ਦਸਮ ਗਰੰਥ । दसम ग्रंथ ।

Page 1017

ਚੌਪਈ ॥

चौपई ॥

ਆਭਾਵਤੀ ਓਡਛੇ ਰਾਨੀ ॥

आभावती ओडछे रानी ॥

ਸੁੰਦਰੀ ਭਵਨ ਚੌਦਹੂੰ ਜਾਨੀ ॥

सुंदरी भवन चौदहूं जानी ॥

ਤਾ ਕੌ ਅਤਿ ਹੀ ਰੂਪ ਬਿਰਾਜੈ ॥

ता कौ अति ही रूप बिराजै ॥

ਸੁਰੀ ਆਸੁਰਿਨਿ ਕੌ ਮਨੁ ਲਾਜੈ ॥੧॥

सुरी आसुरिनि कौ मनु लाजै ॥१॥

ਰੂਪਮਾਨ ਤਿਹ ਨੈਨ ਨਿਹਾਰਿਯੋ ॥

रूपमान तिह नैन निहारियो ॥

ਤਾ ਕੋ ਚੀਤਿ ਮੀਤ ਕਰਿ ਡਾਰਿਯੋ ॥

ता को चीति मीत करि डारियो ॥

ਵਾ ਕੇ ਧਾਮ ਬੁਲਾਵਨ ਕੀਨੋ ॥

वा के धाम बुलावन कीनो ॥

ਭਾਂਤਿ ਭਾਂਤਿ ਸੋ ਆਸਨ ਦੀਨੋ ॥੨॥

भांति भांति सो आसन दीनो ॥२॥

ਤਾਹਿ ਕੇਸਅਰਿ ਬਕਤ੍ਰ ਲਗਾਯੋ ॥

ताहि केसअरि बकत्र लगायो ॥

ਸਭ ਕੇਸਨ ਕੌ ਦੂਰਿ ਕਰਾਯੋ ॥

सभ केसन कौ दूरि करायो ॥

ਪੁਰਖਹੁ ਤੇ ਇਸਤ੍ਰੀ ਕਰਿ ਡਾਰੀ ॥

पुरखहु ते इसत्री करि डारी ॥

ਮਿਤ ਪਤਿ ਲੈ ਤੀਰਥਨ ਸਿਧਾਰੀ ॥੩॥

मित पति लै तीरथन सिधारी ॥३॥

ਪਤਿ ਕੋ ਕਹੀ ਬਾਤ ਸਮੁਝਾਈ ॥

पति को कही बात समुझाई ॥

ਮੋਰੀ ਹਿਯਾਂ ਬਹਿਨ ਇਕ ਆਈ ॥

मोरी हियां बहिन इक आई ॥

ਤਾਹਿ ਸੰਗ ਲੈ ਤੀਰਥ ਲੈਹੋ ॥

ताहि संग लै तीरथ लैहो ॥

ਸਭ ਹੀ ਪਾਪ ਬਿਦਾ ਕਰ ਦੈਹੋ ॥੪॥

सभ ही पाप बिदा कर दैहो ॥४॥

ਅੜਿਲ ॥

अड़िल ॥

ਪਤਿ ਮਿਤ ਲੈ ਕੇ ਸੰਗ; ਸਿਧਾਈ ਤੀਰਥਨ ॥

पति मित लै के संग; सिधाई तीरथन ॥

ਐਸ ਸਹੇਟ ਬਨਾਈ; ਅਪਨੇ ਯਾਰ ਤਨ ॥

ऐस सहेट बनाई; अपने यार तन ॥

ਜਬ ਪਿਯ ਲੈ ਗੰਗਾ ਮਹਿ; ਨੈਹੋ ਜਾਇ ਕੈ ॥

जब पिय लै गंगा महि; नैहो जाइ कै ॥

ਹੋ ਭਗਨੀ ਮੁਖ ਤੇ ਭਾਖਿ; ਮਿਲੌਗੀ ਆਇ ਕੈ ॥੫॥

हो भगनी मुख ते भाखि; मिलौगी आइ कै ॥५॥

ਦੋਹਰਾ ॥

दोहरा ॥

ਮੀਤ ਨਾਥ ਕੌ ਸੰਗ ਲੈ; ਤਹ ਕੋ ਕਿਯੋ ਪਯਾਨ ॥

मीत नाथ कौ संग लै; तह को कियो पयान ॥

ਕੇਤਿਕ ਦਿਨਨ ਬਿਤਾਇ ਕੈ; ਗੰਗ ਕਿਯੋ ਇਸਨਾਨ ॥੬॥

केतिक दिनन बिताइ कै; गंग कियो इसनान ॥६॥

ਚੌਪਈ ॥

चौपई ॥

ਪਤਿ ਕੋ ਸੰਗ ਗੰਗ ਲੈ ਨ੍ਹਾਈ ॥

पति को संग गंग लै न्हाई ॥

ਭਾਖਿ ਬਹਿਨਿ ਤਾ ਸੋ ਲਪਟਾਈ ॥

भाखि बहिनि ता सो लपटाई ॥

ਮਨ ਮਾਨਤ ਤਿਨ ਕੇਲ ਕਮਾਯੋ ॥

मन मानत तिन केल कमायो ॥

ਮੂਰਖ ਕੰਤ ਭੇਵ ਨਹਿ ਪਾਯੋ ॥੭॥

मूरख कंत भेव नहि पायो ॥७॥

ਚਿਮਟਿ ਚਿਮਟਿ ਤਾ ਸੋ ਲਪਟਾਈ ॥

चिमटि चिमटि ता सो लपटाई ॥

ਮਨ ਮਾਨਤ ਤ੍ਰਿਯ ਕੇਲ ਕਮਾਈ ॥

मन मानत त्रिय केल कमाई ॥

ਦਿਨ ਦੇਖਤ ਤ੍ਰਿਯ ਕੇਲ ਕਮਾਯੋ ॥

दिन देखत त्रिय केल कमायो ॥

ਮੂਰਖ ਕੰਤ ਭੇਵ ਨਹਿ ਪਾਯੋ ॥੮॥

मूरख कंत भेव नहि पायो ॥८॥

ਦੋਹਰਾ ॥

दोहरा ॥

ਮਨ ਮਾਨਤ ਕੋ ਮਾਨਿ ਰਤਿ; ਦੀਨੋ ਜਾਰ ਉਠਾਇ ॥

मन मानत को मानि रति; दीनो जार उठाइ ॥

ਮੁਖ ਬਾਏ ਮੂਰਖ ਰਹਿਯੋ; ਭੇਦ ਨ ਸਕਿਯੋ ਪਾਇ ॥੯॥

मुख बाए मूरख रहियो; भेद न सकियो पाइ ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੮॥੨੭੬੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठतीसवो चरित्र समापतम सतु सुभम सतु ॥१३८॥२७६९॥अफजूं॥


ਅੜਿਲ ॥

अड़िल ॥

ਮਾਨਣੇਸੁਰੀ ਰਾਨੀ; ਅਤਿਹਿ ਸੁ ਸੋਹਨੀ ॥

मानणेसुरी रानी; अतिहि सु सोहनी ॥

ਸਿੰਘ ਗਰੂਰ ਨ੍ਰਿਪਤਿ ਕੇ; ਚਿਤ ਕੀ ਮੋਹਨੀ ॥

सिंघ गरूर न्रिपति के; चित की मोहनी ॥

ਬੈਰਮ ਸਿੰਘ ਬਿਲੋਕਿਯੋ; ਜਬ ਤਿਨ ਜਾਇ ਕੈ ॥

बैरम सिंघ बिलोकियो; जब तिन जाइ कै ॥

ਹੋ ਮਦਨ ਬਸ੍ਯ ਹ੍ਵੈ ਗਿਰੀ; ਭੂਮਿ ਮੁਰਛਾਇ ਕੈ ॥੧॥

हो मदन बस्य ह्वै गिरी; भूमि मुरछाइ कै ॥१॥

ਚੌਪਈ ॥

चौपई ॥

ਉਠਤ ਪ੍ਰੀਤਿ ਪ੍ਰਿਯ ਅਧਿਕ ਲਗਾਈ ॥

उठत प्रीति प्रिय अधिक लगाई ॥

ਕਾਮ ਕੇਲ ਤਿਹ ਸਾਥ ਕਮਾਈ ॥

काम केल तिह साथ कमाई ॥

ਬਹੁਰਿ ਜਾਰ ਇਹ ਭਾਂਤਿ ਉਚਾਰੋ ॥

बहुरि जार इह भांति उचारो ॥

ਸੁਨੋ ਤ੍ਰਿਯਾ! ਤੁਮ ਬਚਨ ਹਮਾਰੋ ॥੨॥

सुनो त्रिया! तुम बचन हमारो ॥२॥

TOP OF PAGE

Dasam Granth