ਦਸਮ ਗਰੰਥ । दसम ग्रंथ ।

Page 466

ਸੂਰ ਸੁ ਏਕ ਹਨੈ ਤਹ ਬਾਜ; ਤਹਾ ਇਕ ਬੀਰ ਬਡੇ ਗਜ ਮਾਰੈ ॥

सूर सु एक हनै तह बाज; तहा इक बीर बडे गज मारै ॥

ਏਕ ਰਥੀ ਬਲਵਾਨ ਹਨੈ; ਇਕ ਪਾਇਕ ਮਾਰ ਕੈ ਬੀਰ ਪਛਾਰੈ ॥

एक रथी बलवान हनै; इक पाइक मार कै बीर पछारै ॥

ਏਕ ਭਜੇ ਲਖਿ ਆਹਵ ਕਉ; ਇਕ ਘਾਇਲ, ਘਾਇਲ ਕੋ ਲਲਕਾਰੈ ॥

एक भजे लखि आहव कउ; इक घाइल, घाइल को ललकारै ॥

ਏਕ ਲਰੈ, ਨ ਡਰੈ ਘਨ ਸ੍ਯਾਮ ਕੋ; ਧਾਇ ਕ੍ਰਿਪਾਨ ਕੇ ਘਾਇ ਪ੍ਰਹਾਰੈ ॥੧੮੦੦॥

एक लरै, न डरै घन स्याम को; धाइ क्रिपान के घाइ प्रहारै ॥१८००॥

ਦੋਹਰਾ ॥

दोहरा ॥

ਘੇਰਿ ਲੀਓ ਚਹੂੰ ਓਰ ਹਰਿ; ਬੀਰਨਿ ਸਸਤ੍ਰ ਸੰਭਾਰਿ ॥

घेरि लीओ चहूं ओर हरि; बीरनि ससत्र स्मभारि ॥

ਬਾਰਿ ਖੇਤ ਜਿਉ ਛਾਪ ਨਗ; ਰਵਿ ਸਸਿ ਜਿਉ ਪਰਿਵਾਰਿ ॥੧੮੦੧॥

बारि खेत जिउ छाप नग; रवि ससि जिउ परिवारि ॥१८०१॥

ਸਵੈਯਾ ॥

सवैया ॥

ਘੇਰਿ ਲੀਓ ਹਰਿ ਕਉ ਜਬ ਹੀ; ਤਬ ਸ੍ਰੀ ਜਦੁਨਾਥ ਸਰਾਸਨ ਲੀਨੋ ॥

घेरि लीओ हरि कउ जब ही; तब स्री जदुनाथ सरासन लीनो ॥

ਦੁਜਨ ਸੈਨ ਬਿਖੈ ਧਸਿ ਕੈ; ਛਿਨ ਮੈ ਬਿਨੁ ਪ੍ਰਾਨ ਘਨੋ ਦਲੁ ਕੀਨੋ ॥

दुजन सैन बिखै धसि कै; छिन मै बिनु प्रान घनो दलु कीनो ॥

ਲੋਥ ਪੈ ਲੋਥ ਗਈ ਪਰਿ ਕੈ; ਇਹ ਭਾਂਤਿ ਕਰਿਯੋ ਅਤਿ ਜੁਧੁ ਪ੍ਰਬੀਨੋ ॥

लोथ पै लोथ गई परि कै; इह भांति करियो अति जुधु प्रबीनो ॥

ਜੋ ਕੋਊ ਸਾਮੁਹੇ ਆਇ ਅਰਿਓ ਅਰਿ; ਸੋ ਗ੍ਰਿਹ ਜੀਵਤ ਜਾਨ ਨ ਦੀਨੋ ॥੧੮੦੨॥

जो कोऊ सामुहे आइ अरिओ अरि; सो ग्रिह जीवत जान न दीनो ॥१८०२॥

ਬਹੁ ਬੀਰ ਹਨੇ ਲਖਿ ਕੈ ਰਨ ਮੈ; ਬਰ ਬੀਰ ਬਡੇ ਅਤਿ ਕੋਪ ਭਰੇ ॥

बहु बीर हने लखि कै रन मै; बर बीर बडे अति कोप भरे ॥

ਜਦੁਬੀਰ ਕੇ ਊਪਰਿ ਆਇ ਪਰੇ; ਹਠਿ ਕੈ ਮਨ ਮੈ ਨਹੀ ਨੈਕੁ ਡਰੇ ॥

जदुबीर के ऊपरि आइ परे; हठि कै मन मै नही नैकु डरे ॥

ਸਬ ਸਸਤ੍ਰ ਸੰਭਾਰਿ ਪ੍ਰਹਾਰ ਕਰੈ; ਕਬਿ ਸ੍ਯਾਮ ਕਹੈ ਨਹੀ ਪੈਗੁ ਟਰੇ ॥

सब ससत्र स्मभारि प्रहार करै; कबि स्याम कहै नही पैगु टरे ॥

ਬ੍ਰਿਜਨਾਥ ਸਰਾਸਨ ਲੈ ਤਿਨ ਕੇ; ਸਰ ਏਕ ਹੀ ਏਕ ਸੋ ਪ੍ਰਾਨ ਹਰੇ ॥੧੮੦੩॥

ब्रिजनाथ सरासन लै तिन के; सर एक ही एक सो प्रान हरे ॥१८०३॥

ਬਹੁ ਭੂਮਿ ਗਿਰੇ ਬਰ ਬੀਰ ਜਬੈ; ਜੇਊ ਸੂਰ ਰਹੇ, ਮਨ ਕੋਪੁ ਪਗੇ ॥

बहु भूमि गिरे बर बीर जबै; जेऊ सूर रहे, मन कोपु पगे ॥

ਬ੍ਰਿਜਨਾਥ ਨਿਹਾਰਿ ਉਚਾਰਤ ਯੌ ਸਬ; ਗੂਜਰ ਪੂਤ ਕੇ ਕਉਨ ਭਗੇ? ॥

ब्रिजनाथ निहारि उचारत यौ सब; गूजर पूत के कउन भगे? ॥

ਅਬ ਯਾ ਕਹੁ ਮਾਰਤ ਹੈ ਰਨ ਮੈ; ਮਨ ਮੈ ਰਸ ਬੀਰ ਮਿਲੇ ਉਮਗੇ ॥

अब या कहु मारत है रन मै; मन मै रस बीर मिले उमगे ॥

ਜਦੁਬੀਰ ਕੇ ਤੀਰ ਛੁਟੇ ਤੇ ਡਰੇ ਭਟ; ਜਿਉ ਕੋਊ ਸੋਵਤ ਚਉਕ ਜਗੇ ॥੧੮੦੪॥

जदुबीर के तीर छुटे ते डरे भट; जिउ कोऊ सोवत चउक जगे ॥१८०४॥

ਝੂਲਨਾ ਛੰਦ ॥

झूलना छंद ॥

ਲੀਯੋ ਪਾਨਿ ਸੰਭਾਰ ਕੈ ਚਕ੍ਰ ਭਗਵਾਨ ਜੂ; ਕ੍ਰੋਧ ਕੈ ਸਤ੍ਰੁ ਕੀ ਸੈਨ ਕੁਟੀ ॥

लीयो पानि स्मभार कै चक्र भगवान जू; क्रोध कै सत्रु की सैन कुटी ॥

ਮਹੀ ਚਾਲ ਕੀਨੋ ਦਸੋ ਨਾਗ ਭਾਗੇ; ਰਮਾ ਨਾਥ ਜਾਗੇ, ਹਰਹਿ ਡੀਠ ਛੁਟੀ ॥

मही चाल कीनो दसो नाग भागे; रमा नाथ जागे, हरहि डीठ छुटी ॥

ਘਨੀ ਮਾਰ ਸੰਘਾਰਿ ਬਿਦਾਰ ਕੀਨੀ; ਘਨੀ ਸ੍ਯਾਮ ਕੋ ਦੇਖ ਕੈ ਸੈਨ ਫੁਟੀ ॥

घनी मार संघारि बिदार कीनी; घनी स्याम को देख कै सैन फुटी ॥

ਐਸੇ ਸ੍ਯਾਮ ਭਾਖੈ, ਮਹਾ ਸੂਰਮੋ ਕੀ; ਤਹਾ ਆਪਨੀ ਜੀਤ ਕੀ ਆਸ ਤੁਟੀ ॥੧੮੦੫॥

ऐसे स्याम भाखै, महा सूरमो की; तहा आपनी जीत की आस तुटी ॥१८०५॥

ਘਨੀ ਮਾਰਿ ਮਾਚੀ, ਤਹਾ ਕਾਲਿ ਨਾਚੀ; ਘਨੇ ਜੁਧ ਕਉ ਛਾਡਿ ਕੈ ਬੀਰ ਭਾਗੇ ॥

घनी मारि माची, तहा कालि नाची; घने जुध कउ छाडि कै बीर भागे ॥

ਕ੍ਰਿਸਨ ਬਾਨ ਕਮਾਨ ਕੇ ਲਾਗਤੇ ਹੀ; ਐਸੇ ਸ੍ਯਾਮ ਭਾਖੈ, ਘਨਿਯੋ ਪ੍ਰਾਨ ਤ੍ਯਾਗੇ ॥

क्रिसन बान कमान के लागते ही; ऐसे स्याम भाखै, घनियो प्रान त्यागे ॥

ਘਨਿਯੋ ਹਾਥ ਕਾਟੇ, ਗਿਰੇ ਪੇਟ ਫਾਟੈ; ਫਿਰੈ ਬੀਰ ਸੰਗ੍ਰਾਮ ਮੈ ਬਾਨ ਲਾਗੇ ॥

घनियो हाथ काटे, गिरे पेट फाटै; फिरै बीर संग्राम मै बान लागे ॥

ਘਨਿਯੋ ਘਾਇ ਲਾਗੇ, ਬਸਤ੍ਰ ਸ੍ਰਉਨ ਪਾਗੇ; ਮਨੋ ਪਹਨਿ ਆਏ ਸਬੈ ਲਾਲ ਬਾਗੇ ॥੧੮੦੬॥

घनियो घाइ लागे, बसत्र स्रउन पागे; मनो पहनि आए सबै लाल बागे ॥१८०६॥

TOP OF PAGE

Dasam Granth