ਦਸਮ ਗਰੰਥ । दसम ग्रंथ ।

Page 436

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਜਾ ਪ੍ਰਭ ਕਉ ਨਿਤ ਬ੍ਰਹਮ ਸਚੀਪਤਿ; ਸ੍ਰੀ ਸਨਕਾਦਿਕ ਹੂੰ ਜਪੁ ਕੀਨੋ ॥

जा प्रभ कउ नित ब्रहम सचीपति; स्री सनकादिक हूं जपु कीनो ॥

ਸੂਰ ਸਸੀ ਸੁਰ ਨਾਰਦ ਸਾਰਦ; ਤਾਹੀ ਕੇ ਧਿਆਨ ਬਿਖੈ ਮਨੁ ਦੀਨੋ ॥

सूर ससी सुर नारद सारद; ताही के धिआन बिखै मनु दीनो ॥

ਖੋਜਤ ਹੈ ਜਿਹ ਸਿਧ ਮਹਾ ਮੁਨਿ; ਬਿਆਸ ਪਰਾਸੁਰ ਭੇਦ ਨ ਚੀਨੋ ॥

खोजत है जिह सिध महा मुनि; बिआस परासुर भेद न चीनो ॥

ਸੋ ਖੜਗੇਸ ਅਯੋਧਨ ਮੈ; ਕਰਿ ਮੋਹਿਤ, ਕੇਸਨ ਤੇ ਗਹਿ ਲੀਨੋ ॥੧੫੩੧॥

सो खड़गेस अयोधन मै; करि मोहित, केसन ते गहि लीनो ॥१५३१॥

ਮਾਰਿ ਬਕੀ ਬਕ ਅਉਰ ਅਘਾਸੁਰ; ਧੇਨਕ ਕੋ ਪਲ ਮੈ ਬਧ ਕੀਨੋ ॥

मारि बकी बक अउर अघासुर; धेनक को पल मै बध कीनो ॥

ਕੇਸੀ ਬਛਾਸੁਰ ਮੁਸਟ ਚੰਡੂਰ; ਕੀਏ ਚਕਚੂਰ ਸੁਨਿਯੋ ਪੁਰ ਤੀਨੋ ॥

केसी बछासुर मुसट चंडूर; कीए चकचूर सुनियो पुर तीनो ॥

ਸ੍ਰੀ ਹਰਿ ਸਤ੍ਰ ਅਨੇਕ ਹਨੇ; ਤਿਹ ਕਉਨ ਗਨੇ ਕਬਿ ਸ੍ਯਾਮ ਪ੍ਰਬੀਨੋ? ॥

स्री हरि सत्र अनेक हने; तिह कउन गने कबि स्याम प्रबीनो? ॥

ਕੰਸ ਕਉ ਕੇਸਨ ਤੇ ਗਹਿ ਕੇਸਵ; ਭੂਪ ਮਨੋ ਬਦਲੋ ਵਹੁ ਲੀਨੋ ॥੧੫੩੨॥

कंस कउ केसन ते गहि केसव; भूप मनो बदलो वहु लीनो ॥१५३२॥

ਚਿੰਤ ਕਰੀ ਚਿਤ ਮੈ ਤਿਹ ਭੂਪਤਿ; ਜੋ ਇਹ ਕਉ ਅਬ ਹਉ ਬਧ ਕੈ ਹਉ ॥

चिंत करी चित मै तिह भूपति; जो इह कउ अब हउ बध कै हउ ॥

ਸੈਨ ਸਭੈ ਭਜ ਹੈ ਜਬ ਹੀ; ਤਬ ਕਾ ਸੰਗ ਜਾਇ ਕੈ ਜੁਧੁ ਮਚੈ ਹਉ? ॥

सैन सभै भज है जब ही; तब का संग जाइ कै जुधु मचै हउ? ॥

ਹਉ ਕਿਹ ਪੈ ਕਰਿ ਹੋ ਬਹੁ ਘਾਇਨ? ਕਾ ਕੇ ਹਉ ਘਾਇਨ ਸਨਮੁਖ ਖੈ ਹਉ? ॥

हउ किह पै करि हो बहु घाइन? का के हउ घाइन सनमुख खै हउ? ॥

ਛਾਡਿ ਦਯੋ, ਕਹਿਓ ਜਾਹੁ ਚਲੇ ਹਰਿ ! ਤੋ ਸਮ ਸੂਰ ਕਹੂੰ ਨਹੀ ਪੈ ਹਉ ॥੧੫੩੩॥

छाडि दयो, कहिओ जाहु चले हरि ! तो सम सूर कहूं नही पै हउ ॥१५३३॥

ਪਉਰਖ ਜੈਸੋ ਬਡੋ ਕੀਯੋ ਭੂਪ; ਨ ਆਗੈ ਕਿਸੀ ਨ੍ਰਿਪ ਐਸੋ ਕੀਯੋ ॥

पउरख जैसो बडो कीयो भूप; न आगै किसी न्रिप ऐसो कीयो ॥

ਭਟ ਪੇਖਿ ਕੈ ਭਾਜਿ ਗਏ ਸਿਗਰੇ; ਕਿਨਹੂੰ ਧਨੁ ਬਾਨ ਨ ਪਾਨਿ ਲੀਓ ॥

भट पेखि कै भाजि गए सिगरे; किनहूं धनु बान न पानि लीओ ॥

ਹਥਿਯਾਰ ਉਤਾਰ ਚਲੇ ਬਿਸੰਭਾਰਿ; ਰਥੀ ਰਥ ਟਾਰਿ ਡਰਾਤ ਹੀਓ ॥

हथियार उतार चले बिस्मभारि; रथी रथ टारि डरात हीओ ॥

ਰਨ ਮੈ ਖੜਗੇਸ ਬਲੀ ਬਲੁ ਕੈ; ਅਪੁਨੋ ਕਰ ਕੈ ਹਰਿ ਛਾਡਿ ਦੀਯੋ ॥੧੫੩੪॥

रन मै खड़गेस बली बलु कै; अपुनो कर कै हरि छाडि दीयो ॥१५३४॥

ਚੌਪਈ ॥

चौपई ॥

ਛਾਡਿ ਕੇਸ ਤੇ ਜਬ ਹਰਿ ਦਯੋ ॥

छाडि केस ते जब हरि दयो ॥

ਲਜਤ ਭਯੋ ਬਿਸਰਿ ਬਲੁ ਗਯੋ ॥

लजत भयो बिसरि बलु गयो ॥

ਤਬ ਬ੍ਰਹਮਾ ਪ੍ਰਤਛ ਹੁਇ ਆਯੋ ॥

तब ब्रहमा प्रतछ हुइ आयो ॥

ਕ੍ਰਿਸਨ ਤਾਪ ਤਿਨਿ ਸਕਲ ਮਿਟਾਯੋ ॥੧੫੩੫॥

क्रिसन ताप तिनि सकल मिटायो ॥१५३५॥

ਕਹੇ ਕ੍ਰਿਸਨ ਸਿਉ ਇਹ ਬਿਧਿ ਬੈਨਾ ॥

कहे क्रिसन सिउ इह बिधि बैना ॥

ਲਾਜ ਕਰੋ ਨਹਿ, ਪੰਕਜ ਨੈਨਾ ! ॥

लाज करो नहि, पंकज नैना ! ॥

ਇਹ ਪਉਰਖ ਹਉ ਤੋਹਿ ਸੁਨਾਊ ॥

इह पउरख हउ तोहि सुनाऊ ॥

ਤਿਹ ਤੇ ਤੋ ਕਹੁ ਅਬਹਿ ਰਿਝਾਊ ॥੧੫੩੬॥

तिह ते तो कहु अबहि रिझाऊ ॥१५३६॥

ਬ੍ਰਹਮਾ ਬਾਚ ॥

ब्रहमा बाच ॥

ਤੋਟਕ ਛੰਦ ॥

तोटक छंद ॥

ਜਬ ਹੀ ਇਹ ਭੂਪਤਿ ਜਨਮ ਲੀਓ ॥

जब ही इह भूपति जनम लीओ ॥

ਤਜਿ ਧਾਮ ਤਬੈ ਬਨਿਬਾਸੁ ਕੀਓ ॥

तजि धाम तबै बनिबासु कीओ ॥

ਤਪਸਾ ਕਰਿ ਕੈ ਜਗ ਮਾਤ ਰਿਝਾਯੋ ॥

तपसा करि कै जग मात रिझायो ॥

ਤਹ ਤੇ ਅਰਿ ਜੀਤਨ ਕੋ ਬਰੁ ਪਾਯੋ ॥੧੫੩੭॥

तह ते अरि जीतन को बरु पायो ॥१५३७॥

ਚੌਪਈ ॥

चौपई ॥

ਇਹ ਕੇ ਬਧ ਕੋ ਏਕੁ ਉਪਾਈ ॥

इह के बध को एकु उपाई ॥

ਸੋ ਪ੍ਰਭ ! ਤੋ ਕਹਿ ਕਹਤ ਸੁਨਾਈ ॥

सो प्रभ ! तो कहि कहत सुनाई ॥

ਬਿਸਨ ਆਇ ਜੋ ਯਾ ਸੰਗਿ ਲਰੈ ॥

बिसन आइ जो या संगि लरै ॥

ਤਾਹਿ ਭਜਾਵੈ ਬਿਲਮੁ ਨ ਕਰੈ ॥੧੫੩੮॥

ताहि भजावै बिलमु न करै ॥१५३८॥

ਇੰਦ੍ਰ ਦ੍ਵਾਦਸ ਭਾਨ ਬੁਲਾਵਹੁ ॥

इंद्र द्वादस भान बुलावहु ॥

ਰੁਦ੍ਰ ਗਿਆਰਹ ਮਿਲ ਕਰਿ ਧਾਵਹੁ ॥

रुद्र गिआरह मिल करि धावहु ॥

ਸੋਮ ਸੁ ਜਮ ਆਠੋ ਬਸ ਜੋਧੇ ॥

सोम सु जम आठो बस जोधे ॥

ਐਸੀ ਬਿਧਿ ਬਿਧਿ ਹਰਹਿੰ ਪ੍ਰਬੋਧੇ ॥੧੫੩੯॥

ऐसी बिधि बिधि हरहिं प्रबोधे ॥१५३९॥

ਸੋਰਠਾ ॥

सोरठा ॥

ਏ ਸਭ ਸੁਭਟ ਬੁਲਾਇ; ਜੁਧ ਕਾਜ ਰਨਿ ਪ੍ਰਗਟਹੀ ॥

ए सभ सुभट बुलाइ; जुध काज रनि प्रगटही ॥

ਆਪੁਨੇ ਦਲਹਿਂ ਜਗਾਇ; ਕਹੋ ਜੂਝ ਏਊ ਕਰਹਿਂ ॥੧੫੪੦॥

आपुने दलहिं जगाइ; कहो जूझ एऊ करहिं ॥१५४०॥

TOP OF PAGE

Dasam Granth