ਦਸਮ ਗਰੰਥ । दसम ग्रंथ ।

Page 335

ਅਥ ਮੈਨਪ੍ਰਭਾ ਕ੍ਰਿਸਨ ਜੀ ਪਾਸ ਫਿਰ ਆਈ ॥

अथ मैनप्रभा क्रिसन जी पास फिर आई ॥

ਦੂਤੀ ਬਾਚ ਕਾਨ੍ਹ ਜੂ ਸੋ ॥

दूती बाच कान्ह जू सो ॥

ਸਵੈਯਾ ॥

सवैया ॥

ਯੌ ਜਬ ਤਾਹਿ ਸੁਨੀ ਬਤੀਯਾ; ਉਠ ਕੈ ਸੋਊ ਨੰਦ ਲਲਾ ਪਹਿ ਆਈ ॥

यौ जब ताहि सुनी बतीया; उठ कै सोऊ नंद लला पहि आई ॥

ਆਇ ਕੈ ਐਸੇ ਕਹਿਯੋ ਹਰਿ ਪੈ; ਹਰਿ ਜੂ ! ਨਹਿ ਮਾਨਤ ਮੂੜ ਮਨਾਈ ॥

आइ कै ऐसे कहियो हरि पै; हरि जू ! नहि मानत मूड़ मनाई ॥

ਕੈ ਤਜਿ ਵਾਹਿ ਰਚੌ ਇਨ ਸੋ ਨਹੀ; ਆਪ ਹੂੰ ਜਾਇ ਕੈ ਲਿਆਉ ਮਨਾਈ ॥

कै तजि वाहि रचौ इन सो नही; आप हूं जाइ कै लिआउ मनाई ॥

ਯੌ ਸੁਨਿ ਬਾਤ ਚਲਿਯੋ ਤਹ ਕੋ; ਕਬਿ ਸ੍ਯਾਮ ਕਹੈ ਹਰਿ ਆਪ ਹੀ ਧਾਈ ॥੭੨੮॥

यौ सुनि बात चलियो तह को; कबि स्याम कहै हरि आप ही धाई ॥७२८॥

ਅਉਰ ਨ ਗ੍ਵਾਰਿਨਿ ਕੋਊ ਪਠੀ; ਚਲਿ ਕੈ ਹਰਿ ਜੂ ਤਬ ਆਪ ਹੀ ਆਯੋ ॥

अउर न ग्वारिनि कोऊ पठी; चलि कै हरि जू तब आप ही आयो ॥

ਤਾਹੀ ਕੋ ਰੂਪ ਨਿਹਾਰਤ ਹੀ; ਬ੍ਰਿਖਭਾਨ ਸੁਤਾ ਮਨ ਮੈ ਸੁਖ ਪਾਯੋ ॥

ताही को रूप निहारत ही; ब्रिखभान सुता मन मै सुख पायो ॥

ਪਾਇ ਘਨੋ ਸੁਖ ਪੈ ਮਨ ਮੈ; ਅਤਿ ਊਪਰਿ ਮਾਨ ਸੋ ਬੋਲ ਸੁਨਾਯੋ ॥

पाइ घनो सुख पै मन मै; अति ऊपरि मान सो बोल सुनायो ॥

ਚੰਦ੍ਰਭਗਾ ਹੂੰ ਸੋ ਕੇਲ ਕਰੋ; ਇਹ ਠਉਰ ਕਹਾ ਤਜਿ ਲਾਜਹਿ ਆਯੋ? ॥੭੨੯॥

चंद्रभगा हूं सो केल करो; इह ठउर कहा तजि लाजहि आयो? ॥७२९॥

ਰਾਧੇ ਬਾਚ ਕਾਨ੍ਹ ਜੂ ਸੋ ॥

राधे बाच कान्ह जू सो ॥

ਸਵੈਯਾ ॥

सवैया ॥

ਰਾਸਹਿ ਕਿਉ ਤਜਿ ਚੰਦ੍ਰਭਗਾ; ਚਲਿ ਕੈ ਹਮਰੇ ਪਹਿ ਕਿਉ ਕਹਿਯੋ ਆਯੋ? ॥

रासहि किउ तजि चंद्रभगा; चलि कै हमरे पहि किउ कहियो आयो? ॥

ਕਿਉ ਇਹ ਗ੍ਵਾਰਨਿ ਕੀ ਸਿਖ ਮਾਨ ਕੈ? ਆਪਨ ਹੀ ਉਠ ਕੈ ਸਖੀ ਧਾਯੋ ॥

किउ इह ग्वारनि की सिख मान कै? आपन ही उठ कै सखी धायो ॥

ਜਾਨਤ ਥੀ ਕਿ ਬਡੋ ਠਗੁ ਹੈ ਇਹ; ਬਾਤਨ ਤੇ ਅਬ ਹੀ ਲਖਿ ਪਾਯੋ ॥

जानत थी कि बडो ठगु है इह; बातन ते अब ही लखि पायो ॥

ਕਿਉ ਹਮਰੇ ਪਹਿ ਆਏ? ਕਹਿਯੋ; ਹਮ ਤੋ ਤੁਮ ਕੋ ਨਹੀ ਬੋਲਿ ਪਠਾਯੋ ॥੭੩੦॥

किउ हमरे पहि आए? कहियो; हम तो तुम को नही बोलि पठायो ॥७३०॥

ਕਾਨ੍ਹ ਜੂ ਬਾਚ ਰਾਧੇ ਸੋ ॥

कान्ह जू बाच राधे सो ॥

ਸਵੈਯਾ ॥

सवैया ॥

ਯੌ ਸੁਨਿ ਉਤਰ ਦੇਤ ਭਯੋ; ਨਹਿ ਰੀ ! ਤੁਹਿ ਗ੍ਵਾਰਨਿ ਬੋਲ ਪਠਾਯੋ ॥

यौ सुनि उतर देत भयो; नहि री ! तुहि ग्वारनि बोल पठायो ॥

ਨੈਨਨ ਕੇ ਕਰਿ ਭਾਵ ਘਨੇ; ਸਰ ਸੋ ਹਮਰੋ ਮਨੂਆ ਮ੍ਰਿਗ ਘਾਯੋ ॥

नैनन के करि भाव घने; सर सो हमरो मनूआ म्रिग घायो ॥

ਤਾ ਬਿਰਹਾਗਨਿ ਸੋ ਸੁਨੀਯੈ; ਬਲਿ ਅੰਗ ਜਰਿਯੋ ਸੁ, ਗਯੋ ਨ ਬਚਾਯੋ ॥

ता बिरहागनि सो सुनीयै; बलि अंग जरियो सु, गयो न बचायो ॥

ਤੇਰੇ ਬੁਲਾਯੋ ਨ ਆਯੋ ਹੋ ਰੀ ! ਤਿਹ ਠਉਰ ਜਰੇ ਕਹੁ ਸੇਕਿਨਿ ਆਯੋ ॥੭੩੧॥

तेरे बुलायो न आयो हो री ! तिह ठउर जरे कहु सेकिनि आयो ॥७३१॥

ਰਾਧੇ ਬਾਚ ਕਾਨ੍ਹ ਸੋ ॥

राधे बाच कान्ह सो ॥

ਸਵੈਯਾ ॥

सवैया ॥

ਸੰਗ ਫਿਰੀ ਤੁਮਰੇ ਹਰਿ ! ਖੇਲਤ; ਸ੍ਯਾਮ ਕਹੇ ਕਬਿ ਆਨੰਦ ਭੀਨੀ ॥

संग फिरी तुमरे हरि ! खेलत; स्याम कहे कबि आनंद भीनी ॥

ਲੋਗਨ ਕੋ ਉਪਹਾਸ ਸਹਿਯੋ; ਤੁਹਿ ਮੂਰਤਿ ਚੀਨ ਕੈ ਅਉਰ ਨ ਚੀਨੀ ॥

लोगन को उपहास सहियो; तुहि मूरति चीन कै अउर न चीनी ॥

ਹੇਤ ਕਰਿਯੋ ਅਤਿ ਹੀ ਤੁਮ ਸੋ; ਤੁਮ ਹੂੰ ਤਜਿ ਹੇਤ ਦਸਾ ਇਹ ਕੀਨੀ ॥

हेत करियो अति ही तुम सो; तुम हूं तजि हेत दसा इह कीनी ॥

ਪ੍ਰੀਤਿ ਕਰੀ ਸੰਗ ਅਉਰ ਤ੍ਰੀਯਾ; ਕਹਿ ਸਾਸ ਲਯੋ ਅਖੀਯਾ ਭਰ ਲੀਨੀ ॥੭੩੨॥

प्रीति करी संग अउर त्रीया; कहि सास लयो अखीया भर लीनी ॥७३२॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਮੇਰੋ ਘਨੋ ਹਿਤ ਹੈ ਤੁਮ ਸੋ ਸਖੀ ! ਅਉਰ ਕਿਸੀ ਨਹਿ ਗ੍ਵਾਰਨਿ ਮਾਹੀ ॥

मेरो घनो हित है तुम सो सखी ! अउर किसी नहि ग्वारनि माही ॥

ਤੇਰੇ ਖਰੇ ਤੁਹਿ ਦੇਖਤ ਹੋ; ਬਿਨ ਤ੍ਵੈ ਤੁਹਿ ਮੂਰਤਿ ਕੀ ਪਰਛਾਹੀ ॥

तेरे खरे तुहि देखत हो; बिन त्वै तुहि मूरति की परछाही ॥

ਯੌ ਕਹਿ ਕਾਨ੍ਹ ਗਹੀ ਬਹੀਯਾ; ਚਲੀਯੈ ਹਮ ਸੋ ਬਨ ਮੈ ਸੁਖ ਪਾਹੀ ॥

यौ कहि कान्ह गही बहीया; चलीयै हम सो बन मै सुख पाही ॥

ਹ ਹਾ ! ਚਲੁ ਮੇਰੀ ਸਹੁੰ ਮੇਰੀ ਸਹੁੰ ਮੇਰੀ ਸਹੁੰ; ਤੇਰੀ ਸਹੁੰ ਤੇਰੀ ਸਹੁੰ, ਨਾਹੀ ਜੂ ਨਾਹੀ ॥੭੩੩॥

ह हा ! चलु मेरी सहुं मेरी सहुं मेरी सहुं; तेरी सहुं तेरी सहुं, नाही जू नाही ॥७३३॥

ਯੌ ਕਹਿ ਕਾਨ੍ਹ ਗਹੀ ਬਿਹੀਯਾ; ਤਿਹੂ ਲੋਗਨ ਕੋ ਭੁਗੀਯਾ ਰਸ ਜੋ ਹੈ ॥

यौ कहि कान्ह गही बिहीया; तिहू लोगन को भुगीया रस जो है ॥

ਕੇਹਰਿ ਸੀ ਜਿਹ ਕੀ ਕਟਿ ਹੈ; ਜਿਹ ਆਨਨ ਪੈ ਸਸਿ ਕੋਟਿਕ ਕੋ ਹੈ ॥

केहरि सी जिह की कटि है; जिह आनन पै ससि कोटिक को है ॥

TOP OF PAGE

Dasam Granth