ਦਸਮ ਗਰੰਥ । दसम ग्रंथ ।

Page 353

ਸੀਸ ਝੁਕਾਇ ਗਯੋ ਬ੍ਰਿਜ ਕੋ; ਅਤਿ ਹੀ ਮਨ ਭੀਤਰ ਸੋਕ ਭਯੋ ਹੈ ॥

सीस झुकाइ गयो ब्रिज को; अति ही मन भीतर सोक भयो है ॥

ਜਿਉ ਕੋਊ ਤਾਤ ਮਰੈ ਪਛੁਤਾਤ ਹੈ; ਪ੍ਯਾਰੋ ਕੋਊ ਮਨੋ ਭ੍ਰਾਤ ਛਯੋ ਹੈ ॥

जिउ कोऊ तात मरै पछुतात है; प्यारो कोऊ मनो भ्रात छयो है ॥

ਪੈ ਜਿਮ ਰਾਜ ਬਡੇ ਰਿਪੁਰਾਜ ਕੀ; ਪੈਰਨ ਮੈ ਪਤਿ ਖੋਇ ਗਯੋ ਹੈ ॥

पै जिम राज बडे रिपुराज की; पैरन मै पति खोइ गयो है ॥

ਯੌ ਉਪਜੀ ਉਪਮਾ ਬਸੁਦੇ ਠਗਿ; ਸ੍ਯਾਮ ਮਨੋ ਧਨ ਲੂਟਿ ਲਯੋ ਹੈ ॥੮੫੮॥

यौ उपजी उपमा बसुदे ठगि; स्याम मनो धन लूटि लयो है ॥८५८॥

ਨੰਦ ਬਾਚ ਪੁਰ ਜਨ ਸੋ ॥

नंद बाच पुर जन सो ॥

ਦੋਹਰਾ ॥

दोहरा ॥

ਨੰਦ ਆਇ ਬ੍ਰਿਜ ਪੁਰ ਬਿਖੈ; ਕਹੀ ਕ੍ਰਿਸਨ ਕੀ ਬਾਤ ॥

नंद आइ ब्रिज पुर बिखै; कही क्रिसन की बात ॥

ਸੁਨਤ ਸੋਕ ਕੀਨੋ ਸਬੈ; ਰੋਦਨ ਕੀਨੋ ਮਾਤ ॥੮੫੯॥

सुनत सोक कीनो सबै; रोदन कीनो मात ॥८५९॥

ਜਸੁਧਾ ਬਾਚ ॥

जसुधा बाच ॥

ਸਵੈਯਾ ॥

सवैया ॥

ਬਚਿਯੋ ਜਿਨਿ ਤਾਤ ਬਡੇ ਅਹਿ ਤੇ; ਜਿਨ ਹੂੰ ਬਕ ਬੀਰ ਬਲੀ ਹਨਿ ਦਈਯਾ ॥

बचियो जिनि तात बडे अहि ते; जिन हूं बक बीर बली हनि दईया ॥

ਜਾਹਿ ਮਰਿਯੋ ਅਘ ਨਾਮ ਮਹਾ; ਰਿਪੁ ਪੈ ਪਿਅਰਵਾ ਮੁਸਲੀਧਰ ਭਈਆ ॥

जाहि मरियो अघ नाम महा; रिपु पै पिअरवा मुसलीधर भईआ ॥

ਜੋ ਤਪਸ੍ਯਾ ਕਰਿ ਕੈ ਪ੍ਰਭ ਤੇ; ਕਬਿ ਸ੍ਯਾਮ ਕਹੈ ਪਰਿ ਪਾਇਨ ਲਈਯਾ ॥

जो तपस्या करि कै प्रभ ते; कबि स्याम कहै परि पाइन लईया ॥

ਸੋ ਪੁਰ ਬਾਸਨ ਛੀਨ ਲਯੋ; ਹਮ ਤੇ ਸੁਨੀਯੇ ਸਖੀ ! ਪੂਤ ਕਨ੍ਹਈਆ ॥੮੬੦॥

सो पुर बासन छीन लयो; हम ते सुनीये सखी ! पूत कन्हईआ ॥८६०॥

ਸਭ ਗ੍ਵਾਰਨੀਆ ਬਿਰਲਾਪੁ ॥

सभ ग्वारनीआ बिरलापु ॥

ਸਵੈਯਾ ॥

सवैया ॥

ਸੁਨਿ ਕੈ ਇਹ ਬਾਤ ਸਭੈ ਮਿਲਿ ਗ੍ਵਾਰਨਿ; ਪੈ ਮਿਲਿ ਕੈ ਤਿਨ ਸੋਕ ਸੁ ਕੀਨੋ ॥

सुनि कै इह बात सभै मिलि ग्वारनि; पै मिलि कै तिन सोक सु कीनो ॥

ਆਨੰਦ ਦੂਰਿ ਕਰਿਯੋ ਮਨ ਤੇ; ਹਰਿ ਧ੍ਯਾਨ ਬਿਖੈ ਤਿਨਹੂੰ ਮਨ ਦੀਨੋ ॥

आनंद दूरि करियो मन ते; हरि ध्यान बिखै तिनहूं मन दीनो ॥

ਧਰਨੀ ਪਰ ਸੋ ਮੁਰਝਾਇ ਗਿਰੀ; ਸੁ ਪਰਿਯੋ ਤਿਨ ਕੇ ਤਨ ਤੇ ਸੁ ਪਸੀਨੋ ॥

धरनी पर सो मुरझाइ गिरी; सु परियो तिन के तन ते सु पसीनो ॥

ਹਾਹੁਕ ਲੈਨ ਲਗੀ ਸਭਿ ਹੀ; ਸੁ ਭਯੋ ਸੁਖ ਤੇ ਤਿਨ ਕੋ ਤਨ ਹੀਨੋ ॥੮੬੧॥

हाहुक लैन लगी सभि ही; सु भयो सुख ते तिन को तन हीनो ॥८६१॥

ਅਤਿ ਆਤੁਰ ਹ੍ਵੈ ਹਰਿ ਪ੍ਰੀਤਹਿ ਸੋ; ਕਬਿ ਸ੍ਯਾਮ ਕਹੈ ਹਰਿ ਕੇ ਗੁਨ ਗਾਵੈ ॥

अति आतुर ह्वै हरि प्रीतहि सो; कबि स्याम कहै हरि के गुन गावै ॥

ਸੋਰਠਿ ਸੁਧ ਮਲਾਰ ਬਿਲਾਵਲ; ਸਾਰੰਗ ਭੀਤਰ ਤਾਨ ਬਸਾਵੈ ॥

सोरठि सुध मलार बिलावल; सारंग भीतर तान बसावै ॥

ਧਿਆਨ ਧਰੈ ਤਿਹ ਤੇ ਜੀਯ ਮੈ; ਤਿਹ ਧ੍ਯਾਨਹਿ ਤੇ ਅਤਿ ਹੀ ਦੁਖੁ ਪਾਵੈ ॥

धिआन धरै तिह ते जीय मै; तिह ध्यानहि ते अति ही दुखु पावै ॥

ਯੌ ਮੁਰਝਾਵਤ ਹੈ ਮੁਖ ਤਾ ਸਸਿ; ਜਿਉ ਪਿਖਿ ਕੰਜ ਮਨੋ ਮੁਰਝਾਵੈ ॥੮੬੨॥

यौ मुरझावत है मुख ता ससि; जिउ पिखि कंज मनो मुरझावै ॥८६२॥

ਪੁਰ ਬਾਸਨਿ ਸੰਗਿ ਰਚੇ ਹਰਿ ਜੂ; ਹਮਹੂੰ ਮਨ ਤੇ ਜਦੁਰਾਇ ਬਿਸਾਰੀ ॥

पुर बासनि संगि रचे हरि जू; हमहूं मन ते जदुराइ बिसारी ॥

ਤ੍ਯਾਗਿ ਗਏ ਹਮ ਕੋ ਇਹ ਠਉਰ; ਹਮ ਊਪਰ ਤੇ ਅਤਿ ਪ੍ਰੀਤਿ ਸੁ ਟਾਰੀ ॥

त्यागि गए हम को इह ठउर; हम ऊपर ते अति प्रीति सु टारी ॥

ਪੈ ਕਹਿ ਕੈ ਨ ਕਛੁ ਪਠਿਯੋ ਤਿਹ; ਤ੍ਰੀਯਨ ਕੇ ਬਸਿ ਭੈ ਗਿਰਧਾਰੀ ॥

पै कहि कै न कछु पठियो तिह; त्रीयन के बसि भै गिरधारी ॥

ਏਕ ਗਿਰੀ ਕਹੂੰ ਐਸੇ ਧਰਾ; ਇਕ ਕੂਕਤ ਹੈ ਸੁ ਹਹਾ ਰੀ ! ਹਹਾ ਰੀ ! ॥੮੬੩॥

एक गिरी कहूं ऐसे धरा; इक कूकत है सु हहा री ! हहा री ! ॥८६३॥

ਇਹ ਭਾਂਤਿ ਸੋ ਗ੍ਵਾਰਨਿ ਬੋਲਤ; ਹੈ ਜੀਯ ਮੈ ਅਤਿ ਮਾਨਿ ਉਦਾਸੀ ॥

इह भांति सो ग्वारनि बोलत; है जीय मै अति मानि उदासी ॥

ਸੋਕ ਬਢਿਯੋ ਤਿਨ ਕੇ ਜੀਯ ਮੈ; ਹਰਿ ਡਾਰਿ ਗਏ ਹਿਤ ਕੀ ਤਿਨ ਫਾਸੀ ॥

सोक बढियो तिन के जीय मै; हरि डारि गए हित की तिन फासी ॥

ਅਉ ਰਿਸ ਮਾਨਿ ਕਹੈ ਮੁਖ ਤੇ; ਜਦੁਰਾਇ ਨ ਮਾਨਤ ਲੋਗਨ ਹਾਸੀ ॥

अउ रिस मानि कहै मुख ते; जदुराइ न मानत लोगन हासी ॥

ਤ੍ਯਾਗਿ ਹਮੈ ਸੁ ਗਏ ਬ੍ਰਿਜ ਮੈ; ਪੁਰ ਬਾਸਿਨ ਸੰਗਿ ਫਸੇ ਬ੍ਰਿਜ ਬਾਸੀ ॥੮੬੪॥

त्यागि हमै सु गए ब्रिज मै; पुर बासिन संगि फसे ब्रिज बासी ॥८६४॥

ਰੋਦਨ ਕੈ ਸਭ ਗ੍ਵਾਰਨੀਯਾ ਮਿਲਿ; ਐਸੇ ਕਹਿਯੋ ਅਤਿ ਹੋਇ ਬਿਚਾਰੀ ॥

रोदन कै सभ ग्वारनीया मिलि; ऐसे कहियो अति होइ बिचारी ॥

ਤ੍ਯਾਗਿ ਬ੍ਰਿਜੈ ਮਥੁਰਾ ਮੈ ਗਏ; ਤਜਿ ਨੇਹ ਅਨੇਹ ਕੀ ਬਾਤ ਬਿਚਾਰੀ ॥

त्यागि ब्रिजै मथुरा मै गए; तजि नेह अनेह की बात बिचारी ॥

ਏਕ ਗਿਰੈ ਧਰਿ ਯੌ ਕਹਿ ਕੈ; ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ ॥

एक गिरै धरि यौ कहि कै; इक ऐसे स्मभारि कहै ब्रिजनारी ॥

ਰੀ ਸਜਨੀ ! ਸੁਨੀਯੋ ਬਤੀਯਾ; ਬ੍ਰਿਜ ਨਾਰਿ ਸਭੈ ਬ੍ਰਿਜਨਾਥਿ ਬਿਸਾਰੀ ॥੮੬੫॥

री सजनी ! सुनीयो बतीया; ब्रिज नारि सभै ब्रिजनाथि बिसारी ॥८६५॥

TOP OF PAGE

Dasam Granth