ਦਸਮ ਗਰੰਥ । दसम ग्रंथ ।

Page 1180

ਯੌ ਬਚ ਸੁਨਿ ਲੋਪਿਤ ਤੇ ਭਈ ॥

यौ बच सुनि लोपित ते भई ॥

ਹ੍ਵੈ ਕਰ ਸਾਤ ਕੁਮਾਰੀ ਗਈ ॥

ह्वै कर सात कुमारी गई ॥

ਚਲਿ ਕਰਿ ਤੀਰ ਨ੍ਰਿਪਤਿ ਕੇ ਆਈ ॥

चलि करि तीर न्रिपति के आई ॥

ਕਹਿਯੋ ਆਜੁ ਮੁਹਿ ਬਰੋ ਇਹਾਈ ॥੩੧॥

कहियो आजु मुहि बरो इहाई ॥३१॥

ਦੋਹਰਾ ॥

दोहरा ॥

ਯੌ ਜਬ ਤਿਨ ਉਚਰੇ ਬਚਨ; ਕਛੁ ਨ ਲਹਾ ਅਗ੍ਯਾਨ ॥

यौ जब तिन उचरे बचन; कछु न लहा अग्यान ॥

ਤਿਹ ਕਹ ਤੁਰਤ ਬਰਤ ਭਯੋ; ਬਚ ਕਰਿ ਸੁਰਨ ਪ੍ਰਮਾਨ ॥੩੨॥

तिह कह तुरत बरत भयो; बच करि सुरन प्रमान ॥३२॥

ਚੌਪਈ ॥

चौपई ॥

ਤਬ ਤਿਹ ਠੌਰ ਬਧਾਈ ਬਾਜੀ ॥

तब तिह ठौर बधाई बाजी ॥

ਸੁਰੀ ਆਸੁਰੀ ਜਹਾ ਬਿਰਾਜੀ ॥

सुरी आसुरी जहा बिराजी ॥

ਜਛ ਕਿੰਨ੍ਰਜਾ ਜਹਾ ਸੁਹਾਵੈ ॥

जछ किंन्रजा जहा सुहावै ॥

ਉਰਗਿ ਗੰਧ੍ਰਬੀ ਗੀਤਨ ਗਾਵੈ ॥੩੩॥

उरगि गंध्रबी गीतन गावै ॥३३॥

ਦੋਹਰਾ ॥

दोहरा ॥

ਇਹ ਛਲ ਸੌ ਰਾਜਾ ਛਲਾ; ਸਪਤ ਕੁਅਰਿ ਤਿਹ ਠੌਰ ॥

इह छल सौ राजा छला; सपत कुअरि तिह ठौर ॥

ਯਹ ਪ੍ਰਸੰਗ ਪੂਰਨ ਭਯੋ; ਚਲੀ ਕਥਾ ਤਬ ਔਰ ॥੩੪॥

यह प्रसंग पूरन भयो; चली कथा तब और ॥३४॥

ਭਾਂਤਿ ਭਾਂਤਿ ਤਿਹ ਸੁੰਦਰੀ; ਨ੍ਰਿਪ ਕਹ ਭਜ੍ਯੋ ਸੁਧਾਰ ॥

भांति भांति तिह सुंदरी; न्रिप कह भज्यो सुधार ॥

ਭਾਂਤਿ ਭਾਂਤਿ ਕ੍ਰੀੜਤ ਭਈ; ਕੋਕ ਬਿਚਾਰ ਬਿਚਾਰ ॥੩੫॥

भांति भांति क्रीड़त भई; कोक बिचार बिचार ॥३५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੬॥੪੮੨੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छपन चरित्र समापतम सतु सुभम सतु ॥२५६॥४८२७॥अफजूं॥


ਚੌਪਈ ॥

चौपई ॥

ਨੀਲ ਕੇਤੁ ਰਾਜਾ ਇਕ ਭਾਰੋ ॥

नील केतु राजा इक भारो ॥

ਪੁਹਪਵਤੀ ਜਿਹ ਨਗਰੁਜਿਯਾਰੋ ॥

पुहपवती जिह नगरुजियारो ॥

ਮੰਜ੍ਰਿ ਬਚਿਤ੍ਰ ਤਵਨ ਕੀ ਦਾਰਾ ॥

मंज्रि बचित्र तवन की दारा ॥

ਰਤਿ ਪਤਿ ਕੀ ਤ੍ਰਿਯ ਕੋ ਅਵਤਾਰਾ ॥੧॥

रति पति की त्रिय को अवतारा ॥१॥

ਸ੍ਰੀ ਅਲਿਗੁੰਜ ਮਤੀ ਦੁਹਿਤਾ ਤਿਹ ॥

स्री अलिगुंज मती दुहिता तिह ॥

ਛਬਿ ਜੀਤੀ ਸਸਿ ਪੁੰਜਨ ਕੀ ਜਿਹ ॥

छबि जीती ससि पुंजन की जिह ॥

ਤੇਜ ਅਪਾਰ ਕਹਾ ਨਹਿ ਜਾਈ ॥

तेज अपार कहा नहि जाई ॥

ਆਪੁ ਹਾਥ ਜਗਦੀਸ ਬਨਾਈ ॥੨॥

आपु हाथ जगदीस बनाई ॥२॥

ਸ੍ਰੀ ਮਨਿ ਤਿਲਕੁ ਕੁਅਰ ਇਕ ਰਾਜਾ ॥

स्री मनि तिलकु कुअर इक राजा ॥

ਰਾਜ ਪਾਟ ਵਾਹੀ ਕਹ ਛਾਜਾ ॥

राज पाट वाही कह छाजा ॥

ਅਪ੍ਰਮਾਨ ਦੁਤਿ ਕਹੀ ਨ ਜਾਈ ॥

अप्रमान दुति कही न जाई ॥

ਲਖਿ ਛਬਿ ਭਾਨ ਰਹਤ ਉਰਝਾਈ ॥੩॥

लखि छबि भान रहत उरझाई ॥३॥

ਬਿਜੈ ਛੰਦ ॥

बिजै छंद ॥

ਸ੍ਰੀ ਅਲਿਗੁੰਜ ਮਤੀ ਸਖਿ ਪੁੰਜ; ਲੀਏ ਇਕ ਕੁੰਜ ਬਿਹਾਰਨ ਆਈ ॥

स्री अलिगुंज मती सखि पुंज; लीए इक कुंज बिहारन आई ॥

ਰੂਪ ਅਲੋਕ ਬਿਲੋਕਿ ਮਹੀਪ ਕੋ; ਸੋਕ ਨਿਵਾਰਿ ਰਹੀ ਉਰਝਾਈ ॥

रूप अलोक बिलोकि महीप को; सोक निवारि रही उरझाई ॥

ਦੇਖਿ ਪ੍ਰਭਾ ਸਕੁਚੈ ਜਿਯ ਮੈ; ਤਊ ਜੋਰਿ ਰਹੀ ਦ੍ਰਿਗ ਬਾਧਿ ਢਿਠਾਈ ॥

देखि प्रभा सकुचै जिय मै; तऊ जोरि रही द्रिग बाधि ढिठाई ॥

ਧਾਮ ਗਈ, ਮਨ ਹੁਆਂ ਹੀ ਰਹਿਯੋ; ਜਨੁ ਜੂਪ ਹਰਾਇ ਜੁਆਰੀ ਕੀ ਨ੍ਯਾਈ ॥੪॥

धाम गई, मन हुआं ही रहियो; जनु जूप हराइ जुआरी की न्याई ॥४॥

ਧਾਮਨ ਜਾਇ ਸਖੀ ਇਕ ਸੁੰਦਰੀ; ਨੈਨ ਕੀ ਸੈਨਨ ਤੀਰ ਬੁਲਾਈ ॥

धामन जाइ सखी इक सुंदरी; नैन की सैनन तीर बुलाई ॥

ਕਾਢ ਦਯੋ ਅਤਿ ਹੀ ਧਨ ਵਾ ਕਹ; ਭਾਂਤਿ ਅਨੇਕਨ ਸੌ ਸਮੁਝਾਈ ॥

काढ दयो अति ही धन वा कह; भांति अनेकन सौ समुझाई ॥

ਪਾਇ ਪਰੀ ਮਨੁਹਾਰਿ ਕਰੀ; ਭੁਜ ਹਾਥ ਧਰੀ ਬਹੁਤੈ ਘਿਘਿਆਈ ॥

पाइ परी मनुहारि करी; भुज हाथ धरी बहुतै घिघिआई ॥

ਮੀਤ ਮਿਲਾਇ, ਕਿ ਮੋਹੁ ਨ ਪਾਇ; ਹੈ ਜਿਯ ਜੁ ਹੁਤੀ, ਕਹਿ ਤੋਹਿ ਸੁਨਾਈ ॥੫॥

मीत मिलाइ, कि मोहु न पाइ; है जिय जु हुती, कहि तोहि सुनाई ॥५॥

ਜੋਗਿਨ ਹੈ ਬਸਿਹੌ ਬਨ ਮੈ; ਸਖਿ! ਭੂਖਨ ਛੋਰਿ ਬਿਭੂਤਿ ਚੜੈ ਹੌ ॥

जोगिन है बसिहौ बन मै; सखि! भूखन छोरि बिभूति चड़ै हौ ॥

ਅੰਗਨ ਮੈ ਸਜਿਹੌ ਭਗਵੇ ਪਟ; ਹਾਥ ਬਿਖੈ ਗਡੂਆ ਗਹਿ ਲੈਹੌ ॥

अंगन मै सजिहौ भगवे पट; हाथ बिखै गडूआ गहि लैहौ ॥

ਨੈਨਨ ਕੀ ਪੁਤਰੀਨ ਕੇ ਪਤ੍ਰਨ; ਬਾਂਕੀ ਬਿਲੋਕਨਿ ਮਾਂਗਿ ਅਘੈਹੌ ॥

नैनन की पुतरीन के पत्रन; बांकी बिलोकनि मांगि अघैहौ ॥

ਦੇਹਿ ਛੁਟੋ ਕ੍ਯੋਂ ਨ, ਆਯੁ ਘਟੋ; ਪਿਯ ਐਸੀ ਘਟਾਨ ਮੈ ਜਾਨ ਨ ਦੈ ਹੌ ॥੬॥

देहि छुटो क्यों न, आयु घटो; पिय ऐसी घटान मै जान न दै हौ ॥६॥

TOP OF PAGE

Dasam Granth