ਦਸਮ ਗਰੰਥ । दसम ग्रंथ ।

Page 1178

ਚੌਪਈ ॥

चौपई ॥

ਭਨਿਯਤ ਏਕ ਨ੍ਰਿਪਤਿ ਕੀ ਦਾਰਾ ॥

भनियत एक न्रिपति की दारा ॥

ਚਿਤ੍ਰ ਮੰਜਰੀ ਰੂਪ ਅਪਾਰਾ ॥

चित्र मंजरी रूप अपारा ॥

ਕਾਨ ਨ ਸੁਨੀ ਨ ਆਂਖਿਨ ਹੇਰੀ ॥

कान न सुनी न आंखिन हेरी ॥

ਜੈਸੀ ਪ੍ਰਭਾ ਕੁਅਰਿ ਤਿਹ ਕੇਰੀ ॥੧॥

जैसी प्रभा कुअरि तिह केरी ॥१॥

ਅਘਟ ਸਿੰਘ, ਤਿਹ ਠਾਂ ਕੋ ਰਾਜਾ ॥

अघट सिंघ, तिह ठां को राजा ॥

ਜਾ ਸਮ, ਔਰ ਨ ਬਿਧਨਾ ਸਾਜਾ ॥

जा सम, और न बिधना साजा ॥

ਵਾ ਕੀ ਪ੍ਰਭਾ, ਵਹੀ ਕਹ ਸੋਹੀ ॥

वा की प्रभा, वही कह सोही ॥

ਲਖਿ ਦੁਤਿ, ਸੁਰੀ ਆਸੁਰੀ ਮੋਹੀ ॥੨॥

लखि दुति, सुरी आसुरी मोही ॥२॥

ਦੋਹਰਾ ॥

दोहरा ॥

ਨਰੀ ਨਾਗਨੀ ਕਿੰਨ੍ਰਨੀ; ਸੁਰੀ ਆਸੁਰੀ ਬਾਰਿ ॥

नरी नागनी किंन्रनी; सुरी आसुरी बारि ॥

ਅਧਿਕ ਰੂਪ ਤਿਹ ਰਾਇ ਕੋ; ਅਟਕਤ ਭਈ ਨਿਹਾਰ ॥੩॥

अधिक रूप तिह राइ को; अटकत भई निहार ॥३॥

ਚੌਪਈ ॥

चौपई ॥

ਆਖੇਟਕ ਸੌ ਤਾ ਕੋ ਅਤਿ ਹਿਤ ॥

आखेटक सौ ता को अति हित ॥

ਰਾਜ ਸਾਜ ਮਹਿ ਰਾਖਤ ਨਹਿ ਚਿਤ ॥

राज साज महि राखत नहि चित ॥

ਜਾਤ ਹੁਤੋ ਬਨ ਮ੍ਰਿਗ ਉਠਿ ਧਾਵਾ ॥

जात हुतो बन म्रिग उठि धावा ॥

ਤਾ ਪਾਛੇ ਤਿਨ ਤੁਰੈ ਧਵਾਵਾ ॥੪॥

ता पाछे तिन तुरै धवावा ॥४॥

ਜਾਤ ਜਾਤ ਜੋਜਨ ਬਹੁ ਗਯੋ ॥

जात जात जोजन बहु गयो ॥

ਪਾਛਾ ਤਜਤ ਨ ਮ੍ਰਿਗ ਨ੍ਰਿਪ ਭਯੋ ॥

पाछा तजत न म्रिग न्रिप भयो ॥

ਮਹਾ ਗਹਿਰ ਬਨ ਤਹ ਇਕ ਲਹਾ ॥

महा गहिर बन तह इक लहा ॥

ਘੋਰ ਭਯਾਨਕ ਜਾਤ ਨ ਕਹਾ ॥੫॥

घोर भयानक जात न कहा ॥५॥

ਸਾਲ ਤਮਾਲ ਜਹਾ ਦ੍ਰੁਮ ਭਾਰੇ ॥

साल तमाल जहा द्रुम भारे ॥

ਨਿੰਬੂ ਕਦਮ ਸੁ ਬਟ ਜਟਿਯਾਰੇ ॥

नि्मबू कदम सु बट जटियारे ॥

ਨਾਰੰਜੀ ਮੀਠਾ ਬਹੁ ਲਗੇ ॥

नारंजी मीठा बहु लगे ॥

ਬਿਬਿਧ ਪ੍ਰਕਾਰ ਰਸਨ ਸੌ ਪਗੇ ॥੬॥

बिबिध प्रकार रसन सौ पगे ॥६॥

ਪੀਪਰ ਤਾਰ ਖਜੂਰੈਂ ਜਹਾਂ ॥

पीपर तार खजूरैं जहां ॥

ਸ੍ਰੀਫਲ ਸਾਲ ਸਿਰਾਰੀ ਤਹਾਂ ॥

स्रीफल साल सिरारी तहां ॥

ਜੁਗਲ ਜਾਮਨੂੰ ਜਹਾ ਬਿਰਾਜੈਂ ॥

जुगल जामनूं जहा बिराजैं ॥

ਨਰਿਯਰ ਨਾਰ ਨਾਰੰਗੀ ਰਾਜੈਂ ॥੭॥

नरियर नार नारंगी राजैं ॥७॥

ਦੋਹਰਾ ॥

दोहरा ॥

ਨਰਗਿਸ ਔਰ ਗੁਲਾਬ ਕੇ; ਫੂਲ ਫੁਲੇ ਜਿਹ ਠੌਰ ॥

नरगिस और गुलाब के; फूल फुले जिह ठौर ॥

ਨੰਦਨ ਬਨ ਸੌ ਨਿਰਖਿਯੈ; ਜਾ ਸਮ ਕਹੂੰ ਨ ਔਰ ॥੮॥

नंदन बन सौ निरखियै; जा सम कहूं न और ॥८॥

ਚੌਪਈ ॥

चौपई ॥

ਸਰਿਤਾ ਬਹੁਤ ਬਹਤ ਜਿਹ ਬਨ ਮੈ ॥

सरिता बहुत बहत जिह बन मै ॥

ਝਰਨਾ ਚਲਤ ਲਗਤ ਸੁਖ ਮਨ ਮੈ ॥

झरना चलत लगत सुख मन मै ॥

ਸੋਭਾ ਅਧਿਕ ਨ ਬਰਨੀ ਜਾਵੈ ॥

सोभा अधिक न बरनी जावै ॥

ਨਿਰਖੇ ਹੀ ਆਭਾ ਬਨਿ ਆਵੈ ॥੯॥

निरखे ही आभा बनि आवै ॥९॥

ਤਹ ਹੀ ਜਾਤ ਭਯਾ ਸੋ ਰਾਈ ॥

तह ही जात भया सो राई ॥

ਜਾ ਕੀ ਪ੍ਰਭਾ ਨ ਬਰਨੀ ਜਾਈ ॥

जा की प्रभा न बरनी जाई ॥

ਮਰਤ ਭਯੋ ਮ੍ਰਿਗਹਿ ਲੈ ਤਹਾ ॥

मरत भयो म्रिगहि लै तहा ॥

ਦੇਵ ਦੈਂਤ ਜਾ ਨਿਰਖਤ ਜਹਾ ॥੧੦॥

देव दैंत जा निरखत जहा ॥१०॥

ਦੋਹਰਾ ॥

दोहरा ॥

ਦੇਵ ਦਾਨਵਨ ਕੀ ਸੁਤਾ; ਜਿਹ ਬਨ ਸੇਵਤ ਨਿਤ੍ਯ ॥

देव दानवन की सुता; जिह बन सेवत नित्य ॥

ਸਦਾ ਬਸਾਯੋ ਰਾਖ ਹੀ; ਤਾਹਿ ਚਿਤ ਜ੍ਯੋ ਮਿਤ੍ਯ ॥੧੧॥

सदा बसायो राख ही; ताहि चित ज्यो मित्य ॥११॥

ਚੌਪਈ ॥

चौपई ॥

ਜਛ ਗੰਧ੍ਰਬੀ ਅਤਿ ਉਨਮਦਾ ॥

जछ गंध्रबी अति उनमदा ॥

ਸੇਵਤ ਹੈਂ ਤਿਹ ਬਨ ਕੌ ਸਦਾ ॥

सेवत हैं तिह बन कौ सदा ॥

ਨਰੀ ਨਾਗਨੀ ਕੌ ਚਿਤ ਲ੍ਯਾਵੈ ॥

नरी नागनी कौ चित ल्यावै ॥

ਨਟੀ ਨ੍ਰਿਤਕਾ ਕੌਨ ਗਨਾਵੈ? ॥੧੨॥

नटी न्रितका कौन गनावै? ॥१२॥

ਦੋਹਰਾ ॥

दोहरा ॥

ਤਿਨ ਕੀ ਦੁਤਿ ਤਿਨ ਹੀ ਬਨੀ; ਕੋ ਕਬਿ ਸਕਤ ਬਤਾਇ? ॥

तिन की दुति तिन ही बनी; को कबि सकत बताइ? ॥

ਲਖੇ ਲਗਨ ਲਾਗੀ ਰਹੈ; ਪਲਕ ਨ ਜੋਰੀ ਜਾਇ ॥੧੩॥

लखे लगन लागी रहै; पलक न जोरी जाइ ॥१३॥

ਚੌਪਈ ॥

चौपई ॥

ਰਾਜ ਕੁਅਰ ਤਿਨ ਕੌ ਜਬ ਲਹਾ ॥

राज कुअर तिन कौ जब लहा ॥

ਮਨ ਮਹਿ ਅਤਿਹਿ ਬਿਸਮ ਹ੍ਵੈ ਰਹਾ ॥

मन महि अतिहि बिसम ह्वै रहा ॥

ਚਿਤ ਭਰਿ ਚੌਪ ਡੀਠ ਇਮਿ ਜੋਰੀ ॥

चित भरि चौप डीठ इमि जोरी ॥

ਜਨੁਕ ਚੰਦ੍ਰ ਕੇ ਸਾਥ ਚਕੋਰੀ ॥੧੪॥

जनुक चंद्र के साथ चकोरी ॥१४॥

ਦੋਹਰਾ ॥

दोहरा ॥

ਯਾ ਰਾਜਾ ਕੋ ਰੂਪ ਲਖਿ; ਅਟਕਿ ਰਹੀ ਵੈ ਬਾਲ ॥

या राजा को रूप लखि; अटकि रही वै बाल ॥

ਲਲਨਾ ਕੇ ਲੋਇਨ ਨਿਰਖਿ; ਸਭ ਹੀ ਭਈ ਗੁਲਾਲ ॥੧੫॥

ललना के लोइन निरखि; सभ ही भई गुलाल ॥१५॥

TOP OF PAGE

Dasam Granth