ਦਸਮ ਗਰੰਥ । दसम ग्रंथ ।

Page 718

ਮਛ ਕਛ ਬਾਰਾਹ ਤੁਮ; ਤੁਮ ਬਾਵਨ ਅਵਤਾਰ ॥

मछ कछ बाराह तुम; तुम बावन अवतार ॥

ਨਾਰਸਿੰਘ ਬਊਧਾ ਤੁਹੀ; ਤੁਹੀ ਜਗਤ ਕੋ ਸਾਰ ॥੧੬॥

नारसिंघ बऊधा तुही; तुही जगत को सार ॥१६॥

ਤੁਹੀ ਰਾਮ ਸ੍ਰੀ ਕ੍ਰਿਸਨ ਤੁਮ; ਤੁਹੀ ਬਿਸਨੁ ਕੋ ਰੂਪ ॥

तुही राम स्री क्रिसन तुम; तुही बिसनु को रूप ॥

ਤੁਹੀ ਪ੍ਰਜਾ ਸਭ ਜਗਤ ਕੀ; ਤੁਹੀ ਆਪ ਹੀ ਭੂਪ ॥੧੭॥

तुही प्रजा सभ जगत की; तुही आप ही भूप ॥१७॥

ਤੁਹੀ ਬਿਪ੍ਰ ਛਤ੍ਰੀ ਤੁਹੀ; ਤੁਹੀ ਰੰਕ ਅਰੁ ਰਾਉ ॥

तुही बिप्र छत्री तुही; तुही रंक अरु राउ ॥

ਸਾਮ ਦਾਮ ਅਰੁ ਡੰਡ ਤੂੰ; ਤੁਮ ਹੀ ਭੇਦ ਉਪਾਉ ॥੧੮॥

साम दाम अरु डंड तूं; तुम ही भेद उपाउ ॥१८॥

ਸੀਸ ਤੁਹੀ ਕਾਯਾ ਤੁਹੀ; ਤੈ ਪ੍ਰਾਨੀ ਕੇ ਪ੍ਰਾਨ ॥

सीस तुही काया तुही; तै प्रानी के प्रान ॥

ਤੈ ਬਿਦ੍ਯਾ ਜੁਗ ਬਕਤ੍ਰ ਹੁਇ; ਕਰੇ ਬੇਦ ਬਖ੍ਯਾਨ ॥੧੯॥

तै बिद्या जुग बकत्र हुइ; करे बेद बख्यान ॥१९॥

ਬਿਸਿਖ ਬਾਨ ਧਨੁਖਾਗ੍ਰ ਭਨ; ਸਰ ਕੈਬਰ ਜਿਹ ਨਾਮ ॥

बिसिख बान धनुखाग्र भन; सर कैबर जिह नाम ॥

ਤੀਰ ਖਤੰਗ ਤਤਾਰਚੋ; ਸਦਾ ਕਰੋ ਮਮ ਕਾਮ ॥੨੦॥

तीर खतंग ततारचो; सदा करो मम काम ॥२०॥

ਤੂਣੀਰਾਲੈ ਸਤ੍ਰ ਅਰਿ; ਮ੍ਰਿਗ ਅੰਤਕ ਸਸਿਬਾਨ ॥

तूणीरालै सत्र अरि; म्रिग अंतक ससिबान ॥

ਤੁਮ ਬੈਰਣ ਪ੍ਰਥਮੈ ਹਨੋ; ਬਹੁਰੋ ਬਜੈ ਕ੍ਰਿਪਾਨ ॥੨੧॥

तुम बैरण प्रथमै हनो; बहुरो बजै क्रिपान ॥२१॥

ਤੁਮ ਪਾਟਸ ਪਾਸੀ ਪਰਸ; ਪਰਮ ਸਿਧਿ ਕੀ ਖਾਨ ॥

तुम पाटस पासी परस; परम सिधि की खान ॥

ਤੇ ਜਗ ਕੇ ਰਾਜਾ ਭਏ; ਦੀਅ ਤਵ ਜਿਹ ਬਰਦਾਨ ॥੨੨॥

ते जग के राजा भए; दीअ तव जिह बरदान ॥२२॥

ਸੀਸ ਸਤ੍ਰੁ ਅਰਿ ਅਰਿਯਾਰਿ ਅਸਿ; ਖੰਡੋ ਖੜਗ ਕ੍ਰਿਪਾਨ ॥

सीस सत्रु अरि अरियारि असि; खंडो खड़ग क्रिपान ॥

ਸਤ੍ਰੁ ਸੁਰੇਸਰ ਤੁਮ ਕੀਯੋ; ਭਗਤ ਆਪੁਨੋ ਜਾਨਿ ॥੨੩॥

सत्रु सुरेसर तुम कीयो; भगत आपुनो जानि ॥२३॥

ਜਮਧਰ ਜਮਦਾੜਾ ਜਬਰ; ਜੋਧਾਂਤਕ ਜਿਹ ਨਾਇ ॥

जमधर जमदाड़ा जबर; जोधांतक जिह नाइ ॥

ਲੂਟ ਕੂਟ ਲੀਜਤ ਤਿਨੈ; ਜੇ ਬਿਨੁ ਬਾਂਧੇ ਜਾਇ ॥੨੪॥

लूट कूट लीजत तिनै; जे बिनु बांधे जाइ ॥२४॥

ਬਾਂਕ ਬਜ੍ਰ ਬਿਛੁਓ ਬਿਸਿਖ; ਬਿਰਹ ਬਾਨ ਸਭ ਰੂਪ ॥

बांक बज्र बिछुओ बिसिख; बिरह बान सभ रूप ॥

ਜਿਨ ਕੋ ਤੁਮ ਕਿਰਪਾ ਕਰੀ; ਭਏ ਜਗਤ ਕੇ ਭੂਪ ॥੨੫॥

जिन को तुम किरपा करी; भए जगत के भूप ॥२५॥

ਸਸਤ੍ਰੇਸਰ ਸਮਰਾਂਤ ਕਰਿ; ਸਿਪਰਾਰਿ ਸਮਸੇਰ ॥

ससत्रेसर समरांत करि; सिपरारि समसेर ॥

ਮੁਕਤ ਜਾਲ ਜਮ ਕੇ ਭਏ; ਜਿਨੈ ਗਹ੍ਯੋ ਇਕ ਬੇਰ ॥੨੬॥

मुकत जाल जम के भए; जिनै गह्यो इक बेर ॥२६॥

ਸੈਫ ਸਰੋਹੀ ਸਤ੍ਰੁ ਅਰਿ; ਸਾਰੰਗਾਰਿ ਜਿਹ ਨਾਮ ॥

सैफ सरोही सत्रु अरि; सारंगारि जिह नाम ॥

ਸਦਾ ਹਮਾਰੇ ਚਿਤਿ ਬਸੋ; ਸਦਾ ਕਰੋ ਮਮ ਕਾਮ ॥੨੭॥

सदा हमारे चिति बसो; सदा करो मम काम ॥२७॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧॥

इति स्री नाम माला पुराणे स्री भगउती उसतति प्रिथम धिआइ समापतम सतु सुभम सतु ॥१॥


ਅਥ ਸ੍ਰੀ ਚਕ੍ਰ ਕੇ ਨਾਮ ॥

अथ स्री चक्र के नाम ॥

ਦੋਹਰਾ ॥

दोहरा ॥

ਕਵਚ ਸਬਦ ਪ੍ਰਿਥਮੈ ਕਹੋ; ਅੰਤ ਸਬਦ ਅਰਿ ਦੇਹੁ ॥

कवच सबद प्रिथमै कहो; अंत सबद अरि देहु ॥

ਸਭ ਹੀ ਨਾਮ ਕ੍ਰਿਪਾਨ ਕੇ; ਜਾਨ ਚਤੁਰ ਜੀਅ ਲੇਹੁ ॥੨੮॥

सभ ही नाम क्रिपान के; जान चतुर जीअ लेहु ॥२८॥

ਸਤ੍ਰੁ ਸਬਦ ਪ੍ਰਿਥਮੈ ਕਹੋ; ਅੰਤ ਦੁਸਟ ਪਦ ਭਾਖੁ ॥

सत्रु सबद प्रिथमै कहो; अंत दुसट पद भाखु ॥

ਸਭੈ ਨਾਮ ਜਗੰਨਾਥ ਕੋ; ਸਦਾ ਹ੍ਰਿਦੈ ਮੋ ਰਾਖੁ ॥੨੯॥

सभै नाम जगंनाथ को; सदा ह्रिदै मो राखु ॥२९॥

ਪ੍ਰਿਥੀ ਸਬਦ ਪ੍ਰਿਥਮੈ ਭਨੋ; ਪਾਲਕ ਬਹਰਿ ਉਚਾਰ ॥

प्रिथी सबद प्रिथमै भनो; पालक बहरि उचार ॥

ਸਕਲ ਨਾਮੁ ਸ੍ਰਿਸਟੇਸ ਕੇ; ਸਦਾ ਹ੍ਰਿਦੈ ਮੋ ਧਾਰ ॥੩੦॥

सकल नामु स्रिसटेस के; सदा ह्रिदै मो धार ॥३०॥

ਸਿਸਟਿ ਨਾਮ ਪਹਲੇ ਕਹੋ; ਬਹੁਰਿ ਉਚਾਰੋ ਨਾਥ ॥

सिसटि नाम पहले कहो; बहुरि उचारो नाथ ॥

ਸਕਲ ਨਾਮੁ ਮਮ ਈਸ ਕੇ; ਸਦਾ ਬਸੋ ਜੀਅ ਸਾਥ ॥੩੧॥

सकल नामु मम ईस के; सदा बसो जीअ साथ ॥३१॥

TOP OF PAGE

Dasam Granth