ਦਸਮ ਗਰੰਥ । दसम ग्रंथ ।

Page 1288

ਪਰੀ ਨਗਰ ਮੈ ਰੌਰਿ; ਜਬੈ ਤ੍ਰਿਯ ਹੈ ਹਰਿਯੋ ॥

परी नगर मै रौरि; जबै त्रिय है हरियो ॥

ਪਠੈ ਪਖਰਿਯਾ ਕਛਿ ਕਛਿ; ਕਹੈ ਕਹਾ ਪਰਿਯੋ? ॥

पठै पखरिया कछि कछि; कहै कहा परियो? ॥

ਬਾਟ ਘਾਟ ਸਭ ਰੋਕਿ; ਗਹੋ ਇਹ ਚੋਰਿ ਕੌ ॥

बाट घाट सभ रोकि; गहो इह चोरि कौ ॥

ਹੋ ਧਰ ਲੀਜੈ ਇਹ, ਹੋਨ; ਨ ਦੀਜੈ ਭੋਰ ਕੌ ॥੧੧॥

हो धर लीजै इह, होन; न दीजै भोर कौ ॥११॥

ਜਿਤ ਜਿਤ ਧਾਵਹਿ ਲੋਗ; ਹਰਿਯੋ ਹੈ ਕਹੈ ਕਿਸ? ॥

जित जित धावहि लोग; हरियो है कहै किस? ॥

ਕਢੈ ਕ੍ਰਿਪਾਨੈ ਦਿਖਿਯਤ; ਧਾਵਤ ਦਸੌ ਦਿਸਿ ॥

कढै क्रिपानै दिखियत; धावत दसौ दिसि ॥

ਅਸ ਕਾਰਜ ਜਿਹ ਕਿਯ; ਨ ਜਾਨ ਤਿਹ ਦੀਜਿਯੈ ॥

अस कारज जिह किय; न जान तिह दीजियै ॥

ਹੋ ਜ੍ਯੋਂ ਤ੍ਯੋਂ ਜੀਤਿ ਤੁਰੰਗ; ਨ੍ਰਿਪਤਿ ਕੋ ਲੀਜਿਯੈ ॥੧੨॥

हो ज्यों त्यों जीति तुरंग; न्रिपति को लीजियै ॥१२॥

ਬਹੁਤ ਪਹੂੰਚੇ ਨਿਕਟਿ; ਤਰੁਨਿ ਕੇ ਜਾਇ ਕੈ ॥

बहुत पहूंचे निकटि; तरुनि के जाइ कै ॥

ਫਿਰਿ ਮਾਰੇ ਤਿਨ ਵਹੈ; ਤੁਰੰਗ ਨਚਾਇ ਕੈ ॥

फिरि मारे तिन वहै; तुरंग नचाइ कै ॥

ਕਰਿ ਕਰਿ ਜਾਹਿ ਚਲਾਕੀ; ਬਾਹੀ ਬੇਗ ਤਨ ॥

करि करि जाहि चलाकी; बाही बेग तन ॥

ਹੋ ਤਿਨ ਕੀ ਹੌਸ ਨ ਰਾਖੀ; ਰਾਖੇ ਏਕ ਬ੍ਰਨ ॥੧੩॥

हो तिन की हौस न राखी; राखे एक ब्रन ॥१३॥

ਚੌਪਈ ॥

चौपई ॥

ਕੂਦ ਕੀਆ ਜਾ ਕੇ ਪਰ ਵਾਰਾ ॥

कूद कीआ जा के पर वारा ॥

ਇਕ ਤੇ ਤਾਹਿ ਦੋਇ ਕਰਿ ਡਾਰਾ ॥

इक ते ताहि दोइ करि डारा ॥

ਚੁਨਿ ਚੁਨਿ ਹਨੇ ਪਖਰਿਯਾ ਮਨ ਤੈ ॥

चुनि चुनि हने पखरिया मन तै ॥

ਦ੍ਵੈ ਦ੍ਵੈ ਗੇ ਹ੍ਵੈ, ਇਕ ਇਕ ਤਨ ਤੈ ॥੧੪॥

द्वै द्वै गे ह्वै, इक इक तन तै ॥१४॥

ਬਹੁ ਬਿਧਿ ਬੀਰ ਪਖਰਿਯਾ ਮਾਰੈ ॥

बहु बिधि बीर पखरिया मारै ॥

ਇਕ ਇਕ ਤੇ ਕਰਿ ਦ੍ਵੈ ਦ੍ਵੈ ਡਾਰੇ ॥

इक इक ते करि द्वै द्वै डारे ॥

ਘੋਰਾ ਸਹਿਤ ਘਾਇ ਜੋ ਘਏ ॥

घोरा सहित घाइ जो घए ॥

ਦ੍ਵੈ ਤੇ ਚਾਰਿ ਟੂਕ ਤੇ ਭਏ ॥੧੫॥

द्वै ते चारि टूक ते भए ॥१५॥

ਦੋਹਰਾ ॥

दोहरा ॥

ਇਹ ਬਿਧਿ ਬੀਰ ਬਿਦਾਰ ਬਹੁ; ਨਦੀ ਤੁਰੰਗ ਤਰਾਇ ॥

इह बिधि बीर बिदार बहु; नदी तुरंग तराइ ॥

ਜਹਾ ਮਿਤ੍ਰ ਕੋ ਗ੍ਰਿਹ ਹੁਤੋ; ਤਹੀ ਨਿਕਾਸ੍ਯੋ ਆਇ ॥੧੬॥

जहा मित्र को ग्रिह हुतो; तही निकास्यो आइ ॥१६॥

ਚੌਪਈ ॥

चौपई ॥

ਜਬ ਤਿਹ ਆਨਿ ਤੁਰੰਗਮ ਦੀਯੋ ॥

जब तिह आनि तुरंगम दीयो ॥

ਕਾਮ ਭੋਗ ਤਾ ਸੈ ਦ੍ਰਿੜ ਕੀਯੋ ॥

काम भोग ता सै द्रिड़ कीयो ॥

ਜੌ ਪਾਛੇ ਤਿਨ ਫੌਜ ਨਿਹਾਰੀ ॥

जौ पाछे तिन फौज निहारी ॥

ਇਹ ਬਿਧਿ ਸੌ ਤਿਹ ਤ੍ਰਿਯਹਿ ਉਚਾਰੀ ॥੧੭॥

इह बिधि सौ तिह त्रियहि उचारी ॥१७॥

ਅੜਿਲ ॥

अड़िल ॥

ਬੁਰੋ ਕਰਮ ਹਮ ਕਰਿਯੋ; ਤੁਰੰਗ ਨ੍ਰਿਪ ਕੋ ਹਰਿਯੋ ॥

बुरो करम हम करियो; तुरंग न्रिप को हरियो ॥

ਆਪੁ ਆਪੁਨੇ ਪਗਨ; ਕੁਹਾਰਾ ਕੌ ਮਰਿਯੋ ॥

आपु आपुने पगन; कुहारा कौ मरियो ॥

ਅਬ ਏ ਤੁਰੰਗ ਸਮੇਤ; ਪਕਰਿ ਲੈ ਜਾਇ ਹੈ ॥

अब ए तुरंग समेत; पकरि लै जाइ है ॥

ਹੋ ਫਾਸੀ ਦੈਹੈ ਦੁਹੂੰ; ਕਿ ਸੂਰੀ ਦ੍ਯਾਇ ਹੈ ॥੧੮॥

हो फासी दैहै दुहूं; कि सूरी द्याइ है ॥१८॥

ਚੌਪਈ ॥

चौपई ॥

ਤ੍ਰਿਯ ਭਾਖ੍ਯੋ ਪਿਯ! ਸੋਕ ਨ ਕਰੋ ॥

त्रिय भाख्यो पिय! सोक न करो ॥

ਬਾਜ ਸਹਿਤ ਦੋਊ ਬਚੇ, ਬਿਚਰੋ ॥

बाज सहित दोऊ बचे, बिचरो ॥

ਐਸੋ ਚਰਿਤ ਅਬੈ ਮੈ ਕਰਿ ਹੋ ॥

ऐसो चरित अबै मै करि हो ॥

ਦੁਸਟਨ ਡਾਰਿ ਸਿਰ ਛਾਰਿ ਉਬਰਿ ਹੋ ॥੧੯॥

दुसटन डारि सिर छारि उबरि हो ॥१९॥

ਤਹਾ ਪੁਰਖ ਕੋ ਭੇਸ ਬਨਾਇ ॥

तहा पुरख को भेस बनाइ ॥

ਦਲ ਕਹ ਮਿਲੀ ਅਗਮਨੇ ਜਾਇ ॥

दल कह मिली अगमने जाइ ॥

ਕਹੀ ਹਮਾਰੋ ਸਤਰ ਉਬਾਰੋ ॥

कही हमारो सतर उबारो ॥

ਔਰ ਗਾਵ ਤੇ ਸਕਲ ਨਿਹਾਰੋ ॥੨੦॥

और गाव ते सकल निहारो ॥२०॥

ਮਿਲਿ ਦਲ ਧਾਮ ਅਗਮਨੇ ਜਾਇ ॥

मिलि दल धाम अगमने जाइ ॥

ਬਾਜ ਪਾਇ ਝਾਂਝਰ ਪਹਿਰਾਇ ॥

बाज पाइ झांझर पहिराइ ॥

ਸਕਲ ਗਾਵ ਤਿਨ ਕਹ ਦਿਖਰਾਈ ॥

सकल गाव तिन कह दिखराई ॥

ਫਿਰਿ ਤਿਹ ਠੌਰਿ ਤਿਨੈ ਲੈ ਆਈ ॥੨੧॥

फिरि तिह ठौरि तिनै लै आई ॥२१॥

ਪਰਦਾ ਲੇਤ ਤਾਨਿ ਆਗੇ ਤਿਨ ॥

परदा लेत तानि आगे तिन ॥

ਦੇਖਹੁ ਜਾਇ ਜਨਾਨਾ ਕਹਿ ਜਿਨ ॥

देखहु जाइ जनाना कहि जिन ॥

ਆਗੇ ਕਰਿ ਸਭਹਿਨ ਕੇ ਬਾਜਾ ॥

आगे करि सभहिन के बाजा ॥

ਇਹ ਛਲ ਬਾਮ ਨਿਕਾਰਿਯੋ ਰਾਜਾ ॥੨੨॥

इह छल बाम निकारियो राजा ॥२२॥

ਸੋ ਆਂਗਨ ਲੈ ਤਿਨੈ ਦਿਖਾਵੈ ॥

सो आंगन लै तिनै दिखावै ॥

ਆਗੇ ਬਹੁਰਿ ਕਨਾਤ ਤਨਾਵੈ ॥

आगे बहुरि कनात तनावै ॥

ਆਗੇ ਕਰਿ ਕਰਿ ਬਾਜ ਨਿਕਾਰੈ ॥

आगे करि करि बाज निकारै ॥

ਨੇਵਰ ਕੇ ਬਾਜਤ ਝਨਕਾਰੈ ॥੨੩॥

नेवर के बाजत झनकारै ॥२३॥

TOP OF PAGE

Dasam Granth