ਦਸਮ ਗਰੰਥ । दसम ग्रंथ ।

Page 1162

ਤਮਕਿ ਸਾਂਗ ਸੰਗ੍ਰਹਹਿ; ਤੁਰੈ ਪਰ ਦਲਹਿ ਨਚਾਵੈ ॥

तमकि सांग संग्रहहि; तुरै पर दलहि नचावै ॥

ਟੂਕ ਟੂਕ ਹ੍ਵੈ ਗਿਰਹਿ; ਤਊ ਸਾਮੁਹਿ ਹਥਿ ਧਾਵੈ ॥

टूक टूक ह्वै गिरहि; तऊ सामुहि हथि धावै ॥

ਅਸਿ ਧਾਰਨ ਲਗ ਜਾਹਿ; ਨ ਚਿਤਹਿ ਡੁਲਾਵਹੀ ॥

असि धारन लग जाहि; न चितहि डुलावही ॥

ਹੇ ਤੇ ਨਰ ਬਰਤ ਬਰੰਗਨਿ; ਸੁਰਪੁਰ ਪਾਵਹੀ ॥੨੬॥

हे ते नर बरत बरंगनि; सुरपुर पावही ॥२६॥

ਸੁਕ੍ਰਿਤ ਸੁਘਰ ਜਿਨਿ ਆਇ; ਜਗਤ ਮੈ ਜਸ ਕੌ ਪਾਯੋ ॥

सुक्रित सुघर जिनि आइ; जगत मै जस कौ पायो ॥

ਬਹੁਰਿ ਖਲਨ ਕਹ ਖੰਡਿ; ਖੇਤ ਜੈ ਸਬਦ ਕਹਾਯੋ ॥

बहुरि खलन कह खंडि; खेत जै सबद कहायो ॥

ਅਮਲ ਪਾਨ ਸੁਭ ਅੰਗ; ਧਨੁਖ ਸਰ ਜਿਨ ਲਯੋ ॥

अमल पान सुभ अंग; धनुख सर जिन लयो ॥

ਹੋ ਸੋ ਨਰ ਜੀਵਤ ਮੁਕਤਿ; ਜਗਤ ਭੀਤਰ ਭਯੋ ॥੨੭॥

हो सो नर जीवत मुकति; जगत भीतर भयो ॥२७॥

ਕਬਹੂੰ ਨ ਖਾਏ ਪਾਨ; ਅਮਲ ਕਬਹੂੰ ਨਹਿ ਪੀਯੋ ॥

कबहूं न खाए पान; अमल कबहूं नहि पीयो ॥

ਕਬਹੂੰ ਨ ਖੇਲ ਅਖੇਟਨ; ਸੁਖ ਨਿਰਧਨ ਕਹ ਦੀਯੋ ॥

कबहूं न खेल अखेटन; सुख निरधन कह दीयो ॥

ਕਬਹੂੰ ਨ ਸੌਂਧਾ ਲਾਇ; ਰਾਗ ਮਨ ਭਾਇਯੋ ॥

कबहूं न सौंधा लाइ; राग मन भाइयो ॥

ਹੋ ਕਰਿਯੋ ਨ ਭਾਮਿਨ ਭੋਗ; ਜਗਤ ਕ੍ਯੋਂ ਆਇਯੋ? ॥੨੮॥

हो करियो न भामिन भोग; जगत क्यों आइयो? ॥२८॥

ਨਾਦ ਗੰਧ ਸੁਭ ਇਸਤ੍ਰਨ; ਜਿਨ ਨਰ ਰਸ ਲੀਏ ॥

नाद गंध सुभ इसत्रन; जिन नर रस लीए ॥

ਅਮਲ ਪਾਨ ਆਖੇਟ; ਦ੍ਰੁਜਨ ਦੁਖਿਤ ਕੀਏ ॥

अमल पान आखेट; द्रुजन दुखित कीए ॥

ਸਾਧੁ ਸੇਵਿ ਸੁਭ ਸੰਗ; ਭਜਤ ਹਰਿ ਜੂ ਭਏ ॥

साधु सेवि सुभ संग; भजत हरि जू भए ॥

ਹੋ ਤੇ ਦੈ ਜਸ ਦੁੰਦਭੀ; ਜਗਤ ਯਾ ਤੇ ਗਏ ॥੨੯॥

हो ते दै जस दुंदभी; जगत या ते गए ॥२९॥

ਚਤੁਰਿ ਨਾਰਿ ਬਹੁ ਭਾਂਤਿ; ਰਹੀ ਸਮੁਝਾਇ ਕਰਿ ॥

चतुरि नारि बहु भांति; रही समुझाइ करि ॥

ਮੂਰਖ ਨਾਹ ਨ ਸਮੁਝਿਯੋ; ਉਠਿਯੋ ਰਿਸਾਇ ਕਰਿ ॥

मूरख नाह न समुझियो; उठियो रिसाइ करि ॥

ਗਹਿ ਕੈ ਤਰੁਨਿ ਤੁਰੰਤ; ਤਰਲ ਤਾਜਨ ਮਰਿਯੋ ॥

गहि कै तरुनि तुरंत; तरल ताजन मरियो ॥

ਹੋ ਤਬ ਤ੍ਰਿਯ ਠਾਂਢ ਚਰਿਤ; ਤਹੀ ਇਹ ਬਿਧਿ ਕਰਿਯੋ ॥੩੦॥

हो तब त्रिय ठांढ चरित; तही इह बिधि करियो ॥३०॥

ਛਿਤ ਪਰ ਖਾਇ ਪਛਾਰ; ਪਰੀ ਮੁਰਛਾਇ ਕਰਿ ॥

छित पर खाइ पछार; परी मुरछाइ करि ॥

ਹਾਇ ਹਾਇ ਕਰਿ; ਸਾਹੁ ਲਈ ਉਰ ਲਾਇ ਕਰਿ ॥

हाइ हाइ करि; साहु लई उर लाइ करि ॥

ਲਾਖ ਲਹੇ ਤੁਮ ਬਚੇ; ਕਹੋ ਕ੍ਯਾ ਕੀਜਿਯੈ? ॥

लाख लहे तुम बचे; कहो क्या कीजियै? ॥

ਹੋ ਕਹਿਯੋ ਨ੍ਰਿਪ ਸਹਿਤ ਭੋਜਨ; ਸਭ ਕਹ ਦੀਜਿਯੈ ॥੩੧॥

हो कहियो न्रिप सहित भोजन; सभ कह दीजियै ॥३१॥

ਦੋਹਰਾ ॥

दोहरा ॥

ਸਾਹੁ ਤਬੈ ਭੋਜਨ ਕਰਾ; ਨਾਨਾ ਬਿਧਨ ਬਨਾਇ ॥

साहु तबै भोजन करा; नाना बिधन बनाइ ॥

ਊਚ ਨੀਚ ਰਾਜਾ ਪ੍ਰਜਾ; ਸਭ ਹੀ ਲਏ ਬੁਲਾਇ ॥੩੨॥

ऊच नीच राजा प्रजा; सभ ही लए बुलाइ ॥३२॥

ਚੌਪਈ ॥

चौपई ॥

ਪਾਂਤਿ ਪਾਂਤਿ ਲੋਗਨ ਬੈਠਾਯੋ ॥

पांति पांति लोगन बैठायो ॥

ਭਾਂਤਿ ਭਾਂਤਿ ਭੋਜਨਹਿ ਖਵਾਯੋ ॥

भांति भांति भोजनहि खवायो ॥

ਇਤੈ ਨ੍ਰਿਪਤਿ ਸੌ ਨੇਹ ਲਗਾਇਸਿ ॥

इतै न्रिपति सौ नेह लगाइसि ॥

ਬਾਤਨ ਸੌ ਤਾ ਕੌ ਉਰਝਾਇਸਿ ॥੩੩॥

बातन सौ ता कौ उरझाइसि ॥३३॥

ਦੋਹਰਾ ॥

दोहरा ॥

ਭੋਜਨ ਤਿਨੈ ਖਵਾਇਯੋ; ਭਾਂਗ ਭੋਜ ਮੈ ਪਾਇ ॥

भोजन तिनै खवाइयो; भांग भोज मै पाइ ॥

ਰਾਜਾ ਕੋ ਪਤਿ ਕੇ ਸਹਿਤ; ਛਲ ਸੌ ਗਈ ਸੁਵਾਇ ॥੩੪॥

राजा को पति के सहित; छल सौ गई सुवाइ ॥३४॥

ਭਾਂਗਿ ਖਾਇ ਰਾਜਾ ਜਗਿਯੋ; ਸੋਫੀ ਭਯੋ ਅਚੇਤ ॥

भांगि खाइ राजा जगियो; सोफी भयो अचेत ॥

ਮਿਤ੍ਰ ਭਏ ਤਿਹ ਨਾਰਿ ਕੋ; ਤਬ ਹੀ ਬਨਿਯੋ ਸੰਕੇਤ ॥੩੫॥

मित्र भए तिह नारि को; तब ही बनियो संकेत ॥३५॥

ਚੌਪਈ ॥

चौपई ॥

ਲੋਗ ਜਿਵਾਇ ਬਚਨ ਇਮਿ ਭਾਖਾ ॥

लोग जिवाइ बचन इमि भाखा ॥

ਸਿਗਰੋ ਦਿਵਸ ਰਾਇ ਹਮ ਰਾਖਾ ॥

सिगरो दिवस राइ हम राखा ॥

ਸਾਂਝ ਪਰੇ ਰਾਜਾ ਘਰ ਐਹੈ ॥

सांझ परे राजा घर ऐहै ॥

ਤੁਮਹੂੰ ਤਬੈ ਬੁਲਾਇ ਪਠੈਹੈ ॥੩੬॥

तुमहूं तबै बुलाइ पठैहै ॥३६॥

ਭੁਜੰਗ ਛੰਦ ॥

भुजंग छंद ॥

ਮਿਲਿਯੋ ਜਾਨ ਪ੍ਯਾਰਾ, ਲਗੇ ਨੈਨ ਐਸੇ ॥

मिलियो जान प्यारा, लगे नैन ऐसे ॥

ਮਨੋ ਫਾਂਧਿ ਫਾਂਧੈ, ਮ੍ਰਿਗੀ ਰਾਟ ਜੈਸੇ ॥

मनो फांधि फांधै, म्रिगी राट जैसे ॥

ਲਯੋ ਮੋਹਿ ਰਾਜਾ, ਮਨੋ ਮੋਲ ਲੀਨੋ ॥

लयो मोहि राजा, मनो मोल लीनो ॥

ਤਹੀ ਭਾਵਤੋ, ਭਾਮਨੀ ਭੋਗ ਕੀਨੋ ॥੩੭॥

तही भावतो, भामनी भोग कीनो ॥३७॥

TOP OF PAGE

Dasam Granth