ਦਸਮ ਗਰੰਥ । दसम ग्रंथ ।

Page 886

ਸਭ ਇਸਤ੍ਰਿਨ ਸੌ ਸੋ ਤ੍ਰਿਯਾ; ਜੋ ਕਛੁ ਕਹਤ ਬਖਾਨਿ ॥

सभ इसत्रिन सौ सो त्रिया; जो कछु कहत बखानि ॥

ਮੁਖ ਵਾ ਪੈ ਹਾ ਹਾ ਕਰੈ; ਕਹੈ ਨ੍ਰਿਪਤਿ ਸੋ ਆਨਿ ॥੧੬॥

मुख वा पै हा हा करै; कहै न्रिपति सो आनि ॥१६॥

ਚੌਪਈ ॥

चौपई ॥

ਏਕ ਦਿਵਸ ਨ੍ਰਿਪ ਮੰਤ੍ਰ ਬਿਚਾਰਿਯੋ ॥

एक दिवस न्रिप मंत्र बिचारियो ॥

ਚਿਤ ਮੈ ਇਹੈ ਚਰਿਤ੍ਰ ਸੁ ਧਾਰਿਯੋ ॥

चित मै इहै चरित्र सु धारियो ॥

ਜੜ ਤ੍ਰਿਯ ਕੋ ਸਭ ਧਨ ਹਰਿ ਲੇਊ ॥

जड़ त्रिय को सभ धन हरि लेऊ ॥

ਲੈ ਅਪਨੇ ਖਰਚਨ ਕਹ ਦੇਊ ॥੧੭॥

लै अपने खरचन कह देऊ ॥१७॥

ਰਾਨੀ ਕੀ ਚੇਰੀ ਕਹਲਾਵੈ ॥

रानी की चेरी कहलावै ॥

ਆਨਿ ਭੇਦ ਸਭ ਨ੍ਰਿਪਹਿ ਜਤਾਵੈ ॥

आनि भेद सभ न्रिपहि जतावै ॥

ਤ੍ਰਿਯ ਤਿਨ ਕਹ ਅਪਨੀ ਕਰਿ ਮਾਨੈ ॥

त्रिय तिन कह अपनी करि मानै ॥

ਮੂਰਖ ਨਾਰਿ ਭੇਦ ਨਹਿ ਜਾਨੈ ॥੧੮॥

मूरख नारि भेद नहि जानै ॥१८॥

ਨਿਜੁ ਸੁਤ ਤੇ ਤਿਹ ਮਾਤ ਕਹਾਵੈ ॥

निजु सुत ते तिह मात कहावै ॥

ਅਧਿਕ ਧਾਮ ਤੇ ਦਰਬ ਲੁਟਾਵੈ ॥

अधिक धाम ते दरब लुटावै ॥

ਜੋ ਚਿਤ ਕੀ ਤਿਹ ਬਾਤ ਸੁਨਾਵਤ ॥

जो चित की तिह बात सुनावत ॥

ਸੋ ਕਹਿ ਕਰਿ ਨ੍ਰਿਪ ਕਹ ਸਮਝਾਵਤ ॥੧੯॥

सो कहि करि न्रिप कह समझावत ॥१९॥

ਭਲੋ ਬੁਰੋ ਤੁਹਿ ਮੈ ਬਹੁ ਕਰਿਹੋ ॥

भलो बुरो तुहि मै बहु करिहो ॥

ਤੋ ਪਰ ਰੂਠਿ ਲਹਤ ਤਿਹ ਰਹਿਹੋ ॥

तो पर रूठि लहत तिह रहिहो ॥

ਵਾ ਕੀ ਭਾਖਿ ਅਧਿਕ ਤੁਹਿ ਮਾਰੌ ॥

वा की भाखि अधिक तुहि मारौ ॥

ਤ੍ਰਿਯ ਨ ਲਹਤ ਚਿਤ ਤੇ ਤੁਹਿ ਡਾਰੌ ॥੨੦॥

त्रिय न लहत चित ते तुहि डारौ ॥२०॥

ਦੋਹਰਾ ॥

दोहरा ॥

ਨ੍ਰਿਪ ਤਾ ਸੌ ਐਸੌ ਕਹਾ; ਰਹੋ ਤਿਸੀ ਕੀ ਹੋਇ ॥

न्रिप ता सौ ऐसौ कहा; रहो तिसी की होइ ॥

ਭੇਦ ਸਕਲ ਮੁਹਿ ਦੀਜਿਯਹੁ; ਜੁ ਕਛੁ ਕਹੈ ਤ੍ਰਿਯ ਸੋਇ ॥੨੧॥

भेद सकल मुहि दीजियहु; जु कछु कहै त्रिय सोइ ॥२१॥

ਵਾ ਹੀ ਕੀ ਹੋਈ ਰਹਤ; ਨਿਤ ਤਿਹ ਅਧਿਕ ਰਿਝਾਇ ॥

वा ही की होई रहत; नित तिह अधिक रिझाइ ॥

ਜੁ ਕਛੁ ਭੇਦ ਅਬਲਾ ਕਹੈ; ਦੇਤ ਨ੍ਰਿਪਤਿ ਕਹ ਆਇ ॥੨੨॥

जु कछु भेद अबला कहै; देत न्रिपति कह आइ ॥२२॥

ਚੌਪਈ ॥

चौपई ॥

ਏਕ ਤ੍ਰਿਯ ਕਹ ਰਾਇ ਬੁਲਾਯੋ ॥

एक त्रिय कह राइ बुलायो ॥

ਕਛੁਕ ਦਰਬੁ ਤਾ ਤੇ ਚਟਵਾਯੋ ॥

कछुक दरबु ता ते चटवायो ॥

ਮੈ ਜੁ ਕਹੋ, ਕਹੀਯਹੁ ਤਿਹ ਜਾਈ ॥

मै जु कहो, कहीयहु तिह जाई ॥

ਹੌ ਤੋ ਪਹਿ, ਤਵ ਮਿਤ੍ਰ ਪਠਾਈ ॥੨੩॥

हौ तो पहि, तव मित्र पठाई ॥२३॥

ਦੋਹਰਾ ॥

दोहरा ॥

ਨ੍ਰਿਪ ਨਾਰੀ ਵਹੁ ਦਰਬੁ ਦੈ; ਅਪਨੀ ਕਰੀ ਬਨਾਇ ॥

न्रिप नारी वहु दरबु दै; अपनी करी बनाइ ॥

ਸਭ ਬ੍ਰਿਤਾਂਤ ਲੈ ਤਵਨ ਕੋ; ਸਭ ਕਹਿਯਹੁ ਮੁਹਿ ਆਇ ॥੨੪॥

सभ ब्रितांत लै तवन को; सभ कहियहु मुहि आइ ॥२४॥

ਚੌਪਈ ॥

चौपई ॥

ਮੋਰ ਨ ਕਛੂ ਭੇਦ ਤਿਹਿ ਦਿਜਿਯਹੁ ॥

मोर न कछू भेद तिहि दिजियहु ॥

ਤਾ ਕੇ ਚੋਰਿ ਚਿਤ ਕਹ ਲਿਜਿਯਹੁ ॥

ता के चोरि चित कह लिजियहु ॥

ਵਾ ਹੀ ਕੀ ਹੋਈ ਤੁਮ ਰਹਿਯਹੁ ॥

वा ही की होई तुम रहियहु ॥

ਲੈ ਤਾ ਕੋ ਅੰਤਰ ਮੁਹਿ ਕਹਿਯਹੁ ॥੨੫॥

लै ता को अंतर मुहि कहियहु ॥२५॥

ਦੋਹਰਾ ॥

दोहरा ॥

ਤਾ ਕੇ ਮਿਤ ਕੋ ਨਾਮ ਲੈ; ਪਤਿਯਾ ਲਿਖੀ ਬਨਾਇ ॥

ता के मित को नाम लै; पतिया लिखी बनाइ ॥

ਹਮ ਬਿਖਰਚ ਰਹਤੇ ਘਨੇ; ਕਛੁ ਧਨੁ ਦੈਹੁ ਪਠਾਇ ॥੨੬॥

हम बिखरच रहते घने; कछु धनु दैहु पठाइ ॥२६॥

ਦੇਸ ਛਾਡਿ ਪਰਦੇਸ ਮੈ; ਬਸਾ ਬਹੁਤ ਦਿਨ ਆਇ ॥

देस छाडि परदेस मै; बसा बहुत दिन आइ ॥

ਪ੍ਰੇਮ ਜਾਨਿ ਕਛੁ ਕੀਜਿਯਹੁ; ਮੁਸਕਲ ਸਮੈ ਸਹਾਇ ॥੨੭॥

प्रेम जानि कछु कीजियहु; मुसकल समै सहाइ ॥२७॥

ਤ੍ਰਿਯਾ! ਤਿਹਾਰੇ ਹ੍ਵੈ ਰਹੇ; ਇਮਿ ਸਮਝੋ ਮਨ ਮਾਹਿ ॥

त्रिया! तिहारे ह्वै रहे; इमि समझो मन माहि ॥

ਹਮ ਸੇ ਤੁਮ ਕਹ ਬਹੁਤ ਹੈ; ਤੁਮ ਸੇ ਹਮ ਕਹ ਨਾਹਿ ॥੨੮॥

हम से तुम कह बहुत है; तुम से हम कह नाहि ॥२८॥

ਚੌਪਈ ॥

चौपई ॥

ਹਮਰੇ ਖਰਚਨ ਕਹ ਕਛੁ ਦਿਜਿਯਹੁ ॥

हमरे खरचन कह कछु दिजियहु ॥

ਵੈ ਦਿਨ ਯਾਦਿ ਹਮਾਰੇ ਕਿਜਿਯਹੁ ॥

वै दिन यादि हमारे किजियहु ॥

ਪ੍ਰੀਤਿ ਪੁਰਾਤਨ ਪ੍ਰਿਯਾ! ਬਿਚਰਿਯਹੁ ॥

प्रीति पुरातन प्रिया! बिचरियहु ॥

ਹਮ ਪਰ ਅਧਿਕ ਕ੍ਰਿਪਾ ਤੁਮ ਕਰਿਯਹੁ ॥੨੯॥

हम पर अधिक क्रिपा तुम करियहु ॥२९॥

ਤਵਨ ਰਾਤਿ ਕੀ ਬਾਤ ਸੰਵਰਿਯਹੁ ॥

तवन राति की बात संवरियहु ॥

ਮੋ ਪਰ ਨਾਰਿ! ਅਨੁਗ੍ਰਹੁ ਕਰਿਯਹੁ ॥

मो पर नारि! अनुग्रहु करियहु ॥

ਯਾ ਪਤਿਯਾ ਕਹ ਤੁਹੀ ਪਛਾਨੈ ॥

या पतिया कह तुही पछानै ॥

ਅਵਰ ਪੁਰਖ ਕੋਊ ਦੁਤਿਯ ਨ ਜਾਨੈ ॥੩੦॥

अवर पुरख कोऊ दुतिय न जानै ॥३०॥

TOP OF PAGE

Dasam Granth