ਦਸਮ ਗਰੰਥ । दसम ग्रंथ ।

Page 810

ਤੁਮੀ ਡਹ ਡਹ ਕੈ ਡਵਰ ਕੋ ਬਜਾਯੋ ॥

तुमी डह डह कै डवर को बजायो ॥

ਤੁਹੀ ਕਹ ਕਹ ਕੈ ਹਸੀ ਜੁਧੁ ਪਾਯੋ ॥

तुही कह कह कै हसी जुधु पायो ॥

ਤੁਹੀ ਅਸਟ ਅਸਟ ਹਾਥ ਮੈ ਅਸਤ੍ਰ ਧਾਰੇ ॥

तुही असट असट हाथ मै असत्र धारे ॥

ਅਜੈ ਜੈ ਕਿਤੇ ਕੇਸ ਹੂੰ ਤੇ ਪਛਾਰੇ ॥੧੧॥

अजै जै किते केस हूं ते पछारे ॥११॥

ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥

जयंती तुही मंगला रूप काली ॥

ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥

कपालनि तुही है तुही भद्रकाली ॥

ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥

द्रुगा तू छिमा तू सिवा रूप तोरो ॥

ਤੂ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥

तू धात्री स्वाहा नमसकार मोरो ॥१२॥

ਤੁਹੀ ਪ੍ਰਾਤ ਸੰਧ੍ਯਾ ਅਰੁਨ ਬਸਤ੍ਰ ਧਾਰੇ ॥

तुही प्रात संध्या अरुन बसत्र धारे ॥

ਤੁਮੰ ਧ੍ਯਾਨ ਮੈ ਸੁਕਲ ਅੰਬਰ ਸੁ ਧਾਰੇ ॥

तुमं ध्यान मै सुकल अ्मबर सु धारे ॥

ਤੁਹੀ ਪੀਤ ਬਾਨਾ ਸਯੰਕਾਲ ਧਾਰ੍ਯੋ ॥

तुही पीत बाना सयंकाल धार्यो ॥

ਸਭੈ ਸਾਧੂਅਨ ਕੋ ਮਹਾ ਮੋਹ ਟਾਰ੍ਯੋ ॥੧੩॥

सभै साधूअन को महा मोह टार्यो ॥१३॥

ਤੁਹੀ ਆਪ ਕੋ ਰਕਤ ਦੰਤਾ ਕਹੈ ਹੈ ॥

तुही आप को रकत दंता कहै है ॥

ਤੁਹੀ ਬਿਪ੍ਰ ਚਿੰਤਾਨ ਹੂੰ ਕੋ ਚਬੈ ਹੈ ॥

तुही बिप्र चिंतान हूं को चबै है ॥

ਤੁਹੀ ਨੰਦ ਕੇ ਧਾਮ ਮੈ ਔਤਰੈਗੀ ॥

तुही नंद के धाम मै औतरैगी ॥

ਤੁ ਸਾਕੰ ਭਰੀ ਸਾਕ ਸੋ ਤਨ ਭਰੈਗੀ ॥੧੪॥

तु साकं भरी साक सो तन भरैगी ॥१४॥

ਤੁ ਬੌਧਾ ਤੁਹੀ ਮਛ ਕੋ ਰੂਪ ਕੈ ਹੈ ॥

तु बौधा तुही मछ को रूप कै है ॥

ਤੁਹੀ ਕਛ ਹ੍ਵੈ ਹੈ ਸਮੁੰਦ੍ਰਹਿ ਮਥੈ ਹੈ ॥

तुही कछ ह्वै है समुंद्रहि मथै है ॥

ਤੁਹੀ ਆਪੁ ਦਿਜ ਰਾਮ ਕੋ ਰੂਪ ਧਰਿ ਹੈ ॥

तुही आपु दिज राम को रूप धरि है ॥

ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਿ ਹੈ ॥੧੫॥

निछत्रा प्रिथी बार इकीस करि है ॥१५॥

ਤੁਹੀ ਆਪ ਕੌ ਨਿਹਕਲੰਕੀ ਬਨੈ ਹੈ ॥

तुही आप कौ निहकलंकी बनै है ॥

ਸਭੈ ਹੀ ਮਲੇਛਾਨ ਕੋ ਨਾਸ ਕੈ ਹੈ ॥

सभै ही मलेछान को नास कै है ॥

ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ ॥

माइया जान चेरो मया मोहि कीजै ॥

ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ ॥੧੬॥

चहौ चित मै जो वहै मोहि दीजै ॥१६॥

ਸਵੈਯਾ ॥

सवैया ॥

ਮੁੰਡ ਕੀ ਮਾਲ ਦਿਸਾਨ ਕੇ ਅੰਬਰ; ਬਾਮ ਕਰਿਯੋ ਗਲ ਮੈ ਅਸਿ ਭਾਰੋ ॥

मुंड की माल दिसान के अ्मबर; बाम करियो गल मै असि भारो ॥

ਲੋਚਨ ਲਾਲ ਕਰਾਲ ਦਿਪੈ ਦੋਊ; ਭਾਲ ਬਿਰਾਜਤ ਹੈ ਅਨਿਯਾਰੋ ॥

लोचन लाल कराल दिपै दोऊ; भाल बिराजत है अनियारो ॥

ਛੂਟੇ ਹੈ ਬਾਲ ਮਹਾ ਬਿਕਰਾਲ; ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥

छूटे है बाल महा बिकराल; बिसाल लसै रद पंति उज्यारो ॥

ਛਾਡਤ ਜ੍ਵਾਲ ਲਏ ਕਰ ਬ੍ਯਾਲ; ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥੧੭॥

छाडत ज्वाल लए कर ब्याल; सु काल सदा प्रतिपाल तिहारो ॥१७॥

ਭਾਨ ਸੇ ਤੇਜ ਭਯਾਨਕ ਭੂਤਜ; ਭੂਧਰ ਸੇ ਜਿਨ ਕੇ ਤਨ ਭਾਰੇ ॥

भान से तेज भयानक भूतज; भूधर से जिन के तन भारे ॥

ਭਾਰੀ ਗੁਮਾਨ ਭਰੇ ਮਨ ਭੀਤਰ; ਭਾਰ ਪਰੇ ਨਹਿ ਸੀ ਪਗ ਧਾਰੇ ॥

भारी गुमान भरे मन भीतर; भार परे नहि सी पग धारे ॥

ਭਾਲਕ ਜਯੋ ਭਭਕੈ ਬਿਨੁ ਭੈਰਨ; ਭੈਰਵ ਭੇਰਿ ਬਜਾਇ ਨਗਾਰੇ ॥

भालक जयो भभकै बिनु भैरन; भैरव भेरि बजाइ नगारे ॥

ਤੇ ਭਟ ਝੂਮਿ ਗਿਰੇ ਰਨ ਭੂਮਿ; ਭਵਾਨੀ ਜੂ ਕੇ ਭਲਕਾਨ ਕੇ ਮਾਰੇ ॥੧੮॥

ते भट झूमि गिरे रन भूमि; भवानी जू के भलकान के मारे ॥१८॥

ਓਟ ਕਰੀ ਨਹਿ ਕੋਟਿ ਭੁਜਾਨ ਕੀ; ਚੋਟ ਪਰੇ ਰਨ ਕੋਟਿ ਸੰਘਾਰੇ ॥

ओट करी नहि कोटि भुजान की; चोट परे रन कोटि संघारे ॥

ਕੋਟਨ ਸੇ ਜਿਨ ਕੇ ਤਨ ਰਾਜਿਤ; ਬਾਸਵ ਸੌ ਕਬਹੂੰ ਨਹਿ ਹਾਰੇ ॥

कोटन से जिन के तन राजित; बासव सौ कबहूं नहि हारे ॥

ਰੋਸ ਭਰੇ ਨ ਫਿਰੇ ਰਨ ਤੇ; ਤਨ ਬੋਟਿਨ ਲੈ ਨਭ ਗੀਧ ਪਧਾਰੇ ॥

रोस भरे न फिरे रन ते; तन बोटिन लै नभ गीध पधारे ॥

ਤੇ ਨ੍ਰਿਪ ਘੂਮਿ ਗਿਰੇ ਰਨ ਭੂਮਿ; ਸੁ ਕਾਲੀ ਕੇ ਕੋਪ ਕ੍ਰਿਪਾਨ ਕੇ ਮਾਰੇ ॥੧੯॥

ते न्रिप घूमि गिरे रन भूमि; सु काली के कोप क्रिपान के मारे ॥१९॥

ਅੰਜਨ ਸੇ ਤਨ ਉਗ੍ਰ ਉਦਾਯੁਧੁ; ਧੂਮਰੀ ਧੂਰਿ ਭਰੇ ਗਰਬੀਲੇ ॥

अंजन से तन उग्र उदायुधु; धूमरी धूरि भरे गरबीले ॥

ਚੌਪਿ ਚੜੇ ਚਹੂੰ ਓਰਨ ਤੇ; ਚਿਤ ਭੀਤਰਿ ਚੌਪਿ ਚਿਰੇ ਚਟਕੀਲੇ ॥

चौपि चड़े चहूं ओरन ते; चित भीतरि चौपि चिरे चटकीले ॥

ਧਾਵਤ ਤੇ ਧੁਰਵਾ ਸੇ ਦਸੋ ਦਿਸਿ; ਤੇ ਝਟ ਦੈ ਪਟਕੈ ਬਿਕਟੀਲੇ ॥

धावत ते धुरवा से दसो दिसि; ते झट दै पटकै बिकटीले ॥

ਰੌਰ ਪਰੇ ਰਨ ਰਾਜਿਵ ਲੋਚਨ; ਰੋਸ ਭਰੇ ਰਨ ਸਿੰਘ ਰਜੀਲੇ ॥੨੦॥

रौर परे रन राजिव लोचन; रोस भरे रन सिंघ रजीले ॥२०॥

TOP OF PAGE

Dasam Granth