ਦਸਮ ਗਰੰਥ । दसम ग्रंथ ।

Page 1156

ਫਿਸਲ੍ਯੋ ਪਾਵ ਨਦੀ ਪਤਿ ਪਰੇ ॥

फिसल्यो पाव नदी पति परे ॥

ਹਾ ਹਾ ਦੈਵ! ਨ ਕਿਨਹੂੰ ਧਰੇ ॥

हा हा दैव! न किनहूं धरे ॥

ਤਰਿਯਾ ਹੁਤੇ, ਨ ਮਰਤੇ ਬੂਡਿ ਕਰਿ ॥

तरिया हुते, न मरते बूडि करि ॥

ਕਹ ਗਤਿ ਕੀਨ ਬਿਲੋਕਹੁ ਮੁਰ ਹਰਿ? ॥੧੬॥

कह गति कीन बिलोकहु मुर हरि? ॥१६॥

ਹੌ ਕਿਸਹੂੰ ਫਿਰਿ ਮੁਖ ਨ ਦਿਖੈ ਹੌ ॥

हौ किसहूं फिरि मुख न दिखै हौ ॥

ਬੈਠਿ ਇਕਾਂਤ ਤਪਸ੍ਯਾ ਕੈ ਹੌ ॥

बैठि इकांत तपस्या कै हौ ॥

ਯੌ ਕਹਿ ਜਾਤ ਸਦਨ ਇਕ ਭਈ ॥

यौ कहि जात सदन इक भई ॥

ਰੈਨਿ ਪਰੇ, ਨ੍ਰਿਪ ਕੇ ਗ੍ਰਿਹ ਗਈ ॥੧੭॥

रैनि परे, न्रिप के ग्रिह गई ॥१७॥

ਦੋਹਰਾ ॥

दोहरा ॥

ਇਹ ਬਿਧਿ ਨ੍ਰਿਪ ਕੇ ਘਰ ਗਈ; ਭਵਨ ਕਿਵਾਰ ਚੜਾਇ ॥

इह बिधि न्रिप के घर गई; भवन किवार चड़ाइ ॥

ਲੋਗ ਲਹੈ ਤਪਸਾ ਕਰੈ; ਸਦਨ ਨ ਬਦਨ ਦਿਖਾਇ ॥੧੮॥

लोग लहै तपसा करै; सदन न बदन दिखाइ ॥१८॥

ਅੜਿਲ ॥

अड़िल ॥

ਨਿਜ ਨਾਇਕ ਕਹ ਮਾਰਿ; ਨ੍ਰਿਪ ਕੇ ਘਰ ਗਈ ॥

निज नाइक कह मारि; न्रिप के घर गई ॥

ਲੋਗ ਲਖੈ ਗ੍ਰਿਹ ਮਾਝ; ਤਰੁਨਿ ਇਸਥਿਤ ਭਈ ॥

लोग लखै ग्रिह माझ; तरुनि इसथित भई ॥

ਕਿਸੂ ਨਾਥ ਕੇ ਸੋਕ; ਨ ਬਦਨ ਦਿਖਾਵਈ ॥

किसू नाथ के सोक; न बदन दिखावई ॥

ਹੋ ਬੈਠੀ ਗ੍ਰਿਹ ਕੇ ਮਾਝ; ਗੁਬਿੰਦ ਗੁਨ ਗਾਵਈ ॥੧੯॥

हो बैठी ग्रिह के माझ; गुबिंद गुन गावई ॥१९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬ੍ਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੨॥੪੫੧੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ ब्यालीस चरित्र समापतम सतु सुभम सतु ॥२४२॥४५१९॥अफजूं॥


ਚੌਪਈ ॥

चौपई ॥

ਸੁਘਰਾਵਤੀ ਨਗਰ ਇਕ ਸੋਹੈ ॥

सुघरावती नगर इक सोहै ॥

ਸੁਘਰ ਸੈਨ ਰਾਜਾ ਤਹ ਕੋ ਹੈ ॥

सुघर सैन राजा तह को है ॥

ਚਿਤ੍ਰ ਮੰਜਰੀ ਤਾ ਕੀ ਰਾਨੀ ॥

चित्र मंजरी ता की रानी ॥

ਜਾਨੁਕ ਛੀਰ ਸਿੰਧੁ ਮਥਿ ਆਨੀ ॥੧॥

जानुक छीर सिंधु मथि आनी ॥१॥

ਦੋਹਰਾ ॥

दोहरा ॥

ਚਾਰਿ ਸਵਤਿ ਤਾ ਕੀ ਰਹੈ; ਸਸਿ ਕੀ ਸੋਭ ਸਮਾਨ ॥

चारि सवति ता की रहै; ससि की सोभ समान ॥

ਇੰਦ੍ਰ ਕੇਤੁ ਤਿਨ ਕੋ ਤਨੁਜ; ਰਵਿ ਕੇ ਰੂਪ ਪ੍ਰਮਾਨ ॥੨॥

इंद्र केतु तिन को तनुज; रवि के रूप प्रमान ॥२॥

ਚਿਤ੍ਰ ਮੰਜਰੀ ਬਾਮ ਕੇ; ਪੁਤ੍ਰ ਏਕ ਗ੍ਰਿਹ ਨਾਹਿ ॥

चित्र मंजरी बाम के; पुत्र एक ग्रिह नाहि ॥

ਤਾਹਿ ਚਿਤੈ ਚੌਗੁਨ ਚਪੈ; ਸੋਚਿ ਪਚੈ ਮਨ ਮਾਹਿ ॥੩॥

ताहि चितै चौगुन चपै; सोचि पचै मन माहि ॥३॥

ਸੋਤਨੀਨ ਕੌ ਸੁਤ ਸਹਿਤ; ਅਤਿ ਪ੍ਰਤਾਪ ਲਖਿ ਨੈਨ ॥

सोतनीन कौ सुत सहित; अति प्रताप लखि नैन ॥

ਬੁਡੀ ਸੋਚ ਸਰ ਮੈ ਰਹੈ; ਪ੍ਰਗਟ ਨ ਭਾਖੈ ਬੈਨ ॥੪॥

बुडी सोच सर मै रहै; प्रगट न भाखै बैन ॥४॥

ਚੌਪਈ ॥

चौपई ॥

ਜਾ ਸੌ ਪ੍ਰੀਤਿ ਨ੍ਰਿਪਤਿ ਕੀ ਜਾਨੀ ॥

जा सौ प्रीति न्रिपति की जानी ॥

ਪੁਤ੍ਰ ਰਹਤ ਸੋਊ ਪਹਿਚਾਨੀ ॥

पुत्र रहत सोऊ पहिचानी ॥

ਤਾ ਸੌ ਅਧਿਕ ਪ੍ਰੀਤਿ ਉਪਜਾਈ ॥

ता सौ अधिक प्रीति उपजाई ॥

ਹਿਤੂ ਜਾਨਿ ਕਰਿ ਕਰੀ ਬਡਾਈ ॥੫॥

हितू जानि करि करी बडाई ॥५॥

ਜਬ ਵਹੁ ਰਾਜ ਕੁਅਰ ਗ੍ਰਿਹ ਆਵੈ ॥

जब वहु राज कुअर ग्रिह आवै ॥

ਬਿਖਿ ਭੋਜਨ ਲੈ ਤਾਹਿ ਖਵਾਵੈ ॥

बिखि भोजन लै ताहि खवावै ॥

ਜਿਯ ਤੈ ਖੋਇ ਤਵਨ ਕੌ ਡਾਰਿਯੋ ॥

जिय तै खोइ तवन कौ डारियो ॥

ਆਪੁ ਨ੍ਰਿਪਤਿ ਸੌ ਜਾਇ ਉਚਾਰਿਯੋ ॥੬॥

आपु न्रिपति सौ जाइ उचारियो ॥६॥

ਦੋਹਰਾ ॥

दोहरा ॥

ਗਾੜੋ ਅਮਲੀ ਨ ਹੁਤੋ; ਗਾੜ ਰਹੈ ਹਠਵਾਨ ॥

गाड़ो अमली न हुतो; गाड़ रहै हठवान ॥

ਸੋਫੀ ਥੋ ਤ੍ਰਿਯ ਕਹਤ ਲੌ; ਪਲ ਮੈ ਤਜੈ ਪਰਾਨ ॥੭॥

सोफी थो त्रिय कहत लौ; पल मै तजै परान ॥७॥

ਚੌਪਈ ॥

चौपई ॥

ਤ੍ਰਿਯ ਚਿਤ ਅਧਿਕ ਸੋਕ ਕਰਿ ਭਾਰੋ ॥

त्रिय चित अधिक सोक करि भारो ॥

ਉਠਤ ਗਿਰਤ ਪਤਿ ਭਏ ਉਚਾਰੋ ॥

उठत गिरत पति भए उचारो ॥

ਥਰਥਰ ਕਰਤ ਕਹੈ ਨਹਿ ਆਵੈ ॥

थरथर करत कहै नहि आवै ॥

ਤਊ ਬਚਨ ਤੁਤਰਾਤ ਸੁਨਾਵੈ ॥੮॥

तऊ बचन तुतरात सुनावै ॥८॥

ਕਹੋ ਤੁ ਨ੍ਰਿਪ! ਇਕ ਬੈਨ ਸੁਨਾਊਂ ॥

कहो तु न्रिप! इक बैन सुनाऊं ॥

ਰਾਜ ਨਸਟ ਤੇ ਅਧਿਕ ਡਰਾਊਂ ॥

राज नसट ते अधिक डराऊं ॥

ਭਾਨ ਛਟਾ ਤਵ ਸੁਤ ਬਿਖਿ ਦ੍ਯਾਈ ॥

भान छटा तव सुत बिखि द्याई ॥

ਤਾ ਤੇ ਮੈ ਧਾਵਤ ਹ੍ਯਾਂ ਆਈ ॥੯॥

ता ते मै धावत ह्यां आई ॥९॥

ਮੇਰੋ ਨਾਮੁ ਨ ਤਿਹ ਕਹਿ ਦੀਜੈ ॥

मेरो नामु न तिह कहि दीजै ॥

ਨਿਜੁ ਸੁਤ ਕੀ ਰਛਾਊ ਕੀਜੈ ॥

निजु सुत की रछाऊ कीजै ॥

ਜੌ ਸੁਨਿ ਭਾਨ ਛਟਾ ਇਹ ਜਾਵੈ ॥

जौ सुनि भान छटा इह जावै ॥

ਚਿਤ ਕੌ ਹਿਤ ਹਮ ਸੌ ਬਿਸਰਾਵੈ ॥੧੦॥

चित कौ हित हम सौ बिसरावै ॥१०॥

TOP OF PAGE

Dasam Granth