ਦਸਮ ਗਰੰਥ । दसम ग्रंथ ।

Page 1003

ਚਮਤਕਾਰ ਸਿਵ ਤੁਮੈ ਬਤਾਊਂ ॥

चमतकार सिव तुमै बताऊं ॥

ਤੋ ਤੁਮ ਕੋ ਇਹ ਮਾਰਗ ਲ੍ਯਾਊਂ ॥

तो तुम को इह मारग ल्याऊं ॥

ਤੈ ਸਿਵ ਕੋ ਕਛੁ ਚਰਿਤ ਨ ਜਾਨੋ ॥

तै सिव को कछु चरित न जानो ॥

ਧਨ ਪ੍ਰਸਾਦ ਤੇ ਭਯੋ ਦਿਵਾਨੋ ॥੪॥

धन प्रसाद ते भयो दिवानो ॥४॥

ਛਪੈ ਛੰਦ ॥

छपै छंद ॥

ਪ੍ਰਥਮ ਤ੍ਰਿਪੁਰ ਕੌ ਘਾਇ; ਰੁਦ੍ਰ ਤ੍ਰਿਪੁਰਾਰਿ ਕਹਾਯੋ ॥

प्रथम त्रिपुर कौ घाइ; रुद्र त्रिपुरारि कहायो ॥

ਗੰਗ ਜਟਨ ਮੈ ਧਾਰਿ; ਗੰਗਧਰ ਨਾਮ ਸੁਹਾਯੋ ॥

गंग जटन मै धारि; गंगधर नाम सुहायो ॥

ਜਟਾ ਜੂਟ ਕੌ ਧਾਰਿ; ਜਟੀ ਨਾਮਾ ਸਦ ਸੋਹੈ ॥

जटा जूट कौ धारि; जटी नामा सद सोहै ॥

ਖਗ ਮ੍ਰਿਗ ਜਛ ਭੁਜੰਗ; ਅਸੁਰ ਸੁਰ ਨਰ ਮੁਨਿ ਮੋਹੈ ॥

खग म्रिग जछ भुजंग; असुर सुर नर मुनि मोहै ॥

ਕਰੀ ਪਾਰਬਤੀ ਨਾਰਿ; ਪਾਰਬਤੀਸ੍ਵਰ ਸਭ ਜਾਨੈ ॥

करी पारबती नारि; पारबतीस्वर सभ जानै ॥

ਕਹਾ ਮੂੜ ਤੈ ਰਾਵ! ਭੇਦ ਤਾ ਕੌ ਪਹਿਚਾਨੇ ॥੫॥

कहा मूड़ तै राव! भेद ता कौ पहिचाने ॥५॥

ਦੋਹਰਾ ॥

दोहरा ॥

ਚਮਤਕਾਰ ਤੋ ਕੌ ਤੁਰਤੁ; ਪ੍ਰਥਮੈ ਦੇਊ ਦਿਖਾਇ ॥

चमतकार तो कौ तुरतु; प्रथमै देऊ दिखाइ ॥

ਬਹੁਰਿ ਸਿਖ੍ਯ ਸਿਵ ਕੋ ਕਰੌ; ਯਾ ਮਾਰਗ ਮੈ ਲ੍ਯਾਇ ॥੬॥

बहुरि सिख्य सिव को करौ; या मारग मै ल्याइ ॥६॥

ਚੌਪਈ ॥

चौपई ॥

ਸੋਇ ਗਯੋ ਤਬ ਪਤਿਹਿ ਨਿਹਾਰਿਯੋ ॥

सोइ गयो तब पतिहि निहारियो ॥

ਤੁਰਤ ਖਾਟ ਤੇ ਪਕਰਿ ਪਛਾਰਿਯੋ ॥

तुरत खाट ते पकरि पछारियो ॥

ਸਿਵ ਸਿਵ ਸਿਵ ਆਪਨ ਤਬ ਕੀਨੋ ॥

सिव सिव सिव आपन तब कीनो ॥

ਕਛੂ ਰਾਵ ਯਹ ਭੇਦ ਨ ਚੀਨੋ ॥੭॥

कछू राव यह भेद न चीनो ॥७॥

ਕਿਨ ਧੈ ਕੈ ਮੋ ਕੌ ਪਟਕਾਯੋ? ॥

किन धै कै मो कौ पटकायो? ॥

ਰਾਨੀ! ਮੈ ਯਹ ਕਛੂ ਨ ਪਾਯੋ ॥

रानी! मै यह कछू न पायो ॥

ਸਕਲ ਬ੍ਰਿਥਾ ਤੁਮ ਹਮੈ ਸੁਨਾਵੋ ॥

सकल ब्रिथा तुम हमै सुनावो ॥

ਹਮਰੇ ਚਿਤ ਕੋ ਤਾਪ ਮਿਟਾਵੋ ॥੮॥

हमरे चित को ताप मिटावो ॥८॥

ਕਛੂ ਰੁਦ੍ਰ ਤੁਮ ਬਚਨ ਉਚਾਰੇ ॥

कछू रुद्र तुम बचन उचारे ॥

ਤਬ ਊਪਰ ਸਿਵ ਕੁਪਿਯੋ ਤਿਹਾਰੇ ॥

तब ऊपर सिव कुपियो तिहारे ॥

ਚਮਤਕਾਰ ਯਹ ਤੁਮੈ ਦਿਖਾਯੋ ॥

चमतकार यह तुमै दिखायो ॥

ਪਟਕਿ ਖਾਟ ਤੇ ਭੂਮਿ ਗਿਰਾਯੋ ॥੯॥

पटकि खाट ते भूमि गिरायो ॥९॥

ਸੁਨਤ ਬਚਨ ਮੂਰਖ ਅਤਿ ਡਰਿਯੋ ॥

सुनत बचन मूरख अति डरियो ॥

ਤਾ ਤ੍ਰਿਯ ਕੋ ਪਾਇਨ ਉਠਿ ਪਰਿਯੋ ॥

ता त्रिय को पाइन उठि परियो ॥

ਬਿਸਨ ਜਾਪ ਅਬ ਤੇ ਮੈ ਤ੍ਯਾਗਿਯੋ ॥

बिसन जाप अब ते मै त्यागियो ॥

ਸਿਵ ਜੂ ਕੇ ਪਾਇਨ ਸੌ ਲਾਗਿਯੋ ॥੧੦॥

सिव जू के पाइन सौ लागियो ॥१०॥

ਚਮਤਕਾਰ ਸਿਵ ਮੋਹਿ ਦਿਖਾਰਿਯੋ ॥

चमतकार सिव मोहि दिखारियो ॥

ਤਾ ਤੇ ਚਰਨ ਆਪਨੇ ਡਾਰਿਯੋ ॥

ता ते चरन आपने डारियो ॥

ਅਬ ਚੇਰੋ ਤਾ ਕੋ ਮੈ ਭਯੋ ॥

अब चेरो ता को मै भयो ॥

ਬਿਸਨ ਜਾਪ ਤਬ ਤੇ ਤਜਿ ਦਯੋ ॥੧੧॥

बिसन जाप तब ते तजि दयो ॥११॥

ਦੋਹਰਾ ॥

दोहरा ॥

ਪਲਕਾ ਪਰ ਤੇ ਰਾਨਿਯਹਿ; ਸੋਤ ਨ੍ਰਿਪਤਿ ਕੋ ਡਾਰਿ ॥

पलका पर ते रानियहि; सोत न्रिपति को डारि ॥

ਸਿਖ੍ਯ ਤੁਰਤੁ ਸਿਵ ਕੋ ਕਿਯੋ; ਐਸੋ ਚਰਿਤ ਸੁਧਾਰਿ ॥੧੨॥

सिख्य तुरतु सिव को कियो; ऐसो चरित सुधारि ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੦॥੨੫੭੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ तीसवो चरित्र समापतम सतु सुभम सतु ॥१३०॥२५७५॥अफजूं॥


ਚੌਪਈ ॥

चौपई ॥

ਪਰਬਤੇਸ ਰਾਜਾ ਇਕ ਭਾਰੋ ॥

परबतेस राजा इक भारो ॥

ਚੰਦ੍ਰ ਬੰਸ ਚੰਦ੍ਰੋਤੁਜਿਯਾਰੋ ॥

चंद्र बंस चंद्रोतुजियारो ॥

ਭਾਗਮਤੀ ਤਾ ਕੀ ਬਰ ਨਾਰੀ ॥

भागमती ता की बर नारी ॥

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

चंद्र लई जा ते उजियारी ॥१॥

ਦੋਹਰਾ ॥

दोहरा ॥

ਸੁਨਾ ਧਾਮ ਤਾ ਕੋ ਬਡੋ; ਧੁਜਾ ਰਹੀ ਫਹਰਾਇ ॥

सुना धाम ता को बडो; धुजा रही फहराइ ॥

ਸਾਚ ਸ੍ਵਰਗ ਸੋ ਜਾਨਿਯੋ; ਧੌਲਰ ਲਖ੍ਯੋ ਨ ਜਾਇ ॥੨॥

साच स्वरग सो जानियो; धौलर लख्यो न जाइ ॥२॥

ਚੌਪਈ ॥

चौपई ॥

ਦੇਬਿਦਤ ਰਾਨਿਯਹਿ ਨਿਹਾਰਿਯੋ ॥

देबिदत रानियहि निहारियो ॥

ਜਨੁਕ ਰੂਪ ਕੀ ਰਾਸਿ ਬਿਚਾਰਿਯੋ ॥

जनुक रूप की रासि बिचारियो ॥

ਪਠੈ ਸਹਚਰੀ ਬੋਲਿ ਸੁ ਲੀਨੋ ॥

पठै सहचरी बोलि सु लीनो ॥

ਕਾਮ ਕੇਲ ਤਾ ਸੌ ਅਤਿ ਕੀਨੋ ॥੩॥

काम केल ता सौ अति कीनो ॥३॥

TOP OF PAGE

Dasam Granth