀ ਸਵਾਰੀ ॥

केल कथा दई छोरि रही; चकि चित्रह की पुतरी सी सवारी ॥

ਸ੍ਯਾਮ ਭਨੈ ਬ੍ਰਿਜਨਾਥ ਤਬੈ; ਸਬ ਗ੍ਵਾਰਿਨ ਗਿਆਨ ਹੀ ਮੈ ਕਰਿ ਡਾਰੀ ॥੨੪੨੫॥

स्याम भनै ब्रिजनाथ तबै; सब ग्वारिन गिआन ही मै करि डारी ॥२४२५॥

ਬਿਸਨਪਦ ਧਨਾਸਰੀ ॥

बिसनपद धनासरी ॥

ਸੁਨਿ ਪਾਈ ਬ੍ਰਿਜਬਾਲਾ; ਮੋਹਨ ਆਏ ਹੈ ਕੁਰੁਖੇਤਿ ॥

सुनि पाई ब्रिजबाला; मोहन आए है कुरुखेति ॥

ਦਰਸਨ ਦੇਖਿ ਸਭੈ ਦੁਖ ਬਿਸਰੇ; ਬੇਦ ਕਹਤ ਜਿਹ ਨੇਤਿ ॥

दरसन देखि सभै दुख बिसरे; बेद कहत जिह नेति ॥

ਤਨ ਮਨ ਅਟਕਿਓ ਚਰਨ ਕਵਲ ਸੋ; ਧਨ ਨਿਵਛਾਵਰਿ ਦੇਤ ॥

तन मन अटकिओ चरन कवल सो; धन निवछावरि देत ॥

TOP OF PAGE

Dasam Granth