ਦਸਮ ਗਰੰਥ । दसम ग्रंथ ।

Page 888

ਦੋਹਰਾ ॥

दोहरा ॥

ਚੰਦ੍ਰ ਕਲਾ ਕੋ ਜਾਰ ਜੁਤ; ਹਨਿ ਨ੍ਰਿਪ ਲਯੋ ਉਠਾਇ ॥

चंद्र कला को जार जुत; हनि न्रिप लयो उठाइ ॥

ਵੈਸਹ ਆਪਨੀ ਖਾਟ ਤਰ; ਰਾਖਤ ਭਯੋ ਬਨਾਇ ॥੮॥

वैसह आपनी खाट तर; राखत भयो बनाइ ॥८॥

ਧਰਿ ਦੁਹੂੰਅਨ ਕੋ ਖਾਟ ਤਰ; ਘਰੀ ਏਕ ਦੋ ਟਾਰਿ ॥

धरि दुहूंअन को खाट तर; घरी एक दो टारि ॥

ਮਾਰਿ ਮਾਰਿ ਕਹਿ ਕੈ ਉਠਾ; ਕਢੇ ਕੋਪ ਕਰਵਾਰ ॥੯॥

मारि मारि कहि कै उठा; कढे कोप करवार ॥९॥

ਚੋਰ ਮੋਹਿ ਮਾਰਤ ਹੁਤੋ; ਤ੍ਰਿਯ ਕੇ ਲਾਗਿਯੋ ਘਾਇ ॥

चोर मोहि मारत हुतो; त्रिय के लागियो घाइ ॥

ਕਾਢਿ ਭਗੌਤੀ ਤੁਰਤੁ ਮੈ; ਯਾ ਕੋ ਦਯੋ ਸੁ ਘਾਇ ॥੧੦॥

काढि भगौती तुरतु मै; या को दयो सु घाइ ॥१०॥

ਚੌਪਈ ॥

चौपई ॥

ਜਬੈ ਲੋਗ ਨ੍ਰਿਪ ਪੂਛਨ ਆਏ ॥

जबै लोग न्रिप पूछन आए ॥

ਯਹੈ ਤਿਨੌ ਸੌ ਬਚਨ ਸੁਨਾਏ ॥

यहै तिनौ सौ बचन सुनाए ॥

ਜਬ ਤਸਕਰ ਮੁਹਿ ਘਾਵ ਚਲਾਯੋ ॥

जब तसकर मुहि घाव चलायो ॥

ਹੌ ਬਚਿ ਗਯੋ ਤ੍ਰਿਯਾ ਕੌ ਘਾਯੋ ॥੧੧॥

हौ बचि गयो त्रिया कौ घायो ॥११॥

ਜਬ ਦ੍ਰਿੜ ਘਾਵ ਤ੍ਰਿਯਾ ਕੇ ਲਾਗਿਯੋ ॥

जब द्रिड़ घाव त्रिया के लागियो ॥

ਤਬ ਹੌ ਕਾਢਿ ਭਗੌਤੀ ਜਾਗਿਯੋ ॥

तब हौ काढि भगौती जागियो ॥

ਤ੍ਰਿਯ ਕੇ ਨੇਹ ਕੋਪ ਮਨ ਧਾਰਿਯੋ ॥

त्रिय के नेह कोप मन धारियो ॥

ਚੋਰਹਿ ਠੌਰ ਮਾਰ ਹੀ ਡਾਰਿਯੋ ॥੧੨॥

चोरहि ठौर मार ही डारियो ॥१२॥

ਦੋਹਰਾ ॥

दोहरा ॥

ਨਰ ਨਾਰੀ ਪੁਰ ਸਭ ਕਹੈ; ਧੰਨਿ ਰਾਜਾ! ਤਵ ਹੀਯ ॥

नर नारी पुर सभ कहै; धंनि राजा! तव हीय ॥

ਬਦਲੋ ਲੀਨੋ ਬਾਮ ਕੋ; ਚੋਰ ਸੰਘਾਰਿਯੋ ਜੀਯ ॥੧੩॥

बदलो लीनो बाम को; चोर संघारियो जीय ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੬॥੧੦੬੧॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे छपनो चरित्र समापतम सतु सुभम सतु ॥५६॥१०६१॥अफजूं॥

ਚੌਪਈ ॥

चौपई ॥

ਬੰਗ ਦੇਸ ਬੰਗੇਸ੍ਵਰ ਰਾਜਾ ॥

बंग देस बंगेस्वर राजा ॥

ਸਭ ਹੀ ਰਾਜਨ ਕੋ ਸਿਰ ਤਾਜਾ ॥

सभ ही राजन को सिर ताजा ॥

ਕਿਤਕ ਦਿਨਨ ਰਾਜਾ ਮਰ ਗਯੋ ॥

कितक दिनन राजा मर गयो ॥

ਸਭ ਜਗ ਇੰਦ੍ਰ ਮਤੀ ਕੋ ਭਯੋ ॥੧॥

सभ जग इंद्र मती को भयो ॥१॥

ਦੋਹਰਾ ॥

दोहरा ॥

ਦਿਨ ਥੋਰਨ ਕੋ ਸਤ ਰਹਿਯੋ; ਭਈ ਹਕੂਮਤਿ ਦੇਸ ॥

दिन थोरन को सत रहियो; भई हकूमति देस ॥

ਰਾਜਾ ਜ੍ਯੋ ਰਾਜਹਿ ਕਿਯੋ; ਭਈ ਮਰਦ ਕੇ ਭੇਸ ॥੨॥

राजा ज्यो राजहि कियो; भई मरद के भेस ॥२॥

ਚੌਪਈ ॥

चौपई ॥

ਐਸਹਿ ਬਹੁਤ ਬਰਸ ਹੀ ਬੀਤੇ ॥

ऐसहि बहुत बरस ही बीते ॥

ਬੈਰੀ ਅਧਿਕ ਆਪਨੇ ਜੀਤੇ ॥

बैरी अधिक आपने जीते ॥

ਏਕ ਪੁਰਖ ਸੁੰਦਰ ਲਖਿ ਪਾਯੋ ॥

एक पुरख सुंदर लखि पायो ॥

ਰਾਨੀ ਤਾ ਸੌ ਨੇਹ ਲਗਾਯੋ ॥੩॥

रानी ता सौ नेह लगायो ॥३॥

ਅਧਿਕ ਪ੍ਰੀਤਿ ਰਾਨੀ ਕੋ ਲਾਗੀ ॥

अधिक प्रीति रानी को लागी ॥

ਛੂਟੈ ਕਹਾ ਨਿਗੌਡੀ ਜਾਗੀ ॥

छूटै कहा निगौडी जागी ॥

ਰੈਨਿ ਪਰੀ ਤਿਹ ਤੁਰਤ ਬੁਲਾਯੋ ॥

रैनि परी तिह तुरत बुलायो ॥

ਕੇਲ ਦੁਹੂੰਨਿ ਮਿਲਿ ਅਧਿਕ ਮਚਾਯੋ ॥੪॥

केल दुहूंनि मिलि अधिक मचायो ॥४॥

ਰਹਤ ਬਹੁਤ ਦਿਨ ਤਾ ਸੌ ਭਯੋ ॥

रहत बहुत दिन ता सौ भयो ॥

ਗਰਭ ਇੰਦ੍ਰ ਮਤਿਯਹਿ ਰਹਿ ਗਯੋ ॥

गरभ इंद्र मतियहि रहि गयो ॥

ਉਦਰ ਰੋਗ ਕੋ ਨਾਮ ਨਿਕਾਰਿਯੋ ॥

उदर रोग को नाम निकारियो ॥

ਕਿਨੂੰ ਪੁਰਖ ਨਹਿ ਭੇਦ ਬਿਚਾਰਿਯੋ ॥੫॥

किनूं पुरख नहि भेद बिचारियो ॥५॥

ਨਵ ਮਾਸਨ ਬੀਤੇ ਸੁਤ ਜਨਿਯੋ ॥

नव मासन बीते सुत जनियो ॥

ਮਾਨੌ ਆਪੁ ਮੈਨ ਸੋ ਬਨਿਯੋ ॥

मानौ आपु मैन सो बनियो ॥

ਏਕ ਨਾਰਿ ਕੇ ਘਰ ਮੈ ਧਰਿਯੋ ॥

एक नारि के घर मै धरियो ॥

ਤਾ ਕੋ ਧਾਮ ਦਰਬੁ ਸੋ ਭਰਿਯੋ ॥੬॥

ता को धाम दरबु सो भरियो ॥६॥

ਕਾਹੂ ਕਹੋ ਬਾਤ ਇਹ ਨਾਹੀ ॥

काहू कहो बात इह नाही ॥

ਯੋ ਕਹਿ ਫਿਰਿ ਆਈ ਘਰ ਮਾਹੀ ॥

यो कहि फिरि आई घर माही ॥

ਦੁਤਿਯ ਕਾਨ ਕਿਨਹੂੰ ਨਹਿ ਜਾਨਾ ॥

दुतिय कान किनहूं नहि जाना ॥

ਕਹਾ ਕਿਯਾ ਤਿਯ? ਕਹਾ ਬਖਾਨਾ? ॥੭॥

कहा किया तिय? कहा बखाना? ॥७॥

ਦੋਹਰਾ ॥

दोहरा ॥

ਤਾ ਕੇ ਕਛੂ ਨ ਧਨ ਹੁਤੋ; ਦਿਯਾ ਜਰਾਵੈ ਧਾਮ ॥

ता के कछू न धन हुतो; दिया जरावै धाम ॥

ਤਾ ਕੇ ਘਰ ਮੈ ਸੌਪ੍ਯੋ; ਰਾਨੀ ਕੋ ਸੁਤ ਰਾਮ ॥੮॥

ता के घर मै सौप्यो; रानी को सुत राम ॥८॥

ਚੌਪਈ ॥

चौपई ॥

ਰਾਨੀ ਇਕ ਦਿਨ ਸਭਾ ਬਨਾਈ ॥

रानी इक दिन सभा बनाई ॥

ਤਵਨ ਤ੍ਰਿਯਾਦਿਕ ਸਭੈ ਬੁਲਾਈ ॥

तवन त्रियादिक सभै बुलाई ॥

ਜਬ ਤਿਹ ਤ੍ਰਿਯ ਕੇ ਸੁਤਹਿ ਨਿਹਾਰਿਯੋ ॥

जब तिह त्रिय के सुतहि निहारियो ॥

ਤਾ ਤੇ ਲੈ ਅਪਨੋ ਕਰਿ ਪਾਰਿਯੋ ॥੯॥

ता ते लै अपनो करि पारियो ॥९॥

TOP OF PAGE

Dasam Granth