ਦਸਮ ਗਰੰਥ । दसम ग्रंथ ।

Page 484

ਜੋ ਭਟ ਸ੍ਯਾਮ ਸੋ ਜੂਝ ਕੋ ਆਵਤ; ਜੂਝਤ ਹੈ ਸੁ ਲਗੇ ਭਟ ਭੀਰ ਨ ॥

जो भट स्याम सो जूझ को आवत; जूझत है सु लगे भट भीर न ॥

ਸ੍ਰੀ ਬ੍ਰਿਜਨਾਥ ਕੇ ਤੇਜ ਕੇ ਅਗ੍ਰ; ਕਹੈ ਕਬਿ ਸ੍ਯਾਮ ਧਰੈ ਕੋਊ ਧੀਰ ਨ ॥

स्री ब्रिजनाथ के तेज के अग्र; कहै कबि स्याम धरै कोऊ धीर न ॥

ਭੂਪਤਿ ਦੇਖ ਦਸਾ ਤਿਨ ਕੀ ਸੁ; ਕਹਿਓ ਇਹ ਭਾਂਤਿ ਭਯੋ ਅਤਿ ਹੀ ਰਨ ॥

भूपति देख दसा तिन की सु; कहिओ इह भांति भयो अति ही रन ॥

ਮਾਨੋ ਤੰਬੋਲੀ ਹੀ ਕੀ ਸਮ ਹ੍ਵੈ ਨ੍ਰਿਪ; ਫੇਰਤ ਪਾਨਨ ਕੀ ਜਿਮ ਬੀਰਨਿ ॥੧੯੩੯॥

मानो त्मबोली ही की सम ह्वै न्रिप; फेरत पानन की जिम बीरनि ॥१९३९॥

ਇਤ ਕੋਪ ਗਦਾ ਗਹਿ ਕੈ ਮੁਸਲੀਧਰ; ਸਤ੍ਰਨ ਸੈਨ ਭਲੇ ਝਕਝੋਰਿਯੋ ॥

इत कोप गदा गहि कै मुसलीधर; सत्रन सैन भले झकझोरियो ॥

ਜੋ ਭਟ ਆਇ ਭਿਰੇ ਸਮੁਹੇ; ਤਿਹ ਏਕ ਚਪੇਟਹਿ ਸੋ ਸਿਰੁ ਤੋਰਿਯੋ ॥

जो भट आइ भिरे समुहे; तिह एक चपेटहि सो सिरु तोरियो ॥

ਅਉਰ ਜਿਤੀ ਚਤੁਰੰਗ ਚਮੂੰ; ਤਿਨ ਕੋ ਮੁਖ ਐਸੀ ਹੀ ਭਾਂਤਿ ਸੋ ਮੋਰਿਯੋ ॥

अउर जिती चतुरंग चमूं; तिन को मुख ऐसी ही भांति सो मोरियो ॥

ਜੀਤ ਲਏ ਸਭ ਹੀ ਅਰਿਵਾ; ਤਿਨ ਤੇ ਅਜਿਤਿਓ ਭਟ ਏਕ ਨ ਛੋਰਿਯੋ ॥੧੯੪੦॥

जीत लए सभ ही अरिवा; तिन ते अजितिओ भट एक न छोरियो ॥१९४०॥

ਕਾਨ੍ਹ ਹਲੀ ਮਿਲਿ ਭ੍ਰਾਤ ਦੁਹੂੰ; ਜਬ ਸੈਨ ਸਬੈ ਤਿਹ ਭੂਪ ਕੋ ਮਾਰਿਯੋ ॥

कान्ह हली मिलि भ्रात दुहूं; जब सैन सबै तिह भूप को मारियो ॥

ਸੋ ਕੋਊ ਜੀਤ ਬਚਿਯੋ ਤਿਹ ਤੇ; ਜਿਨਿ ਦਾਤਨ ਘਾਸ ਗਹਿਓ ਬਲੁ ਹਾਰਿਯੋ ॥

सो कोऊ जीत बचियो तिह ते; जिनि दातन घास गहिओ बलु हारियो ॥

ਐਸੀ ਦਸਾ ਜਬ ਭੀ ਦਲ ਕੀ; ਤਬ ਭੂਪਤਿ ਆਪਨੇ ਨੈਨਿ ਨਿਹਾਰਿਯੋ ॥

ऐसी दसा जब भी दल की; तब भूपति आपने नैनि निहारियो ॥

ਜੀਤ ਅਉ ਜੀਵ ਕੀ ਆਸ ਤਜੀ; ਰਨ ਠਾਨਤ ਭਯੋ ਪੁਰਖਤ ਸੰਭਾਰਿਯੋ ॥੧੯੪੧॥

जीत अउ जीव की आस तजी; रन ठानत भयो पुरखत स्मभारियो ॥१९४१॥

ਸੋਰਠਾ ॥

सोरठा ॥

ਦੀਨੀ ਗਦਾ ਚਲਾਇ; ਸ੍ਰੀ ਜਦੁਪਤਿ ਨ੍ਰਿਪ ਹੇਰਿ ਕੈ ॥

दीनी गदा चलाइ; स्री जदुपति न्रिप हेरि कै ॥

ਸੂਤਹਿ ਦਯੋ ਗਿਰਾਇ; ਅਸ੍ਵ ਚਾਰਿ ਸੰਗ ਹੀ ਹਨੇ ॥੧੯੪੨॥

सूतहि दयो गिराइ; अस्व चारि संग ही हने ॥१९४२॥

ਦੋਹਰਾ ॥

दोहरा ॥

ਪਾਵ ਪਿਆਦਾ ਭੂਪ ਭਯੋ; ਅਉਰ ਗਦਾ ਤਬ ਝਾਰਿ ॥

पाव पिआदा भूप भयो; अउर गदा तब झारि ॥

ਸ੍ਯਾਮ ਭਨੈ ਸੰਗ ਏਕ ਹੀ; ਘਾਇ ਕੀਯੋ ਬਿਸੰਭਾਰ ॥੧੯੪੩॥

स्याम भनै संग एक ही; घाइ कीयो बिस्मभार ॥१९४३॥

ਤੋਟਕ ॥

तोटक ॥

ਸਬ ਸੰਧਿ ਜਰਾ ਬਿਸੰਭਾਰ ਭਯੋ ॥

सब संधि जरा बिस्मभार भयो ॥

ਗਹਿ ਕੈ ਤਬ ਸ੍ਰੀ ਘਨਿ ਸ੍ਯਾਮ ਲਯੋ ॥

गहि कै तब स्री घनि स्याम लयो ॥

ਗਹਿ ਕੈ ਤਿਹ ਕੋ ਇਹ ਭਾਂਤਿ ਕਹਿਯੋ ॥

गहि कै तिह को इह भांति कहियो ॥

ਪੁਰਖਤ ਇਹੀ ਜੜ ! ਜੁਧੁ ਚਹਿਯੋ ॥੧੯੪੪॥

पुरखत इही जड़ ! जुधु चहियो ॥१९४४॥

ਹਲੀ ਬਾਚ ਕਾਨ੍ਹ ਸੋ ॥

हली बाच कान्ह सो ॥

ਦੋਹਰਾ ॥

दोहरा ॥

ਕਾਟਤ ਹੋ ਅਬ ਸੀਸ ਇਹ; ਮੁਸਲੀਧਰ ਕਹਿਯੋ ਆਇ ॥

काटत हो अब सीस इह; मुसलीधर कहियो आइ ॥

ਜੋ ਜੀਵਤ ਇਹ ਛਾਡਿ ਹੋਂ; ਤਉ ਇਹ ਰਾਰਿ ਮਚਾਇ ॥੧੯੪੫॥

जो जीवत इह छाडि हों; तउ इह रारि मचाइ ॥१९४५॥

ਜਰਾਸੰਧਿ ਬਾਚ ॥

जरासंधि बाच ॥

ਸਵੈਯਾ ॥

सवैया ॥

ਸੁਧਿ ਲੈ ਤਬ ਭੂਪ ਡਰਾਤੁਰ ਹ੍ਵੈ; ਤਜਿ ਸਸਤ੍ਰਨ ਸ੍ਯਾਮ ਕੇ ਪਾਇ ਪਰਿਯੋ ॥

सुधि लै तब भूप डरातुर ह्वै; तजि ससत्रन स्याम के पाइ परियो ॥

ਬਧ ਮੋਰ ਕਰੋ ਨ ਅਬੈ ਪ੍ਰਭੁ ਜੂ; ਨ ਲਹਿਓ ਤੁਮਰੋ ਬਲੁ, ਭੂਲਿ ਪਰਿਯੋ ॥

बध मोर करो न अबै प्रभु जू; न लहिओ तुमरो बलु, भूलि परियो ॥

ਇਹ ਭਾਂਤਿ ਭਯੋ ਘਿਘਯਾਤ ਘਨੋ ਨ੍ਰਿਪ; ਤ੍ਵੈ ਸਰਨਾਗਤਿ ਐਸੇ ਰਰਿਯੋ ॥

इह भांति भयो घिघयात घनो न्रिप; त्वै सरनागति ऐसे ररियो ॥

ਕਬਿ ਸ੍ਯਾਮ ਕਹੈ ਇਹ ਭੂਪ ਕੀ ਦੇਖਿ; ਦਸਾ, ਕਰੁਣਾਨਿਧਿ ਲਾਜਿ ਭਰਿਯੋ ॥੧੯੪੬॥

कबि स्याम कहै इह भूप की देखि; दसा, करुणानिधि लाजि भरियो ॥१९४६॥

ਕਾਨ੍ਹ ਜੂ ਬਾਚ ਹਲੀ ਸੋ ॥

कान्ह जू बाच हली सो ॥

ਤੋਟਕ ॥

तोटक ॥

ਇਹ ਦੈ ਰੇ ਹਲੀ ! ਕਹਿਯੋ ਛੋਰ ਅਬੈ ॥

इह दै रे हली ! कहियो छोर अबै ॥

ਮਨ ਤੇ ਤਜਿ ਕ੍ਰੋਧ ਕੀ ਬਾਤ ਸਬੈ ॥

मन ते तजि क्रोध की बात सबै ॥

ਕਹਿਓ, ਕਿਉ ਹਮ ਸੋ ਇਹ ਜੂਝ ਚਹਿਯੋ? ॥

कहिओ, किउ हम सो इह जूझ चहियो? ॥

ਤਬ ਯੌ ਹਸਿ ਕੈ ਜਦੁਰਾਇ ਕਹਿਯੋ ॥੧੯੪੭॥

तब यौ हसि कै जदुराइ कहियो ॥१९४७॥

TOP OF PAGE

Dasam Granth