ਦਸਮ ਗਰੰਥ । दसम ग्रंथ ।

Page 826

ਸੋਹਤ ਸੁਧ ਸੁਧਾਰੇ ਸੇ ਸੁੰਦਰ; ਜੋਬਨ ਜੋਤਿ ਸੁ ਢਾਰ ਢਰੇ ਹੈ ॥

सोहत सुध सुधारे से सुंदर; जोबन जोति सु ढार ढरे है ॥

ਸਾਰਸ ਸੋਮ ਸੁਰਾ ਸਿਤ ਸਾਇਕ; ਕੰਜ ਕੁਰੰਗਨ ਕ੍ਰਾਂਤਿ ਹਰੇ ਹੈ ॥

सारस सोम सुरा सित साइक; कंज कुरंगन क्रांति हरे है ॥

ਖੰਜਨ ਔ ਮਕਰ ਧ੍ਵਜ ਮੀਨ; ਨਿਹਾਰਿ ਸਭੈ ਛਬਿ, ਲਾਜ ਮਰੇ ਹੈ ॥

खंजन औ मकर ध्वज मीन; निहारि सभै छबि, लाज मरे है ॥

ਲੋਚਨ ਸ੍ਰੀ ਨੰਦ ਨੰਦਨ ਕੇ; ਬਿਧਿ ਮਾਨਹੁ ਬਾਨ ਬਨਾਇ ਧਰੇ ਹੈ ॥੧੬॥

लोचन स्री नंद नंदन के; बिधि मानहु बान बनाइ धरे है ॥१६॥

ਕਬਿਤੁ ॥

कबितु ॥

ਚਿੰਤਾ ਜੈਸੋ ਚੰਦਨ, ਚਿਰਾਗ ਲਾਗੇ ਚਿਤਾ ਸਮ; ਚੇਟਕ ਸੇ ਚਿਤ੍ਰ ਚਾਰੁ, ਚੌਪਖਾ ਕੁਸੈਲ ਸੀ ॥

चिंता जैसो चंदन, चिराग लागे चिता सम; चेटक से चित्र चारु, चौपखा कुसैल सी ॥

ਚਿਤਾ ਜੈਸੇ ਚੀਰ, ਚਪਲਾ ਸੀ ਚਿਤਵਨ ਲਾਗੈ; ਚੀਰਬੇ ਸੀ ਚੌਪਖਾ, ਸੁਹਾਤੁ ਨ ਰੁਚੈਲ ਸੀ ॥

चिता जैसे चीर, चपला सी चितवन लागै; चीरबे सी चौपखा, सुहातु न रुचैल सी ॥

ਚੰਗੁਲ ਸੀ ਚੌਪ, ਸਰ ਚਾਂਪ ਜੈਸੋ ਚਾਮੀਕਰ; ਚੋਟ ਸੀ ਚਿਨੌਤ ਲਾਗੈ, ਸੀਰੀ ਲਾਗੈ ਸੈਲ ਸੀ ॥

चंगुल सी चौप, सर चांप जैसो चामीकर; चोट सी चिनौत लागै, सीरी लागै सैल सी ॥

ਚਟਕ ਚੁਪੇਟ ਸੀ ਲਗਤ ਬਿਨਾ ਚਿੰਤਾਮਨਿ; ਚਾਬੁਕ ਸੇ ਚੌਰ ਲਾਗੈ, ਚਾਂਦਨੀ ਚੁਰੈਲ ਸੀ ॥੧੭॥

चटक चुपेट सी लगत बिना चिंतामनि; चाबुक से चौर लागै, चांदनी चुरैल सी ॥१७॥

ਦੋਹਰਾ ॥

दोहरा ॥

ਪੜਿ ਪਤਿਯਾ ਤਾ ਕੀ ਤੁਰਤੁ; ਰੀਝਿ ਗਏ ਬ੍ਰਿਜਨਾਥ ॥

पड़ि पतिया ता की तुरतु; रीझि गए ब्रिजनाथ ॥

ਸਖੀ ਏਕ ਪਠਾਵਤ ਭਏ; ਮੈਨਪ੍ਰਭਾ ਕੇ ਸਾਥ ॥੧੮॥

सखी एक पठावत भए; मैनप्रभा के साथ ॥१८॥

ਰਾਧਾ ਸੌ ਮਿਲਨੋ ਬਦ੍ਯੋ; ਜਲ ਜਮੁਨਾ ਮੈ ਜਾਇ ॥

राधा सौ मिलनो बद्यो; जल जमुना मै जाइ ॥

ਸਖੀ ਪਠੀ ਤਾ ਕੋ ਤਬੈ; ਤਿਹ ਮੁਹਿ ਆਨਿ ਮਿਲਾਇ ॥੧੯॥

सखी पठी ता को तबै; तिह मुहि आनि मिलाइ ॥१९॥

ਸਖੀ ਤੁਰਤ ਤਹ ਕੌ ਚਲੀ; ਸ੍ਰੀ ਜਦੁਪਤਿ ਕੇ ਹੇਤ ॥

सखी तुरत तह कौ चली; स्री जदुपति के हेत ॥

ਜੈਸੇ ਪਵਨ ਪ੍ਰਚੰਡ ਕੌ; ਤਨ ਨ ਦਿਖਾਈ ਦੇਤ ॥੨੦॥

जैसे पवन प्रचंड कौ; तन न दिखाई देत ॥२०॥

ਤੜਿਤਾ ਕ੍ਰਿਤ ਜਾ ਕੌ ਸਖੀ; ਚਤੁਰਿ ਕਹਤ ਤ੍ਰਿਯ ਆਇ ॥

तड़िता क्रित जा कौ सखी; चतुरि कहत त्रिय आइ ॥

ਸੋ ਹਰਿ ਰਾਧਾ ਪ੍ਰਤਿ ਪਠੀ; ਭੇਦ ਸਕਲ ਸਮਝਾਇ ॥੨੧॥

सो हरि राधा प्रति पठी; भेद सकल समझाइ ॥२१॥

ਸਵੈਯਾ ॥

सवैया ॥

ਫੂਲ ਫੁਲੇਲ ਲਗਾਇ ਕੈ ਚੰਦਨ; ਬੈਠਿ ਰਹੀ ਕਰਿ ਭੋਜਨ ਭਾਮਨਿ ॥

फूल फुलेल लगाइ कै चंदन; बैठि रही करि भोजन भामनि ॥

ਬੇਗ ਬੁਲਾਵਤ ਹੈ ਬਡ ਡ੍ਯਾਛ; ਕਰੋ ਨ ਬਿਲੰਬ, ਚਲੋ ਗਜ ਗਾਮਿਨਿ! ॥

बेग बुलावत है बड ड्याछ; करो न बिल्मब, चलो गज गामिनि! ॥

ਆਜ ਮਿਲੋ, ਘਨ ਸੇ ਤਨ ਕੋ; ਘਹਰੈ ਘਨ ਮੈ, ਜੈਸੇ ਕੌਧਤ ਦਾਮਿਨਿ ॥

आज मिलो, घन से तन को; घहरै घन मै, जैसे कौधत दामिनि ॥

ਮਾਨਤ ਬਾਤ ਨ ਜਾਨਤ ਤੈ ਸਖੀ! ਜਾਤ ਬਿਹਾਤ ਇਤੈ ਬਹੁ ਜਾਮਿਨਿ ॥੨੨॥

मानत बात न जानत तै सखी! जात बिहात इतै बहु जामिनि ॥२२॥

ਗੋਪ ਕੋ ਭੇਖ ਕਬੈ ਧਰਿ ਹੈ ਹਰਿ; ਕੁੰਜ ਗਰੀ ਕਬ ਆਨਿ ਬਸੈ ਹੈ? ॥

गोप को भेख कबै धरि है हरि; कुंज गरी कब आनि बसै है? ॥

ਮੋਰ ਪਖਊਅਨ ਕੌ ਧਰਿ ਹੈ ਕਬ? ਗ੍ਵਾਰਨਿ ਕੈ ਗ੍ਰਿਹ ਗੋਰਸ ਖੈ ਹੈ ॥

मोर पखऊअन कौ धरि है कब? ग्वारनि कै ग्रिह गोरस खै है ॥

ਬੰਸੀ ਬਜੈ ਹੈ ਕਬੈ ਜਮੁਨਾ ਤਟ? ਤੋਹਿ ਬੁਲਾਵਨ ਮੋਹਿ ਪਠੈ ਹੈ ॥

बंसी बजै है कबै जमुना तट? तोहि बुलावन मोहि पठै है ॥

ਮਾਨ ਕਹਿਯੋ ਹਮਰੋ ਹਰਿ ਪੈ; ਚਲੁ ਰੀ! ਬਹੁਰੋ ਹਰਿਹੂੰ ਨ ਬੁਲੈ ਹੈ ॥੨੩॥

मान कहियो हमरो हरि पै; चलु री! बहुरो हरिहूं न बुलै है ॥२३॥

ਤੇਰੀ ਸਰਾਹ ਸਦੈਵ ਕਰੈ; ਤ੍ਰਿਯ! ਤੇਰੀ ਕਥਾ ਪਿਯ ਗਾਵਤ ਹੈ ॥

तेरी सराह सदैव करै; त्रिय! तेरी कथा पिय गावत है ॥

ਹਿਤ ਤੇਰੇ ਸਿੰਗਾਰ ਸਜੈ ਸਜਨੀ! ਹਿਤ ਤੇਰੇ ਹੀ ਬੈਨ ਸਜਾਵਤ ਹੈ ॥

हित तेरे सिंगार सजै सजनी! हित तेरे ही बैन सजावत है ॥

ਹਿਤ ਤੇਰੇ ਹੀ ਚੰਦਨ ਗੌ ਘਨਸਾਰ; ਦੋਊ ਘਸਿ ਅੰਗ ਲਗਾਵਤ ਹੈ ॥

हित तेरे ही चंदन गौ घनसार; दोऊ घसि अंग लगावत है ॥

ਹਰਿ ਕੋ ਮਨੁ ਸ੍ਰੀ ਬ੍ਰਿਖਭਾਨ ਕੁਮਾਰਿ; ਹਰਿਯੋ, ਕਹੂੰ ਜਾਨ ਨ ਪਾਵਤ ਹੈ ॥੨੪॥

हरि को मनु स्री ब्रिखभान कुमारि; हरियो, कहूं जान न पावत है ॥२४॥

TOP OF PAGE

Dasam Granth