ਦਸਮ ਗਰੰਥ । दसम ग्रंथ ।

Page 1388

ਜੇ ਅਸਿਧੁਜ! ਤਵ ਸਰਨੀ ਪਰੇ ॥

जे असिधुज! तव सरनी परे ॥

ਤਿਨ ਕੇ ਦੁਸਟ, ਦੁਖਿਤ ਹ੍ਵੈ ਮਰੇ ॥

तिन के दुसट, दुखित ह्वै मरे ॥

ਪੁਰਖ ਜਵਨ, ਪਗੁ ਕਰੇ ਤਿਹਾਰੇ ॥

पुरख जवन, पगु करे तिहारे ॥

ਤਿਨ ਕੇ, ਤੁਮ ਸੰਕਟ ਸਭ ਟਾਰੇ ॥੩੯੭॥

तिन के, तुम संकट सभ टारे ॥३९७॥

ਜੋ ਕਲਿ ਕੌ, ਇਕ ਬਾਰ ਧਿਐਹੈ ॥

जो कलि कौ, इक बार धिऐहै ॥

ਤਾ ਕੇ, ਕਾਲ ਨਿਕਟਿ ਨਹਿ ਐਹੈ ॥

ता के, काल निकटि नहि ऐहै ॥

ਰਛਾ ਹੋਇ ਤਾਹਿ, ਸਭ ਕਾਲਾ ॥

रछा होइ ताहि, सभ काला ॥

ਦੁਸਟ ਅਰਿਸਟ ਟਰੈਂ ਤਤਕਾਲਾ ॥੩੯੮॥

दुसट अरिसट टरैं ततकाला ॥३९८॥

ਕ੍ਰਿਪਾ ਦ੍ਰਿਸਟਿ, ਤਨ ਜਾਹਿ ਨਿਹਰਿਹੋ ॥

क्रिपा द्रिसटि, तन जाहि निहरिहो ॥

ਤਾ ਕੇ ਤਾਪ, ਤਨਕ ਮਹਿ ਹਰਿਹੋ ॥

ता के ताप, तनक महि हरिहो ॥

ਰਿਧਿ ਸਿਧਿ, ਘਰ ਮੋ ਸਭ ਹੋਈ ॥

रिधि सिधि, घर मो सभ होई ॥

ਦੁਸਟ ਛਾਹ, ਛ੍ਵੈ ਸਕੈ ਨ ਕੋਈ ॥੩੯੯॥

दुसट छाह, छ्वै सकै न कोई ॥३९९॥

ਏਕ ਬਾਰ, ਜਿਨ ਤੁਮੈ ਸੰਭਾਰਾ ॥

एक बार, जिन तुमै स्मभारा ॥

ਕਾਲ ਫਾਸ ਤੇ, ਤਾਹਿ ਉਬਾਰਾ ॥

काल फास ते, ताहि उबारा ॥

ਜਿਨ ਨਰ, ਨਾਮ ਤਿਹਾਰੋ ਕਹਾ ॥

जिन नर, नाम तिहारो कहा ॥

ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

दारिद दुसट दोख ते रहा ॥४००॥

ਖੜਗਕੇਤੁ! ਮੈ ਸਰਨਿ ਤਿਹਾਰੀ ॥

खड़गकेतु! मै सरनि तिहारी ॥

ਆਪੁ, ਹਾਥ ਦੈ ਲੇਹੁ ਉਬਾਰੀ ॥

आपु, हाथ दै लेहु उबारी ॥

ਸਰਬ ਠੌਰ, ਮੋ ਹੋਹੁ ਸਹਾਈ ॥

सरब ठौर, मो होहु सहाई ॥

ਦੁਸਟ ਦੋਖ ਤੇ, ਲੇਹੁ ਬਚਾਈ ॥੪੦੧॥

दुसट दोख ते, लेहु बचाई ॥४०१॥

ਕ੍ਰਿਪਾ ਕਰੀ, ਹਮ ਪਰ ਜਗਮਾਤਾ ॥

क्रिपा करी, हम पर जगमाता ॥

ਗ੍ਰੰਥ ਕਰਾ ਪੂਰਨ ਸੁਭਰਾਤਾ ॥

ग्रंथ करा पूरन सुभराता ॥

ਕਿਲਬਿਖ ਸਕਲ ਦੇਖ ਕੋ ਹਰਤਾ ॥

किलबिख सकल देख को हरता ॥

ਦੁਸਟ ਦੋਖਿਯਨ ਕੋ ਛੈ ਕਰਤਾ ॥੪੦੨॥

दुसट दोखियन को छै करता ॥४०२॥

ਸ੍ਰੀ ਅਸਿਧੁਜ ਜਬ ਭਏ ਦਯਾਲਾ ॥

स्री असिधुज जब भए दयाला ॥

ਪੂਰਨ ਕਰਾ ਗ੍ਰੰਥ ਤਤਕਾਲਾ ॥

पूरन करा ग्रंथ ततकाला ॥

ਮਨ ਬਾਛਤ ਫਲ ਪਾਵੈ ਸੋਈ ॥

मन बाछत फल पावै सोई ॥

ਦੂਖ ਨ ਤਿਸੈ ਬਿਆਪਤ ਕੋਈ ॥੪੦੩॥

दूख न तिसै बिआपत कोई ॥४०३॥

ਅੜਿਲ ॥

अड़िल ॥

ਸੁਨੈ ਗੁੰਗ ਜੋ ਯਾਹਿ; ਸੁ ਰਸਨਾ ਪਾਵਈ ॥

सुनै गुंग जो याहि; सु रसना पावई ॥

ਸੁਨੈ ਮੂੜ ਚਿਤ ਲਾਇ; ਚਤੁਰਤਾ ਆਵਈ ॥

सुनै मूड़ चित लाइ; चतुरता आवई ॥

ਦੂਖ ਦਰਦ ਭੌ ਨਿਕਟ; ਨ ਤਿਨ ਨਰ ਕੇ ਰਹੈ ॥

दूख दरद भौ निकट; न तिन नर के रहै ॥

ਹੋ ਜੋ ਯਾ ਕੀ ਏਕ ਬਾਰ; ਚੌਪਈ ਕੋ ਕਹੈ ॥੪੦੪॥

हो जो या की एक बार; चौपई को कहै ॥४०४॥

ਚੌਪਈ ॥

चौपई ॥

ਸੰਬਤ ਸਤ੍ਰਹ ਸਹਸ ਭਣਿਜੈ ॥

स्मबत सत्रह सहस भणिजै ॥

ਅਰਧ ਸਹਸ, ਫੁਨਿ ਤੀਨਿ ਕਹਿਜੈ ॥

अरध सहस, फुनि तीनि कहिजै ॥

ਭਾਦ੍ਰਵ ਸੁਦੀ ਅਸਟਮੀ, ਰਵਿ ਵਾਰਾ ॥

भाद्रव सुदी असटमी, रवि वारा ॥

ਤੀਰ ਸਤੁਦ੍ਰਵ, ਗ੍ਰੰਥ ਸੁਧਾਰਾ ॥੪੦੫॥

तीर सतुद्रव, ग्रंथ सुधारा ॥४०५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੪॥੭੫੩੯॥ ਸਮਾਪਤਮ ॥

इति स्री चरित्र पख्याने त्रिया चरित्रे मंत्री भूप स्मबादे चार सौ चार चरित्र समापतम सतु सुभम सतु ॥४०४॥७५३९॥ समापतम ॥

TOP OF PAGE

Dasam Granth