ਦਸਮ ਗਰੰਥ । दसम ग्रंथ ।

Page 499

ਸਵੈਯਾ ॥

सवैया ॥

ਪੁਤ੍ਰ ਬਧੂ ਹੂ ਕੋ ਦੇਵਕੀ ਆਇ ਸੁ; ਸ੍ਯਾਮ ਭਨੈ ਬਿਧਿ ਯਾ ਸਮਝਾਯੋ ॥

पुत्र बधू हू को देवकी आइ सु; स्याम भनै बिधि या समझायो ॥

ਜੋ ਹਰਿ ਜੂਝ ਮਰੇ ਰਨ ਮੋ; ਜਰਿਬੋ ਤੁਹਿ ਕੋ ਨਿਸਚੈ ਬਨਿ ਆਯੋ ॥

जो हरि जूझ मरे रन मो; जरिबो तुहि को निसचै बनि आयो ॥

ਜਉ ਮਨਿ ਢੂੰਢਤ ਯਾ ਜੜ ਕੀ; ਬ੍ਰਿਜਨਾਥ ਘਨੇ ਪੁਨਿ ਕੋਸ ਸਿਧਾਯੋ ॥

जउ मनि ढूंढत या जड़ की; ब्रिजनाथ घने पुनि कोस सिधायो ॥

ਤਾ ਤੇ ਰਹੋ ਚੁਪਿ ਕੈ ਸੁਧਿ ਲੈ; ਅਰੁ ਯੌ ਕਹਿ ਪਾਇਨ ਸੀਸ ਝੁਕਾਯੋ ॥੨੦੫੯॥

ता ते रहो चुपि कै सुधि लै; अरु यौ कहि पाइन सीस झुकायो ॥२०५९॥

ਐਸੋ ਸਮੋਧ ਕੈ ਪੁਤ੍ਰ ਬਧੂ ਕੋ; ਭਵਾਨੀ ਕੋ ਪੈ ਤਿਨ ਜਾਇ ਮਨਾਯੋ ॥

ऐसो समोध कै पुत्र बधू को; भवानी को पै तिन जाइ मनायो ॥

ਠਾਈਸ ਦਿਵਸ ਲਉ ਸੇਵ ਕਰੀ; ਤਿਹ ਕੀ, ਤਿਹ ਕੋ ਅਤਿ ਹੀ ਰਿਝਵਾਯੋ ॥

ठाईस दिवस लउ सेव करी; तिह की, तिह को अति ही रिझवायो ॥

ਰੀਝਿ ਸਿਵਾ ਤਿਨ ਪੈ ਤਬ ਹੀ; ਕਬਿ ਸ੍ਯਾਮ ਇਹੀ ਬਰੁਦਾਨ ਦਿਵਾਯੋ ॥

रीझि सिवा तिन पै तब ही; कबि स्याम इही बरुदान दिवायो ॥

ਆਇ ਹੈ ਸ੍ਯਾਮ ਨ ਸੋਕ ਕਰੋ; ਤਬ ਲਉ ਹਰਿ ਲੀਨੇ ਤ੍ਰੀਆ ਮਨਿ ਆਯੋ ॥੨੦੬੦॥

आइ है स्याम न सोक करो; तब लउ हरि लीने त्रीआ मनि आयो ॥२०६०॥

ਕਾਨ੍ਹ ਕੋ ਹੇਰਿ ਤ੍ਰੀਆ ਮਨਿ ਕੇ ਜੁਤ; ਸੋਕ ਕੀ ਬਾਤ ਸਭੈ ਬਿਸਰਾਈ ॥

कान्ह को हेरि त्रीआ मनि के जुत; सोक की बात सभै बिसराई ॥

ਡਾਰਿ ਕਮੰਡਲ ਮੈ ਜਲੁ ਸੀਤਲ; ਮਾਇ ਪੀਯੋ ਪੁਨਿ ਵਾਰ ਕੈ ਆਈ ॥

डारि कमंडल मै जलु सीतल; माइ पीयो पुनि वार कै आई ॥

ਜਾਦਵ ਅਉਰ ਸਭੈ ਹਰਖੈ; ਅਰੁ ਬਾਜਤ ਭੀ ਪੁਰ ਬੀਚ ਬਧਾਈ ॥

जादव अउर सभै हरखै; अरु बाजत भी पुर बीच बधाई ॥

ਅਉਰ ਕਹੈ ਕਬਿ ਸ੍ਯਾਮ ਸਿਵਾ ਸੁ; ਸਭੋ ਜਗਮਾਇ ਸਹੀ ਠਹਰਾਈ ॥੨੦੬੧॥

अउर कहै कबि स्याम सिवा सु; सभो जगमाइ सही ठहराई ॥२०६१॥

ਇਤਿ ਜਾਮਵੰਤ ਕੋ ਜੀਤ ਕੈ ਦੁਹਿਤਾ ਤਿਸ ਕੀ ਮਨਿ ਸਹਿਤ ਲਿਆਵਤ ਭਏ ॥

इति जामवंत को जीत कै दुहिता तिस की मनि सहित लिआवत भए ॥

ਸਵੈਯਾ ॥

सवैया ॥

ਹੇਰ ਕੈ ਸ੍ਯਾਮ ਸਤ੍ਰਾਜਿਤ ਕਉ; ਮਨਿ ਲੈ ਕਰ ਮੈ ਫੁਨਿ ਤਾ ਸਿਰ ਮਾਰੀ ॥

हेर कै स्याम सत्राजित कउ; मनि लै कर मै फुनि ता सिर मारी ॥

ਜਾ ਹਿਤ ਦੋਸ ਦਯੋ ਸੋਈ ਲੈ ਜੜ ! ਕੋਪ ਭਰੇ ਇਹ ਭਾਂਤਿ ਉਚਾਰੀ ॥

जा हित दोस दयो सोई लै जड़ ! कोप भरे इह भांति उचारी ॥

ਚਉਕਿ ਕਹੈ ਸਭ ਜਾਦਵ ਯੌ; ਸੁ ਪਿਖੋ ਰਿਸਿ ਕੈਸੀ ਕਰੀ ਗਿਰਧਾਰੀ ॥

चउकि कहै सभ जादव यौ; सु पिखो रिसि कैसी करी गिरधारी ॥

ਸੋ ਇਹ ਭਾਂਤਿ ਕਬਿਤਨ ਬੀਚ; ਕਥਾ ਜਗ ਮੈ ਕਬ ਸ੍ਯਾਮ ਬਿਥਾਰੀ ॥੨੦੬੨॥

सो इह भांति कबितन बीच; कथा जग मै कब स्याम बिथारी ॥२०६२॥

ਹਾਥਿ ਰਹਿਓ ਮਨਿ ਕੋ ਧਰਿ ਕੈ; ਤਿਨਿ ਨੈਕੁ ਨ ਕਾਹੂੰ ਕੀ ਓਰਿ ਨਿਹਾਰਿਓ ॥

हाथि रहिओ मनि को धरि कै; तिनि नैकु न काहूं की ओरि निहारिओ ॥

ਲਜਿਤ ਹ੍ਵੈ ਖਿਸਿਯਾਨੋ ਘਨੋ; ਦੁਬਿਧਾ ਕਰਿ ਧਾਮ ਕੀ ਓਰਿ ਸਿਧਾਰਿਓ ॥

लजित ह्वै खिसियानो घनो; दुबिधा करि धाम की ओरि सिधारिओ ॥

ਬੈਰ ਪਰਿਯੋ ਹਮਰੋ ਹਰਿ ਸੋ; ਰੁ ਕਲੰਕ ਚੜਿਯੋ ਗਯੋ ਭ੍ਰਾਤ੍ਰ ਮਾਰਿਓ ॥

बैर परियो हमरो हरि सो; रु कलंक चड़ियो गयो भ्रात्र मारिओ ॥

ਭੀਰ ਪਰੀ ਤੇ ਅਧੀਰ ਭਯੋ; ਦੁਹਿਤਾ ਦੇਉ ਸ੍ਯਾਮ ਇਹੀ ਚਿਤਿ ਧਾਰਿਓ ॥੨੦੬੩॥

भीर परी ते अधीर भयो; दुहिता देउ स्याम इही चिति धारिओ ॥२०६३॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਸਤ੍ਰਾਜਿਤ ਕੋ ਮਣਿ ਦੈਬੋ ਬਰਨਨਣ ਧਿਆਇ ਸਮਾਪਤੰ ॥

इति स्री दसम सकंधे बचित्र नाटक क्रिसनावतारे सत्राजित को मणि दैबो बरननण धिआइ समापतं ॥


ਅਥ ਸਤ੍ਰਾਜਿਤ ਕੀ ਦੁਹਿਤਾ ਕੋ ਬ੍ਯਾਹ ਕਥਨੰ ॥

अथ सत्राजित की दुहिता को ब्याह कथनं ॥

ਸ੍ਵੈਯਾ ॥

स्वैया ॥

ਬੋਲਿ ਦਿਜੋਤਮ ਬੇਦਨ ਕੀ ਬਿਧਿ; ਜੈਸ ਕਹੀ ਤਿਸ ਬ੍ਯਾਹ ਰਚਾਯੋ ॥

बोलि दिजोतम बेदन की बिधि; जैस कही तिस ब्याह रचायो ॥

ਸਤਿ ਭਾਮਨਿ ਕੋ ਕਬਿ ਸ੍ਯਾਮ ਭਨੈ; ਜਿਹ ਕੋ ਸਭ ਲੋਗਨ ਮੈ ਜਸੁ ਛਾਯੋ ॥

सति भामनि को कबि स्याम भनै; जिह को सभ लोगन मै जसु छायो ॥

ਪਾਵਤ ਹੈ ਉਪਮਾ ਲਛਮੀ ਕੀ; ਨ ਤਾ ਸਮ ਯੌ ਕਹਿਬੋ ਬਨਿ ਆਯੋ ॥

पावत है उपमा लछमी की; न ता सम यौ कहिबो बनि आयो ॥

ਤਾਹੀ ਕੇ ਬ੍ਯਾਹਨ ਕਾਜ ਸੁ ਦੈ ਮਨਿ; ਮਾਨਿ ਭਲੈ ਘਨਿ ਸ੍ਯਾਮ ਬੁਲਾਯੋ ॥੨੦੬੪॥

ताही के ब्याहन काज सु दै मनि; मानि भलै घनि स्याम बुलायो ॥२०६४॥

TOP OF PAGE

Dasam Granth