ਦਸਮ ਗਰੰਥ । दसम ग्रंथ ।

Page 1154

ਕਸਿ ਕਰਿ ਰਹੇ ਗੁਮਾਨ? ਬੇਗਿ ਉਠਿ ਕੈ ਚਲੋ ॥

कसि करि रहे गुमान? बेगि उठि कै चलो ॥

ਹਾਰ ਸਿੰਗਾਰ ਬਨਾਇ; ਭੇਖ ਸਜਿ ਹੈ ਭਲੋ ॥

हार सिंगार बनाइ; भेख सजि है भलो ॥

ਜਾਨਤ ਹੈ? ਸਖੀ ਆਜੁ; ਜੁ ਪਿਯਹਿ ਨ ਪਾਇ ਹੈ ॥

जानत है? सखी आजु; जु पियहि न पाइ है ॥

ਹੋ ਬੀਸ ਬਿਸ੍ਵੈ ਵਹੁ ਤਰੁਨਿ; ਤਰਫਿ ਮਰਿ ਜਾਇ ਹੈ ॥੨੧॥

हो बीस बिस्वै वहु तरुनि; तरफि मरि जाइ है ॥२१॥

ਸੁਨਤ ਤਰੁਨਿ ਕੋ ਬਚਨ; ਕੁਅਰ ਮੋਹਿਤ ਭਯੋ ॥

सुनत तरुनि को बचन; कुअर मोहित भयो ॥

ਸਖੀ ਜਿਤੈ ਲੈ ਗਈ; ਚਲ੍ਯੋ ਤਿਤ ਕੌ ਗਯੋ ॥

सखी जितै लै गई; चल्यो तित कौ गयो ॥

ਬਿਰਹ ਮੰਜਰੀ ਜਹ ਥੀ; ਸਾਜ ਸੁਧਾਰਿ ਕੈ ॥

बिरह मंजरी जह थी; साज सुधारि कै ॥

ਹੋ ਨਿਜੁ ਹਾਥਨ ਸੇਜਿਯਾ; ਫੂਲਨ ਕਹ ਡਾਰਿ ਕੈ ॥੨੨॥

हो निजु हाथन सेजिया; फूलन कह डारि कै ॥२२॥

ਲਏ ਗੁਰਜ ਕਹ ਹਾਥ; ਕੁਅਰ ਆਵਤ ਭਯੋ ॥

लए गुरज कह हाथ; कुअर आवत भयो ॥

ਭਾਂਤਿ ਭਾਂਤਿ ਰਾਨੀ ਸੌ; ਭੋਗ ਕਮਾਤ ਭਯੋ ॥

भांति भांति रानी सौ; भोग कमात भयो ॥

ਚੌਰਾਸੀ ਆਸਨ; ਦ੍ਰਿੜ ਕਰੇ ਬਨਾਇ ਕਰਿ ॥

चौरासी आसन; द्रिड़ करे बनाइ करि ॥

ਹੋ ਕਾਮ ਕਲਾ ਕੀ ਰੀਤ; ਸੁ ਪ੍ਰੀਤ ਰਚਾਇ ਕਰ ॥੨੩॥

हो काम कला की रीत; सु प्रीत रचाइ कर ॥२३॥

ਤਬ ਲਗ ਤਾ ਕੌ ਨ੍ਰਿਪਤ; ਨਿਕਸਿਯੋ ਆਇ ਕਰ ॥

तब लग ता कौ न्रिपत; निकसियो आइ कर ॥

ਕਰਿਯੋ ਗਦਾ ਕੋ ਘਾਇ; ਸੁ ਕੁਅਰ ਰਿਸਾਇ ਕਰਿ ॥

करियो गदा को घाइ; सु कुअर रिसाइ करि ॥

ਏਕ ਚੋਟ ਭੇ ਮਾਰਿ; ਜਬੈ ਰਾਜਾ ਲਿਯੋ ॥

एक चोट भे मारि; जबै राजा लियो ॥

ਹੋ ਤਬ ਅਬਲਾ ਤਿਨ ਚਰਿਤ; ਕਹੌ ਜਿਹ ਬਿਧ ਕਿਯੋ ॥੨੪॥

हो तब अबला तिन चरित; कहौ जिह बिध कियो ॥२४॥

ਗਿਰੇ ਮਹਲ ਕੇ ਤਰੇ; ਨ੍ਰਿਪਤ ਕਹ ਡਾਰਿ ਕੈ ॥

गिरे महल के तरे; न्रिपत कह डारि कै ॥

ਉਠੀ ਊਚ ਸੁਰ ਭਏ; ਕੂਕ ਕਹ ਮਾਰਿ ਕੈ ॥

उठी ऊच सुर भए; कूक कह मारि कै ॥

ਕਰ ਕਰ ਰੋਦਨ ਅਧਿਕ; ਧਰਨ ਗਿਰ ਗਿਰ ਪਰੀ ॥

कर कर रोदन अधिक; धरन गिर गिर परी ॥

ਹੋ ਮਰਿਯੋ ਹਮਾਰੋ ਰਾਜ; ਦੈਵ! ਗਤਿ ਕਾ ਕਰੀ? ॥੨੫॥

हो मरियो हमारो राज; दैव! गति का करी? ॥२५॥

ਮਰਿਯੋ ਨ੍ਰਿਪਤਿ ਸੁਨਿ ਲੋਗ; ਪਹੂਚ੍ਯੋ ਆਇ ਕੈ ॥

मरियो न्रिपति सुनि लोग; पहूच्यो आइ कै ॥

ਖੋਦਿ ਮਹਲ ਤੇ ਦੇਖੈ; ਕਹਾ ਉਚਾਇ ਕੈ ॥

खोदि महल ते देखै; कहा उचाइ कै ॥

ਟੂਟ ਟਾਟ ਸਿਰ ਗਯੋ; ਨ ਇਕ ਅਸਤੁ ਉਬਰਿਯੋ ॥

टूट टाट सिर गयो; न इक असतु उबरियो ॥

ਦੇਖਹੁ ਨਾਰਿ ਚਰਿਤ੍ਰ; ਕਹਾ ਇਹ ਠਾਂ ਕਰਿਯੋ? ॥੨੬॥

देखहु नारि चरित्र; कहा इह ठां करियो? ॥२६॥

ਧਾਮ ਤਰੇ ਦਬਿ ਮਰਿਯੋ; ਸਭਨ ਨ੍ਰਿਪ ਜਾਨਿਯੋ ॥

धाम तरे दबि मरियो; सभन न्रिप जानियो ॥

ਭੇਦ ਅਭੇਦ ਨ ਕਿਨਹੂੰ; ਮੂੜ ਪਛਾਨਿਯੋ ॥

भेद अभेद न किनहूं; मूड़ पछानियो ॥

ਪਰਜਾ ਪਟੁਕਨ ਬਾਧਿ; ਸਿਰਨ ਪਰ ਆਇ ਕੈ ॥

परजा पटुकन बाधि; सिरन पर आइ कै ॥

ਹੋ ਰਾਨੀ ਨਿਤਪ੍ਰਤਿ ਭਜ੍ਯੋ; ਮਿਤ੍ਰ ਸੁਖ ਪਾਇ ਕੈ ॥੨੭॥

हो रानी नितप्रति भज्यो; मित्र सुख पाइ कै ॥२७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੧॥੪੫੦੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ इकतालीस चरित्र समापतम सतु सुभम सतु ॥२४१॥४५००॥अफजूं॥


ਚੌਪਈ ॥

चौपई ॥

ਸੁਭਟਾਵਤੀ ਨਗਰ ਇਕ ਦਛਿਨ ॥

सुभटावती नगर इक दछिन ॥

ਛਤ੍ਰ ਕੇਤੁ ਨ੍ਰਿਪ ਰਾਜ ਬਿਚਛਨ ॥

छत्र केतु न्रिप राज बिचछन ॥

ਰੂਪ ਮੰਜਰੀ ਤਾ ਕੀ ਰਾਨੀ ॥

रूप मंजरी ता की रानी ॥

ਸੁੰਦਰਿ ਸਕਲ ਭਵਨ ਮੈ ਜਾਨੀ ॥੧॥

सुंदरि सकल भवन मै जानी ॥१॥

ਅੜਿਲ ॥

अड़िल ॥

ਅਧਿਕ ਨ੍ਰਿਪਤਿ ਕੌ ਰੂਪ; ਜਗਤ ਮੈ ਜਾਨਿਯੈ ॥

अधिक न्रिपति कौ रूप; जगत मै जानियै ॥

ਇੰਦ੍ਰ ਚੰਦ੍ਰ ਸੂਰਜ; ਕੈ ਮਦਨ ਪਛਾਨਿਯੈ ॥

इंद्र चंद्र सूरज; कै मदन पछानियै ॥

ਜੋ ਤਰੁਨੀ ਤਾ ਕਹ; ਭਰਿ ਨੈਨ ਨਿਹਾਰਈ ॥

जो तरुनी ता कह; भरि नैन निहारई ॥

ਹੋ ਲੋਗ ਲਾਜ ਕੁਲ ਕਾਨਿ; ਸੁ ਸਕਲ ਬਿਸਾਰਈ ॥੨॥

हो लोग लाज कुल कानि; सु सकल बिसारई ॥२॥

ਇਕ ਛਬਿ ਮਾਨ ਮੰਜਰੀ; ਦੁਹਿਤਾ ਸਾਹੁ ਕੀ ॥

इक छबि मान मंजरी; दुहिता साहु की ॥

ਜਾਨੁਕ ਜਗ ਕੇ ਮਾਝ; ਪ੍ਰਗਟਿ ਛਬਿ ਮਾਹ ਕੀ ॥

जानुक जग के माझ; प्रगटि छबि माह की ॥

ਛਤ੍ਰ ਕੇਤੁ ਰਾਜਾ; ਜਬ ਤਵਨਿ ਨਿਹਾਰਿਯੋ ॥

छत्र केतु राजा; जब तवनि निहारियो ॥

ਹੋ ਜਾਨੁਕ ਤਾਨਿ ਕਮਾਨ; ਮਦਨ ਸਰ ਮਾਰਿਯੋ ॥੩॥

हो जानुक तानि कमान; मदन सर मारियो ॥३॥

TOP OF PAGE

Dasam Granth