ਦਸਮ ਗਰੰਥ । दसम ग्रंथ ।

Page 865

ਦੋਹਰਾ ॥

दोहरा ॥

ਏਦਿਲ ਰਾਜ ਮਤੀ ਲਈ; ਠਗ ਕਹਿ ਦਿਯਸਿ ਨਿਕਾਰਿ ॥

एदिल राज मती लई; ठग कहि दियसि निकारि ॥

ਲਾਲ ਬਸਤ੍ਰ ਹਰ ਸਾਹ ਕੇ; ਤਿਹ ਗਪਿਯਾ ਕਹ ਮਾਰਿ ॥੧੨॥

लाल बसत्र हर साह के; तिह गपिया कह मारि ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯॥੭੪੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे उनतालीसवो चरित्र समापतम सतु सुभम सतु ॥३९॥७४४॥अफजूं॥

ਦੋਹਰਾ ॥

दोहरा ॥

ਏਕ ਜਾਟ ਜੰਗਲ ਬਸੈ; ਧਾਮ ਕਲਹਨੀ ਨਾਰਿ ॥

एक जाट जंगल बसै; धाम कलहनी नारि ॥

ਜੋ ਵਹੁ ਕਹਤ, ਸੁ ਨ ਕਰਤ; ਗਾਰਿਨ ਕਰਤ ਪ੍ਰਹਾਰ ॥੧॥

जो वहु कहत, सु न करत; गारिन करत प्रहार ॥१॥

ਚੌਪਈ ॥

चौपई ॥

ਸ੍ਰੀ ਦਿਲਜਾਨ ਮਤੀ ਤਾ ਕੀ ਤ੍ਰਿਯ ॥

स्री दिलजान मती ता की त्रिय ॥

ਅਚਲ ਦੇਵ ਤਿਹ ਨਾਮ ਰਹਤ ਪ੍ਰਿਯ ॥

अचल देव तिह नाम रहत प्रिय ॥

ਰਹਤ ਰੈਨਿ ਦਿਨ ਤਾ ਕੇ ਡਾਰਿਯੋ ॥

रहत रैनि दिन ता के डारियो ॥

ਕਬਹੂੰ ਜਾਤ ਨ ਗ੍ਰਹਿ ਤੇ ਮਾਰਿਯੋ ॥੨॥

कबहूं जात न ग्रहि ते मारियो ॥२॥

ਦੋਹਰਾ ॥

दोहरा ॥

ਜਹਾ ਬਿਪਾਸਾ ਕੇ ਭਏ; ਮਿਲਤ ਸਤੁਦ੍ਰਵ ਜਾਇ ॥

जहा बिपासा के भए; मिलत सतुद्रव जाइ ॥

ਤਿਹ ਠਾਂ ਤੇ ਦੋਊ ਰਹਹਿ; ਚੌਧਰ ਕਰਹਿ ਬਨਾਇ ॥੩॥

तिह ठां ते दोऊ रहहि; चौधर करहि बनाइ ॥३॥

ਚੌਪਈ ॥

चौपई ॥

ਜੋ ਕਾਰਜ ਕਰਨੋ ਵਹ ਜਾਨਤ ॥

जो कारज करनो वह जानत ॥

ਤਾਹਿ ਕਰੈ ਨਹੀ ਐਸ ਬਖਾਨਤ ॥

ताहि करै नही ऐस बखानत ॥

ਤਬ ਵਹੁ ਕਾਜ ਤਰੁਨਿ ਹਠ ਕਰਈ ॥

तब वहु काज तरुनि हठ करई ॥

ਪਤਿ ਕੀ ਕਾਨਿ ਨ ਕਛੁ ਜਿਯ ਧਰਈ ॥੪॥

पति की कानि न कछु जिय धरई ॥४॥

ਪਿਤਰਨ ਪਛ ਪਹੂਚਾ ਆਈ ॥

पितरन पछ पहूचा आई ॥

ਪਿਤੁ ਕੀ ਥਿਤਿ ਤਿਨ ਹੂੰ ਸੁਨਿ ਪਾਈ ॥

पितु की थिति तिन हूं सुनि पाई ॥

ਤ੍ਰਿਯ ਸੌ ਕਹਾ, ਸ੍ਰਾਧ ਨਹਿ ਕੀਜੈ ॥

त्रिय सौ कहा, स्राध नहि कीजै ॥

ਤਿਨ ਇਮ ਕਹੀ, ਅਬੈ ਕਰਿ ਲੀਜੈ ॥੫॥

तिन इम कही, अबै करि लीजै ॥५॥

ਸਕਲ ਸ੍ਰਾਧ ਕੋ ਸਾਜ ਬਨਾਯੋ ॥

सकल स्राध को साज बनायो ॥

ਭੋਜਨ ਸਮੈ ਦਿਜਨ ਕੋ ਆਯੋ ॥

भोजन समै दिजन को आयो ॥

ਪਤਿ ਇਮਿ ਕਹੀ, ਕਾਜ ਤ੍ਰਿਯ! ਕੀਜੈ ॥

पति इमि कही, काज त्रिय! कीजै ॥

ਇਨ ਕਹ ਦਛਨਾ ਕਛੂ ਨ ਦੀਜੈ ॥੬॥

इन कह दछना कछू न दीजै ॥६॥

ਤ੍ਰਿਯ ਭਾਖਾ, ਮੈ ਢੀਲ ਨ ਕੈਹੌ ॥

त्रिय भाखा, मै ढील न कैहौ ॥

ਟਕਾ ਟਕਾ, ਬੀਰਾ ਜੁਤ ਦੈਹੌ ॥

टका टका, बीरा जुत दैहौ ॥

ਦਿਜਨ ਦੇਤ ਅਬ ਬਿਲੰਬ ਨ ਕਰਿਹੌ ॥

दिजन देत अब बिल्मब न करिहौ ॥

ਤੋਰ ਮੂੰਡ ਪਰ ਬਿਸਟਾ ਭਰਿਹੌ ॥੭॥

तोर मूंड पर बिसटा भरिहौ ॥७॥

ਤਬ ਬ੍ਰਹਮਨ ਸਭ ਬੈਠ ਜਿਵਾਏ ॥

तब ब्रहमन सभ बैठ जिवाए ॥

ਅਧਿਕ ਦਰਬੁ ਦੈ ਧਾਮ ਪਠਾਏ ॥

अधिक दरबु दै धाम पठाए ॥

ਪੁਨਿ ਤ੍ਰਿਯ ਸੌ ਤਿਨ ਐਸ ਉਚਾਰੀ ॥

पुनि त्रिय सौ तिन ऐस उचारी ॥

ਸੁਨਹੁ ਸਾਸਤ੍ਰ ਕੀ ਰੀਤਿ ਪਿਆਰੀ! ॥੮॥

सुनहु सासत्र की रीति पिआरी! ॥८॥

ਦੋਹਰਾ ॥

दोहरा ॥

ਪਿੰਡ ਨਦੀ ਪਰਵਾਹੀਯਹਿ; ਯਾ ਮਹਿ ਕਛੁ ਨ ਬਿਚਾਰ ॥

पिंड नदी परवाहीयहि; या महि कछु न बिचार ॥

ਕਹਾ ਨ ਕੀਨਾ ਤਿਨ ਤਰੁਨਿ; ਦਿਯੇ ਕੁਠੋਰਹਿ ਡਾਰਿ ॥੯॥

कहा न कीना तिन तरुनि; दिये कुठोरहि डारि ॥९॥

ਚੌਪਈ ॥

चौपई ॥

ਤਬ ਤਿਨ ਜਾਟ ਅਧਿਕ ਰਿਸਿ ਮਾਨੀ ॥

तब तिन जाट अधिक रिसि मानी ॥

ਤਾ ਕੀ ਨਾਸ ਬਿਵਤ ਜਿਯ ਆਨੀ ॥

ता की नास बिवत जिय आनी ॥

ਇਹੁ ਕਹਿ ਕਹੂੰ ਬੋਰਿ ਕਰਿ ਮਾਰੋ ॥

इहु कहि कहूं बोरि करि मारो ॥

ਨਿਤ੍ਯ ਨਿਤ੍ਯ ਕੋ ਤਾਪੁ ਨਿਵਾਰੋ ॥੧੦॥

नित्य नित्य को तापु निवारो ॥१०॥

ਤਿਹ ਤ੍ਰਿਯ ਸੋ ਇਹ ਭਾਂਤਿ ਬਖਾਨੀ ॥

तिह त्रिय सो इह भांति बखानी ॥

ਜਨਮ ਧਾਮ ਨਹਿ ਜਾਹੁ ਅਯਾਨੀ! ॥

जनम धाम नहि जाहु अयानी! ॥

ਕਰਿ ਡੋਰੀ ਤੁਮ ਕਹ ਮੈ ਦੈਹੋ ॥

करि डोरी तुम कह मै दैहो ॥

ਉਨ ਭਾਖੋ, ਯੌ ਹੀ ਉਠਿ ਜੈਹੋ ॥੧੧॥

उन भाखो, यौ ही उठि जैहो ॥११॥

ਵਾ ਤ੍ਰਿਯ ਕੋ ਲੈ ਸੰਗਿ ਸਿਧਾਯੋ ॥

वा त्रिय को लै संगि सिधायो ॥

ਚਲਤ ਚਲਤ ਸਰਤਾ ਤਟ ਆਯੋ ॥

चलत चलत सरता तट आयो ॥

ਬਹੁਰਿ ਜਾਟ ਇਹ ਭਾਂਤਿ ਉਚਾਰੋ ॥

बहुरि जाट इह भांति उचारो ॥

ਸੁਨੁ ਅਬਲਾ! ਤੈ ਬਚਨ ਹਮਾਰੋ ॥੧੨॥

सुनु अबला! तै बचन हमारो ॥१२॥

TOP OF PAGE

Dasam Granth