ਦਸਮ ਗਰੰਥ । दसम ग्रंथ ।

Page 345

ਅਤਿ ਹੀ ਹਿਤ ਸਿਉ ਸੰਗ ਖੇਲਤ ਜਾ; ਕਬਿ ਸ੍ਯਾਮ ਕਹੈ ਅਤਿ ਸੁੰਦਰ ਕਾਮਨਿ ॥

अति ही हित सिउ संग खेलत जा; कबि स्याम कहै अति सुंदर कामनि ॥

ਰਾਸ ਕੀ ਭੀਤਰ ਯੌ ਲਸਕੈ; ਰੁਤਿ ਸਾਵਨ ਕੀ ਚਮਕੈ ਜਿਮ ਦਾਮਨਿ ॥

रास की भीतर यौ लसकै; रुति सावन की चमकै जिम दामनि ॥

ਚੰਦ ਮੁਖੀ ਤਨ, ਕੰਚਨ ਸੇ ਦ੍ਰਿਗ; ਕੰਜ ਪ੍ਰਭਾ ਜੁ ਚਲੈ ਗਜਿ ਗਾਮਨਿ ॥

चंद मुखी तन, कंचन से द्रिग; कंज प्रभा जु चलै गजि गामनि ॥

ਤ੍ਯਾਗਿ ਤਿਨੈ ਮਥੁਰਾ ਕੋ ਚਲਿਯੋ; ਜਦੁਰਾਇ ਸੁਨੋ ਸਜਨੀ ! ਅਬ ਧਾਮਨਿ ॥੮੦੦॥

त्यागि तिनै मथुरा को चलियो; जदुराइ सुनो सजनी ! अब धामनि ॥८००॥

ਕੰਜ ਮੁਖੀ ਤਨ ਕੰਚਨ ਸੇ; ਬਿਰਲਾਪ ਕਰੈ ਹਰਿ ਸੋ ਹਿਤ ਲਾਈ ॥

कंज मुखी तन कंचन से; बिरलाप करै हरि सो हित लाई ॥

ਸੋਕ ਭਯੋ ਤਿਨ ਕੇ ਮਨ ਬੀਚ; ਅਸੋਕ ਗਯੋ ਤਿਨ ਹੂੰ ਤੇ ਨਸਾਈ ॥

सोक भयो तिन के मन बीच; असोक गयो तिन हूं ते नसाई ॥

ਭਾਖਤ ਹੈ ਇਹ ਭਾਂਤਿ ਸੁਨੋ; ਸਜਨੀ ! ਹਮ ਤ੍ਯਾਗਿ ਗਯੋ ਹੈ ਕਨ੍ਹਾਈ ॥

भाखत है इह भांति सुनो; सजनी ! हम त्यागि गयो है कन्हाई ॥

ਆਪ ਗਏ ਮਥੁਰਾ ਪੁਰ ਮੈ; ਜਦੁਰਾਇ ਨ ਜਾਨਤ ਪੀਰ ਪਰਾਈ ॥੮੦੧॥

आप गए मथुरा पुर मै; जदुराइ न जानत पीर पराई ॥८०१॥

ਅੰਗ ਬਿਖੈ ਸਜ ਕੈ ਭਗਵੇ ਪਟ; ਹਾਥਨ ਮੈ ਚਿਪੀਆ ਹਮ ਲੈ ਹੈਂ ॥

अंग बिखै सज कै भगवे पट; हाथन मै चिपीआ हम लै हैं ॥

ਸੀਸ ਧਰੈ ਗੀ ਜਟਾ ਅਪੁਨੇ; ਹਰਿ ਮੂਰਤਿ ਭਿਛ ਕਉ ਮਾਂਗ ਅਘੈ ਹੈਂ ॥

सीस धरै गी जटा अपुने; हरि मूरति भिछ कउ मांग अघै हैं ॥

ਸ੍ਯਾਮ ਚਲੈ ਜਿਹ ਠਉਰ ਬਿਖੈ; ਹਮਹੂੰ ਤਿਹ ਠਉਰ ਬਿਖੈ ਚਲਿ ਜੈ ਹੈ ॥

स्याम चलै जिह ठउर बिखै; हमहूं तिह ठउर बिखै चलि जै है ॥

ਤ੍ਯਾਗ ਕਰਿਯੋ ਹਮ ਧਾਮਿਨ ਕੋ; ਸਭ ਹੀ ਮਿਲ ਕੈ ਹਮ ਜੋਗਿਨ ਹ੍ਵੈ ਹੈ ॥੮੦੨॥

त्याग करियो हम धामिन को; सभ ही मिल कै हम जोगिन ह्वै है ॥८०२॥

ਬੋਲਤ ਗ੍ਵਾਰਨਿ ਆਪਸਿ ਮੈ; ਸੁਨੀਯੈ ਸਜਨੀ ! ਹਮ ਕਾਮ ਕਰੈਂਗੀ ॥

बोलत ग्वारनि आपसि मै; सुनीयै सजनी ! हम काम करैंगी ॥

ਤ੍ਯਾਗ ਕਹਿਯੋ ਹਮ ਧਾਮਨ ਕਉ; ਚਿਪੀਆ ਗਹਿ ਸੀਸ ਜਟਾਨ ਧਰੈਂਗੀ ॥

त्याग कहियो हम धामन कउ; चिपीआ गहि सीस जटान धरैंगी ॥

ਕੈ ਬਿਖ ਖਾਇ ਮਰੈਗੀ, ਕਹਿਯੋ; ਨਹਿ ਬੂਡ ਮਰੈ, ਨਹੀ ਜਾਇ ਜਰੈਂਗੀ ॥

कै बिख खाइ मरैगी, कहियो; नहि बूड मरै, नही जाइ जरैंगी ॥

ਮਾਨ ਬਯੋਗ ਕਹੈ ਸਭ ਗ੍ਵਾਰਨਿ; ਕਾਨ੍ਹ ਕੇ ਸਾਥ ਤੇ ਪੈ ਨ ਟਰੇਗੀ ॥੮੦੩॥

मान बयोग कहै सभ ग्वारनि; कान्ह के साथ ते पै न टरेगी ॥८०३॥

ਜਿਨ ਹੂੰ ਹਮਰੇ ਸੰਗਿ ਕੇਲ ਕਰੇ; ਬਨ ਬੀਚ ਦਏ ਹਮ ਕਉ ਸੁਖ ਭਾਰੇ ॥

जिन हूं हमरे संगि केल करे; बन बीच दए हम कउ सुख भारे ॥

ਜਾ ਹਮਰੇ ਹਿਤ ਹਾਸ ਸਹਯੈ; ਹਮਰੇ ਹਿਤ ਕੈ ਜਿਨਿ ਦੈਤ ਪਛਾਰੇ ॥

जा हमरे हित हास सहयै; हमरे हित कै जिनि दैत पछारे ॥

ਰਾਸ ਬਿਖੈ ਜਿਨਿ ਗ੍ਵਾਰਨਿ ਕੇ; ਮਨ ਕੇ ਸਭ ਸੋਕ ਬਿਦਾ ਕਰਿ ਡਾਰੇ ॥

रास बिखै जिनि ग्वारनि के; मन के सभ सोक बिदा करि डारे ॥

ਸੋ ਸੁਨੀਯੈ ਹਮਰੇ ਹਿਤ ਕੋ; ਤਜਿ ਕੈ ਸੁ ਅਬੈ ਮਥੁਰਾ ਕੋ ਪਧਾਰੇ ॥੮੦੪॥

सो सुनीयै हमरे हित को; तजि कै सु अबै मथुरा को पधारे ॥८०४॥

ਮੁੰਦ੍ਰਿਕਕਾ ਪਹਰੈ ਹਮ ਕਾਨਨ; ਅੰਗ ਬਿਖੈ ਭਗਵੇ ਪਟ ਕੈ ਹੈਂ ॥

मुंद्रिकका पहरै हम कानन; अंग बिखै भगवे पट कै हैं ॥

ਹਾਥਨ ਮੈ ਚਿਪੀਆ ਧਰਿ ਕੈ; ਅਪਨੇ ਤਨ ਬੀਚ ਬਿਭੂਤ ਲਗੈ ਹੈਂ ॥

हाथन मै चिपीआ धरि कै; अपने तन बीच बिभूत लगै हैं ॥

ਪੈ ਕਸਿ ਕੈ ਸਿੰਙੀਆ ਕਟਿ ਮੈ; ਹਰਿ ਕੋ ਸੰਗਿ ਗੋਰਖ ਨਾਥ ਜਗੈ ਹੈਂ ॥

पै कसि कै सिंङीआ कटि मै; हरि को संगि गोरख नाथ जगै हैं ॥

ਗ੍ਵਾਰਨੀਆ ਇਹ ਭਾਂਤਿ ਕਹੈਂ; ਤਜਿ ਕੈ ਹਮ ਧਾਮਨ, ਜੋਗਿਨ ਹ੍ਵੈ ਹੈਂ ॥੮੦੫॥

ग्वारनीआ इह भांति कहैं; तजि कै हम धामन, जोगिन ह्वै हैं ॥८०५॥

ਕੈ ਬਿਖ ਖਾਇ ਮਰੈਂਗੀ ਕਹਿਯੋ; ਅਪੁਨੇ ਤਨ ਕੋ ਨਹਿ ਘਾਤ ਕਰੈ ਹੈ ॥

कै बिख खाइ मरैंगी कहियो; अपुने तन को नहि घात करै है ॥

ਮਾਰਿ ਛੁਰੀ ਅਪੁਨੇ ਤਨ ਮੈ; ਹਰਿ ਕੇ ਹਮ ਊਪਰ ਪਾਪ ਚੜੈ ਹੈ ॥

मारि छुरी अपुने तन मै; हरि के हम ऊपर पाप चड़ै है ॥

ਨਾਤੁਰ ਬ੍ਰਹਮ ਕੇ ਜਾ ਪੁਰ ਮੈ; ਬਿਰਥਾ ਇਹ ਕੀ ਸੁ ਪੁਕਾਰਿ ਕਰੈ ਹੈ ॥

नातुर ब्रहम के जा पुर मै; बिरथा इह की सु पुकारि करै है ॥

ਗ੍ਵਾਰਨੀਯਾ ਇਹ ਭਾਂਤਿ ਕਹੈਂ; ਬ੍ਰਿਜ ਤੇ ਹਰਿ ਕੋ ਹਮ ਜਾਨਿ ਨ ਦੈ ਹੈ ॥੮੦੬॥

ग्वारनीया इह भांति कहैं; ब्रिज ते हरि को हम जानि न दै है ॥८०६॥

ਸੇਲੀ ਡਰੈਂਗੀ ਗਰੈ ਅਪੁਨੇ; ਬਟੂਆ ਅਪੁਨੇ ਕਟਿ ਸਾਥ ਕਸੈ ਹੈ ॥

सेली डरैंगी गरै अपुने; बटूआ अपुने कटि साथ कसै है ॥

ਲੈ ਕਰਿ ਬੀਚ ਤ੍ਰਿਸੂਲ ਕਿਧੌ; ਫਰੂਆ ਤਿਹ ਸਾਮੁਹੇ ਰੂਪ ਜਗੈ ਹੈ ॥

लै करि बीच त्रिसूल किधौ; फरूआ तिह सामुहे रूप जगै है ॥

ਘੋਟ ਕੈ ਤਾਹੀ ਕੇ ਧ੍ਯਾਨ ਕੀ ਭਾਂਗ; ਕਹੈ ਕਬਿ ਸ੍ਯਾਮ ਸੁ ਵਾਹੀ ਚੜੈ ਹੈ ॥

घोट कै ताही के ध्यान की भांग; कहै कबि स्याम सु वाही चड़ै है ॥

ਗ੍ਵਾਰਨੀਯਾ ਇਹ ਭਾਂਤਿ ਕਹੈ; ਨ ਰਹੈ ਹਮ ਧਾਮਨ, ਜੋਗਿਨ ਹ੍ਵੈ ਹੈ ॥੮੦੭॥

ग्वारनीया इह भांति कहै; न रहै हम धामन, जोगिन ह्वै है ॥८०७॥

TOP OF PAGE

Dasam Granth