ਦਸਮ ਗਰੰਥ । दसम ग्रंथ ।

Page 492

ਦੋਹਰਾ ॥

दोहरा ॥

ਭ੍ਰਾਤ ਦਸਾ ਪਿਖਿ ਰੁਕਮਿਨੀ; ਪ੍ਰਭ ਜੂ ਕੇ ਗਹਿ ਪਾਇ ॥

भ्रात दसा पिखि रुकमिनी; प्रभ जू के गहि पाइ ॥

ਅਨਿਕ ਭਾਂਤਿ ਸੋ ਸ੍ਯਾਮ ਕਬਿ; ਭ੍ਰਾਤ ਲਯੋ ਛੁਟਕਾਇ ॥੨੦੦੩॥

अनिक भांति सो स्याम कबि; भ्रात लयो छुटकाइ ॥२००३॥

ਸਵੈਯਾ ॥

सवैया ॥

ਜੋਊ ਤਾਹਿ ਸਹਾਇ ਕਉ ਆਵਤ ਭੇ ਸੁ; ਹਨੇ ਸਭ ਹੀ ਚਿਤ ਮੈ ਚਹਿ ਕੈ ॥

जोऊ ताहि सहाइ कउ आवत भे सु; हने सभ ही चित मै चहि कै ॥

ਜੋਊ ਸੂਰ ਹਨਿਯੋ ਨ ਹਨਿਯੋ ਛਲ ਸੋ; ਅਰੇ ! ਮਾਰਤ ਹਉ ਤੁਹਿ, ਯੌ ਕਹਿ ਕੈ ॥

जोऊ सूर हनियो न हनियो छल सो; अरे ! मारत हउ तुहि, यौ कहि कै ॥

ਬਹੁ ਭੂਪ ਹਨੇ ਗਜਬਾਜ ਰਥੀ; ਸਰਤਾ ਬਹੁ ਸ੍ਰੋਨ ਚਲੀ ਬਹਿ ਕੈ ॥

बहु भूप हने गजबाज रथी; सरता बहु स्रोन चली बहि कै ॥

ਫਿਰਿ ਤ੍ਰੀਯ ਕੋ ਕਹੇ ਪੀਯ ਛੋਡ ਦਯੋ; ਰੁਕਮੀ ਰਨਿ ਜੀਤਿ ਭਲੇ ਗਹਿ ਕੈ ॥੨੦੦੪॥

फिरि त्रीय को कहे पीय छोड दयो; रुकमी रनि जीति भले गहि कै ॥२००४॥

ਤਉ ਲਉ ਗਦਾ ਗਹਿ ਕੈ ਬਲਿਭਦ੍ਰ; ਪਰਿਓ ਤਿਨ ਮੈ ਚਿਤਿ ਰੋਸ ਬਢਾਯੋ ॥

तउ लउ गदा गहि कै बलिभद्र; परिओ तिन मै चिति रोस बढायो ॥

ਸਤ੍ਰਨ ਸੈਨ ਭਜਿਯੋ ਜੋਊ ਜਾਤ ਹੋ; ਸ੍ਯਾਮ ਭਨੈ ਸਭ ਕਉ ਮਿਲਿ ਘਾਯੋ ॥

सत्रन सैन भजियो जोऊ जात हो; स्याम भनै सभ कउ मिलि घायो ॥

ਘਾਇ ਕੈ ਸੈਨ ਭਲੀ ਬਿਧਿ ਸੋ; ਫਿਰਿ ਕੇ ਬ੍ਰਿਜ ਨਾਇਕ ਕੀ ਢਿਗ ਆਯੋ ॥

घाइ कै सैन भली बिधि सो; फिरि के ब्रिज नाइक की ढिग आयो ॥

ਸੀਸ ਮੁੰਡਿਓ ਰੁਕਮੀ ਕੋ ਸੁਨਿਯੋ; ਜਬ ਤੋ ਹਰਿ ਸਿਉ ਇਹ ਬੈਨ ਸੁਨਾਯੋ ॥੨੦੦੫॥

सीस मुंडिओ रुकमी को सुनियो; जब तो हरि सिउ इह बैन सुनायो ॥२००५॥

ਬਲਭਦ੍ਰ ਬਾਚ ਕਾਨ੍ਹ ਜੂ ਸੋ ॥

बलभद्र बाच कान्ह जू सो ॥

ਦੋਹਰਾ ॥

दोहरा ॥

ਭ੍ਰਾਤ ਤ੍ਰੀਆ ਕੋ ਰਨ ਬਿਖੈ; ਕਾਨ੍ਹ ਜੀਤ ਜੋ ਲੀਨ ॥

भ्रात त्रीआ को रन बिखै; कान्ह जीत जो लीन ॥

ਸੀਸ ਮੂੰਡ ਤਾ ਕੋ ਦਯੋ; ਕਹਿਯੋ ਕਾਜ ਘਟ ਕੀਨ ॥੨੦੦੬॥

सीस मूंड ता को दयो; कहियो काज घट कीन ॥२००६॥

ਸਵੈਯਾ ॥

सवैया ॥

ਅਨਿ ਤੇ ਪੁਰ ਬਾਧਿ ਰਹੋ ਰੁਕਮੀ; ਉਤ ਦ੍ਵਾਰਵਤੀ ਪ੍ਰਭ ਜੂ ਇਤ ਆਏ ॥

अनि ते पुर बाधि रहो रुकमी; उत द्वारवती प्रभ जू इत आए ॥

ਆਇ ਹੈ ਕਾਨ੍ਹ ਜੂ ਜੀਤਿ ਤ੍ਰੀਆ; ਸਭ ਯੌ ਸੁਨਿ ਕੈ ਜਨ ਦੇਖਨ ਧਾਏ ॥

आइ है कान्ह जू जीति त्रीआ; सभ यौ सुनि कै जन देखन धाए ॥

ਬ੍ਯਾਹ ਕੇ ਕਾਜ ਕਉ ਜੇ ਥੇ ਦਿਜੋਤਮ; ਤੇ ਸਭ ਹੀ ਮਿਲਿ ਕੈ ਸੁ ਬੁਲਾਏ ॥

ब्याह के काज कउ जे थे दिजोतम; ते सभ ही मिलि कै सु बुलाए ॥

ਅਉਰ ਜਿਤੋ ਬਲਵੰਤ ਬਡੇ; ਕਬਿ ਸ੍ਯਾਮ ਕਹੈ ਸਭ ਬੋਲਿ ਪਠਾਏ ॥੨੦੦੭॥

अउर जितो बलवंत बडे; कबि स्याम कहै सभ बोलि पठाए ॥२००७॥

ਕਾਨ੍ਹ ਕੋ ਬ੍ਯਾਹ ਸੁਨਿਯੋ ਪੁਰ ਨਾਰਿਨ; ਆਵਤ ਭੀ ਸਭ ਹੀ ਮਿਲ ਗਾਵਤ ॥

कान्ह को ब्याह सुनियो पुर नारिन; आवत भी सभ ही मिल गावत ॥

ਨਾਚਤ ਡੋਲਤ ਭਾਂਤਿ ਭਲੀ; ਕਬਿ ਸ੍ਯਾਮ ਭਨੈ ਮਿਲਿ ਤਾਲ ਬਜਾਵਤ ॥

नाचत डोलत भांति भली; कबि स्याम भनै मिलि ताल बजावत ॥

ਆਪਸਿ ਮੈ ਮਿਲਿ ਕੈ ਤਰੁਨੀ; ਸਭ ਖੇਲਨ ਕਉ ਅਤਿ ਹੀ ਠਟ ਪਾਵਤ ॥

आपसि मै मिलि कै तरुनी; सभ खेलन कउ अति ही ठट पावत ॥

ਅਉਰ ਕੀ ਬਾਤ ਕਹਾ ਕਹੀਐ? ਪਿਖਿਬੇ ਕਹੁ ਦੇਵ ਬਧੂ ਮਿਲਿ ਆਵਤ ॥੨੦੦੮॥

अउर की बात कहा कहीऐ? पिखिबे कहु देव बधू मिलि आवत ॥२००८॥

ਸੁੰਦਰਿ ਨਾਰਿ ਨਿਹਾਰਨ ਕਉ; ਤਜਿ ਕੈ ਗ੍ਰਿਹ ਜੋ ਇਹ ਕਉਤਕ ਆਵੈ ॥

सुंदरि नारि निहारन कउ; तजि कै ग्रिह जो इह कउतक आवै ॥

ਨਾਚਤ ਕੂਦਤ ਭਾਂਤਿ ਭਲੀ; ਗ੍ਰਿਹ ਕੀ ਸੁਧਿ ਅਉਰ ਸਭੈ ਬਿਸਰਾਵੈ ॥

नाचत कूदत भांति भली; ग्रिह की सुधि अउर सभै बिसरावै ॥

ਦੇਖ ਕੈ ਬ੍ਯਾਹਹਿ ਕੀ ਰਚਨਾ; ਸਭ ਹੀ ਅਪਨੋ ਮਨ ਮੈ ਸੁਖੁ ਪਾਵੈ ॥

देख कै ब्याहहि की रचना; सभ ही अपनो मन मै सुखु पावै ॥

ਐਸੇ ਕਹੈ ਬਲਿ ਜਾਹਿ ਸਭੈ; ਜਬ ਕਾਨ੍ਹ ਕਉ ਦੇਖਿ ਸਭੈ ਲਲਚਾਵੈ ॥੨੦੦੯॥

ऐसे कहै बलि जाहि सभै; जब कान्ह कउ देखि सभै ललचावै ॥२००९॥

ਜਬ ਕਾਨ੍ਹ ਕੇ ਬ੍ਯਾਹ ਕਉ ਬੇਦੀ ਰਚੀ; ਪੁਰ ਨਾਰਿ ਸਭੈ ਮਿਲ ਮੰਗਲ ਗਾਯੋ ॥

जब कान्ह के ब्याह कउ बेदी रची; पुर नारि सभै मिल मंगल गायो ॥

ਨਾਚਤ ਭੇ ਨਟੂਆ ਤਿਹ ਠਉਰ; ਮ੍ਰਿਦੰਗਨ ਤਾਲ ਭਲੀ ਬਿਧਿ ਦ੍ਯਾਯੋ ॥

नाचत भे नटूआ तिह ठउर; म्रिदंगन ताल भली बिधि द्यायो ॥

ਕੋਟਿ ਕਤੂਹਲ ਹੋਤ ਭਏ; ਅਰੁ ਬੇਸਿਯਨ ਕੋ ਕਛੁ ਅੰਤ ਨ ਆਯੋ ॥

कोटि कतूहल होत भए; अरु बेसियन को कछु अंत न आयो ॥

ਜੋ ਇਹ ਕਉਤੁਕ ਦੇਖਨ ਕਉ; ਚਲਿ ਆਯੋ ਹੁਤੋ, ਸਭ ਹੀ ਸੁਖੁ ਪਾਯੋ ॥੨੦੧੦॥

जो इह कउतुक देखन कउ; चलि आयो हुतो, सभ ही सुखु पायो ॥२०१०॥

TOP OF PAGE

Dasam Granth