ਦਸਮ ਗਰੰਥ । दसम ग्रंथ ।

Page 1107

ਦੋਹਰਾ ॥

दोहरा ॥

ਲਗੇ ਪਲੀਤਾ ਸੂਰ ਸਭ; ਭ੍ਰਮੇ ਗਗਨ ਕੇ ਮਾਹਿ ॥

लगे पलीता सूर सभ; भ्रमे गगन के माहि ॥

ਉਡਿ ਉਡਿ ਪਰੈ ਸਮੁੰਦ੍ਰ ਮੈ; ਬਚ੍ਯੋ ਏਕਊ ਨਾਹਿ ॥੨੧॥

उडि उडि परै समुंद्र मै; बच्यो एकऊ नाहि ॥२१॥

ਇਹ ਚਰਿਤ੍ਰ ਇਨ ਚੰਚਲਾ; ਲੀਨੋ ਦੇਸ ਬਚਾਇ ॥

इह चरित्र इन चंचला; लीनो देस बचाइ ॥

ਜੈਨ ਖਾਨ ਸੂਰਨ ਸਹਿਤ; ਇਹ ਬਿਧਿ ਦਯੋ ਉਡਾਇ ॥੨੨॥

जैन खान सूरन सहित; इह बिधि दयो उडाइ ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੭॥੩੯੧੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सात चरित्र समापतम सतु सुभम सतु ॥२०७॥३९१८॥अफजूं॥


ਦੋਹਰਾ ॥

दोहरा ॥

ਏਕ ਰਾਵ ਕੀ ਪੁਤ੍ਰਿਕਾ; ਅਟਪਲ ਦੇਵੀ ਨਾਮ ॥

एक राव की पुत्रिका; अटपल देवी नाम ॥

ਬ੍ਯਾਹੀ ਏਕ ਨਰੇਸ ਕੌ; ਜਾ ਤੇ ਪੂਤ ਨ ਧਾਮ ॥੧॥

ब्याही एक नरेस कौ; जा ते पूत न धाम ॥१॥

ਚੌਪਈ ॥

चौपई ॥

ਰਾਜਾ ਜਤਨ ਕਰਤ ਬਹੁ ਭਯੋ ॥

राजा जतन करत बहु भयो ॥

ਪੂਤ ਨ ਧਾਮ ਬਿਧਾਤੈ ਦਯੋ ॥

पूत न धाम बिधातै दयो ॥

ਤਰੁਨ ਅਵਸਥਹਿ ਸਕਲ ਬਿਤਾਯੋ ॥

तरुन अवसथहि सकल बितायो ॥

ਬਿਰਧਾਪਨੋ ਅੰਤ ਗਤਿ ਆਯੋ ॥੨॥

बिरधापनो अंत गति आयो ॥२॥

ਤਬ ਤਰੁਨੀ ਰਾਨੀ ਸੋ ਭਈ ॥

तब तरुनी रानी सो भई ॥

ਜਬ ਜ੍ਵਾਨੀ ਰਾਜਾ ਕੀ ਗਈ ॥

जब ज्वानी राजा की गई ॥

ਤਾ ਸੌ ਭੋਗ ਰਾਵ ਨਹਿ ਕਰਈ ॥

ता सौ भोग राव नहि करई ॥

ਯਾ ਤੇ ਅਤਿ ਅਬਲਾ ਜਿਯ ਜਰਈ ॥੩॥

या ते अति अबला जिय जरई ॥३॥

ਦੋਹਰਾ ॥

दोहरा ॥

ਏਕ ਪੁਰਖ ਸੌ ਦੋਸਤੀ; ਰਾਨੀ ਕਰੀ ਬਨਾਇ ॥

एक पुरख सौ दोसती; रानी करी बनाइ ॥

ਕਾਮ ਭੋਗ ਤਾ ਸੌ ਕਰੈ; ਨਿਤਿਪ੍ਰਤਿ ਧਾਮ ਬੁਲਾਇ ॥੪॥

काम भोग ता सौ करै; नितिप्रति धाम बुलाइ ॥४॥

ਚੌਪਈ ॥

चौपई ॥

ਤਾ ਕੌ, ਧਰਮ ਭ੍ਰਾਤ ਠਹਰਾਯੋ ॥

ता कौ, धरम भ्रात ठहरायो ॥

ਸਭ ਜਗ ਮਹਿ, ਇਹ ਭਾਂਤਿ ਉਡਾਯੋ ॥

सभ जग महि, इह भांति उडायो ॥

ਭਾਇ ਭਾਇ ਕਹਿ ਰੋਜ ਬੁਲਾਵੈ ॥

भाइ भाइ कहि रोज बुलावै ॥

ਕਾਮ ਕੇਲ ਰੁਚਿ ਮਾਨ ਕਮਾਵੈ ॥੫॥

काम केल रुचि मान कमावै ॥५॥

ਜੌ ਯਾ ਤੇ, ਮੋ ਕੌ ਸੁਤ ਹੋਈ ॥

जौ या ते, मो कौ सुत होई ॥

ਨ੍ਰਿਪ ਕੋ ਪੂਤ, ਲਖੈ ਸਭ ਕੋਈ ॥

न्रिप को पूत, लखै सभ कोई ॥

ਦੇਸ ਬਸੈ, ਸਭ ਲੋਗ ਰਹੈ ਸੁਖ ॥

देस बसै, सभ लोग रहै सुख ॥

ਹਮਰੋ ਮਿਟੈ, ਚਿਤ ਕੋ ਸਭ ਦੁਖ ॥੬॥

हमरो मिटै, चित को सभ दुख ॥६॥

ਅੜਿਲ ॥

अड़िल ॥

ਭਾਂਤਿ ਭਾਂਤਿ ਕੇ ਭੋਗ; ਕਰਤ ਤਾ ਸੋ ਭਈ ॥

भांति भांति के भोग; करत ता सो भई ॥

ਨ੍ਰਿਪ ਕੀ ਬਾਤ ਬਿਸਾਰਿ; ਸਭੈ ਚਿਤ ਤੇ ਦਈ ॥

न्रिप की बात बिसारि; सभै चित ते दई ॥

ਲਪਟਿ ਲਪਟਿ ਗਈ; ਨੈਨਨ ਨੈਨ ਮਿਲਾਇ ਕੈ ॥

लपटि लपटि गई; नैनन नैन मिलाइ कै ॥

ਹੋ ਫਸਤ ਹਿਰਨ ਜ੍ਯੋ ਹਿਰਨਿ; ਬਿਲੋਕਿ ਬਨਾਇ ਕੈ ॥੭॥

हो फसत हिरन ज्यो हिरनि; बिलोकि बनाइ कै ॥७॥

ਇਤਕ ਦਿਨਨ ਰਾਜਾ ਜੂ; ਦਿਵ ਕੇ ਲੋਕ ਗੇ ॥

इतक दिनन राजा जू; दिव के लोक गे ॥

ਨਸਟ ਰਾਜ ਲਖਿ ਲੋਗ; ਅਤਿ ਆਕੁਲ ਹੋਤ ਭੈ ॥

नसट राज लखि लोग; अति आकुल होत भै ॥

ਤਬ ਰਾਨੀ ਮਿਤਵਾ ਕੌ; ਲਯੋ ਬੁਲਾਇ ਕੈ ॥

तब रानी मितवा कौ; लयो बुलाइ कै ॥

ਹੋ ਦਯੋ ਰਾਜ ਕੋ ਸਾਜੁ; ਜੁ ਛਤ੍ਰੁ ਫਿਰਾਇ ਕੈ ॥੮॥

हो दयो राज को साजु; जु छत्रु फिराइ कै ॥८॥

ਚੌਪਈ ॥

चौपई ॥

ਪੂਤ ਨ ਧਾਮ ਹਮਾਰੇ ਭਏ ॥

पूत न धाम हमारे भए ॥

ਰਾਜਾ ਦੇਵ ਲੋਕ ਕੌ ਗਏ ॥

राजा देव लोक कौ गए ॥

ਰਾਜ ਇਹ ਭ੍ਰਾਤ ਹਮਾਰੋ ਕਰੋ ॥

राज इह भ्रात हमारो करो ॥

ਯਾ ਕੈ ਸੀਸ ਛਤ੍ਰ ਸੁਭ ਢਰੋ ॥੯॥

या कै सीस छत्र सुभ ढरो ॥९॥

ਮੇਰੋ ਭ੍ਰਾਤ ਰਾਜ ਇਹ ਕਰੋ ॥

मेरो भ्रात राज इह करो ॥

ਅਤ੍ਰ ਪਤ੍ਰ ਯਾ ਕੇ ਸਿਰ ਢਰੋ ॥

अत्र पत्र या के सिर ढरो ॥

ਸੂਰਬੀਰ ਆਗ੍ਯਾ ਸਭ ਕੈ ਹੈ ॥

सूरबीर आग्या सभ कै है ॥

ਜਹਾ ਪਠੈਯੈ, ਤਹ ਤੇ ਜੈ ਹੈ ॥੧੦॥

जहा पठैयै, तह ते जै है ॥१०॥

ਦੋਹਰਾ ॥

दोहरा ॥

ਰਾਨੀ ਐਸੋ ਬਚਨ ਕਹਿ; ਦਯੋ ਜਾਰ ਕੌ ਰਾਜ ॥

रानी ऐसो बचन कहि; दयो जार कौ राज ॥

ਮਿਤਵਾ ਕੌ ਰਾਜਾ ਕਿਯਾ; ਫੇਰਿ ਛਤ੍ਰ ਦੈ ਸਾਜ ॥੧੧॥

मितवा कौ राजा किया; फेरि छत्र दै साज ॥११॥

TOP OF PAGE

Dasam Granth