ਦਸਮ ਗਰੰਥ । दसम ग्रंथ ।

Page 709

ਤੋਮਰ ਛੰਦ ॥

तोमर छंद ॥

ਕਰਿ ਕੋਪ ਪਾਰਸ ਰਾਇ ॥

करि कोप पारस राइ ॥

ਕਰਿ ਆਪਿ ਅਗਨਿ ਜਰਾਇ ॥

करि आपि अगनि जराइ ॥

ਸੋ ਭਈ ਸੀਤਲ ਜ੍ਵਾਲ ॥

सो भई सीतल ज्वाल ॥

ਅਤਿ ਕਾਲ ਰੂਪ ਕਰਾਲ ॥੩੫੫॥

अति काल रूप कराल ॥३५५॥

ਤਤ ਜੋਗ ਅਗਨਿ ਨਿਕਾਰਿ ॥

तत जोग अगनि निकारि ॥

ਅਤਿ ਜ੍ਵਲਤ ਰੂਪ ਅਪਾਰਿ ॥

अति ज्वलत रूप अपारि ॥

ਤਬ ਕੀਅਸ ਆਪਨ ਦਾਹ ॥

तब कीअस आपन दाह ॥

ਪੁਰਿ ਲਖਤ ਸਾਹਨ ਸਾਹਿ ॥੩੫੬॥

पुरि लखत साहन साहि ॥३५६॥

ਤਬ ਜਰੀ ਅਗਨਿ ਬਿਸੇਖ ॥

तब जरी अगनि बिसेख ॥

ਤ੍ਰਿਣ ਕਾਸਟ ਘਿਰਤ ਅਸੇਖ ॥

त्रिण कासट घिरत असेख ॥

ਤਬ ਜਰ੍ਯੋ ਤਾ ਮਹਿ ਰਾਇ ॥

तब जर्यो ता महि राइ ॥

ਭਏ ਭਸਮ ਅਦਭੁਤ ਕਾਇ ॥੩੫੭॥

भए भसम अदभुत काइ ॥३५७॥

ਕਈ ਦ੍ਯੋਸ ਬਰਖ ਪ੍ਰਮਾਨ ॥

कई द्योस बरख प्रमान ॥

ਸਲ ਜਰਾ ਜੋਰ ਮਹਾਨ ॥

सल जरा जोर महान ॥

ਭਈ ਭੂਤ ਭਸਮੀ ਦੇਹ ॥

भई भूत भसमी देह ॥

ਧਨ ਧਾਮ ਛਾਡ੍ਯੋ ਨੇਹ ॥੩੫੮॥

धन धाम छाड्यो नेह ॥३५८॥



ਸਬਦ ॥

सबद ॥

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

ਵਾਹਿਗੁਰੂ ਜੀ ਕੀ ਫਤਹਿ ॥

वाहिगुरू जी की फतहि ॥


ਰਾਗ ਰਾਮਕਲੀ ਪਾਤਸਾਹੀ ੧੦ ॥

राग रामकली पातसाही १० ॥

ਰੇ ਮਨ! ਐਸੋ ਕਰਿ ਸੰਨਿਆਸਾ ॥

रे मन! ऐसो करि संनिआसा ॥

ਬਨ ਸੇ ਸਦਨ ਸਬੈ ਕਰ ਸਮਝਹੁ; ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥

बन से सदन सबै कर समझहु; मन ही माहि उदासा ॥१॥ रहाउ ॥

ਜਤ ਕੀ ਜਟਾ, ਜੋਗ ਕੋ ਮਜਨੁ; ਨੇਮ ਕੇ ਨਖੁਨ ਬਢਾਓ ॥

जत की जटा, जोग को मजनु; नेम के नखुन बढाओ ॥

ਗਿਆਨ ਗੁਰੂ, ਆਤਮ ਉਪਦੇਸਹੁ; ਨਾਮ ਬਿਭੂਤ ਲਗਾਓ ॥੧॥

गिआन गुरू, आतम उपदेसहु; नाम बिभूत लगाओ ॥१॥

ਅਲਪ ਅਹਾਰ, ਸੁਲਪ ਸੀ ਨਿੰਦ੍ਰਾ; ਦਯਾ ਛਿਮਾ ਤਨ ਪ੍ਰੀਤਿ ॥

अलप अहार, सुलप सी निंद्रा; दया छिमा तन प्रीति ॥

ਸੀਲ ਸੰਤੋਖ ਸਦਾ ਨਿਰਬਾਹਿਬੋ; ਹ੍ਵੈਬੋ ਤ੍ਰਿਗੁਣ ਅਤੀਤ ॥੨॥

सील संतोख सदा निरबाहिबो; ह्वैबो त्रिगुण अतीत ॥२॥

ਕਾਮ ਕ੍ਰੋਧ ਹੰਕਾਰ ਲੋਭ ਹਠ; ਮੋਹ ਨ ਮਨ ਮੋ ਲਯਾਵੈ ॥

काम क्रोध हंकार लोभ हठ; मोह न मन मो लयावै ॥

ਤਬ ਹੀ, ਆਤਮ ਤਤ ਕੋ ਦਰਸੈ; ਪਰਮ ਪੁਰਖ ਕਹ ਪਾਵੈ ॥੩॥੧॥

तब ही, आतम तत को दरसै; परम पुरख कह पावै ॥३॥१॥

ਰਾਮਕਲੀ ਪਾਤਸਾਹੀ ੧੦ ॥

रामकली पातसाही १० ॥

ਰੇ ਮਨ! ਇਹ ਬਿਧਿ ਜੋਗ ਕਮਾਓ ॥

रे मन! इह बिधि जोग कमाओ ॥

ਸਿੰਙੀ ਸਾਚੁ, ਅਕਪਟ ਕੰਠਲਾ; ਧਿਆਨ ਬਿਭੂਤ ਚੜਾਓ ॥੧॥ ਰਹਾਉ ॥

सिंङी साचु, अकपट कंठला; धिआन बिभूत चड़ाओ ॥१॥ रहाउ ॥

ਤਾਤੀ ਗਹੁ, ਆਤਮ ਬਸਿ ਕਰ ਕੀ; ਭਿਛਾ ਨਾਮੁ ਅਧਾਰੰ ॥

ताती गहु, आतम बसि कर की; भिछा नामु अधारं ॥

ਬਾਜੈ ਪਰਮ ਤਾਰ ਤਤੁ ਹਰਿ ਕੋ; ਉਪਜੈ ਰਾਗ ਰਸਾਰੰ ॥੧॥

बाजै परम तार ततु हरि को; उपजै राग रसारं ॥१॥

ਉਘਟੈ ਤਾਨ ਤਰੰਗ ਰੰਗਿ ਅਤਿ; ਗਿਆਨ ਗੀਤ ਬੰਧਾਨੰ ॥

उघटै तान तरंग रंगि अति; गिआन गीत बंधानं ॥

ਚਕਿ ਚਕਿ ਰਹੇ ਦੇਵ ਦਾਨਵ ਮੁਨਿ; ਛਕਿ ਛਕਿ ਬ੍ਯੋਮ ਬਿਵਾਨੰ ॥੨॥

चकि चकि रहे देव दानव मुनि; छकि छकि ब्योम बिवानं ॥२॥

ਆਤਮ ਉਪਦੇਸ ਭੇਸੁ ਸੰਜਮ ਕੋ; ਜਾਪ ਸੁ ਅਜਪਾ ਜਾਪੈ ॥

आतम उपदेस भेसु संजम को; जाप सु अजपा जापै ॥

ਸਦਾ ਰਹੈ ਕੰਚਨ ਸੀ ਕਾਯਾ; ਕਾਲ ਨ ਕਬਹੂੰ ਬ੍ਯਾਪੈ ॥੩॥੨॥

सदा रहै कंचन सी काया; काल न कबहूं ब्यापै ॥३॥२॥

ਰਾਮਕਲੀ ਪਾਤਸਾਹੀ ੧੦ ॥

रामकली पातसाही १० ॥

ਪ੍ਰਾਨੀ! ਪਰਮ ਪੁਰਖ ਪਗਿ ਲਾਗੋ ॥

प्रानी! परम पुरख पगि लागो ॥

ਸੋਵਤ ਕਹਾ ਮੋਹ ਨਿੰਦ੍ਰਾ ਮੈ? ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ॥

सोवत कहा मोह निंद्रा मै? कबहूं सुचित ह्वै जागो ॥१॥ रहाउ ॥

TOP OF PAGE

Dasam Granth