ਦਸਮ ਗਰੰਥ । दसम ग्रंथ ।

Page 1247

ਹਾਡਿਯਨ ਸੁਤਾ ਤੁਰਕਿ ਨਹਿ ਦਈ ॥

हाडियन सुता तुरकि नहि दई ॥

ਛਤ੍ਰਾਨੀ ਤੁਰਕਨੀ ਨ ਭਈ ॥

छत्रानी तुरकनी न भई ॥

ਕਛ ਰਜਪੂਤਨ ਲਾਜ ਗਵਾਈ ॥

कछ रजपूतन लाज गवाई ॥

ਰਾਨੀ ਤੇ ਬੇਗਮਾ ਕਹਾਈ ॥੨੭॥

रानी ते बेगमा कहाई ॥२७॥

ਅਬ ਮੈ ਧਰੈ ਇਹੌ ਨਿਜੁ ਬੁਧਾ ॥

अब मै धरै इहौ निजु बुधा ॥

ਮੰਡੌ ਬੀਰ ਖੇਤ ਮਹਿ ਕ੍ਰੁਧਾ ॥

मंडौ बीर खेत महि क्रुधा ॥

ਪਹਿਰਿ ਕੌਚ ਕਰਿ ਖੜਗ ਸੰਭਾਰੌਂ ॥

पहिरि कौच करि खड़ग स्मभारौं ॥

ਚੁਨਿ ਚੁਨਿ ਆਜੁ ਪਖਰਿਯਾ ਮਾਰੌਂ ॥੨੮॥

चुनि चुनि आजु पखरिया मारौं ॥२८॥

ਤਬ ਕੰਨ੍ਯਾ ਨਿਜੁ ਪਿਤਾ ਹਕਾਰਾ ॥

तब कंन्या निजु पिता हकारा ॥

ਇਹ ਬਿਧਿ ਤਾ ਸੌ ਮੰਤ੍ਰ ਉਚਾਰਾ ॥

इह बिधि ता सौ मंत्र उचारा ॥

ਤਾਤ ਤਨਿਕ ਚਿੰਤਾ ਨਹਿ ਕਰੀਯੈ ॥

तात तनिक चिंता नहि करीयै ॥

ਸਨਮੁਖ ਪਾਤਿਸਾਹ ਸੌ ਲਰੀਯੈ ॥੨੯॥

सनमुख पातिसाह सौ लरीयै ॥२९॥

ਅੜਿਲ ॥

अड़िल ॥

ਬੋਲ ਸਦਾ ਥਿਰ ਰਹੈ; ਦਿਵਸਰੇ ਜਾਇ ਹੈ ॥

बोल सदा थिर रहै; दिवसरे जाइ है ॥

ਕਰੇ ਕਰਮ ਛਤ੍ਰਿਨ ਕੇ; ਚਾਰਣ ਗਾਇ ਹੈ ॥

करे करम छत्रिन के; चारण गाइ है ॥

ਤਾਤ ਨ ਮੋ ਕੋ ਦੀਜੈ; ਆਹਵ ਕੀਜਿਯੈ ॥

तात न मो को दीजै; आहव कीजियै ॥

ਹੋ ਦਾਨ ਕ੍ਰਿਪਾਨ ਦੁਹੂੰ ਜਗ ਮੈ; ਜਸ ਲੀਜਿਯੈ ॥੩੦॥

हो दान क्रिपान दुहूं जग मै; जस लीजियै ॥३०॥

ਖੜਗ ਹਾਥ ਜਿਨਿ ਤਜਹੁ; ਖੜਗਧਾਰਾ ਸਹੋ ॥

खड़ग हाथ जिनि तजहु; खड़गधारा सहो ॥

ਭਾਜਿ ਨ ਚਲਿਯਹੁ ਤਾਤ! ਮੰਡਿ ਰਨ ਕੌ ਰਹੋ ॥

भाजि न चलियहु तात! मंडि रन कौ रहो ॥

ਪਠੇ ਪਖਰਿਯਾ ਹਨਿਯਹੁ; ਬਿਸਿਖ ਪ੍ਰਹਾਰ ਕਰਿ ॥

पठे पखरिया हनियहु; बिसिख प्रहार करि ॥

ਹੋ ਮਾਰਿ ਅਰਿਨ ਕੌ ਮਰਿਯਹੁ; ਹਮਹਿ ਸੰਘਾਰਿ ਕਰਿ ॥੩੧॥

हो मारि अरिन कौ मरियहु; हमहि संघारि करि ॥३१॥

ਚੌਪਈ ॥

चौपई ॥

ਸੁਨਹੁ ਪਿਤਾ! ਇਕ ਕਰਹੁ ਉਪਾਈ ॥

सुनहु पिता! इक करहु उपाई ॥

ਸਮਸਦੀਨ ਕਹ ਲੇਹੁ ਬੁਲਾਈ ॥

समसदीन कह लेहु बुलाई ॥

ਜਬ ਆਵੇ ਤਬ ਪਕਰਿ ਸੰਘਰਿਯਹੁ ॥

जब आवे तब पकरि संघरियहु ॥

ਬਹੁਰੌ ਨਿਕਸਿ ਜੁਧ ਕੌ ਕਰਿਯਹੁ ॥੩੨॥

बहुरौ निकसि जुध कौ करियहु ॥३२॥

ਸਿਧ ਪਾਲ ਤਬ ਐਸ ਬਿਚਾਰੀ ॥

सिध पाल तब ऐस बिचारी ॥

ਭਲੀ ਬਾਤ ਇਨ ਸੁਤਾ ਉਚਾਰੀ ॥

भली बात इन सुता उचारी ॥

ਅੰਤਹਪੁਰ ਤੇ ਬਾਹਿਰ ਆਯੋ ॥

अंतहपुर ते बाहिर आयो ॥

ਬੋਲਿ ਪਠਾਨਨ ਐਸ ਜਤਾਯੋ ॥੩੩॥

बोलि पठानन ऐस जतायो ॥३३॥

ਏ ਹੈ ਪ੍ਰਭੁ ਕੇ ਬਡੇ ਬਨਾਏ ॥

ए है प्रभु के बडे बनाए ॥

ਹਮ ਤੁਮ ਸੇ ਇਨ ਕੇ ਪਗ ਲਾਏ ॥

हम तुम से इन के पग लाए ॥

ਜੋ ਇਨ ਕਹਾ ਵਹੈ ਮਨ ਮਾਨਾ ॥

जो इन कहा वहै मन माना ॥

ਸਿਰ ਪਰ ਹੁਕਮ ਸਾਹ ਕੋ ਆਨਾ ॥੩੪॥

सिर पर हुकम साह को आना ॥३४॥

ਤਬ ਮਿਲਿ ਖਾਨ ਸਾਹ ਕੇ ਗਏ ॥

तब मिलि खान साह के गए ॥

ਅਤਿ ਹੀ ਹ੍ਰਿਦੈ ਅਨੰਦਿਤ ਭਏ ॥

अति ही ह्रिदै अनंदित भए ॥

ਤੁਰਕਹਿ ਛਤ੍ਰਿਨ ਸੁਤਾ ਨ ਦਈ ॥

तुरकहि छत्रिन सुता न दई ॥

ਹਸਿ ਹੈ ਇਨੈ ਭਲੀ ਇਹ ਭਈ ॥੩੫॥

हसि है इनै भली इह भई ॥३५॥

ਦੁਹਿਤਾ ਇਤੈ ਪਿਤਹਿ ਸਮੁਝਾਵੈ ॥

दुहिता इतै पितहि समुझावै ॥

ਛਤ੍ਰੀ ਜਨਮੁ ਫੇਰਿ ਨਹਿ ਆਵੈ ॥

छत्री जनमु फेरि नहि आवै ॥

ਅਬ ਲੌ ਐਸੀ ਬਾਤ ਨ ਪਈ ॥

अब लौ ऐसी बात न पई ॥

ਤੁਰਕਨ ਕੇ ਛਤ੍ਰਾਨੀ ਗਈ ॥੩੬॥

तुरकन के छत्रानी गई ॥३६॥

ਤਾ ਤੇ ਮੋਹਿ ਨ ਦੀਜੈ ਤਾਤਾ! ॥

ता ते मोहि न दीजै ताता! ॥

ਮੰਡਹੁ ਜੁਧ ਹੋਤ ਹੀ ਪ੍ਰਾਤਾ ॥

मंडहु जुध होत ही प्राता ॥

ਚਲਿ ਹੈ ਕਥਾ ਸਦਾ ਜਗ ਮਾਹੀ ॥

चलि है कथा सदा जग माही ॥

ਪ੍ਰਾਤ ਪਠਾਨ ਕਿ ਛਤ੍ਰੀ ਨਾਹੀ ॥੩੭॥

प्रात पठान कि छत्री नाही ॥३७॥

ਪਹਿਰਹੁ ਕੌਚ ਬਜਾਇ ਨਗਾਰੇ ॥

पहिरहु कौच बजाइ नगारे ॥

ਪੀ ਪੀ ਅਮਲ ਹੋਹੁ ਮਤਵਾਰੇ ॥

पी पी अमल होहु मतवारे ॥

ਪ੍ਰਾਤ ਮਚਤ ਹੈ ਜੁਧ ਅਪਾਰਾ ॥

प्रात मचत है जुध अपारा ॥

ਹ੍ਵੈ ਹੈ ਅੰਧ ਧੁੰਧ ਬਿਕਰਾਰਾ ॥੩੮॥

ह्वै है अंध धुंध बिकरारा ॥३८॥

ਪਾਤਿਸਾਹ ਸੰਗ ਹੈ ਸੰਗ੍ਰਾਮਾ ॥

पातिसाह संग है संग्रामा ॥

ਸਭ ਹੀ ਕਰਹੁ ਕੇਸਰੀ ਜਾਮਾ ॥

सभ ही करहु केसरी जामा ॥

ਟਾਂਕਿ ਆਫੂਐ ਤੁਰੈ ਨਚਾਵੌ ॥

टांकि आफूऐ तुरै नचावौ ॥

ਸਾਂਗ ਝਲਕਤੀ ਹਾਥ ਫਿਰਾਵੌ ॥੩੯॥

सांग झलकती हाथ फिरावौ ॥३९॥

ਪ੍ਰਥਮ ਤ੍ਯਾਗਿ ਪ੍ਰਾਨਨ ਕੀ ਆਸਾ ॥

प्रथम त्यागि प्रानन की आसा ॥

ਬਾਹਹੁ ਖੜਗ ਸਕਲ ਤਜਿ ਤ੍ਰਾਸਾ ॥

बाहहु खड़ग सकल तजि त्रासा ॥

ਪੋਸਤ ਭਾਂਗ ਅਫੀਮ ਚੜਾਵੋ ॥

पोसत भांग अफीम चड़ावो ॥

ਰੇਤੀ ਮਾਂਝ ਚਰਿਤ੍ਰ ਦਿਖਾਵੋ ॥੪੦॥

रेती मांझ चरित्र दिखावो ॥४०॥

TOP OF PAGE

Dasam Granth