ਦਸਮ ਗਰੰਥ । दसम ग्रंथ ।

Page 876

ਰਾਇ ਪ੍ਰੋਹਿਤਨ ਲਿਯਾ ਬੁਲਾਈ ॥

राइ प्रोहितन लिया बुलाई ॥

ਸੁਭਟ ਸਿੰਘ ਪ੍ਰਤਿ ਦਏ ਪਠਾਈ ॥

सुभट सिंघ प्रति दए पठाई ॥

ਮੋ ਪਰ ਕਹੀ ਅਨੁਗ੍ਰਹੁ ਕਰਿਯੈ ॥

मो पर कही अनुग्रहु करियै ॥

ਬੇਦ ਬਿਧਾਨ ਸਹਿਤ ਇਹ ਬਰਿਯੈ ॥੯॥

बेद बिधान सहित इह बरियै ॥९॥

ਦੋਹਰਾ ॥

दोहरा ॥

ਸੁਭਟ ਸਿੰਘ ਐਸੇ ਕਹੀ; ਤ੍ਰਿਯ ਮੁਰ ਆਗੇ ਏਕ ॥

सुभट सिंघ ऐसे कही; त्रिय मुर आगे एक ॥

ਬ੍ਯਾਹ ਦੂਸਰੌ ਨ ਕਰੋ; ਜੌ ਜਨ ਕਹੈ ਅਨੇਕ ॥੧੦॥

ब्याह दूसरौ न करो; जौ जन कहै अनेक ॥१०॥

ਚੌਪਈ ॥

चौपई ॥

ਪ੍ਰੋਹਿਤ ਭੂਪਤਿ ਸੌ ਇਹ ਉਚਰੈ ॥

प्रोहित भूपति सौ इह उचरै ॥

ਸੁਭਟ ਸਿੰਘ ਯਾ ਕੋ ਨਹਿ ਬਰੈ ॥

सुभट सिंघ या को नहि बरै ॥

ਤਾ ਤੇ ਕਛੂ ਜਤਨ ਪ੍ਰਭ! ਕੀਜੈ ॥

ता ते कछू जतन प्रभ! कीजै ॥

ਇਹ ਕੰਨ੍ਯਾ ਅਵਰੈ ਨ੍ਰਿਪ ਦੀਜੈ ॥੧੧॥

इह कंन्या अवरै न्रिप दीजै ॥११॥

ਦੋਹਰਾ ॥

दोहरा ॥

ਤਬ ਕੰਨ੍ਯਾ ਐਸੇ ਕਹੀ; ਬਚਨ ਪਿਤਾ ਕੇ ਸਾਥ ॥

तब कंन्या ऐसे कही; बचन पिता के साथ ॥

ਜੋ ਕੋ ਜੁਧ ਜੀਤੈ ਮੁਝੈ; ਵਹੈ ਹਮਾਰੋ ਨਾਥ ॥੧੨॥

जो को जुध जीतै मुझै; वहै हमारो नाथ ॥१२॥

ਚੌਪਈ ॥

चौपई ॥

ਸਭ ਭੂਪਨ ਨ੍ਰਿਪ ਐਸ ਸੁਨਾਯੋ ॥

सभ भूपन न्रिप ऐस सुनायो ॥

ਆਪ ਜੁਧ ਕੋ ਬਿਵਤ ਬਨਾਯੋ ॥

आप जुध को बिवत बनायो ॥

ਜੋ ਕੋਊ ਤੁਮਲ ਜੁਧ ਹ੍ਯਾ ਕਰ ਹੈ ॥

जो कोऊ तुमल जुध ह्या कर है ॥

ਵਹੈ ਯਾਹਿ ਕੰਨ੍ਯਾ ਕਹੁ ਬਰਿ ਹੈ ॥੧੩॥

वहै याहि कंन्या कहु बरि है ॥१३॥

ਦੋਹਰਾ ॥

दोहरा ॥

ਸੁਨਤ ਬਚਨ ਬੀਰਾਨ ਕੇ; ਚਿਤ ਮੈ ਭਯਾ ਅਨੰਦ ॥

सुनत बचन बीरान के; चित मै भया अनंद ॥

ਮਥਿ ਸਮੁੰਦ੍ਰ ਦਲ ਪਾਇ ਹੈ; ਆਜੁ ਕੁਅਰਿ ਮੁਖ ਚੰਦ ॥੧੪॥

मथि समुंद्र दल पाइ है; आजु कुअरि मुख चंद ॥१४॥

ਚੌਪਈ ॥

चौपई ॥

ਸਭਨ ਜੁਧ ਕੇ ਸਾਜ ਬਨਾਏ ॥

सभन जुध के साज बनाए ॥

ਗੰਗਾ ਤੀਰ ਬੀਰ ਚਲਿ ਆਏ ॥

गंगा तीर बीर चलि आए ॥

ਪਹਿਰਿ ਕਵਚ ਸਭ ਸੂਰ ਸੁਹਾਵੈ ॥

पहिरि कवच सभ सूर सुहावै ॥

ਡਾਰਿ ਪਾਖਰੈ ਤੁਰੈ ਨਚਾਵੈ ॥੧੫॥

डारि पाखरै तुरै नचावै ॥१५॥

ਗਰਜੈ ਕਰੀ ਅਸ੍ਵ ਹਿਹਨਾਨੇ ॥

गरजै करी अस्व हिहनाने ॥

ਪਹਿਰੇ ਕਵਚ ਸੂਰ ਨਿਜੁਕਾਨੇ ॥

पहिरे कवच सूर निजुकाने ॥

ਕਿਨਹੂੰ ਕਾਢਿ ਖੜਗ ਕਰ ਲੀਨੋ ॥

किनहूं काढि खड़ग कर लीनो ॥

ਕਿਨਹੂੰ ਕੇਸਰਿਯਾ ਬਾਨਾ ਕੀਨੋ ॥੧੬॥

किनहूं केसरिया बाना कीनो ॥१६॥

ਦੋਹਰਾ ॥

दोहरा ॥

ਕਿਨੂੰ ਤਿਲੌਨੇ ਬਸਤ੍ਰ ਕਰਿ; ਕਟਿ ਸੋ ਕਸੀ ਕ੍ਰਿਪਾਨ ॥

किनूं तिलौने बसत्र करि; कटि सो कसी क्रिपान ॥

ਜੋ ਗੰਗਾ ਤਟ ਜੂਝਿ ਹੈ; ਕਰਿ ਹੈ ਸ੍ਵਰਗ ਪਯਾਨ ॥੧੭॥

जो गंगा तट जूझि है; करि है स्वरग पयान ॥१७॥

ਜੋਰਿ ਅਨਿਨ ਰਾਜਾ ਚੜੇ; ਪਰਾ ਨਿਸਾਨੇ ਘਾਵ ॥

जोरि अनिन राजा चड़े; परा निसाने घाव ॥

ਭਾਂਤਿ ਭਾਂਤਿ ਜੋਧਾ ਲਰੇ; ਅਧਿਕ ਹ੍ਰਿਦੈ ਕਰ ਚਾਵ ॥੧੮॥

भांति भांति जोधा लरे; अधिक ह्रिदै कर चाव ॥१८॥

ਚੌਪਈ ॥

चौपई ॥

ਤਬ ਕੰਨ੍ਯਾ ਸਭ ਸਖੀ ਬੁਲਾਈ ॥

तब कंन्या सभ सखी बुलाई ॥

ਭਾਂਤਿ ਭਾਂਤਿ ਸੋ ਕਰੀ ਬਡਾਈ ॥

भांति भांति सो करी बडाई ॥

ਕੈ ਲਰਿ ਕਰਿ ਸੁਰਸਰਿ ਤਟ ਮਰਿ ਹੌ ॥

कै लरि करि सुरसरि तट मरि हौ ॥

ਨਾਤਰ ਸੁਭਟ ਸਿੰਘ ਕਹ ਬਰਿ ਹੌ ॥੧੯॥

नातर सुभट सिंघ कह बरि हौ ॥१९॥

ਦੋਹਰਾ ॥

दोहरा ॥

ਤਬ ਕੰਨ੍ਯਾ ਐਸੇ ਕਹੇ; ਸਕਲ ਸਖਿਨ ਸੋ ਬੈਨ ॥

तब कंन्या ऐसे कहे; सकल सखिन सो बैन ॥

ਬਿਕਟ ਕਟਕ ਕੇ ਸੁਭਟ ਭਟ; ਪਠਵੋ ਜਮ ਕੇ ਐਨ ॥੨੦॥

बिकट कटक के सुभट भट; पठवो जम के ऐन ॥२०॥

ਸਕਲ ਸਖਿਨ ਕੋ ਸਸਤ੍ਰ ਦੈ; ਅਵਰ ਕਵਚ ਪਹਿਰਾਇ ॥

सकल सखिन को ससत्र दै; अवर कवच पहिराइ ॥

ਨਿਕਸਿ ਆਪੁ ਠਾਢੀ ਭਈ; ਜੈ ਦੁੰਦਭੀ ਬਜਾਇ ॥੨੧॥

निकसि आपु ठाढी भई; जै दुंदभी बजाइ ॥२१॥

ਚੌਪਈ ॥

चौपई ॥

ਕੰਨ੍ਯਾ ਰਥ ਆਰੂੜਿਤ ਭਈ ॥

कंन्या रथ आरूड़ित भई ॥

ਜੁਧਿ ਸਮਗ੍ਰੀ ਸਭਿਯਨ ਦਈ ॥

जुधि समग्री सभियन दई ॥

ਸਫਾਜੰਗ ਮਹਿ ਤੁਰੈ ਨਚਾਏ ॥

सफाजंग महि तुरै नचाए ॥

ਸੁਰ ਸੁਰਪਤਿ ਦੇਖਨ ਰਨ ਆਏ ॥੨੨॥

सुर सुरपति देखन रन आए ॥२२॥

ਦੋਹਰਾ ॥

दोहरा ॥

ਉਮਡੇ ਅਮਿਤ ਅਨੇਕ ਦਲ; ਬਾਰਦ ਬੂੰਦ ਸਮਾਨ ॥

उमडे अमित अनेक दल; बारद बूंद समान ॥

ਬਨਿ ਬਨਿ ਨ੍ਰਿਪ ਆਵਤ ਭਏ; ਸਮਰ ਸੁਯੰਬਰ ਜਾਨ ॥੨੩॥

बनि बनि न्रिप आवत भए; समर सुय्मबर जान ॥२३॥

TOP OF PAGE

Dasam Granth