ਦਸਮ ਗਰੰਥ । दसम ग्रंथ ।

Page 1241

ਅਧਿਕ ਮਿਤ੍ਰ ਰਾਨੀ ਕਹ ਭਾਯੋ ॥

अधिक मित्र रानी कह भायो ॥

ਇਹ ਬਿਧਿ ਤਾਹਿ ਪ੍ਰਬੋਧ ਜਨਾਯੋ ॥

इह बिधि ताहि प्रबोध जनायो ॥

ਕਹਾ, ਉਜਾਰਿ ਜਹਾ ਬਡ ਅਹੀ ॥

कहा, उजारि जहा बड अही ॥

ਆਸਨ ਲਾਇ ਬੈਠਿਯੋ ਤਹੀ ॥੫॥

आसन लाइ बैठियो तही ॥५॥

ਸਭ ਹੀ ਅੰਗ ਬਿਭੂਤਿ ਚੜੈਯਹੁ ॥

सभ ही अंग बिभूति चड़ैयहु ॥

ਦ੍ਰੁਮ ਤਰ ਬੈਠੇ ਧ੍ਯਾਨ ਲਗੈਯਹੁ ॥

द्रुम तर बैठे ध्यान लगैयहु ॥

ਰਾਜਾ ਸਹਿਤ ਤਹਾ ਹਮ ਐਹੈਂ ॥

राजा सहित तहा हम ऐहैं ॥

ਤੁਮੈ ਧਾਮ ਜ੍ਯੋਂ ਤ੍ਯੋਂ ਲੈ ਜੈਹੈਂ ॥੬॥

तुमै धाम ज्यों त्यों लै जैहैं ॥६॥

ਮਾਨਿ ਜਾਰ ਸੋਈ ਬਚ ਲਯੋ ॥

मानि जार सोई बच लयो ॥

ਭੇਖ ਅਤਿਥ ਕੋ ਧਾਰਤ ਭਯੋ ॥

भेख अतिथ को धारत भयो ॥

ਆਸਨ ਏਕ ਬ੍ਰਿਛ ਤਰ ਮਾਰਾ ॥

आसन एक ब्रिछ तर मारा ॥

ਯੌ ਰਾਜਾ ਸੌ ਨਾਰਿ ਉਚਾਰਾ ॥੭॥

यौ राजा सौ नारि उचारा ॥७॥

ਸੋਵਤ ਹੁਤੀ ਸੁਪਨ ਮੈ ਪਾਯੋ ॥

सोवत हुती सुपन मै पायो ॥

ਮਹਾ ਰੁਦ੍ਰ ਮੇਰੇ ਗ੍ਰਿਹ ਆਯੋ ॥

महा रुद्र मेरे ग्रिह आयो ॥

ਪਾਵ ਸਾਥ ਤਿਨ ਮੋਹਿ ਜਗਾਯੋ ॥

पाव साथ तिन मोहि जगायो ॥

ਅਧਿਕ ਕ੍ਰਿਪਾ ਕਰਿ ਬਚਨ ਸੁਨਾਯੋ ॥੮॥

अधिक क्रिपा करि बचन सुनायो ॥८॥

ਤੁਮ ਰਾਜਾ ਜੂ! ਸਾਥ ਉਚਰਿਯਹੁ ॥

तुम राजा जू! साथ उचरियहु ॥

ਏਕ ਬਾਤ ਚਿਤ ਭੀਤਰਿ ਧਰਿਯਹੁ ॥

एक बात चित भीतरि धरियहु ॥

ਏਕ ਰਖੀਸੁਰ ਬਨ ਮਹਿ ਸੁਨਾ ॥

एक रखीसुर बन महि सुना ॥

ਤਾ ਸਮ ਭਯੋ ਨ ਹੈ ਕਹੂੰ ਮੁਨਾ ॥੯॥

ता सम भयो न है कहूं मुना ॥९॥

ਰਾਜਾ ਸਹਿਤ ਜਾਇ ਤਿਹ ਲ੍ਯੈਯਹੁ ॥

राजा सहित जाइ तिह ल्यैयहु ॥

ਦ੍ਵਾਦਸ ਬਰਖ ਸੰਗ ਲੈ ਸ੍ਵੈਯਹੁ ॥

द्वादस बरख संग लै स्वैयहु ॥

ਨਿਹਸੰਸੈ ਘਰ ਮੈ ਸੁਤ ਹੋਈ ॥

निहसंसै घर मै सुत होई ॥

ਯਾ ਮੈ ਬਾਤ ਨ ਦੂਜੀ ਕੋਈ ॥੧੦॥

या मै बात न दूजी कोई ॥१०॥

ਮਹਾ ਜਤੀ ਤਿਹ ਮੁਨਿ ਕੋ ਜਾਨਹੁ ॥

महा जती तिह मुनि को जानहु ॥

ਕਹੂੰ ਨ ਬਿਨਸਾ ਤਾਹਿ ਪਛਾਨਹੁ ॥

कहूं न बिनसा ताहि पछानहु ॥

ਰੰਭਾਦਿਕ ਇਸਤ੍ਰੀ ਪਚਿ ਹਾਰੀ ॥

र्मभादिक इसत्री पचि हारी ॥

ਬ੍ਰਤ ਤੇ ਟਰਾ ਨ, ਰਿਖਿ ਬ੍ਰਤ ਧਾਰੀ ॥੧੧॥

ब्रत ते टरा न, रिखि ब्रत धारी ॥११॥

ਹਮ ਤੁਮ ਸਾਥ ਤਹਾ ਦੋਊ ਜਾਵੈਂ ॥

हम तुम साथ तहा दोऊ जावैं ॥

ਜ੍ਯੋਂ ਤ੍ਯੋਂ ਮੁਨਹਿ ਪਾਇ ਪਰ ਲ੍ਯਾਵੈਂ ॥

ज्यों त्यों मुनहि पाइ पर ल्यावैं ॥

ਬਾਰਹ ਬਰਿਸ ਮੋਰਿ ਸੰਗ ਸ੍ਵਾਵਹੁ ॥

बारह बरिस मोरि संग स्वावहु ॥

ਨਿਹਸੰਸੈ, ਘਰ ਮੈ ਸੁਤ ਪਾਵਹੁ ॥੧੨॥

निहसंसै, घर मै सुत पावहु ॥१२॥

ਸੁਨਿ ਬਚ ਨ੍ਰਿਪ, ਉਠਿ ਠਾਂਢੋ ਭਯੋ ॥

सुनि बच न्रिप, उठि ठांढो भयो ॥

ਰਾਨੀ ਸਹਿਤ, ਤਵਨ ਬਨ ਗਯੋ ॥

रानी सहित, तवन बन गयो ॥

ਜਹ ਛ੍ਵੈ ਬ੍ਰਿਛ, ਗਗਨ ਤਨ ਰਹੇ ॥

जह छ्वै ब्रिछ, गगन तन रहे ॥

ਘੋਰ ਭਯਾਨਕ ਜਾਤ ਨ ਕਹੇ ॥੧੩॥

घोर भयानक जात न कहे ॥१३॥

ਰਾਨੀ ਸਹਿਤ ਰਾਵ ਤਹ ਗਯੋ ॥

रानी सहित राव तह गयो ॥

ਹੇਰਤ ਤਵਨ ਮੁਨੀਸਹਿ ਭਯੋ ॥

हेरत तवन मुनीसहि भयो ॥

ਨਾਰਿ ਸਹਿਤ ਪਾਇਨ ਤਿਹ ਪਰਿਯੋ ॥

नारि सहित पाइन तिह परियो ॥

ਚਿਤ ਮੈ ਇਹੈ ਬਿਚਾਰ ਬਿਚਾਰਿਯੋ ॥੧੪॥

चित मै इहै बिचार बिचारियो ॥१४॥

ਜੋ ਸਿਵ ਸੁਪਨ ਸਮੈ ਕਹਿ ਗਯੋ ॥

जो सिव सुपन समै कहि गयो ॥

ਸੋ ਹਮ ਸਾਚੁ ਦ੍ਰਿਗਨ ਲਹਿ ਲਯੋ ॥

सो हम साचु द्रिगन लहि लयो ॥

ਜ੍ਯੋਂ ਤ੍ਯੋਂ ਕਰਿ, ਇਹ ਗ੍ਰਿਹ ਲੈ ਜਾਊਂ ॥

ज्यों त्यों करि, इह ग्रिह लै जाऊं ॥

ਲੈ ਰਾਨੀ ਕੇ ਸਾਥ ਸੁਵਾਊਂ ॥੧੫॥

लै रानी के साथ सुवाऊं ॥१५॥

ਜ੍ਯੋਂ ਜ੍ਯੋਂ ਨ੍ਰਿਪ ਪਾਇਨ ਪਰ ਪਰੈ ॥

ज्यों ज्यों न्रिप पाइन पर परै ॥

ਤ੍ਯੋਂ ਤ੍ਯੋਂ ਮੁਨਿ ਆਂਖੈ ਨ ਉਘਰੈ ॥

त्यों त्यों मुनि आंखै न उघरै ॥

ਤ੍ਯੋਂ ਰਾਜਾ ਸੀਸਹਿ ਨਿਹੁਰਾਵੈ ॥

त्यों राजा सीसहि निहुरावै ॥

ਤਾ ਕਹ ਮਹਾ ਮੁਨੀ ਠਹਰਾਵੈ ॥੧੬॥

ता कह महा मुनी ठहरावै ॥१६॥

ਜਬ ਨ੍ਰਿਪ ਅਨਿਕ ਬਾਰ ਪਗ ਪਰਾ ॥

जब न्रिप अनिक बार पग परा ॥

ਤਬ ਆਂਖੈ ਮੁਨਿ ਦੁਹੂੰ ਉਘਰਾ ॥

तब आंखै मुनि दुहूं उघरा ॥

ਤਾ ਸੌ ਕਹਾ, ਕਿਹ ਨਮਿਤਿ ਆਯੋ? ॥

ता सौ कहा, किह नमिति आयो? ॥

ਕਿਹ ਕਾਰਨ ਇਸਤ੍ਰੀ ਸੰਗ ਲ੍ਯਾਯੋ? ॥੧੭॥

किह कारन इसत्री संग ल्यायो? ॥१७॥

ਹਮ ਹੈ ਮੁਨਿ ਕਾਨਨ ਕੇ ਬਾਸੀ ॥

हम है मुनि कानन के बासी ॥

ਏਕ ਨਾਮ ਜਾਨਤ ਅਬਿਨਾਸੀ ॥

एक नाम जानत अबिनासी ॥

ਰਾਜਾ ਪ੍ਰਜਾ ਬਸਤ ਕਿਹ ਠੌਰਾ? ॥

राजा प्रजा बसत किह ठौरा? ॥

ਹਮ ਪ੍ਰਭ ਕੇ ਰਾਚੇ ਰਸ ਬੌਰਾ ॥੧੮॥

हम प्रभ के राचे रस बौरा ॥१८॥

TOP OF PAGE

Dasam Granth